Neha kakkar Roahnpreet Singh latest news updates Archives - Daily Post Punjabi

ਬਾਣੀ ਸੰਧੂ ਤੇ ਅਫਸਾਨਾ ਖ਼ਾਨ ਨੇ ਸ਼ੇਅਰ ਕੀਤਾ ਰੋਹਨਪ੍ਰੀਤ-ਨੇਹਾ ਕੱਕੜ ਦੇ ਵਿਆਹ ਦਾ ਕਾਰਡ
Neha kakkar Roahnpreet Singh: ਗਾਇਕ ਰੋਹਨਪ੍ਰੀਤ ਤੇ ਨੇਹਾ ਕੱਕੜ ਦੇ ਵਿਆਹ ਦੀਆਂ ਖਬਰਾਂ ਸੋਸ਼ਲ ਮੀਡੀਆ ਤੇ ਕਾਫੀ ਟ੍ਰੈਂਡ ਕਰ ਰਹੀਆਂ ਹਨ। ਦੋਵਾਂ ਦੇ ਵਿਆਹ ਨੂੰ ਲੈ ਕੇ ਕਨਫਿਊਜਨ ਬਣੀ ਹੋਈ ਹੈ । ਪਹਿਲਾਂ ਲੱਗਦਾ ਸੀ ਕਿ ਦੋਵੇਂ ਸੱਚੇ ਪਿਆਰ ਵਿੱਚ ਹਨ, ਪਰ ਇਸ ਤੋਂ ਬਾਅਦ ਨੇਹਾ ਕੱਕੜ ਨੇ ਇੱਕ ਗਾਣੇ ਦਾ ਪੋਸਟਰ ਸ਼ੇਅਰ ਕੀਤਾ, ਜਿਸ ਦਾ ਨਾਂ ਸੀ ‘ਨੇਹੁ ਦਾ ਵਿਆਹ’। ਹੁਣ ਇਸ ਤੋਂ ਬਾਅਦ ਸਭ ਨੂੰ ਲੱਗ ਰਿਹਾ ਹੈ ਕਿ ਨੇਹਾ-ਰੋਹਨਪ੍ਰੀਤ ਦੇ ਵਿਆਹ ਦੀਆਂ ਖ਼ਬਰਾਂ ਝੂਠੀਆਂ ਹਨ।

Neha kakkar Roahnpreet Singh

ਪਰ ਹੁਣ ਕੁਝ ਪੰਜਾਬੀ ਸੈਲੇਬ੍ਰਿਟੀਜ਼ ਨੇ ਆਪਣੀਆਂ ਸਟੋਰੀਜ਼ ‘ਚ ਨੇਹਾ ਤੇ ਰੋਹਨ ਦੇ ਵਿਆਹ ਦੇ ਕਾਰਡ ਵੀ ਸ਼ੇਅਰ ਕਰਨੇ ਸ਼ੁਰੂ ਕਰ ਦਿੱਤੇ ਹਨ। ਬਾਨੀ ਸੰਧੂ ਤੇ ਅਫਸਾਨਾ ਖ਼ਾਨ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ‘ਤੇ ਦੋਵਾਂ ਦੇ ਵਿਆਹ ਦਾ ਐਲਾਨ ਕਰਦੇ ਹੋਏ ਵਿਆਹ ਦਾ ਕਾਰਡ ਸ਼ੋਅ ਕੀਤਾ ਹੈ। ਨੇਹਾ ਕੱਕੜ ਤੇ ਰੋਹਨਪ੍ਰੀਤ ਦੇ ਵਿਆਹ ਦੀ ਗੱਲ ਕਾਫੀ ਦਿਨਾਂ ਤੋਂ ਸੋਸ਼ਲ ਮੀਡੀਆ ‘ਤੇ ਛਾਈ ਹੋਈ ਹੈ।

ਹਰ ਕੋਈ ਸੋਚ ਰਿਹਾ ਸੀ ਕਿ ਇਹ ਸਭ ਗਾਣੇ ‘ਤੇ ਆ ਕੇ ਖ਼ਤਮ ਹੋ ਜਾਏਗਾ ਪਰ ਜਿਸ ਤਰ੍ਹਾਂ ਹੁਣ ਵਿਆਹ ਦੇ ਕਾਰਡ ਸਾਹਮਣੇ ਆ ਰਹੇ ਹਨ, ਇਹ ਸਾਫ ਹੋ ਰਿਹਾ ਹੈ ਕਿ ਦੋਵੇਂ ਜਲਦ ਹੀ ਵਿਆਹ ਕਰਵਾ ਰਹੇ ਹਨ। ਹੁਣ ਦੋਵਾਂ ਦੇ ਵਿਆਹ ਨੂੰ ਲੈ ਕੇ ਸ਼ੁਰੂ ਹੋਈ ਕੰਫਿਊਜ਼ਨ ਤਾਂ 23 ਤੇ 24 ਅਕਤੂਬਰ ਨੂੰ ਦਿੱਲੀ ‘ਚ ਹੋਣ ਵਾਲੇ ਦੋਵਾਂ ਦੇ ਵਿਆਹ ਦੀਆਂ ਰਸਮਾਂ ਦੇ ਸ਼ੁਰੂ ਹੋਣ ਨਾਲ ਹੋਏਗੀ । ਹੁਣ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਇਸ ਗੀਤ ਨੂੰ ਫੈਨਜ਼ ਕਿੱਨਾ ਪੰਸਦ ਕਰਦੇ ਹਨ। ਲੇਕਿਨ ਜੋ ਵੀ ਹੈ ਨੇਹਾ ਕੱਕੜ ਨੇ ਇਕ ਵਾਰ ਫਿਰ ਇੰਡੀਅਨ ਆਈਡਲ ਵਾਂਗ ਲੋਕਾਂ ਨੂੰ ਫਿਰ ਤੋਂ ਪਾਗਲ ਬਣਾਇਆ ਹੈ।

The post ਬਾਣੀ ਸੰਧੂ ਤੇ ਅਫਸਾਨਾ ਖ਼ਾਨ ਨੇ ਸ਼ੇਅਰ ਕੀਤਾ ਰੋਹਨਪ੍ਰੀਤ-ਨੇਹਾ ਕੱਕੜ ਦੇ ਵਿਆਹ ਦਾ ਕਾਰਡ appeared first on Daily Post Punjabi.