Neeraj Chopra wins gold Archives - Daily Post Punjabi

Olympics ਤੋਂ ਪਹਿਲਾਂ ਨੀਰਜ ਚੋਪੜਾ ਨੇ ਕੀਤਾ ਕਮਾਲ, ਫੈਡਰੇਸ਼ਨ ਕੱਪ ‘ਚ ਜਿੱਤਿਆ Gold Medal
ਭਾਰਤ ਦੇ ਸਟਾਰ ਐਥਲੀਟ ਨੀਰਜ ਚੋਪੜਾ ਨੇ ਓਲੰਪਿਕ ਵਿੱਚ ਇੱਕ ਵਾਰ ਫਿਰ ਤੋਂ ਭਾਰਤ ਦਾ ਨਾਮ ਰੌਸ਼ਨ ਕਰਨ ਦੀ ਤਿਆਰੀ ਕਰ ਲਈ ਹੈ। ਐਥਲੈਟਿਕਸ ਫੈਡਰੇਸ਼ਨ ਕੱਪ 2024 ਵਿੱਚ ਨੀਰਜ ਨੇ ਜੈਵਲਿਨ ਥ੍ਰੋਅ ਮੁਕਾਬਲੇ ਵਿੱਚ ਗੋਲਡ ਮੈਡਲ ਹਾਸਿਲ ਕੀਤਾ। ਭੁਵਨੇਸ਼ਵਰ ਵਿੱਚ ਚੱਲ ਰਹੇ ਫੈਡਰੇਸ਼ਨ ਕੱਪ ਵਿੱਚ 82.27 ਮੀਟਰ ਥ੍ਰੋਅ ਕਰਦੇ ਹੋਏ ਇਹ ਕਾਮਯਾਬੀ ਹਾਸਿਲ ਕੀਤੀ। ਡੀਪੀ ਮਨੁ ਨੂੰ ਨੀਰਜ ਨੇ ਪਛਾੜਦੇ ਹੋਏ ਸੋਨ ਤਗਮੇ ‘ਤੇ ਕਬਜ਼ਾ ਕੀਤਾ।

Neeraj Chopra wins gold

ਭਾਰਤ ਨੇ ਓਲੰਪਿਕ ਗੋਲ੍ਡ ਮੈਡਲਿਸਟ ਨੀਰਜ ਚੋਪੜਾ ਨੇ 27ਵੇਂ ਨੈਸ਼ਨਲ ਫੈਡਰੇਸ਼ਨ ਕੱਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਇੱਕ ਹੋਰ ਗੋਲਡ ਮੈਡਲ ਹਾਸਿਲ ਕੀਤਾ। ਤਿੰਨ ਸਾਲ ਬਾਅਦ ਘਰ ਵਿੱਚ ਖੇਡਦੇ ਹੋਏ ਸਟਾਰ ਐਥਲੀਟ ਨੇ 82.27 ਮੀਟਰ ਦੇ ਸਰਵੋਤਮ ਥ੍ਰੋਅ ਨਾਲ ਗੋਲਡ ‘ਤੇ ਕਬਜ਼ਾ ਕੀਤਾ। ਪੈਰਿਸ ਓਲੰਪਿਕ 2024 ਤੋਂ ਪਹਿਲਾਂ ਇਹ ਨੀਰਜ ਤੇ ਦੇਸ਼ ਦੇ ਲਈ ਖੁਸ਼ੀ ਦੇਣ ਵਾਲੀ ਖਬਰ ਹੈ। ਇਸ ਈਵੈਂਟ ਦੇ ਦੌਰਾਨ ਨੀਰਜ ਬੇਹੱਦ ਸਾਵਧਾਨੀ ਹੋ ਕੇ ਖੇਡਦੇ ਨਜ਼ਰ ਆਏ।

ਇਹ ਵੀ ਪੜ੍ਹੋ: ਨੇਤਾਵਾਂ, ਧਾਰਮਿਕ ਸੰਸਥਾਵਾਂ ਤੇ ਮਨੋਰੰਜਨ ਜਗਤ ਨਾਲ ਜੁੜੇ ਲੋਕਾਂ ਤੋਂ ਵਸੂਲਿਆ ਜਾਵੇ ਸੁਰੱਖਿਆ ਦਾ ਖਰਚਾ : ਹਾਈਕੋਰਟ

ਦੱਸ ਦੇਈਏ ਕਿ ਕਿਸ਼ੋਰ ਜੀਨਾ ਜਿਨ੍ਹਾਂ ਨੇ ਡਾਇਮੰਡ ਲੀਗ ਦੇ ਬਾਅਦ ਏਸ਼ੀਅਨ ਗੇਮਜ਼ ਵਿੱਚ ਸਿਲਵਰ ਮੈਡਲ ਹਾਸਿਲ ਕੀਤਾ ਸੀ। ਛੇ ਵਾਰ ਦੀਆਂ ਕੋਸ਼ਿਸ਼ਾਂ ਵਿੱਚ ਵੀ ਉਹ 80 ਮੀਟਰ ਤੋਂ ਅੱਗੇ ਥ੍ਰੋਅ ਸੁੱਟਣ ਵਿੱਚ ਕਾਮਯਾਬ ਨਹੀਂ ਹੋ ਸਕੇ। 24 ਸਾਲ ਦੇ ਮਨੁ ਡੀਪੀ ਨੇ ਬੇਹੱਦ ਪ੍ਰਭਾਵਿਤ ਕੀਤਾ ਤੇ ਨੀਰਜ ਨੂੰ ਟੱਕਰ ਦਿੰਦੇ ਹੋਏ ਨਜ਼ਰ ਆਏ। ਪਹਿਲੇ ਰਾਊਂਡ ਦੇ ਬਾਅਦ ਦੀਪੀ ਮਨੁ 82.06 ਮੀਟਰ ਦਾ ਥ੍ਰੋਅ ਸੁੱਟ ਕੇ ਨੀਰਜ ਚੋਪੜਾ ਤੋਂ ਅੱਗੇ ਨਿਕਲ ਗਏ ਸਨ। ਤੀਜੇ ਰਾਊਂਡ ਵਿੱਚ ਡੀਪੀ ਮਨੁ ਨੇ 81.43 ਮੀਟਰ ਦਾ ਥ੍ਰੋਅ ਸੁੱਟਿਆ ਸੀ, ਜਦਕਿ ਨੀਰਜ ਚੋਪੜਾ 81.29 ਤੱਕ ਪਹੁੰਚ ਗਏ। ਇਸ ਤੋਂ ਬਾਅਦ ਚੌਥੇ ਰਾਊਂਡ ਵਿੱਚ ਨੀਰਜ ਚੋਪੜਾ ਨੇ 82.27 ਮੀਟਰ ਦਾ ਥ੍ਰੋਅ ਸੁੱਟਿਆ ਤੇ ਅੱਗੇ ਨਿਕਲ ਗਏ। ਇਸ ਰਾਊਂਡ ਵਿੱਚ ਡੀਪੀ ਮਨੁ 81.47 ਮੀਟਰ ਦੀ ਦੂਰੀ ਹੀ ਹਾਸਿਲ ਕਰ ਸਕੇ।

ਵੀਡੀਓ ਲਈ ਕਲਿੱਕ ਕਰੋ -:

“ਜਦੋਂ Shinda Grewal ਨੇ ਮਾਰਿਆ ਪਿਓ Gippy Grewal ਕੋਲ ਝੂਠ,ਸੁਣੋ ਕਿਹੜੀ ਗੱਲ ‘ਤੇ ਪੁੱਤ ਨੂੰ ਝਿੜਕਦੇ ਨੇ ਗਿੱਪੀ

The post Olympics ਤੋਂ ਪਹਿਲਾਂ ਨੀਰਜ ਚੋਪੜਾ ਨੇ ਕੀਤਾ ਕਮਾਲ, ਫੈਡਰੇਸ਼ਨ ਕੱਪ ‘ਚ ਜਿੱਤਿਆ Gold Medal appeared first on Daily Post Punjabi.