naxal attack 5 year Archives - Daily Post Punjabi

ਨਕਸਲੀ ਹਮਲੇ ‘ਚ ਲਾਪਤਾ ਹੋਏ ਜਵਾਨ ਦੀ 5 ਸਾਲਾ ਬੇਟੀ ਨੇ ਕੀਤੀ ਭਾਵੁਕ ਅਪੀਲ, ਦੇਖ ਤੁਸੀਂ ਵੀ ਹੋ ਜਾਉਗੇ ਭਾਵੁਕ
naxal attack 5 year old daughter missing jawan: ਛੱਤੀਸਗੜ ਦੇ ਬੀਜਾਪੁਰ ‘ਚ ਹੋਏ ਨਕਸਲੀ ਹਮਲੇ ‘ਚ 22 ਜਵਾਨ ਸ਼ਹੀਦ ਹੋ ਗਏ।ਪਰ ਹਮਲੇ ਦੇ ਤਿੰਨ ਦਿਨ ਬਾਅਦ ਵੀ ਜੰਮੂ ਦੇ ਰਾਕਵੇਸ਼ਵਰ ਸਿੰਘ ਮਨਹਾਸ ਨਾਮ ਦਾ ਜਵਾਨ ਹੁਣ ਵੀ ਲਾਪਤਾ ਹੈ।ਹਮਲੇ ਦੀ ਖਬਰ ਤੋਂ ਬਾਅਦ ਹੀ ਘਰ ਵਾਲਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ।ਇਸ ਦੌਰਾਨ ਜਵਾਨ ਰਾਕੇਸ਼ਵਰ ਦੀ 5 ਸਾਲਾ ਬੇਟੀ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ।ਇਸ ਵੀਡੀਓ ‘ਚ ਬੱਚੀ ਨੇ ਰੋਂਦੇ-ਰੋਂਦੇ ਆਪਣੇ ਲਾਪਤਾ ਪਾਪਾ ਦੀ ਵਾਪਸੀ ਦੀ ਗੁਹਾਰ ਲਾਈ ਹੈ।ਜਵਾਨ ਰਾਕੇਸ਼ਵਰ ਸਿੰਘ ਦੀ ਬੇਟੀ ਵੀਡੀਓ ‘ਚ ਕਹਿੰਦੀ ਹੈ,’ ਮੇਰੇ ਪਾਪਾ ਜਲਦੀ ਵਾਪਸ ਆ ਜਾਣਗੇ।ਇਸ ਤੋਂ ਬਾਅਦ ਬੱਚੀ ਰੋਣ ਲੱਗਦੀ ਹੈ।

naxal attack 5 year old daughter missing jawan

ਲਾਪਤਾ ਜਵਾਨ ਦੀ ਪਤਨੀ ਨੇ ਪ੍ਰਧਾਨ ਮੰਤਰੀ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਉਨਾਂ੍ਹ ਦੀ ਸੁਰੱਖਿਅਤ ਵਾਪਸੀ ਦੀ ਗੁਹਾਰ ਲਗਾਈ ਹੈ।35 ਸਾਲ ਦੇ ਰਾਕੇਸ਼ਵਰ ਸਿੰਘ 3 ਅਪ੍ਰੈਲ ਤੋਂ ਹੀ ਲਾਪਤਾ ਹਨ ਅਤੇ ਹੁਣ ਤੱਕ ਉਨਾਂ੍ਹ ਦੇ ਘਰ ‘ਚ ਕੁਝ ਪਤਾ ਨਹੀਂ ਲੱਗ ਸਕਿਆ ਹੈ।ਤਿੰਨ ਦਿਨਾਂ ਤੋਂ ਜਵਾਨ ਦੀ ਭਾਲ ਲਈ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ, ਪਰ ਉਨਾਂ੍ਹ ਦਾ ਕਿਤੇ ਨਹੀਂ ਪਤਾ ਚੱਲ ਸਕਿਆ ਹੈ।ਸ਼ੱਕ ਜਤਾਇਆ ਜਾ ਰਿਹਾ ਹੈ ਕਿ ਉਨਾਂ੍ਹ ਨੂੰ ਮਾਉਵਾਦੀਆਂ ਨੇ ਬੰਧਕ ਬਣਾ ਲਿਆ ਹੋਵੇਗਾ।ਸੂਤਰਾਂ ਨੇ ਦੱਸਿਆ ਕਿ ਇਸ ਨੂੰ ਲੈ ਕੇ ਕੁਝ ਝਨਪੁੱਟ ਤੋਂ ਮਿਲੇ ਹਨ।ਪਰ ਅਜੇ ਤੱਕ ਮਾਉਵਾਦੀਆਂ ਵਲੋਂ ਨਾ ਕੋਈ ਫਿਰੌਤੀ ਮੰਗੀ ਗਈ ਹੈ ਅਤੇ ਨਾ ਹੀ ਮੰਡਵਾਲੀ ਲਈ ਕੋਈ ਫੋਨ ਆਇਆ ਹੈ।ਹਾਲਾਂਕਿ ਕੁਝ ਸਥਾਨਕ ਪੱਤਰਕਾਰਾਂ ਨੇ ਜਵਾਨ ਦੇ ਬੰਧਕ ਹੋਣ ਦਾ ਦਾਅਵਾ ਕੀਤਾ ਹੈ।ਇੱਕ ਸਥਾਨਕ ਨਾਗਰਿਕ ਨੇ ਵੀ ਸੋਮਵਾਰ ਨੂੰ ਦਾਅਵਾ ਕੀਤਾ ਕਿ ਉਸਦੇ ਕੋਲ ਇੱਕ ਕਾਲ ਆਇਆ ਸੀ, ਜਿਸ ਨੇ ਆਪਣਾ ਨਾਲ ਹਿਡਮਾ ਦੱਸਿਆ ਸੀ ਅਤੇ ਉਸਨੇ ਦੱਸਿਆ ਸੀ ਕਿ ਜਵਾਨ ਸੁਰੱਖਿਅਤ ਹੈ, ਪਰ ਮਾਉਵਾਦੀਆਂ ਦੇ ਕਬਜ਼ੇ ‘ਚ ਹੈ।

BSP ਵਿਧਾਇਕ ਤੇ Don Mukhtar Ansari ਨੂੰ ਲੈਣ 4 ਵਜੇ ਹੀ ਰੋਪੜ ਪਹੁੰਚੀ ਪੁਲਿਸ, ਰੋਪੜ ਜੇਲ ਤੋਂ ਸਿੱਧੀਆਂ ਤਸਵੀਰਾਂ

The post ਨਕਸਲੀ ਹਮਲੇ ‘ਚ ਲਾਪਤਾ ਹੋਏ ਜਵਾਨ ਦੀ 5 ਸਾਲਾ ਬੇਟੀ ਨੇ ਕੀਤੀ ਭਾਵੁਕ ਅਪੀਲ, ਦੇਖ ਤੁਸੀਂ ਵੀ ਹੋ ਜਾਉਗੇ ਭਾਵੁਕ appeared first on Daily Post Punjabi.