nephew Archives - Daily Post Punjabi

ਰਾਜਿੰਦਰ ਕੌਰ ਭੱਠਲ ਦਾ ਭਤੀਜਾ ਹੋਇਆ ‘ਆਪ’ ‘ਚ ਸ਼ਾਮਿਲ, ਮਨੀਸ਼ ਸਿਸੋਦੀਆ ਨੇ ਪਾਰਟੀ ‘ਚ ਕਰਵਾਈ ਸ਼ਮੂਲੀਅਤ
ਪੰਜਾਬ ਦੀ ਸਿਆਸਤ ਨਾਲ ਜੁੜੀ ਵੱਡੀ ਖਰਾਬ ਸਾਹਮਣੇ ਆ ਰਹੀ ਹੈ। ਰਜਿੰਦਰ ਕੋਰ ਭੱਠਲ ਦਾ ਭਤੀਜਾ ਹੈਨਰੀ ਸਿੱਧੂ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋ ਗਿਆ ਹੈ। ਚੰਡੀਗੜ੍ਹ ਵਿਖੇ ‘ਆਪ’ ਦੇ ਪੰਜਾਬ ਪ੍ਰਭਾਰੀ ਮਨੀਸ਼ ਸਿਸੋਦੀਆ ਨੇ ਹੈਨਰੀ ਸਿੱਧੂ ਨੂੰ ‘ਆਪ’ ਵਿਚ ਸ਼ਾਮਿਲ ਕਰਵਾਇਆ।

ਇਹ ਵੀ ਪੜ੍ਹੋ : ਉੱਜੈਨ ਦੇ ਮਹਾਕਾਲੇਸ਼ਵਰ ਮੰਦਿਰ ‘ਚ ਮਚੀ ਭਗਦੜ, 13 ਸ਼ਰਧਾਲੂਆਂ ਦੀ ਵਿਗੜੀ ਤਬੀਅਤ

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਰਾਜਿੰਦਰ ਕੌਰ ਭੱਠਲ ਦਾ ਭਤੀਜਾ ਹੋਇਆ ‘ਆਪ’ ‘ਚ ਸ਼ਾਮਿਲ, ਮਨੀਸ਼ ਸਿਸੋਦੀਆ ਨੇ ਪਾਰਟੀ ‘ਚ ਕਰਵਾਈ ਸ਼ਮੂਲੀਅਤ appeared first on Daily Post Punjabi.

ਰਿਸ਼ਤੇ ਹੋਏ ਤਾਰ-ਤਾਰ: ਭਤੀਜੇ ਨੇ ਚਾਚੀ ਨੂੰ ਵਿਆਹ ਦਾ ਝਾਂਸਾ ਦੇ ਕੀਤੀ ਘਿਨੌਣੀ ਹਰਕਤ
nephew raped aunt marriage: ਲੁਧਿਆਣਾ (ਤਰਸੇਮ ਭਾਰਦਵਾਜ)-ਰਿਸ਼ਤਿਆਂ ਨੂੰ ਤਾਰ-ਤਾਰ ਕਰਦਾ ਹੋਇਆ ਲੁਧਿਆਣਾ ‘ਚ ਅਜਿਹੀ ਘਟਨਾ ਵਾਪਰੀ ਹੈ, ਜਿਸ ਨੇ ਇਨਸਾਨੀਅਤ ਨੂੰ ਸ਼ਰਮਸਾਰ ਤਾਂ ਕੀਤਾ ਹੈ। ਦਰਅਸਲ ਮਾਮਲਾ ਸ਼ਹਿਰ ਦੇ ਟਿੱਬਾ ਰੋਡ ਦੇ ਪ੍ਰੇਮ ਵਿਹਾਰ ਤੋਂ ਸਾਹਮਣੇ ਆਇਆ ਹੈ, ਜਿੱਥੇ ਇਕ ਸਖਸ਼ ਵੱਲੋਂ ਆਪਣੇ ਚਾਚੇ ਦਾ ਹੱਸਦਾ ਵੱਸਦਾ ਘਰ ਉਜਾੜ ਦਿੱਤਾ। ਦੱਸ ਦੇਈਏ ਕਿ ਇੱਥੇ ਮੁਲਜ਼ਮ ਭਤੀਜੇ ਨੇ ਆਪਣੀ ਚਾਚੀ ਨੂੰ ਵਿਆਹ ਦਾ ਝਾਂਸਾ ਦੇ ਕੇ ਜਬਰ ਜ਼ਨਾਹ ਕੀਤਾ ਅਤੇ ਫਿਰ ਆਪਣੀ ਗੱਲ ਤੋਂ ਮੁੱਕਰ ਗਿਆ। ਇਸ ਤੋਂ ਬਾਅਦ ਪੀੜਤਾਂ ਨੇ ਪੁਲਿਸ ਨੂੰ ਸਾਰੀ ਵਾਰਦਾਤ ਦੱਸੀ। ਇਸ ਸਬੰਧੀ ਥਾਣਾ ਜਮਾਲਪੁਰ ਦੀ ਪੁਲਿਸ ਨੂੰ ਮੁਲਜ਼ਮ ‘ਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਮੁਲਜ਼ਮ ਦੀ ਪਛਾਣ ਸ਼ੁਭਮ ਵਰਮਾ ਦੇ ਨਾਂ ਨਾਲ ਹੋਈ ਹੈ।

nephew raped aunt marriage

ਪੀੜਤਾਂ ਨੇ ਦੱਸਿਆ ਹੈ ਕਿ ਉਕਤ ਕਥਿਤ ਦੋਸ਼ੀ ਸ਼ੁਭਮ ਦਾ ਉਸਦੇ ਘਰ ਆਉਣਾ ਜਾਣਾ ਸੀ ਅਤੇ ਸ਼ੁੱਭਮ ਨਾਲ ਉਸਦੀ ਦੋਸਤੀ ਹੋ ਗਈ। ਉਸਨੇ ਦੱਸਿਆ ਕਿ ਜਦੋਂ ਇਸ ਬਾਰੇ ਉਸ ਦੇ ਪਤੀ ਨੂੰ ਪਤਾ ਲੱਗਿਆ ਤਾਂ ਘਰ ‘ਚ ਲੜਾਈ ਹੋ ਗਈ, ਜਿਸਦੇ ਕਾਰਨ ਉਹ ਪਤੀ ਤੋਂ ਵੱਖ ਹੋ ਕੇ ਦੂਜੇ ਘਰ ‘ਚ ਰਹਿਣ ਲੱਗ ਪਈ। ਬੀਤੇ ਦਿਨ ਸ਼ਿਵਮ ਉਸੇ ਘਰ ਆਇਆ ਅਤੇ ਉਸਨੂੰ ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਉਸ ਨਾਲ ਜਬਰ ਜਨਾਹ ਕੀਤਾ। ਇਸ ਤੋਂ ਬਾਅਦ ‘ਚ ਉਹ ਇਸ ਗੱਲ ਤੋਂ ਮੁੱਕਰ ਗਿਆ, ਜਿਸ ਤੋਂ ਬਾਅਦ ਪੀੜਤਾਂ ਨੇ ਇਹ ਸਾਰੀ ਘਟਨਾ ਬਾਰੇ ਪੁਲਿਸ ਨੂੰ ਜਾਣਕਾਰੀ ਦਿੱਤੀ ਫਿਲਹਾਲ ਮੁਲਜ਼ਮ ਹਾਲੇ ਫਰਾਰ ਦੱਸਿਆ ਜਾ ਰਿਹਾ ਹੈ ਜਿਸ ਦੀ ਪੁਲਿਸ ਭਾਲ ਕਰ ਰਹੀ

The post ਰਿਸ਼ਤੇ ਹੋਏ ਤਾਰ-ਤਾਰ: ਭਤੀਜੇ ਨੇ ਚਾਚੀ ਨੂੰ ਵਿਆਹ ਦਾ ਝਾਂਸਾ ਦੇ ਕੀਤੀ ਘਿਨੌਣੀ ਹਰਕਤ appeared first on Daily Post Punjabi.