nawab malik Archives - Daily Post Punjabi

ਗੁਜਰਾਤ ਤੋਂ ਬਰਾਮਦ ਹੋਈ ਕਰੀਬ 600 ਕਰੋੜ ਦੀ ਹੈਰੋਇਨ, ਨਵਾਬ ਮਲਿਕ ਨੇ ਕਿਹਾ – ‘ਉੜਤਾ ਗੁਜਰਾਤ’
ਗੁਜਰਾਤ ਦੇ ਅੱਤਵਾਦ ਵਿਰੋਧੀ ਦਸਤੇ (ਏ.ਟੀ.ਐੱਸ.) ਨੇ ਸੂਬੇ ਦੇ ਮੋਰਬੀ ਜ਼ਿਲੇ ‘ਚ ਤਿੰਨ ਵਿਅਕਤੀਆਂ ਕੋਲੋਂ 120 ਕਿਲੋਗ੍ਰਾਮ ਨਸ਼ੀਲਾ ਪਦਾਰਥ ਜ਼ਬਤ ਕੀਤਾ ਹੈ। ਅਧਿਕਾਰੀਆਂ ਨੇ ਸੋਮਵਾਰ ਨੂੰ ਕਿਹਾ ਕਿ ਐਤਵਾਰ ਰਾਤ ਨੂੰ ਜ਼ਬਤ ਕੀਤੀ ਗਈ ਨਸ਼ੀਲੇ ਪਦਾਰਥ ਦੀ ਸਹੀ ਕੀਮਤ ਬਾਰੇ ਉਨ੍ਹਾਂ ਨੂੰ ਅਜੇ ਤੱਕ ਪਤਾ ਨਹੀਂ ਹੈ।

nawab malik targeted said udta gujarat

ਹਾਲਾਂਕਿ ਇਸ ਦੀ ਕੀਮਤ ਕਈ ਕਰੋੜ ਰੁਪਏ ਹੈ। ਨਸ਼ੀਲੇ ਪਦਾਰਥ ਦੀ ਬਰਾਮਦਗੀ ਤੋਂ ਬਾਅਦ ਮਹਾਰਾਸ਼ਟਰ ਸਰਕਾਰ ਦੇ ਮੰਤਰੀ ਨਵਾਬ ਮਲਿਕ ਨੇ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਕਿ ਗੁਜਰਾਤ ਹੁਣ ਉੜਤਾ ਗੁਜਰਾਤ ਬਣ ਗਿਆ ਹੈ। ਏਟੀਐਸ ਨੇ ਨਸ਼ੀਲੇ ਪਦਾਰਥਾਂ ਸਮੇਤ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਹੈ।

ਇਹ ਵੀ ਪੜ੍ਹੋ : ਯੂਕੇ ‘ਚ ਅੱਤਵਾਦੀ ਹਮਲਾ ! ਮਹਿਲਾ ਹਸਪਤਾਲ ਦੇ ਸਾਹਮਣੇ ਕਾਰ ‘ਚ ਹੋਇਆ ਜ਼ਬਰਦਸਤ ਧਮਾਕਾ

ਅਧਿਕਾਰੀਆਂ ਮੁਤਾਬਿਕ ਤਿੰਨਾਂ ਨੂੰ ਨਵਲਖੀ ਬੰਦਰਗਾਹ ਨੇੜੇ ਜਿਨਜ਼ੁਡਾ ਪਿੰਡ ਤੋਂ ਕਰੀਬ 120 ਕਿਲੋ ਨਸ਼ੀਲਾ ਪਦਾਰਥ ਬਰਾਮਦ ਕਰਨ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ ਹੈ। ਇਹ ਕਾਰਵਾਈ ਏਟੀਐਸ ਅਤੇ ਸਥਾਨਕ ਪੁਲਿਸ ਨੇ ਸਾਂਝੇ ਤੌਰ ‘ਤੇ ਕੀਤੀ ਹੈ। ਰਾਜ ਦੇ ਗ੍ਰਹਿ ਮੰਤਰੀ ਹਰਸ਼ ਸੰਘਵੀ ਨੇ ਨਸ਼ੀਲੇ ਪਦਾਰਥਾਂ ਦੀ ਸਮੱਸਿਆ ਨਾਲ ਨਜਿੱਠਣ ਲਈ ਪੁਲਿਸ ਦੇ ਯਤਨਾਂ ਦੀ ਸ਼ਲਾਘਾ ਕੀਤੀ ਹੈ।

ਵੀਡੀਓ ਲਈ ਕਲਿੱਕ ਕਰੋ -:

Vidhan Sabha ‘ਚ ਭਿੜੇ CM Channi, Sidhu, Majithia ਹੱਥੋਪਾਈ ਤੱਕ ਪਹੁੰਚੀ ਨੌਬਤ”

The post ਗੁਜਰਾਤ ਤੋਂ ਬਰਾਮਦ ਹੋਈ ਕਰੀਬ 600 ਕਰੋੜ ਦੀ ਹੈਰੋਇਨ, ਨਵਾਬ ਮਲਿਕ ਨੇ ਕਿਹਾ – ‘ਉੜਤਾ ਗੁਜਰਾਤ’ appeared first on Daily Post Punjabi.

ਕੰਗਨਾ ਦੇ ‘ਭੀਖ ‘ਚ ਆਜ਼ਾਦੀ’ ਵਾਲੇ ਬਿਆਨ ‘ਤੇ ਮਲਿਕ ਦਾ ਤੰਜ, ‘ਲੱਗਦੈ ਹੈਵੀ ਡੋਜ਼ ਲੈ ਕੇ ਬੈਠੀ ਸੀ’
ਕੰਗਨਾ ਦੇ ‘ਆਜ਼ਾਦੀ 2014 ‘ਚ ਮਿਲੀ ਸੀ’ ਵਾਲੇ ਬਿਆਨ ‘ਤੇ ਸਿਆਸੀ ਹਲਚਲ ਵੀ ਸ਼ੁਰੂ ਹੋ ਗਈ ਹੈ। ਕੰਗਨਾ ਦੇ ਵਿਵਾਦਿਤ ਬਿਆਨ ਦੀ ਨਾ ਸਿਰਫ ਨਿੰਦਾ ਹੋ ਰਹੀ ਹੈ ਸਗੋਂ ਉਸ ਤੋਂ ਪਦਮ ਸ਼੍ਰੀ ਵਾਪਿਸ ਲੈਣ ਦੀ ਮੰਗ ਵੀ ਕੀਤੀ ਜਾ ਰਹੀ ਹੈ।

nawab malik on kangana ranuat

ਹੁਣ ਐਨਸੀਪੀ ਨੇਤਾ ਅਤੇ ਮਹਾਰਾਸ਼ਟਰ ਦੇ ਮੰਤਰੀ ਨਵਾਬ ਮਲਿਕ ਨੇ ਵੀ ਕੰਗਨਾ ਦੇ ਅਸਲ ਆਜ਼ਾਦੀ ਦੇ ਬਿਆਨ ‘ਤੇ ਹਮਲਾ ਬੋਲਿਆ ਹੈ। ਨਵਾਬ ਮਲਿਕ ਨੇ ਸ਼ੁੱਕਰਵਾਰ ਨੂੰ ਕੰਗਨਾ ਰਣੌਤ ਦੇ ਬਿਆਨ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਬਾਲੀਵੁੱਡ ਅਭਿਨੇਤਰੀ ਨੇ ਬਿਆਨ ਦੇਣ ਤੋਂ ਪਹਿਲਾਂ ਹੈਵੀ ਡਰੱਗਜ਼ ਲਈ ਸੀ। ਨਵਾਬ ਮਲਿਕ ਨੇ ਕੰਗਨਾ ਰਣੌਤ ਦੇ ਬਿਆਨ ਦੀ ਨਿੰਦਾ ਕਰਦੇ ਹੋਏ ਕਿਹਾ, “ਅਸੀਂ ਕੰਗਨਾ ਰਣੌਤ ਦੇ ਬਿਆਨ ਦੀ ਸਖਤ ਨਿੰਦਾ ਕਰਦੇ ਹਾਂ ਕਿ ਭਾਰਤ ਨੂੰ 2014 ‘ਚ ਆਜ਼ਾਦੀ ਮਿਲੀ ਹੈ। ਅਭਿਨੇਤਰੀ ਨੇ ਆਜ਼ਾਦੀ ਘੁਲਾਟੀਆਂ ਦਾ ਅਪਮਾਨ ਕੀਤਾ। ਕੇਂਦਰ ਕੰਗਣਾ ਤੋਂ ਪਦਮ ਸ਼੍ਰੀ ਵਾਪਿਸ ਲੈ ਕੇ ਉਸ ਨੂੰ ਗ੍ਰਿਫਤਾਰ ਕਰੇ।”

ਇਹ ਵੀ ਪੜ੍ਹੋ :  ਭਾਰਤੀ-ਅਮਰੀਕੀ ਉਦਯੋਗਪਤੀ ਨੇ ਥੱਪੜ ਮਾਰਨ ਲਈ ਕੰਮ ‘ਤੇ ਰੱਖੀ ਔਰਤ, 600 ਰੁ: ਦੇ ਰਿਹੈ ਹਰ ਘੰਟੇ

ਮਹਾਰਾਸ਼ਟਰ ਦੇ ਮੰਤਰੀ ਨਵਾਬ ਮਲਿਕ ਨੇ ਅੱਗੇ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਅਜਿਹਾ ਬਿਆਨ ਦੇਣ ਤੋਂ ਪਹਿਲਾਂ ਕਿ 2014 ਵਿੱਚ ਭਾਰਤ ਨੂੰ ਆਜ਼ਾਦੀ ਮਿਲੀ, ਕੰਗਨਾ ਰਣੌਤ ਨੇ ਮਲਾਨਾ ਕਰੀਮ (ਹਸ਼ੀਸ਼ ਦੀ ਇੱਕ ਵਿਸ਼ੇਸ਼ ਕਿਸਮ, ਜੋ ਕਿ ਹਿਮਾਚਲ ਪ੍ਰਦੇਸ਼ ਵਿੱਚ ਵਿਸ਼ੇਸ਼ ਤੌਰ ‘ਤੇ ਉੱਗਦੀ ਹੈ) ਦੀ ਹੈਵੀ ਡੋਜ ਲਈ ਸੀ। ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵਰੁਣ ਗਾਂਧੀ ਤੋਂ ਲੈ ਕੇ ਕਈ ਨੇਤਾ ਕੰਗਨਾ ਰਣੌਤ ਦੀ ਆਲੋਚਨਾ ਕਰ ਚੁੱਕੇ ਹਨ। ਦਰਅਸਲ, ਅਭਿਨੇਤਰੀ ਕੰਗਨਾ ਰਣੌਤ ਨੇ ਇਹ ਕਹਿ ਕੇ ਵਿਵਾਦ ਖੜ੍ਹਾ ਕਰ ਦਿੱਤਾ ਸੀ ਕਿ ਭਾਰਤ ਨੂੰ ‘1947 ‘ਚ ਆਜ਼ਾਦੀ ਮਿਲੀ, ਪਰ ਭੀਖ ਮੰਗ ਕੇ’ ਅਤੇ ਅਸਲੀ ਆਜ਼ਾਦੀ 2014 ‘ਚ ਨਰਿੰਦਰ ਮੋਦੀ ਸਰਕਾਰ ਦੇ ਸੱਤਾ ‘ਚ ਆਉਣ ‘ਤੇ ਮਿਲੀ ਸੀ। ਕੰਗਨਾ ਇਸ ਬਿਆਨ ਨਾਲ ਇੱਕ ਵਾਰ ਫਿਰ ਵਿਵਾਦਾਂ ਵਿੱਚ ਘਿਰ ਗਈ ਹੈ। ਆਮ ਆਦਮੀ ਪਾਰਟੀ ਨੇ ਮੁੰਬਈ ਪੁਲਿਸ ਕੋਲ ਇੱਕ ਅਰਜ਼ੀ ਦਾਇਰ ਕਰਕੇ ਕੰਗਨਾ ਵਿਰੁੱਧ “ਦੇਸ਼ਧ੍ਰੋਹ ਅਤੇ ਭੜਕਾਊ” ਬਿਆਨ ਦੇਣ ਲਈ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ।

ਵੀਡੀਓ ਲਈ ਕਲਿੱਕ ਕਰੋ -:

ਫਟਾਫਟ ਬਣਾਓ ਆਲੂ ਡੋਸਾ

The post ਕੰਗਨਾ ਦੇ ‘ਭੀਖ ‘ਚ ਆਜ਼ਾਦੀ’ ਵਾਲੇ ਬਿਆਨ ‘ਤੇ ਮਲਿਕ ਦਾ ਤੰਜ, ‘ਲੱਗਦੈ ਹੈਵੀ ਡੋਜ਼ ਲੈ ਕੇ ਬੈਠੀ ਸੀ’ appeared first on Daily Post Punjabi.