nawa shehar Archives - Daily Post Punjabi

ਪਿੰਡ ਹੁਸੈਨਪੁਰ : ਖੇਤਾਂ ‘ਚ ਖੜ੍ਹੀ ਫਸਲ ਨੂੰ ਲੱਗੀ ਭਿਆਨਕ ਅੱਗ, ਕਿਸਾਨ ਦੇ ਕਰੀਬ 10 ਕਿੱਲੇ ਕਣਕ ਸੜ੍ਹ ਕੇ ਸੁਆਹ
ਪੰਜਾਬ ਦੇ ਜ਼ਿਲ੍ਹਾ ਨਵਾਂ ਸ਼ਹਿਰ ਦੇ ਨਜ਼ਦੀਕ ਪਿੰਡ ਹੁਸੈਨਪੁਰ ਵਿੱਖੇ ਅੱਜ ਕਣਕ ਦੇ ਫਸਲ ਨੂੰ ਭਿਆਨਕ ਅੱਗ ਲੱਗ ਗਈ। ਜਿਸ ਕਾਰਨ ਕਿਸਾਨ ਵੀਰ ਦੇ ਖੇਤਾਂ ਵਿੱਚ ਖੜ੍ਹੀ ਕਰੀਬ 10 ਕਿੱਲੇ ਕਣਕ ਦੀ ਫਸਲ ਸੜਕੇ ਸੁਆਹ ਹੋ ਗਈ। ਅੱਗ ਇੰਨੀ ਜਿਆਦਾ ਸੀ ਕਿ ਕਾਲੇ ਧੂੰਏ ਨਾਲ ਆਸਮਾਨ ਭਰ ਗਿਆ।

ਇਸ ਮੌਕੇ ਤੋਂ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਹੁਸੈਨਪੁਰ ਦੇ ਰਹਿਣ ਵਾਲੇ ਸ਼ਿੰਗਾਰਾ ਸਿੰਘ ਦੇ ਖੇਤਾਂ ਵਿੱਚ ਖੜੀ ਕਣਕ ਦੀ ਫਸਲ ਨੂੰ ਅੱਗ ਲੱਗ ਗਈ ਜਿਸ ਕਾਰਨ ਕਿਸਾਨ ਦਾ ਭਾਰੀ ਨੁਕਸਾਨ ਹੋ ਗਿਆ। ਮੌਕੇ ‘ਤੇ ਮੌਜੂਦ ਲੋਕਾਂ ਵੱਲੋਂ ਫਾਇਰ ਬ੍ਰਿਗੇਡ ਨੂੰ ਫੋਨ ਕੀਤੇ ਗਏ ਪਰ ਫਾਇਰ ਬ੍ਰਿਗੇਡ ਮੌਕੇ ‘ਤੇ ਨਹੀਂ ਪੁੱਜੀ ਜਿਸ ਕਾਰਨ ਕਿਸਾਨਾਂ ਵੱਲੋਂ ਆਪਣੇ ਆਪਣੇ ਟਰੈਕਟਰ ਲੈ ਕੇ ਹੋਰ ਫਸਲ ਨੂੰ ਅੱਗ ਲੱਗਣ ਤੋਂ ਬਚਾਇਆ ਗਿਆ।

ਇਹ ਵੀ ਪੜ੍ਹੋ : ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ ਦਾ ਵੱਡਾ ਬਿਆਨ, ਕਿਹਾ- “ਪੰਜਾਬ ‘ਚ 2027 ਦੀਆਂ ਚੋਣਾਂ ਇਕੱਲਿਆਂ ਲੜੇਗੀ BJP”

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਪਿੰਡ ਹੁਸੈਨਪੁਰ : ਖੇਤਾਂ ‘ਚ ਖੜ੍ਹੀ ਫਸਲ ਨੂੰ ਲੱਗੀ ਭਿਆਨਕ ਅੱਗ, ਕਿਸਾਨ ਦੇ ਕਰੀਬ 10 ਕਿੱਲੇ ਕਣਕ ਸੜ੍ਹ ਕੇ ਸੁਆਹ appeared first on Daily Post Punjabi.

ਬਿਨ੍ਹਾਂ ਕਾਗਜ਼ੀ ਕਾਰਵਾਈ ਰਜਿਸਟਰ ਵਿੱਚ ਦਰਜ਼ 1134 ਕਾਰਤੂਸ ਲਾਪਤਾ ਹੋਣ ਤਹਿਤ ਵਿਜੇ ਗੰਨ ਹਾਊਸ ਦੇ ਮਾਲਕ ‘ਤੇ ​ਪਰਚਾ ਦਰਜ
ਨਵਾਂਸ਼ਹਿਰ-ਚੰਡੀਗੜ੍ਹ ਮਾਰਗ ਉੱਤੇ ਡਿਪਟੀ ਕਮਿਸ਼ਨਰ ਦਫਤਰ ਸਾਹਮਣੇ ਵਿਜੇ ਗੰਨ ਹਾਊਸ ਦੇ ਮਾਲਕ ਵਿਜੇ ਗੌਤਮ ਉੱਪਰ ਦੁਕਾਨ ਵਿੱਚੋਂ ਬਿਨਾਂ ਕਾਗਜੀ ਕਾਰਵਾਈ ਰਜਿਸਟਰ ਵਿੱਚ ਦਰਜ਼ ਤੋਂ 1134 ਕਾਰਤੂਸ ਲਾਪਤਾ ਹੋਣ ਤਹਿਤ ਆਰਮ ਐਕਟ ਦਾ ਪਰਚਾ ਦਰਜ ਹੋਣ ਦਾ ਮਾਮਲਾ ਸਾਹਮਣੇ ਆਇਆ।

ਥਾਣਾ ਸਿਟੀ ਨਵਾਂਸ਼ਹਿਰ ਦੇ ਏ,ਐਸ,ਆਈ ਜਸਵਿੰਦਰ ਸਿੰਘ ਨੇ ਮੀਡੀਆ ਨੂੰ ਦੱਸਿਆ ਕਿ ਇੱਕ ਦਰਖਾਸਤ ਜੋ ਡੀ,ਆਈ,ਜੀ ਵਲੋਂ ਮਾਰਕ ਹੋ ਕੇ ਨਵਾਂਸ਼ਹਿਰ ਦੇ ਪੁਲਿਸ ਉੱਚ ਅਧਿਕਾਰੀਆਂ ਨੂੰ ਆਈ ਸੀ ਜਿਸ ਵਿੱਚ ਨਵਾਂਸ਼ਹਿਰ-ਚੰਡੀਗੜ੍ਹ ਰੋਡ ਤੇ ਵਿਜੇ ਗੰਨ ਹਾਊਸ ਦੇ ਮਾਲਕ ਵਿਜੇ ਗੌਤਮ ਵਲੋਂ ਆਪਣੀ ਦੁਕਾਨ ਵਿਚੋਂ 1134 ਕਾਰਤੂਸ ਲਾਪਤਾ ਹੋਣ ਦੀ ਸ਼ਿਕਾਇਤ ਕੀਤੀ ਗਈ ਸੀ ਜਿਸਦੀ ਜਾਂਚ ਨਵਾਂਸ਼ਹਿਰ ਦੇ ਐਸ.ਪੀ ( ਜਾਂਚ ) ਵਜੀਦ ਸਿੰਘ ਖਹਿਰਾ ਅਤੇ ਨਵਾਂਸ਼ਹਿਰ ਡਵੀਜ਼ਨ ਦੇ ਡੀ,ਐਸ,ਪੀ ਸ਼ਵਿੰਦਰ ਸਿੰਘ ਵਲੋਂ ਕੀਤੀ ਗਈ।

ਜਿਸ ਵਿੱਚ ਦੁਕਾਨ ਵਿੱਚੋਂ 01 ਮਈ 2020 ਤੋਂ ਲੈਕੇ 02 ਜੁਲਾਈ 2021 ਤੱਕ ਬਿਨਾਂ ਕਾਗਜੀ ਕਾਰਵਾਈ ਦੇ 1134 ਕਾਰਤੂਸ ਲਾਪਤਾ ਪਾਏ ਗਏ।ਇਹਨਾਂ ਵਿੱਚ ਰਿਵਾਲਵਰ ਦੇ 452 ਰੌਂਦ ,ਪਿਸਟਲ ਦੇ 60 ਅਤੇ ਗੰਨ ਦੇ 622 ਰੌਦ ਗਾਇਬ ਹਨ। ਜਿਸ ਤਹਿਤ ਥਾਣਾ ਸਿਟੀ ਨਵਾਂਸ਼ਹਿਰ ਵਿੱਚ ਧਾਰਾ 30 ਅਸਲਾ ਐਕਟ ਅਧੀਨ ਵਿਜੇ ਗੰਨ ਹਾਊਸ ਦੇ ਮਾਲਿਕ ਵਿਜੇ ਗੌਤਮ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਜਲਦੀ ਹੀ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

The post ਬਿਨ੍ਹਾਂ ਕਾਗਜ਼ੀ ਕਾਰਵਾਈ ਰਜਿਸਟਰ ਵਿੱਚ ਦਰਜ਼ 1134 ਕਾਰਤੂਸ ਲਾਪਤਾ ਹੋਣ ਤਹਿਤ ਵਿਜੇ ਗੰਨ ਹਾਊਸ ਦੇ ਮਾਲਕ ‘ਤੇ ​ਪਰਚਾ ਦਰਜ appeared first on Daily Post Punjabi.

ਨਵਾਂਸ਼ਹਿਰ : ਪਿੰਡ ਵਾਸੀਆਂ ਨੇ ਅੱਠ ਨੌਂ ਸਾਲ ਦੀ ਉਮਰ ਦੇ ਬੱਚਿਆਂ ਨੂੰ ਨਸ਼ਾ ਕਰਦਿਆਂ ਕੀਤਾ ਕਾਬੂ
ਜ਼ਿਲ੍ਹਾ ਨਵਾਂਸ਼ਹਿਰ ਦੇ ਪਿੰਡ ਮਹਿਤਪੁਰ ਉਲੱਦਣੀ ਵਿਖੇ ਅੱਜ ਪਿੰਡ ਵਾਸੀਆਂ ਵੱਲੋਂ ਛੋਟੇ ਛੋਟੇ ਬੱਚੇ ਜਿਨ੍ਹਾਂ ਦੀ ਉਮਰ ਮਹਿਜ਼ ਅੱਠ ਨੌਂ ਸਾਲ ਦੇ ਕਰੀਬ ਹੈ ਨੂੰ ਨਸ਼ਾ ਕਰਦਿਆਂ ਕਾਬੂ ਕੀਤਾ ਗਿਆ। ਇਸ ਮੌਕੇ ਪਿੰਡ ਵਾਸੀਆਂ ਵੱਲੋਂ ਫੜੇ ਗਏ ਬੱਚਿਆਂ ਦੀ ਵੀਡੀਓ ਬਣਾ ਕੇ ਵਾਇਰਲ ਵੀ ਕੀਤੀ ਗਈ ਇਸ ਵੀਡੀਓ ਦੀ ਸੱਚਾਈ ਜਾਣਨ ਲਈ ਜਲ ਡੇਲੀ ਪੋਸਟ ਪੰਜਾਬੀ ਦੀ ਟੀਮ ਪਿੰਡ ਮਹਿਤਪੁਰ ਉਲੱਦਣੀ ਪਹੁੰਚੀ ਤਾਂ ਉੱਥੇ ਦੇਖਿਆ ਕਿ ਛੋਟੇ ਛੋਟੇ ਬੱਚੇ ਕੈਮਰੇ ਦੇ ਅੱਗੇ ਬੋਲ ਰਹੇ ਸਨ ਅਤੇ ਦੱਸ ਰਹੇ ਸਨ ਕਿ ਉਹ ਕਿਸ ਤਰ੍ਹਾਂ ਨਸ਼ਾ ਕਰ ਰਹੇ ਹਨ ਅਤੇ ਕਿੰਨੀ ਦੇਰ ਤੋਂ ਉਹ ਇਸ ਨਸ਼ੇ ਦੀ ਦਲਦਲ ਵਿੱਚ ਫਸੇ ਹੋਏ ਹਨ।

ਬੱਚੇ ਦਿੱਲੀ ਪੁਰਸ਼ ਪੰਜਾਬੀ ਦੀ ਟੀਮ ਨੂੰ ਉਸ ਦੁਕਾਨ ਤੇ ਵੀ ਲੈ ਕੇ ਗਏ ਜਿਥੋਂ ਉਹ ਪੈਂਚਰ ਲਾਉਣ ਵਾਲੀ ਟਿਊਬ ਲੈਂਦੇ ਹਨ ਪਰ ਦੁਕਾਨਦਾਰ ਨੇ ਸਾਫ ਇਨਕਾਰ ਕਰਦਿਆਂ ਕਿਹਾ ਕਿ ਉਹ ਕੋਈ ਵੀ ਟਿਊਬ ਇਨ੍ਹਾਂ ਬੱਚਿਆਂ ਨੂੰ ਨਹੀਂ ਦਿੰਦੇ। ਉਨ੍ਹਾਂ ਨਾਲ ਪਿੰਡ ਦੇ ਕੁਝ ਲੋਕ ਲੱਗਦੇ ਹਨ ਜਿਸ ਕਰਕੇ ਉਨ੍ਹਾਂ ਨੂੰ ਬਦਨਾਮ ਕਰਨ ਲਈ ਹੀ ਉਨ੍ਹਾਂ ਦਾ ਨਾਂ ਵਰਤਿਆ ਜਾ ਰਿਹਾ ਹੈ। ਪਿੰਡ ਦੇ ਇਕ ਵਿਅਕਤੀ ਜਿਸ ਦੀ ਪਤਨੀ ਮੈਂਬਰ ਪੰਚਾਇਤ ਹੈ ਨੇ ਕਿਹਾ ਕਿ ਉਨ੍ਹਾਂ ਦੇ ਪਿੰਡ ਦਾ ਬੁਰਾ ਹਾਲ ਹੈ ਅਤੇ ਪਿੰਡ ਦੇ ਵਿੱਚ ਨਸ਼ੇ ਆਮ ਮਿਲਦੇ ਹਨ। ਪਿੰਡ ਵਾਸੀਆਂ ਨੇ ਦੱਸਿਆ ਕਿ ਗਰਾਊਂਡ ਦੇ ਵਿੱਚ ਬੱਚੇ ਖੇਡਣ ਘਟ ਜਾਂਦੇ ਹਨ ਨਸ਼ਾ ਕਰਨ ਵਧੇਰੇ ਜਾਂਦੇ ਹਨ।

The post ਨਵਾਂਸ਼ਹਿਰ : ਪਿੰਡ ਵਾਸੀਆਂ ਨੇ ਅੱਠ ਨੌਂ ਸਾਲ ਦੀ ਉਮਰ ਦੇ ਬੱਚਿਆਂ ਨੂੰ ਨਸ਼ਾ ਕਰਦਿਆਂ ਕੀਤਾ ਕਾਬੂ appeared first on Daily Post Punjabi.