neha shared poster Archives - Daily Post Punjabi

ਵਿਆਹ ਦੇ ਕੁੱਝ ਦਿਨ ਬਾਅਦ ਹੀ ਨੇਹਾ ਕੱਕੜ ਦੇ ਪਤੀ ਰੋਹਨਪ੍ਰੀਤ ਸਿੰਘ ਨੂੰ ਆਇਆ ਐਕਸ ਦਾ ਫੋਨ , ਸਿੰਗਰ ਨੇ ਇੰਝ ਕੀਤਾ ਰਿਐਕਟ
neha husband ex call singer react:ਨੇਹਾ ਕੱਕੜ ਅਤੇ ਰੋਹਨਪ੍ਰੀਤ ਸਿੰਘ ਆਪਣੀ ਵਿਆਹੁਤਾ ਜ਼ਿੰਦਗੀ ਦਾ ਆਨੰਦ ਲੈ ਰਹੇ ਹਨ। ਇਸ ਦੌਰਾਨ, ਰੋਹਨਪ੍ਰੀਤ ਨੇ ਆਪਣੇ ਆਉਣ ਵਾਲੇ ਗਾਣੇ ਦਾ ਐਲਾਨ ਕੀਤਾ ਹੈ ਜਿਸ ਦਾ ਨਾਮ ਹੈ ਐਕਸ ਕਾਲਿੰਗ।  ਰੋਹਨਪ੍ਰੀਤ ਨੇ ਗਾਣੇ ਦਾ ਪੋਸਟਰ ਵੀ ਸਾਂਝਾ ਕੀਤਾ ਹੈ ਜਿਸ ਵਿੱਚ ਅਵਨੀਤ ਕੌਰ ਉਸਦੇ ਨਾਲ ਦਿਖਾਈ ਦੇ ਰਹੀ ਹੈ।। ਇਹ ਹੀ ਨਹੀਂ ਨੇਹਾ ਕੱਕੜ ਨੇ ਇਸ ਦਾ ਪੋਸਟਰ ਵੀ ਸਾਂਝਾ ਕੀਤਾ ਹੈ। ਪੋਸਟਰ ਸ਼ੇਅਰ ਕਰਦੇ ਹੋਏ ਨੇਹਾ ਕੱਕੜ ਨੇ ਲਿਖਿਆ, ‘ਰੋਹਨਪ੍ਰੀਤ ਐਕਸ ਕਾਲਿੰਗ’। ਨੇਹਾ ਨੇ ਇਸ ਕੈਪਸ਼ਨ ਨਾਲ ਨਾਰਾਜ਼ ਇਮੋਜੀ ਵੀ ਸਾਂਝਾ ਕੀਤਾ ਹੈ।

ਇਸ ਤੋਂ ਬਾਅਦ ਨੇਹਾ ਦੀ ਇਸ ਪੋਸਟ ‘ਤੇ, ਰੋਹਨਪ੍ਰੀਤ ਨੇ ਵੀ ਟਿੱਪਣੀ ਕੀਤੀ ਅਤੇ ਕਿਹਾ ਕਿ ਮੈਂ ਸਹੁੰ ਖਾਂਦਾ ਹਾਂ ਮੈਂ ਕੁੱਝ ਨਹੀਂ ਕੀਤਾ।ਸੰਗੀਤ ਸੈਰੇਮਨੀ ਦੀਆਂ ਤਸਵੀਰਾਂ ਕੀਤੀਆਂ ਸ਼ੇਅਰ-ਨੇਹਾ ਨੇ ਆਪਣੇ ਸੰਗੀਤਕ ਸਮਾਰੋਹ ਦੀਆਂ ਤਸਵੀਰਾਂ ਵੀ  ਸਾਂਝੀਆਂ ਕੀਤੀਆਂ। ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦਿਆਂ ਨੇਹਾ ਕੱਕੜ ਨੇ ਕਿਹਾ ਕਿ ਉਸਨੇ ਸੰਗੀਤ ਸਮਾਰੋਹ ਵਿੱਚ ਡਿਜ਼ਾਈਨਰ ਅਨੀਤਾ ਡੋਂਗਰੇ ਦੇ ਪਹਿਰਾਵੇ ਪਾਏ ਸਨ। ਨਾਲ ਹੀ ਨੇਹਾ ਨੇ ਇੱਕ ਤਸਵੀਰ ਵੀ ਸ਼ੇਅਰ ਕੀਤੀ ਹੈ ਜਿਸ ਵਿੱਚ ਉਹ ਰੋਹਨਪ੍ਰੀਤ ਨੂੰ ਲਿਪਲਾਕ ਕਰਦੇ ਦਿਖਾਈ ਦੇ ਰਹੀ ਹੈ ਅਤੇ ਇਹ ਤਸਵੀਰ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ।ਸਹੁਰੇ ਵਾਲਿਆਂ ਨੇ ਦਿੱਤਾ ਸ਼ਾਨਦਾਰ ਰਿਸੈਪਸ਼ਨ-ਨੇਹਾ ਨੇ ਰਿਸੈਪਸ਼ਨ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ ਜਿਸ ਵਿੱਚ ਉਹ ਰੋਹਨਪ੍ਰੀਤ ਨਾਲ ਕੇਕ ਕੱਟ ਰਹੀ ਹੈ। ਨਾਲ ਹੀ ਉਸ ਦੇ ਸਹੁਰੇ ਵੀ ਉਸ ਨਾਲ ਨਜ਼ਰ ਆ ਰਹੇ ਹਨ। ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦਿਆਂ ਨੇਹਾ ਨੇ ਲਿਖਿਆ, ਰੋਹਨਪ੍ਰੀਤ ਅਤੇ ਉਸਦੇ ਪਰਿਵਾਰ ਨੇ ਸ਼ਾਨਦਾਰ ਰਿਸੈਪਸ਼ਨ ਦਿੱਤਾ। ਤੁਹਾਡੇ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ।

ਤੁਹਾਨੂੰ ਦੱਸ ਦੇਈਏ ਕਿ ਨੇਹਾ ਕੱਕੜ ਸੋਸ਼ਲ ਮੀਡੀਆ ਤੇ ਲਗਾਤਾਰ ਤਸਵੀਰਾਂ ਸਾਂਝੀਆਂ ਕਰ ਰਹੀ ਹੈ ਅਤੇ ਰੋਹਨਪ੍ਰੀਤ ਵੀ ਉਸ ਤਰ੍ਹਾਂ ਹੀ ਤਸਵੀਰਾਂ ਸ਼ੇਅਰ ਕਰ ਰਹੇ ਹਨ। ਇਸ ਦੇ ਨਾਲ ਦੱਸ ਦੇਈਏ ਕਿ ਨੇਹਾ ਕੱਕੜ ਨੇ ਆਪਣਾ ਨਾਮ ਅੱਗੇ ਸਿੰਘ ਵੀ ਲਗਾ ਲਿਆ ਹੈ ਜੀ ਹਾਂ ਨੇਹਾ ਕੱਕੜ ਨੇ ਆਪਣੇ ਨਾਮ ਦੇ ਅੱਗੇ ਲਿਖਿਆ ਨੇਹਾ ਕੱਕੜ (ਮਿਸੇਜ ਸਿੰਘ)।ਇਸ ਦੀ ਜਾਣਕਾਰੀ ਨੇਹਾ ਨੇ ਆਪਣੇ ਫੈਨਜ਼ ਨੂੰ ਸੋਸ਼ਲ ਮੀਡੀਆ ਤੇ ਹੀ ਦਿੱਤੀ ਅਤੇ ਹਾਲ ਹੀ ਵਿੱਚ ਰਿਸੈਪਸ਼ਨ ਦੌਰਾਨ ਦੋਹਾਂ ਨੇ ਆਪਣੇ ਗੀਤ ਤੇ ਇੱਕ ਵੀਡੀਓ ਵੀ ਬਣਾ ਕੇ ਪਾਇਆ ਜੋ ਕਿ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਿਹਾ ਹੈ।

The post ਵਿਆਹ ਦੇ ਕੁੱਝ ਦਿਨ ਬਾਅਦ ਹੀ ਨੇਹਾ ਕੱਕੜ ਦੇ ਪਤੀ ਰੋਹਨਪ੍ਰੀਤ ਸਿੰਘ ਨੂੰ ਆਇਆ ਐਕਸ ਦਾ ਫੋਨ , ਸਿੰਗਰ ਨੇ ਇੰਝ ਕੀਤਾ ਰਿਐਕਟ appeared first on Daily Post Punjabi.