navodaya vidyalaya admission 2020 Archives - Daily Post Punjabi

ਜਵਾਹਰ ਨਵੋਦਿਆ ਵਿਦਿਆਲਿਆ ਫਫੜੇ ਭਾਈਕੇ ਵਿਖੇ ਨੌਵੀ ਜਮਾਤ ਲਈ 15 ਦਸੰਬਰ ਤੱਕ ਭਰੇ ਜਾ ਰਹੇ ਹਨ ਦਾਖਲਾ ਫਾਰਮ
navodaya vidyalaya admission 2020: ਮਾਨਸਾ, 05 ਨਵੰਬਰ : ਪ੍ਰਿੰਸੀਪਲ ਜਵਾਹਰ ਨਵੋਦਿਆ ਵਿਦਿਆਲਿਆ, ਫਫੜੇ ਭਾਈਕੇ ਮਮਤਾ ਮੁੰਦਰਾ ਨੇ ਦੱਸਿਆ ਕਿ  ਸਕੂਲ ਵਿਖੇ ਨੌਵੀ ਜਮਾਤ ਵਿੱਚ ਖਾਲੀ ਸੀਟਾਂ ਉਪਰ ਸਾਲ 2021—22 ਦੇ ਦਾਖਲੇ ਲਈ ਫਾਰਮ ਭਰੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਜਿਹੜੇ ਵਿਦਿਆਰਥੀ ਮਾਨਸਾ ਜਿ਼ਲ੍ਹੇ ਦੇ ਸਰਕਾਰੀ ਜਾਂ ਮਾਨਤਾ ਪ੍ਰਾਪਤ ਸਕੂਲਾਂ ਵਿੱਚ ਸ਼ੈਸ਼ਨ 2020—21 ਵਿੱਚ ਅੱਠਵੀਂ ਜਮਾਤ ਵਿੱਚ ਪੜ੍ਹ ਰਹੇ ਹਨ ਅਤੇ ਜਿਨ੍ਹਾਂ ਦਾ ਜਨਮ 01 ਮਈ 2005 ਤੋਂ 30 ਅਪ੍ਰੈਲ 2009 ਦੇ ਵਿਚਕਾਰ ਹੋਇਆ ਹੈ, ਉਹ ਫਾਰਮ ਭਰਨ ਦੇ ਯੋਗ ਹਨ।

navodaya vidyalaya admission 2020

ਪ੍ਰਿੰਸੀਪਲ ਮਮਤਾ ਮੁੰਦਰਾ ਨੇ ਦੱਸਿਆ ਕਿ ਦਾਖਲਾ ਫਾਰਮ ਭਰਨ ਦੀ ਆਖਿ਼ਰੀ ਮਿਤੀ 15 ਦਸੰਬਰ 2020 ਹੈ। ਉਨ੍ਹਾਂ ਦੱਸਿਆ ਕਿ ਆਨਲਾਈਨ ਫਾਰਮ ਭਰਨ ਲਈ ਨਵੋਦਿਆ ਵਿਦਿਆਲਿਆ ਸਮਿਤੀ ਦੀ ਵੈਬਸਾਇਟ  www.nvsadmissionclassnine.in  www.navodaya.gov.in  ‘ਤੇ ਭਰੇ ਜਾ ਸਕਦੇ ਹਨ।ਉਨ੍ਹਾਂ ਦੱਸਿਆ ਕਿ ਦਾਖਲਾ ਪ੍ਰੀਖਿਆ 13 ਫਰਵਰੀ 2021 ਨੂੰ ਹੋਵੇਗੀ। ਉਨ੍ਹਾਂ ਦੱਸਿਆ ਕਿ ਵਧੇਰੇ ਜਾਣਕਾਰੀ ਲਈ ਜਵਾਹਰ ਨਵੋਦਿਆ ਵਿਦਿਆਲਿਆ ਫਫੜੇ ਭਾਈਕੇ ਵਿਖੇ ਸੰਪਰਕ  ਨੰਬਰਾਂ 01652—283992, 70731—89187, 98780—85025 ਅਤੇ 94785—47460 *ਤੇ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ।

The post ਜਵਾਹਰ ਨਵੋਦਿਆ ਵਿਦਿਆਲਿਆ ਫਫੜੇ ਭਾਈਕੇ ਵਿਖੇ ਨੌਵੀ ਜਮਾਤ ਲਈ 15 ਦਸੰਬਰ ਤੱਕ ਭਰੇ ਜਾ ਰਹੇ ਹਨ ਦਾਖਲਾ ਫਾਰਮ appeared first on Daily Post Punjabi.