Neck blackness skin care Archives - Daily Post Punjabi

Skin Care: ਇਨ੍ਹਾਂ ਘਰੇਲੂ ਨੁਸਖ਼ਿਆਂ ਨਾਲ ਕੁੱਝ ਦੀ ਮਿੰਟਾਂ ‘ਚ ਦੂਰ ਕਰੋ ਗਰਦਨ ਦਾ ਕਾਲਾਪਣ
Neck blackness skin care: ਅਸੀਂ ਖੂਬਸੂਰਤ ਦਿਖਣ ਲਈ ਚਿਹਰੇ ਦਾ ਖਾਸ ਧਿਆਨ ਰੱਖਦੇ ਹਾਂ ਪਰ ਗਰਦਨ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਾਂ। ਗਰਦਨ ਵੱਲ ਧਿਆਨ ਨਾ ਦੇਣ ਕਾਰਨ ਇੱਥੇ ਗੰਦਗੀ ਜਮ੍ਹਾ ਹੋਣ ਲੱਗਦੀ ਹੈ ਅਤੇ ਗਰਦਨ ਦੀ ਸਕਿਨ ਦਾ ਰੰਗ ਵੀ ਕਾਲਾ ਹੋਣ ਲੱਗਦਾ ਹੈ। ਇਸ ਲਈ ਸਿਰਫ ਚਿਹਰੇ ਨੂੰ ਹੀ ਨਹੀਂ, ਸਗੋਂ ਗਰਦਨ ਨੂੰ ਵੀ ਖੂਬਸੂਰਤ ਅਤੇ ਸਾਫ ਰੱਖਣਾ ਬਹੁਤ ਜ਼ਰੂਰੀ ਹੈ। ਤਾਂ ਆਓ ਅੱਜ ਅਸੀਂ ਤੁਹਾਨੂੰ ਕੁਝ ਘਰੇਲੂ ਨੁਸਖਿਆਂ ਬਾਰੇ ਦੱਸਦੇ ਹਾਂ ਜਿਨ੍ਹਾਂ ਦੀ ਮਦਦ ਨਾਲ ਤੁਸੀਂ ਸਿਰਫ 20 ਮਿੰਟਾਂ ‘ਚ ਆਪਣੀ ਸਕਿਨ ਨੂੰ ਸਾਫ਼ ਅਤੇ ਗੋਰਾ ਕਰ ਸਕਦੇ ਹੋ।

ਟਮਾਟਰ: ਟਮਾਟਰ ਸਿਰਫ ਖਾਣ ਲਈ ਹੀ ਨਹੀਂ ਸਗੋਂ ਸਕਿਨ ਲਈ ਵੀ ਫਾਇਦੇਮੰਦ ਹੁੰਦਾ ਹੈ। ਟਮਾਟਰ ‘ਚ ਐਸਿਡ, ਟੈਨਿੰਗ ਅਤੇ ਐਂਟੀਆਕਸੀਡੈਂਟ ਵਰਗੇ ਗੁਣ ਹੁੰਦੇ ਹਨ ਜੋ ਸਕਿਨ ਦੀ ਗੰਦਗੀ ਨੂੰ ਆਸਾਨੀ ਨਾਲ ਸਾਫ਼ ਕਰ ਦਿੰਦੇ ਹਨ।

Neck blackness skin care

ਨਿੰਬੂ: ਅੱਧਾ ਚੱਮਚ ਨਿੰਬੂ ਦੇ ਰਸ ‘ਚ ਗੁਲਾਬ ਜਲ ‘ਚ ਮਿਲਾ ਕੇ ਲਗਾਉਣ ਨਾਲ ਵੀ ਗਲੇ ‘ਚ ਜਮ੍ਹਾ ਗੰਦਗੀ ਦੂਰ ਹੋ ਜਾਂਦੀ ਹੈ। ਰਾਤ ਨੂੰ ਇਸ ਨੂੰ ਲਗਾਕੇ ਸਵੇਰੇ ਪਾਣੀ ਨਾਲ ਸਾਫ਼ ਕਰ ਲਓ, ਅਜਿਹਾ ਲਗਾਤਾਰ ਕਰਨ ਨਾਲ ਤੁਹਾਨੂੰ ਕੁਝ ਹੀ ਦਿਨਾਂ ‘ਚ ਫਰਕ ਦਿਖਾਈ ਦੇਵੇਗਾ।

Neck blackness skin care

ਐਲੋਵੇਰਾ: ਐਲੋਵੇਰਾ ਤੁਹਾਡੇ ਚਿਹਰੇ ਦੇ ਨਾਲ-ਨਾਲ ਗਰਦਨ ਅਤੇ ਕੂਹਣੀਆਂ ਦੇ ਕਾਲੇਪਨ ਨੂੰ ਦੂਰ ਕਰਨ ਲਈ ਬਹੁਤ ਫਾਇਦੇਮੰਦ ਹੈ। ਐਲੋਵੇਰਾ ਸਕਿਨ ਨੂੰ ਨਰਮ ਅਤੇ ਹਾਈਡ੍ਰੇਟ ਕਰਦਾ ਹੈ, ਜਿਸ ਨਾਲ ਗਲੇ ‘ਤੇ ਜਮ੍ਹਾ ਗੰਦਗੀ ਆਸਾਨੀ ਨਾਲ ਸਾਫ ਹੋ ਜਾਂਦੀ ਹੈ।

ਸ਼ਹਿਦ: ਸ਼ਹਿਦ ਅਤੇ ਨਿੰਬੂ ਦਾ ਰਸ ਮਿਲਾਕੇ ਲਗਾਉਣ ਨਾਲ ਵੀ ਗਰਦਨ ਦਾ ਕਾਲਾਪਨ ਦੂਰ ਕੀਤਾ ਜਾ ਸਕਦਾ ਹੈ। 2 ਚੱਮਚ ਨਿੰਬੂ ਦਾ ਰਸ ਅਤੇ ਸ਼ਹਿਦ ਮਿਲਾ ਕੇ ਅੱਧੇ ਘੰਟੇ ਲਈ ਗਰਦਨ ‘ਤੇ ਲਗਾਓ। ਧੋਣ ਵੇਲੇ ਗਰਦਨ ਦੀ ਮਾਲਿਸ਼ ਕਰੋ ਜਿਸ ਨਾਲ ਸਾਰੀ ਗੰਦਗੀ ਦੂਰ ਹੋ ਜਾਵੇਗੀ।

ਖੀਰਾ: ਖੀਰੇ ਨੂੰ ਕੱਦੂਕਸ ਕਰਕੇ ਉਸ ‘ਚ ਗੁਲਾਬ ਜਲ ਮਿਲਾ ਕੇ ਮਿਸ਼ਰਣ ਬਣਾਓ। ਇਸ ਨੂੰ ਗਰਦਨ ‘ਤੇ 10 ਮਿੰਟ ਤੱਕ ਲਗਾਓ। ਜਿਵੇਂ ਹੀ ਤੁਸੀਂ ਇਸ ਨੂੰ ਸਾਫ਼ ਕਰੋਗੇ, ਤੁਹਾਨੂੰ ਗਰਦਨ ‘ਚ ਫਰਕ ਦਿਖਾਈ ਦੇਵੇਗਾ।

ਦਹੀਂ: ਦਹੀਂ ਦੀ ਵਰਤੋਂ ਵੀ ਰੰਗ ਨੂੰ ਨਿਖਾਰਨ ਲਈ ਕੀਤੀ ਜਾਂਦੀ ਹੈ। ਦਹੀਂ ਦਾ 1 ਵੱਡਾ ਚੱਮਚ ਅਤੇ ਥੋੜ੍ਹੀ ਜਿਹੀ ਹਲਦੀ ਮਿਲਾ ਕੇ ਪੇਸਟ ਬਣਾ ਲਓ। ਇਸ ਪੇਸਟ ਨਾਲ ਗਰਦਨ ਦੀ ਮਾਲਿਸ਼ ਕਰਨ ਤੋਂ ਬਾਅਦ ਧੋ ਲਓ। ਇਸ ਨਾਲ ਸਕਿਨ ਸਾਫ਼ ਨਜ਼ਰ ਆਵੇਗੀ।

The post Skin Care: ਇਨ੍ਹਾਂ ਘਰੇਲੂ ਨੁਸਖ਼ਿਆਂ ਨਾਲ ਕੁੱਝ ਦੀ ਮਿੰਟਾਂ ‘ਚ ਦੂਰ ਕਰੋ ਗਰਦਨ ਦਾ ਕਾਲਾਪਣ appeared first on Daily Post Punjabi.