navratri 2020 Archives - Daily Post Punjabi

ਲੁਧਿਆਣਾ ‘ਚ ਨਰਾਤਿਆਂ ਦੇ ਪਹਿਲੇ ਮੰਦਿਰਾਂ ‘ਚ ਪਹੁੰਚੇ ਭਾਰੀ ਗਿਣਤੀ ‘ਚ ਸ਼ਰਧਾਲੂ,ਸ਼ਰੀਰਕ ਦੂਰੀ ਦਾ ਰੱਖਿਆ ਗਿਆ ਧਿਆਨ…
navratri 2020 devotees worshiped: ਲੁਧਿਆਣਾ, (ਤਰਸੇਮ ਭਾਰਦਵਾਜ)-ਪੰਜਾਬ ਨੂੰ ਗੁਰੂਆਂ-ਪੀਰਾਂ ਅਤੇ ਤਿਉਹਾਰਾਂ ਦੀ ਧਰਤੀ ਹੈ।ਕੱਤਕ ਮਹੀਨੇ ਦੀ ਸੰਗਰਾਂਦ ਵਾਲੇ ਦਿਨ ਨਰਾਤਿਆਂ ਦੀ ਸ਼ੁਰੂਆਤ ਹੋਈ ਹੈ।ਨਰਾਤਿਆਂ ਦੇ ਪਹਿਲੇ ਦਿਨ ਹੀ ਬਜ਼ਾਰਾਂ, ਮੰਦਿਰਾਂ ‘ਚ ਸ਼ਰਧਾਲੂਆਂ ਦੀ ਭੀੜ ਦੇਖਣ ਵਾਲੀ ਬਣਦੀ ਹੈ।ਪਹਿਲੇ ਦਿਨ ਮੰਦਿਰਾਂ ‘ਚ ਸ਼ਰਧਾਲੂਆਂ ਦਾ ਉਤਸ਼ਾਹ ਦੇਖਣਯੋਗ ਹੈ।ਪਹਿਲੇ ਦਿਨ ਭਗਤਾਂ ਨੇ ਮਾਂ ਸ਼ੈਲਪੁਤਰੀ ਦੀ ਪੂਜਾ ਕੀਤੀ।ਇਸ ਨੂੰ ਲੈ ਕੇ ਸ਼ਹਿਰ ਦੇ ਮੰਦਿਰਾਂ ‘ਚ ਖਾਸ

navratri 2020 devotees worshiped

ਪ੍ਰਬੰਧ ਕੀਤੇ ਗਏ ਸੀ।ਸ਼ਨੀਵਾਰ ਸਵੇਰ ਤੋਂ ਹੀ ਸ਼ਰਧਾਲੂ ਵੱਡੀ ਸੰਖਿਆ ‘ਚ ਪੂਜਾ ਸਮੱਗਰੀ ਦੀ ਦੁਕਾਨ ‘ਤੇ ਖ੍ਰੀਦਦਾਰੀ ‘ਚ ਜੁਟੇ ਹੋਏ ਹਨ।ਇਸ ਦੌਰਾਨ ਸਰੀਰਕ ਦੂਰੀ ਦਾ ਵਿਸ਼ੇਸ ਧਿਆਨ ਰੱਖਿਆ ਗਿਆ ਹੈ।ਇਸ ਨਾਲ ਬਾਜ਼ਾਰਾਂ ‘ਚ ਵੀ ਸਵੇਰ ਨਾਲ ਹੀ ਚਹਿਲ-ਪਹਿਲ ਦਿਸਣੀ ਸ਼ੁਰੂ ਹੋ ਜਾਂਦੀ ਹੈ।ਦੁਕਾਨ ‘ਤੇ ਪੂਜਾ ਸਮੱਗਰੀ ਲੈਣ ਲਈ ਸ਼ਰਧਾਲੂਆਂ ਨੂੰ ਘੰਟਿਆਂ ਬੱਧੀ ਇੰਤਜਾਰ ਵੀ ਕਰਨਾ ਪਿਆ।ਉਥੇ ਹੀ ਲੋਕਾਂ ਨੇ ਆਪਣੇ ਘਰਾਂ ‘ਚ ਸਾਫ ਸਫਾਈ ਕਰਨ

navratri 2020 devotees worshiped

ਉਪਰੰਤ ਪੂਜਾ-ਅਰਚਨਾ ਕੀਤੀ।ਸ਼ਰਧਾਲੂ ਆਪਣੇ ਘਰਾਂ ‘ਚ ਮਾਂ ਦੁਰਗਾ ਦੀ ਪੂਜਾ ਅਰਚਨਾ ਅਤੇ ਕਲਸ਼ ਦੀ ਸਥਾਪਨਾ ਕਰਕੇ ਆਸਥਾ ਦਿਖਾਉਂਦੇ ਹਨ।ਮਹਾਨਗਰ ‘ਚ ਜਗਰਾਓਂ ਪੁਲ ਨਜਦੀਕ ਦੁਰਗਾ ਮਾਤਾ ਮੰਦਰ ‘ਚ ਸ਼ਰਧਾਲੂ ਲੰਬੀਆਂ ਲਾਈਨਾਂ ਲਾ ਕੇ ਪੂਜਾ ਅਰਚਨਾ ਲਈ ਆਪਣੀ ਵਾਰੀ ਦੀ ਉਡੀਕ ਕਰਦੇ ਰਹੇ।ਇਸ ਦੇ ਨਾਲ ਹੀ ਮਹਾਨਗਰ ਦੇ ਸਾਰੇ ਇਲਾਕੇ ‘ਚ ਮੰਦਰਾਂ ‘ਚ ਸ਼ਰਧਾਲੂ ਪੂਜਾ-ਅਰਚਨਾ ‘ਚ ਜੁਟੇ ਰਹੇ।

The post ਲੁਧਿਆਣਾ ‘ਚ ਨਰਾਤਿਆਂ ਦੇ ਪਹਿਲੇ ਮੰਦਿਰਾਂ ‘ਚ ਪਹੁੰਚੇ ਭਾਰੀ ਗਿਣਤੀ ‘ਚ ਸ਼ਰਧਾਲੂ,ਸ਼ਰੀਰਕ ਦੂਰੀ ਦਾ ਰੱਖਿਆ ਗਿਆ ਧਿਆਨ… appeared first on Daily Post Punjabi.

Navratri 2020: ਮਾਂ ਸ਼ੈਲਪੁਤਰੀ ਦੀ ਪੂਜਾ ਅੱਜ, ਜਾਣੋ ਪਹਿਲੇ ਦਿਨ ਦਾ ਸ਼ੁੱਭ ਮਹੂਰਤ ਤੇ ਪੂਜਾ ਦੀ ਵਿਧੀ
Navratri 2020 1st Day: ਅਸ਼ਵਿਨ ਸ਼ੁਕਲ ਪੱਖ ਦੀ ਸ਼ਾਰਦੀਆ ਨਰਾਤੇ 17 ਅਕਤੂਬਰ ਯਾਨੀ ਕਿ ਅੱਜ ਤੋਂ ਸ਼ੁਰੂ ਹੋ ਰਹੇ ਹਨ। ਨਰਾਤਿਆਂ ਤੋਂ ਪਹਿਲਾਂ ਮਾਂ ਸ਼ੈਲਪੁਤਰੀ ਦੀ ਪੂਜਾ ਦਾ ਨਿਯਮ ਹੁੰਦਾ ਹੈ। ਨਰਾਤਿਆਂ  ਦੇ ਪਹਿਲੇ ਦਿਨ ਪੂਜਾ-ਪਾਠ ਦੀਆਂ ਬਹੁਤ ਸਾਰੀਆਂ ਵਿਸ਼ੇਸ਼ ਗੱਲਾਂ ਨੂੰ ਧਿਆਨ ਵਿੱਚ ਰੱਖਣਾ ਪੈਂਦਾ ਹੈ। ਇਹ 24 ਅਕਤੂਬਰ ਨੂੰ ਖਤਮ ਹੋਣਗੇ । ਇਸ ਵਾਰ ਦੇ ਨਰਾਤੇ ਅੱਠ ਦਿਨਾਂ ਦੇ ਹੋਣਗੇ ।

Navratri 2020 1st Day

ਕਿਵੇਂ ਕਰੀਏ ਮਾਂ ਸ਼ੈਲਪੁੱਤਰੀ ਦੀ ਪੂਜਾ?
ਨਰਾਤੇ ਦੇ ਪਹਿਲੇ ਦਿਨ ਮਾਂ ਦੇ ਸ਼ੈਲਪੁਤਰੀ ਰੂਪ ਦੀ ਪੂਜਾ ਹੁੰਦੀ ਹੈ। ਹਿਮਾਲਿਆ ਦੀ ਧੀ ਹੋਣ ਕਰਕੇ ਉਨ੍ਹਾਂ ਨੂੰ ਸ਼ੈਲਪੁਤਰੀ ਕਿਹਾ ਜਾਂਦਾ ਹੈ। ਪਿਛਲੇ ਜਨਮ ਵਿੱਚ ਉਨ੍ਹਾਂ ਦਾ ਨਾਮ ਸਤੀ ਸੀ ਅਤੇ ਇਹ ਭਗਵਾਨ ਸ਼ਿਵ ਦੀ ਪਤਨੀ ਸੀ। ਸਤੀ ਦੇ ਪਿਤਾ ਦਕਸ਼ ਪ੍ਰਜਾਪਤੀ ਨੇ ਭਗਵਾਨ ਸ਼ਿਵ ਦਾ ਅਪਮਾਨ ਕਰ ਦਿੱਤਾ ਸੀ, ਇਸੇ ਕਰਕੇ ਸਤੀ ਨੇ ਆਪਣੇ ਆਪ ਨੂੰ ਯੱਗ ਦੀ ਅੱਗ ਵਿੱਚ ਭਸਮ ਕਰ ਲਿਆ ਸੀ। ਅਗਲੇ ਜਨਮ ਵਿੱਚ ਇਹ ਸਤੀ ਸ਼ੈਲਪੁਤਰੀ ਬਣ ਗਈ ਅਤੇ ਭਗਵਾਨ ਸ਼ਿਵ ਨਾਲ ਹੀ ਵਿਆਹ ਕਰਵਾ ਲਿਆ । ਮਾਤਾ ਸ਼ੈਲਪੁਤਰੀ ਦੀ ਪੂਜਾ ਸੂਰਜ ਨਾਲ ਸਬੰਧਤ ਸਮੱਸਿਆਵਾਂ ਨੂੰ ਦੂਰ ਕਰਨ ਵਿੱਚ ਸਹਾਇਤਾ ਕਰਦੀ ਹੈ। ਮਾਂ ਸ਼ੈਲਪੁਤਰੀ ਨੂੰ ਗਾਂ ਦੇ ਸ਼ੁੱਧ ਘਿਓ ਦਾ ਭੋਗ ਲਗਾਉਣਾ ਚਾਹੀਦਾ ਹੈ। ਇਸ ਨਾਲ ਚੰਗੀ ਸਿਹਤ ਅਤੇ ਸਤਿਕਾਰ ਮਿਲਦਾ ਹੈ।

Navratri 2020 1st Day

ਕਿਸ ਤਰ੍ਹਾਂ ਕਰੋ ਮਾਂ ਸ਼ੈਲਪੁਤਰੀ ਦੀ ਪੂਜਾ ਅਰਚਨਾ ?
ਨਰਾਤੇ ਦੇ ਪਹਿਲੇ ਦਿਨ ਮਾਂ ਸ਼ੈਲਪੁਤਰੀ ਦੀ ਤਸਵੀਰ ਨੂੰ ਲੱਕੜ ਦੇ ਪਟਰੇ ‘ਤੇ ਲਾਲ ਜਾਂ ਚਿੱਟੇ ਕੱਪੜੇ ਵਿਛਾ ਕੇ ਸਥਾਪਿਤ ਕਰੋ।  ਮਾਂ ਸ਼ੈਲਪੁਤਰੀ ਨੂੰ ਚਿੱਟੀ ਵਸਤੂ ਬਹੁਤ ਪਿਆਰੀ ਹੈ, ਇਸ ਲਈ ਮਾਂ ਸ਼ੈਲਪੁਤਰੀ ਨੂੰ ਚਿੱਟੇ ਕੱਪੜੇ ਜਾਂ ਚਿੱਟੇ ਫੁੱਲ ਭੇਟ ਕਰੋ ਅਤੇ ਚਿੱਟੀ ਬਰਫੀ ਦਾ ਭੋਗ ਲਗਾਓ। ਮਾਂ ਸ਼ੈਲਪੁਤਰੀ ਦੀ ਪੂਜਾ ਕਰਨ ਨਾਲ ਲੋੜੀਂਦੇ ਫਲ ਦੀ ਪ੍ਰਾਪਤੀ ਹੁੰਦੀ ਹੈ  ਅਤੇ ਕੁੜੀਆਂ ਨੂੰ ਵਧੀਆ ਲਾੜਾ ਮਿਲਦਾ ਹੈ। ਨਰਾਤੇ ਦੇ ਪਹਿਲੇ ਦਿਨ ਪੂਜਾ ਵਿੱਚ ਸਾਧਕ ਆਪਣੇ ਮਨ ਨੂੰ ਮੂਲਾਧਰ ਚੱਕਰ ਵਿੱਚ ਰੱਖਦੇ ਹਨ। ਸ਼ੈਲਪੁਤਰੀ ਦੀ ਪੂਜਾ ਕਰਨ ਨਾਲ ਮੂਲਧਾਰ ਚੱਕਰ ਜਾਗ ਜਾਂਦਾ ਹੈ ਅਤੇ ਕਈ ਸਿੱਧੀਆਂ ਦੀ ਪ੍ਰਾਪਤੀ ਹੁੰਦੀ ਹੈ। ਜ਼ਿੰਦਗੀ ਦੀਆਂ ਸਾਰੀਆਂ ਸਮੱਸਿਆਵਾਂ ਅਤੇ ਨਕਾਰਾਤਮਕ ਤਾਕਤਾਂ ਦੇ ਵਿਨਾਸ਼ ਦੇ ਇੱਕ ਪਾਨ ਦੇ ਪੱਤੇ ‘ਤੇ ਲੌਂਗ ਸੁਪਾਰੀ ਮਿਸ਼ਰੀ ਰੱਖ ਕੇ ਮਾਂ ਸ਼ੈਲਪੁਤਰੀ ਨੂੰ ਭੇਟ ਕਰੋ।

ਕਲਸ਼ ਸਥਾਪਨਾ ਮਹੂਰਤ
ਕਲਸ਼ ਦੀ ਸਥਾਪਨਾ ਅਸ਼ਵਿਨ ਸ਼ੁਕਲ ਪ੍ਰਤਿਪਦਾ ਨੂੰ ਕੀਤੀ ਜਾਂਦੀ ਹੈ। ਇਸ ਵਾਰ ਪ੍ਰਤਿਪਾਦਾ ਰਾਤ 9.08 ਤੱਕ ਰਹੇਗੀ। ਕਲਸ਼ ਦੀ ਸਥਾਪਨਾ ਰਾਤ 9.08 ਤੋਂ ਪਹਿਲਾਂ ਕੀਤੀ ਜਾਵੇਗੀ। ਇੱਥੇ ਚਾਰ ਸ਼ੁਭ ਮਹੂਰਤ ਹੋਣਗੇ। ਸਵੇਰੇ 07.30 ਵਜੇ ਤੋਂ ਸਵੇਰੇ 09.00 ਵਜੇ ਤੱਕ, ਫਿਰ ਦੁਪਹਿਰ 01.30 ਵਜੇ ਤੋਂ 03.00 ਵਜੇ ਤੱਕ, ਇਸ ਤੋਂ ਬਾਅਦ ਦੁਪਹਿਰ 03.00 ਤੋਂ 04.30 ਵਜੇ ਤੱਕ ਤੇ ਫਿਰ ਸ਼ਾਮ 06.00 ਤੋਂ 07.30 ਵਜੇ ਤੱਕ।

The post Navratri 2020: ਮਾਂ ਸ਼ੈਲਪੁਤਰੀ ਦੀ ਪੂਜਾ ਅੱਜ, ਜਾਣੋ ਪਹਿਲੇ ਦਿਨ ਦਾ ਸ਼ੁੱਭ ਮਹੂਰਤ ਤੇ ਪੂਜਾ ਦੀ ਵਿਧੀ appeared first on Daily Post Punjabi.

PM ਮੋਦੀ ਨੇ ਦਿੱਤੀ ਨਰਾਤਿਆਂ ਦੀ ਵਧਾਈ, ਕਿਹਾ- ਮਾਂ ਦੇ ਅਸ਼ੀਰਵਾਦ ਨਾਲ ਮਿਲਦੀ ਹੈ ਸ਼ਕਤੀ
PM Modi wishes on Navratri: ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਨਰਾਤੇ ਦੇ ਮੌਕੇ ‘ਤੇ ਲੋਕਾਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਹਨ । ਪ੍ਰਧਾਨ ਮੰਤਰੀ ਨੇ ਕਿਹਾ ਕਿ ਨਰਾਤਿਆਂ ਦੇ ਸ਼ੁੱਭ ਤਿਉਹਾਰ ਦੀਆਂ ਬਹੁਤ ਸਾਰੀਆਂ ਮੁਬਾਰਕਾਂ। ਜਗਤ ਜਨਨੀ ਮਾਂ ਜਗਾਦੰਬਾ ਤੁਹਾਡੇ ਸਾਰਿਆਂ ਦੇ ਜੀਵਨ ਵਿੱਚ ਸੁੱਖ, ਸ਼ਾਂਤੀ ਅਤੇ ਖੁਸ਼ਹਾਲੀ ਲਿਆਵੇ। ਜੈ ਮਾਤਾ ਦੀ!

ॐ देवी शैलपुत्र्यै नमः॥

Pranams to Maa Shailputri on Day 1 of Navratri. With her blessings, may our planet be safe, healthy and prosperous. May her blessings give us strength to bring a positive change in the lives of the poor and downtrodden. pic.twitter.com/0iIMFx8cZz
— Narendra Modi (@narendramodi) October 17, 2020

ਪ੍ਰਧਾਨਮੰਤਰੀ ਨੇ ਟਵੀਟ ਕੀਤਾ, “ਓਮ ਦੇਵੀ ਸ਼ੈਲਪੁਤ੍ਰੀਏ ਨਮ:। ਨਰਾਤਿਆਂ ਦੇ ਪਹਿਲੇ ਦਿਨ ਮਾਂ ਸ਼ੈਲਪੁਤਰੀ ਨੂੰ ਪ੍ਰਣਾਮ । ਉਨ੍ਹਾਂ ਦੀਆਂ ਅਸੀਸਾਂ ਨਾਲ, ਸਾਡਾ ਗ੍ਰਹਿ ਸੁਰੱਖਿਅਤ, ਤੰਦਰੁਸਤ ਅਤੇ ਖੁਸ਼ਹਾਲ ਹੋ ਸਕਦਾ ਹੈ। ਉਨ੍ਹਾਂ ਦੀਆਂ ਅਸੀਸਾਂ ਨਾਲ ਸਾਨੂੰ ਗਰੀਬਾਂ ਦੇ ਜੀਵਨ ਵਿੱਚ ਸਕਾਰਾਤਮਕ ਤਬਦੀਲੀ ਲਿਆਉਣ ਦੀ ਤਾਕਤ ਮਿਲਦੀ ਹੈ।’

‘नवरात्रि’ तप, साधना और शक्ति उपासना का प्रतीक है।

नवरात्रि के महापर्व की समस्त देशवासियों को हार्दिक शुभकामनाएँ। माँ भगवती सभी पर अपनी कृपा व आशीर्वाद बनाये रखें।
जय माता दी! pic.twitter.com/cuIvns5RmI
— Amit Shah (@AmitShah) October 17, 2020

ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਇਸ ਮੌਕੇ ਲੋਕਾਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ । ਉਨ੍ਹਾਂ ਨੇ ਟਵੀਟ ਕੀਤਾ, ‘ਨਰਾਤੇ’ ਤਪ, ਸਾਧਨਾ ਅਤੇ ਸ਼ਕਤੀ ਪੂਜਾ ਦਾ ਪ੍ਰਤੀਕ ਹੈ। ਸਾਰੇ ਦੇਸ਼ ਵਾਸੀਆਂ ਨੂੰ ਨਰਾਤਰੀ ਦੇ ਮਹਾਂਪ੍ਰਵ ਦੀਆਂ ਤਹਿ ਦਿਲੋਂ ਵਧਾਈਆਂ । ਮਾਂ ਭਗਵਤੀ ਸਭ ‘ਤੇ ਆਪਣੀ ਕ੍ਰਿਪਾ ਤੇ ਅਸ਼ੀਰਵਾਦ ਕਾਇਮ ਰੱਖੇ। ਜੈ ਮਾਤਾ ਦੀ!

PM Modi wishes on Navratri

ਦੱਸ ਦੇਈਏ ਕਿ 17 ਅਕਤੂਬਰ ਯਾਨੀ ਕਿ ਅੱਜ ਤੋਂ ਨਰਾਤੇ ਸ਼ੁਰੂ ਹੋ ਰਹੇ ਹਨ । ਇਨ੍ਹਾਂ ਨੌਂ ਦਿਨਾਂ ਵਿੱਚ ਮਾਂ ਦੁਰਗਾ ਦੇ ਨੌ ਰੂਪਾਂ ਦੀ ਪੂਜਾ ਕੀਤੀ ਜਾਂਦੀ ਹੈ । ਨਰਾਤੇ ਦੇ ਪਹਿਲਾ ਦਿਨ ਮਾਂ ਦੁਰਗਾ ਦੇ ਸ਼ੈਲਪੁਤਰੀ ਰੂਪ ਨੂੰ ਸਮਰਪਿਤ ਹੁੰਦਾ ਹੈ। ਪਹਾੜੀ ਹਿਮਾਲਿਆ ਦੀ ਧੀ ਹੋਣ ਕਾਰਨ ਉਨ੍ਹਾਂ ਨੂੰ ਸ਼ੈਲਪੁਤਰੀ ਵੀ ਕਿਹਾ ਜਾਂਦਾ ਹੈ । ਮਾਂ ਦੁਰਗਾ ਦੇ ਇਸ ਸਵਰੂਪ ਬਹੁਤ ਸ਼ਾਂਤ, ਕੋਮਲ ਅਤੇ ਪ੍ਰਭਾਵਸ਼ਾਲੀ ਮੰਨਿਆ ਜਾਂਦਾ ਹੈ। ਸਥਾਪਨਾ ਦੇ ਨਾਲ ਹੀ ਮਾਂ ਸ਼ੈਲਪੁਤਰੀ ਦੀ ਵਿਧੀ-ਵਿਧਾਨ ਨਾਲ ਪੂਜਾ ਕੀਤੀ ਜਾਂਦੀ ਹੈ। ਨਵਰਾਤਰੀ ਦੇ ਆਖਰੀ ਦਿਨ ਨੂੰ ਮਹਾਨਵਮੀ ਕਿਹਾ ਜਾਂਦਾ ਹੈ ਅਤੇ ਇਸ ਦਿਨ ਕੰਨਿਆ ਪੂਜਾ ਕੀਤੀ ਜਾਂਦੀ ਹੈ।

The post PM ਮੋਦੀ ਨੇ ਦਿੱਤੀ ਨਰਾਤਿਆਂ ਦੀ ਵਧਾਈ, ਕਿਹਾ- ਮਾਂ ਦੇ ਅਸ਼ੀਰਵਾਦ ਨਾਲ ਮਿਲਦੀ ਹੈ ਸ਼ਕਤੀ appeared first on Daily Post Punjabi.