Nayagaon Archives - Daily Post Punjabi

ਮੋਹਾਲੀ ਦੇ ਨਯਾਗਾਂਵ ‘ਚ ਬੱਚੀ ਦੀ ਕਰੰਟ ਲੱਗਣ ਕਾਰਨ ਮੌਤ, ਦੁਕਾਨ ਤੋਂ ਸਾਮਾਨ ਲੈ ਕੇ ਪਰਤ ਰਹੀ ਸੀ ਘਰ
ਮੋਹਾਲੀ ਦੇ ਨਯਾਗਾਂਵ ਦੀ ਕੁਮਾਊਂ ਕਲੋਨੀ ਤੋਂ ਇੱਕ ਦੁਖਦਾਈ ਘਟਨਾ ਸਾਹਮਣੇ ਆਈ ਹੈ। ਇੱਥੇ 8 ਸਾਲਾ ਮਾਸੂਮ ਬੱਚੀ ਸੜਕ ਕਿਨਾਰੇ ਨੀਵੇਂ ਲਟਕ ਰਹੇ ਬਿਜਲੀ ਦੀਆਂ ਤਾਰਾਂ ਦੀ ਲਪੇਟ ਵਿੱਚ ਆ ਗਈ। ਬਿਜਲੀ ਦਾ ਕਰੰਟ ਲੱਗਣ ਨਾਲ ਬੱਚੀ ਦੀ ਮੌਤ ਹੋ ਗਈ। ਮ੍ਰਿਤਕ ਬੱਚੀ ਦੀ ਪਛਾਣ ਮਾਨਸੀ ਵਜੋਂ ਹੋਈ ਹੈ। ਇਲਾਕਾ ਵਾਸੀਆਂ ਨੇ PSPCL ਖ਼ਿਲਾਫ਼ ਲਾਪਰਵਾਹੀ ਦੇ ਦੋਸ਼ ਲਗਾਏ।

ਮਿਲੀ ਜਾਣਕਾਰੀ ਅਨੁਸਾਰ ਮਾਨਸੀ ਸਵੇਰੇ ਕਰੀਬ 9 ਵਜੇ ਦੁਕਾਨ ਤੋਂ ਸਾਮਾਨ ਲੈ ਕੇ ਘਰ ਪਰਤ ਰਹੀ ਸੀ। ਉਸ ਦੇ ਨਾਲ 3 ਹੋਰ ਬੱਚੇ ਸਨ। ਇਸ ਦੌਰਾਨ ਰਸਤੇ ਵਿੱਚ ਨੀਵੇਂ ਲਟਕ ਰਹੇ ਬਿਜਲੀ ਦੀਆਂ ਤਾਰ ਦੇ ਲਪੇਟ ਵਿੱਚ ਆਉਣ ਕਾਰਨ ਉਸ ਦੀ ਮੌਤ ਹੋ ਗਈ। ਇੱਕ ਗੁਆਂਢੀ ਨੇ ਡੰਡੇ ਨਾਲ ਟਰਾਂਸਫਾਰਮਰ ਨੇੜੇ ਸੇਫਟੀ ਲੀਵਰ ਖਿੱਚ ਕੇ ਬਿਜਲੀ ਬੰਦ ਕੀਤੀ। ਮਾਨਸੀ ਦੇ ਨਾਲ ਜਾ ਰਹੇ 3 ਬੱਚੇ ਵਾਲ-ਵਾਲ ਬੱਚ ਗਏ।

ਇਹ ਵੀ ਪੜ੍ਹੋ : ਆਮ ਉਪਭੋਗਤਾਵਾਂ ਲਈ UPI ਲੈਣ-ਦੇਣ ਪੂਰੀ ਤਰ੍ਹਾਂ ਰਹੇਗਾ ਮੁਫ਼ਤ, ਸਰਕਾਰ ਵੱਲੋਂ MDR ਚਾਰਜ ਦੀਆਂ ਰਿਪੋਰਟਾਂ ਖਾਰਜ

ਲੋਕਾਂ ਮੁਤਾਬਕ ਘਟਨਾ ਤੋਂ ਬਾਅਦ ਵੀ ਤਾਰ ਖਤਰਨਾਕ ਤਰੀਕੇ ਨਾਲ ਨੀਵੇਂ ਲਟਕਦੇ ਰਹੇ ਅਤੇ ਕੁਝ ਬਿਜਲੀ ਦੇ ਖੰਭੇ ਡਿੱਗਣ ਦੀ ਕਗਾਰ ’ਤੇ ਹਨ। ਉਨ੍ਹਾਂ ਦੱਸਿਆ ਕਿ ਇਲਾਕੇ ’ਚ ਇਹ ਬਿਜਲੀ ਸੁਰੱਖਿਆ ਨਾਲ ਜੁੜੀ ਚੌਥੀ ਘਟਨਾ ਹੈ। ਕਰੀਬ 2 ਮਹੀਨੇ ਪਹਿਲਾਂ ਇਸੇ ਥਾਂ ’ਤੇ ਇੱਕ ਆਵਾਰਾ ਪਸ਼ੂ ਦੀ ਕਰੰਟ ਲੱਗਣ ਨਾਲ ਮੌਤ ਹੋਈ ਸੀ। ਨਯਾਗਾਂਵ ਦੇ ਕੌਂਸਲਰ ਮੱਖਣ ਸਿੰਘ ਨੇ PSPCL ਅਧਿਕਾਰੀਆਂ ’ਤੇ ਗੰਭੀਰ ਲਾਪਰਵਾਹੀ ਦੇ ਦੋਸ਼ ਲਗਾਏ। ਪੁਲਿਸ ਮੁਤਾਬਕ ਦੇਰ ਰਾਤ ਤੱਕ ਕੋਈ ਕੇਸ ਦਰਜ ਨਹੀਂ ਹੋਇਆ, ਜਾਂਚ ਜਾਰੀ ਹੈ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਮੋਹਾਲੀ ਦੇ ਨਯਾਗਾਂਵ ‘ਚ ਬੱਚੀ ਦੀ ਕਰੰਟ ਲੱਗਣ ਕਾਰਨ ਮੌਤ, ਦੁਕਾਨ ਤੋਂ ਸਾਮਾਨ ਲੈ ਕੇ ਪਰਤ ਰਹੀ ਸੀ ਘਰ appeared first on Daily Post Punjabi.