NEET Exam 2022 Result Archives - Daily Post Punjabi

NEET 2022: ਜ਼ੀਰਕਪੁਰ ਦੇ ਅਰਪਿਤ ਬਣੇ ਪੰਜਾਬ ਦੇ ਟਾਪਰ, ਪਿਤਾ ਦੀ ਮੌਤ ਨੂੰ ਚੈਲੇਂਜ ਮੰਨ ਹਾਸਿਲ ਕੀਤੀ ਸਫਲਤਾ
ਨੈਸ਼ਨਲ ਐਲੀਜੀਬਿਲਟੀ ਐਂਟਰੈਂਸ ਟੈਸਟ (NEET)-2022 ਵਿੱਚ ਚੰਡੀਗੜ੍ਹ ਦੇ ਨਾਲ ਲੱਗਦੇ ਜ਼ੀਰਕਪੁਰ ਦੇ ਅਰਪਿਤ ਨਾਰੰਗ ਨੇ ਪੰਜਾਬ ਭਰ ਵਿੱਚ ਟਾਪ ਕੀਤਾ ਹੈ । ਇਸ ਦੇ ਨਾਲ ਹੀ ਦੇਸ਼ ਭਰ ਵਿੱਚ ਇਸ ਦਾ ਸੱਤਵਾਂ ਰੈਂਕ ਆਇਆ ਹੈ । ਦੱਸ ਦੇਈਏ ਕਿ ਬੀਤੀ 17 ਜੁਲਾਈ ਨੂੰ ਹੋਈ NEET ਪ੍ਰੀਖਿਆ ਦਾ ਨਤੀਜਾ ਵੀਰਵਾਰ ਨੂੰ ਜਾਰੀ ਹੋਇਆ ਹੈ । ਅਰਪਿਤ ਨਾਰੰਗ ਨੇ 720 ਵਿੱਚੋਂ 710 ਅੰਕ ਹਾਸਲ ਕੀਤੇ ਹਨ । ਇਸ ਸਾਲ 18.72 ਲੱਖ ਵਿਦਿਆਰਥੀ ਇਸ ਪ੍ਰੀਖਿਆ ਵਿੱਚ ਬੈਠੇ ਸਨ ।

NEET Exam 2022 Result

ਨੈਸ਼ਨਲ ਸਾਇੰਸ ਓਲੰਪਿਆਡ ਅਤੇ ਅੰਤਰਰਾਸ਼ਟਰੀ ਗਣਿਤ ਓਲੰਪਿਆਡ ਵਿੱਚ ਤਿੰਨ ਵਾਰ ਗੋਲਡ ਮੈਡਲਿਸਟ ਰਹਿ ਚੁੱਕਿਆ ਅਰਪਿਤ ਰਾਜ ਪੱਧਰੀ ਸ਼ਤਰੰਜ ਖਿਡਾਰੀ ਵੀ ਹੈ। ਅਰਪਿਤ ਦੀ ਮਾਂ ਪ੍ਰੀਤੀ ਨਾਰੰਗ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਉਨ੍ਹਾਂ ਦੇ ਪਰਿਵਾਰ ਵਿੱਚ ਕੋਈ ਵੀ ਮੈਡੀਕਲ ਲਾਈਨ ਵਿੱਚ ਨਹੀਂ ਹੈ । ਬੇਟੇ ਨੇ ਪੂਰੇ ਪਰਿਵਾਰ ਦਾ ਨਾਂ ਰੌਸ਼ਨ ਕੀਤਾ ਹੈ। ਅਰਪਿਤ ਦੇ ਪਿਤਾ ਮਾਰਕੀਟਿੰਗ ਵਿੱਚ ਸਨ ਅਤੇ ਮਾਂ ਪੰਚਕੂਲਾ ਵਿੱਚ ਇੱਕ ਫਾਰਮਾ ਕੰਪਨੀ ਵਿੱਚ ਕੰਮ ਕਰਦੀ ਹੈ। ਅਰਪਿਤ ਦੀ ਛੋਟੀ ਭੈਣ ਸੱਤਵੀਂ ਜਮਾਤ ਵਿੱਚ ਹੈ।

ਇਹ ਵੀ ਪੜ੍ਹੋ: ਮੋਹਾਲੀ ਝੂਲਾ ਹਾਦਸੇ ਮਗਰੋਂ ਪੰਜਾਬ ਸਰਕਾਰ ਸਖਤ, ਬਿਨ੍ਹਾਂ ਮਨਜੂਰੀ ਮੇਲਾ ਲਾਉਣ ‘ਤੇ ਦਰਜ ਹੋਵੇਗੀ FIR

ਅਰਪਿਤ ਨੇ ਦੱਸਿਆ ਕਿ ਉਹ ਡਾਕਟਰ ਬਣਨਾ ਚਾਹੁੰਦਾ ਹੈ । ਜਦੋਂ ਉਹ 10ਵੀਂ ਜਮਾਤ ਵਿੱਚ ਸੀ ਤਾਂ ਸਾਲ 2019 ਵਿੱਚ ਬੀਮਾਰੀ ਕਾਰਨ ਉਸ ਨੇ ਆਪਣੇ ਪਿਤਾ ਨੂੰ ਗੁਆ ਦਿੱਤਾ। ਉਹ ਇਸ ਘਟਨਾ ਨੂੰ ‘ਝਟਕੇ’ ਵਜੋਂ ਨਹੀਂ ਸਗੋਂ ‘ਚੁਣੌਤੀ’ ਵਜੋਂ ਲੈਣਾ ਚਾਹੁੰਦੇ ਸਨ । ਅਸਲ ਵਿੱਚ ਅਰਪਿਤ ਪਰਿਵਾਰ ਵਿੱਚ ਪਿਤਾ ਦੀ ਕਮੀ ਨੂੰ ਪੂਰਾ ਕਰਕੇ ਇੱਕ ਸਫਲ ਮੁਕਾਮ ਹਾਸਲ ਕਰਨਾ ਚਾਹੁੰਦਾ ਸੀ। ਉਨ੍ਹੀਂ ਦਿਨੀਂ ਕੋਵਿਡ-19 ਕਾਰਨ ਉਨ੍ਹਾਂ ਦੀਆਂ ਤਿਆਰੀਆਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਈਆਂ ਸਨ । ਫਿਰ ਵੀ ਉਸ ਨੇ ਹਿੰਮਤ ਨਹੀਂ ਹਾਰੀ ।

ਵੀਡੀਓ ਲਈ ਕਲਿੱਕ ਕਰੋ -:

“ਸਿੱਖ ਗੱਭਰੂ ਨੇ ਫੱਟੇ ਚੱਕ’ਤੇ ! ਕੈਨੇਡਾ ਦੀ Top University ਤੋਂ ਮਿਲੀ 2 ਕਰੋੜ ਦੀ ਸਕਾਲਰਸ਼ਿਪ ! ਪੁੱਤ ‘ਤੇ ਮਾਣ ਕਰਦੇ ਨੇ ਮਾਪੇ ! “

The post NEET 2022: ਜ਼ੀਰਕਪੁਰ ਦੇ ਅਰਪਿਤ ਬਣੇ ਪੰਜਾਬ ਦੇ ਟਾਪਰ, ਪਿਤਾ ਦੀ ਮੌਤ ਨੂੰ ਚੈਲੇਂਜ ਮੰਨ ਹਾਸਿਲ ਕੀਤੀ ਸਫਲਤਾ appeared first on Daily Post Punjabi.