Neeraj Chopra dream comes true Archives - Daily Post Punjabi

ਓਲੰਪਿਕ ‘ਚ ਸੋਨ ਤਗਮਾ ਜੇਤੂ ਨੀਰਜ ਦਾ ਇੱਕ ਹੋਰ ਸੁਪਨਾ ਹੋਇਆ ਪੂਰਾ, ਮਾਤਾ-ਪਿਤਾ ਨੂੰ ਪਹਿਲੀ ਵਾਰ ਹਵਾਈ ਜਹਾਜ਼ ਦੀ ਕਰਵਾਈ ਸੈਰ
ਭਾਰਤ ਦੇ ਗੋਲਡਨ ਬੁਆਏ ਨੀਰਜ ਚੋਪੜਾ ਦਾ ਇੱਕ ਹੋਰ ਸੁਪਨਾ ਪੂਰਾ ਹੋ ਗਿਆ ਹੈ।  ਉਨ੍ਹਾਂ ਨੇ ਆਪਣੇ ਮਾਤਾ-ਪਿਤਾ ਨੂੰ ਪਹਿਲੀ ਵਾਰ ਹਵਾਈ ਜਹਾਜ਼ ਦੀ ਸੈਰ ਕਰਵਾਈ ਹੈ।

Neeraj Chopra dream comes true

ਟੋਕੀਓ ਓਲੰਪਿਕ ਵਿੱਚ ਗੋਲਡ ਮੈਡਲ ਜਿੱਤ ਕੇ ਇਤਿਹਾਸ ਰਚਣ ਵਾਲੇ ਨੀਰਜ ਨੇ ਟਵਿੱਟਰ ‘ਤੇ ਕੁਝ ਤਸਵੀਰਾਂ ਸਾਂਝੀਆਂ ਕਰਦੇ ਹੋਏ ਇਸਦੀ ਜਾਣਕਾਰੀ ਦਿੱਤੀ। ਇਨ੍ਹਾਂ ਤਸਵੀਰਾਂ ਵਿੱਚ ਨੀਰਜ ਆਪਣੇ ਮਾਤਾ-ਪਿਤਾ ਨਾਲ ਜਹਾਜ਼ ਵਿੱਚ ਬੈਠ ਕੇ ਬੇਹੱਦ ਖੁਸ਼ ਦਿਖਾਈ ਦੇ ਰਹੇ ਹਨ।

ਇਹ ਵੀ ਪੜ੍ਹੋ: Nine Eleven Attack :ਮਨੁੱਖਤਾ ‘ਤੇ ਹੋਇਆ ਸੀ 9/11 ਹਮਲਾ, ਇਸ ਦਿਨ ਨੇ ਦੁਨੀਆ ਨੂੰ ਬਹੁਤ ਕੁੱਝ ਸਿਖਾਇਆ : PM ਮੋਦੀ

ਦਰਅਸਲ, ਨੀਰਜ ਚੋਪਤਾ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਤਸਵੀਰਾਂ ਦੇ ਨਾਲ ਇੱਕ ਸੰਦੇਸ਼ ਵੀ ਲਿਖਿਆ ਗਿਆ ਹੈ।  ਜਿਸ ਵਿੱਚ ਉਨ੍ਹਾਂ ਲਿਖਿਆ, “ਅੱਜ ਜ਼ਿੰਦਗੀ ਦਾ ਇੱਕ ਹੋਰ ਸੁਪਨਾ ਪੂਰਾ ਹੋਇਆ ਜਦੋਂ ਆਪਣੇ ਮਾਤਾ-ਪਿਤਾ ਨੂੰ ਪਹਿਲੀ ਵਾਰ ਜਹਾਜ਼ ਵਿੱਚ ਸਫ਼ਰ ਕਰਵਾ ਸਕਿਆ। ਸਾਰਿਆਂ ਦੀ ਦੁਆ ਤੇ ਆਸ਼ੀਰਵਾਦ ਲਈ ਹਮੇਸ਼ਾ ਧੰਨਵਾਦੀ ਰਹਾਂਗਾ।”

Neeraj Chopra dream comes true

ਦੱਸ ਦੇਈਏ ਕਿ ਭਾਰਤੀ ਫੌਜ ਵਿੱਚ ਅਫਸਰ ਨੀਰਜ ਨੇ ਟੋਕੀਓ ਵਿੱਚ ਜੈਵਲਿਨ ਥ੍ਰੋ ਵਿੱਚ ਗੋਲਡ ਮੈਡਲ ਜਿੱਤਿਆ ਸੀ। ਉਨ੍ਹਾਂ ਨੇ ਇਸ ਵਿੱਚ 87.58 ਮੀਟਰ ਦਾ ਥ੍ਰੋ ਮਾਰ ਕੇ ਦੇਸ਼ ਨੂੰ ਗੋਲਡ ਦਿਵਾਇਆ।  ਨੀਰਜ ਦੇ ਇਸ ਤਗਮੇ ਦੇ ਨਾਲ ਹੀ ਭਾਰਤ ਦਾ ਟ੍ਰੈਕ ਐਂਡ ਫੀਲਡ ਵਿੱਚ ਮੈਡਲ ਦਾ ਸੁਪਨਾ ਪੂਰਾ ਹੋ ਗਿਆ ਸੀ।

ਇਹ ਵੀ ਦੇਖੋ: ਕਿਸਾਨਾਂ ਅੱਗੇ ਖੱਟੜ ਸਰਕਾਰ ਨੇ ਟੇਕੇ ਗੋਡੇ, ਸੁਣੋ ਕਿਸਾਨਾਂ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਸਾਂਝੀ ਪ੍ਰੈਸ ਕਾਨਫਰੰਸ ‘ਚ.

The post ਓਲੰਪਿਕ ‘ਚ ਸੋਨ ਤਗਮਾ ਜੇਤੂ ਨੀਰਜ ਦਾ ਇੱਕ ਹੋਰ ਸੁਪਨਾ ਹੋਇਆ ਪੂਰਾ, ਮਾਤਾ-ਪਿਤਾ ਨੂੰ ਪਹਿਲੀ ਵਾਰ ਹਵਾਈ ਜਹਾਜ਼ ਦੀ ਕਰਵਾਈ ਸੈਰ appeared first on Daily Post Punjabi.