Neeru bajwa share post latest news updates in punjabi Archives - Daily Post Punjabi

ਬੇਟੀਆਂ ਨੂੰ ਲੈ ਕੇ ਪੰਜਾਬੀ ਅਦਾਕਾਰਾ ਨੀਰੂ ਬਾਜਵਾ ਨੇ ਸਾਂਝੀ ਕੀਤੀ ਇਹ ਪੋਸਟ
Neeru bajwa share post: ਅਦਾਕਾਰਾ ਨੀਰੂ ਬਾਜਵਾ ਨੇ ਆਪਣੀ ਦਮਦਾਰ ਅਦਾਕਾਰੀ ਨਾਲ ਫੈਨਜ਼ ਦੇ ਦਿਲਾਂ ਚ ਰਾਜ ਕਰਦੀ ਹੈ। ਫੈਨਜ਼ ਨੀਰੂ ਬਾਜਵਾ ਦੀ ਹਰ ਫਿਲਮ ਨੂੰ ਬਹੁਤ ਪਿਆਰ ਦਿੰਦੇ ਹਨ। ਅਦਾਕਾਰਾ ਅਸਕਰ ਸੋਸ਼ਲ ਮੀਡੀਆ ’ਤੇ ਪੋਸਟਾਂ ਪਾਉਂਦੀ ਰਹਿੰਦੀ ਹੈ ਤੇ ਉਹ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ। ਦੀਵਾਲੀ ਮੌਕੇ ਵੀ ਕੁਝ ਖਾਸ ਤਸਵੀਰਾਂ ਤੇ ਵੀਡੀਓਜ਼ ਨੀਰੂ ਬਾਜਵਾ ਨੇ ਸ਼ੇਅਰ ਕੀਤੀਆਂ ਹਨ, ਜੋ ਉਸ ਦੇ ਫੈਨਜ਼ ਨੂੰ ਕਾਫੀ ਪਸੰਦ ਆ ਰਹੀਆਂ ਹਨ। ਇਹ ਤਾਂ ਸਾਰੇ ਜਾਣਦੇ ਹਨ ਕਿ ਨੀਰੂ ਬਾਜਵਾ ਤਿੰਨ ਬੇਟੀਆਂ ਦੀ ਮਾਂ ਹੈ ਤੇ ਨੀਰੂ ਬਾਜਵਾ ਦੀਆਂ ਦੋ ਭੈਣਾਂ ਵੀ ਹਨ। ਦੀਵਾਲੀ ਮੌਕੇ ਨੀਰੂ ਬਾਜਵਾ ਨੇ ਆਪਣੀਆਂ ਬੇਟੀਆਂ ਲਈ ਇਕ ਪ੍ਰਣ ਲਿਆ ਹੈ, ਜਿਸ ਨੂੰ ਉਸ ਨੇ ਫੈਨਜ਼ ਨਾਲ ਵੀ ਸ਼ੇਅਰ ਕੀਤਾ ਹੈ।

Neeru bajwa share post

ਨੀਰੂ ਬਾਜਵਾ ਲਿਖਦੀ ਹੈ, ‘ਮੇਰੀਆਂ ਬੇਟੀਆਂ ਆਨਾਇਆ, ਆਲੀਆ ਤੇ ਆਕੀਰਾ ਨੂੰ ਦੀਵਾਲੀ ਦੀਆਂ ਮੁਬਾਰਕਾਂ। ਮੈਂ ਤੁਹਾਡਾ ਭਵਿੱਖ ਉੱਜਵਲ ਬਣਾਉਣ ਦਾ ਵਾਅਦਾ ਕਰਦੀ ਹਾਂ। ਤੁਹਾਡੀ ਸਾਰੀ ਜ਼ਿੰਦਗੀ ਸੁਰੱਖਿਆ ਕਰਨਾ ਮੇਰਾ ਫਰਜ਼ ਹੈ। ਇਸ ਸੰਸਾਰ ’ਚ ਮੈਂ ਤੇ ਤੁਹਾਡੇ ਪਿਤਾ ਤੁਹਾਨੂੰ ਸਭ ਤੋਂ ਵੱਧ ਪਿਆਰ ਕਰਦੇ ਹਾਂ।’

https://www.instagram.com/p/CHkB71khr5E/?utm_source=ig_web_copy_link

https://www.instagram.com/p/CHkBHcDBrCP/?utm_source=ig_web_copy_link

ਸੋਸ਼ਲ ਮੀਡੀਆ ‘ਤੇ ਇਲਾਵਾ ਵੀ ਨੀਰੂ ਬਾਜਵਾ ਨੇ ਇਕ ਵੀਡੀਓ ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਵੀਡੀਓ ’ਚ ਨੀਰੂ ਬਾਜਵਾ ਦੀਵੇ ਜਗਾਉਂਦੀ ਨਜ਼ਰ ਆ ਰਹੀ ਹੈ ਤੇ ਤਸਵੀਰਾਂ ’ਚ ਨੀਰੂ ਦੀਵਿਆਂ ਨਾਲ ਭਰੀ ਥਾਲੀ ਚੁੱਕੀ ਨਜ਼ਰ ਆ ਰਹੀ ਹੈ। ਜਾਣਕਾਰੀ ਲਈ ਦੱਸ ਦੇਈਏ ਅਦਾਕਾਰਾ ਅਕਸਰ ਆਪਣੇ ਸੋਸ਼ਲ ਮੀਡੀਆ ਅਕਾਉਂਟ ਤੇ ਪੋਸਟਾਂ ਸਾਂਝੀਆਂ ਕਰਦੀ ਰਹਿੰਦੀ ਹੈ, ਜਿਸਨੂੰ ਫੈਨਜ਼ ਬਹੁਤ ਪਿਆਰ ਕਰਦੇ ਹਨ।

The post ਬੇਟੀਆਂ ਨੂੰ ਲੈ ਕੇ ਪੰਜਾਬੀ ਅਦਾਕਾਰਾ ਨੀਰੂ ਬਾਜਵਾ ਨੇ ਸਾਂਝੀ ਕੀਤੀ ਇਹ ਪੋਸਟ appeared first on Daily Post Punjabi.