new army chief Archives - Daily Post Punjabi

ਦੇਸ਼ ਨੂੰ ਮਿਲਿਆ ਨਵਾਂ ਆਰਮੀ ਚੀਫ਼, ਜਨਰਲ ਉਪੇਂਦਰ ਦਿਵੇਦੀ ਨੇ ਸੰਭਾਲਿਆ ਚਾਰਜ
ਜਨਰਲ ਉਪੇਂਦਰ ਦਿਵੇਦੀ ਨੇ ਨਵੇਂ ਆਰਮੀ ਚੀਫ ਦਾ ਚਾਰਜ ਸੰਭਾਲਿਆ। ਜਨਰਲ ਦਿਵੇਦੀ 30ਵੇਂ ਸੈਨਾ ਮੁਖੀ ਹਨ। ਉਹ ਇਸੇ ਸਾਲ 30 ਫਰਵਰੀ ਨੂੰ ਵਾਈਸ ਚੀਫ ਆਫ ਆਰਮੀ ਸਟਾਫ ਬਣੇ ਸਨ। ਆਰਮੀ ਚੀਫ ਬਣਨ ‘ਤੇ ਦਿਵੇਦੀ ਲੈਫਟੀਨੈਂਟ ਜਨਰਲ ਤੋਂ ਜਨਰਲ ਰੈਂਕ ‘ਤੇ ਪ੍ਰਮੋਟ ਹੋਏ ਹਨ। ਭਾਰਤ ਸਰਕਾਰ ਨੇ 11 ਜੂਨ ਦੀ ਰਾਤ ਉਨ੍ਹਾਂ ਨੂੰ ਆਰਮੀ ਚੀਫ ਬਣਾਉਣ ਦਾ ਐਲਾਨ ਕੀਤਾ ਸੀ। ਇਸ ਤੋਂ ਪਹਿਲਾਂ ਉਹ ਫੌਜ ਦੇ ਵਾਈਸ ਚੀਫ, ਨਾਰਦਰਨ ਆਰਮੀ ਕਮਾਂਡਰ, ਡੀਜੀ ਇੰਫੈਂਟਰੀ ਤੇ ਫੌਜ ਦੇ ਕਈ ਹਰ ਕਮਾਂਡ ਦੇ ਮੁਖੀ ਵਜੋਂ ਕੰਮ ਕਰ ਚੁੱਕੇ ਹਨ।

ਜਨਰਲ ਦਿਵੇਦੀ ਨੇ ਆਰਮੀ ਚੀਫ ਵਜੋਂ ਜਨਰਲ ਮਨੋਜ ਪਾਂਡੇ ਦੀ ਜਗ੍ਹਾ ਲਈ ਹੈ। ਜਨਰਲ ਮਨੋਜ ਪਾਂਡੇ ਅੱਜ ਹੀ ਰਿਟਾਇਰ ਹੋਏ ਹਨ। ਲਾਸਟ ਵਰਕਿੰਗ ਡੇ ‘ਤੇ ਫੌਜ ਵੱਲੋਂ ਉਨ੍ਹਾਂ ਨੂੰ ਗਾਰਡ ਆਫ ਆਨਰ ਦਿੱਤਾ ਗਿਆ। ਉਹ 26 ਮਹੀਨੇ ਤੱਕ ਆਰਮੀ ਚੀਫ ਰਹੇ। ਰਿਟਾਇਰਡ ਜਨਰਲ ਮਨੋਜ ਪਾਂਡੇ 31 ਮਈ ਨੂੰ ਰਿਟਾਇਰ ਹੋਣ ਵਾਲੇ ਸਨ। ਹਾਲਾਂਕਿ ਸਰਕਾਰ ਨੇ ਪਿਛਲੇ ਮਹੀਨੇ ਉਨ੍ਹਾਂ ਦਾ ਕਾਰਜਕਾਲ ਇਕ ਮਹੀਨੇ ਲਈ ਵਧਾ ਦਿੱਤਾ ਸੀ। 25 ਮਈ ਨੂੰ ਉਨ੍ਹਾਂ ਨੂੰ ਐਕਸਟੈਂਸ਼ਨ ਦੇਣ ਦਾ ਐਲਾਨ ਹੋਇਆ ਸੀ। ਆਮ ਤੌਰ ‘ਤੇ ਫੌਜ ਵਿਚ ਇਸ ਤਰ੍ਹਾਂ ਦੇ ਫੈਸਲੇ ਨਹੀਂ ਲਏ ਜਾਂਦੇ।

ਜਨਰਲ ਉਪੇਂਦਰ ਦਿਵੇਦੀ ਮੱਧ ਪ੍ਰਦੇਸ਼ ਦੇ ਨਿਵਾਸੀ ਹਨ। ਉਨ੍ਹਾਂ ਨੇ ਸੈਨਿਕ ਸਕੂਲ ਰੀਵਾ ਤੋਂ ਪੜ੍ਹਾਈ ਕੀਤੀ ਤੇ ਜਨਵਰੀ 1981 ਵਿਚ ਰਾਸ਼ਟਰੀ ਰੱਖਿਆ ਅਕਾਦਮੀ ਵਿਚ ਸ਼ਾਮਲ ਹੋ ਗਏ। ਉਨ੍ਹਾਂ ਨੂੰ ਦਸੰਬਰ 1984 ਵਿਚ ਜੰਮੂ ਤੇ ਕਸ਼ਮੀਰ ਰਾਈਫਲਸ ਦੀ 18ਵੀਂ ਬਟਾਲੀਅਨ ਵਿਚ ਨਿਯੁਕਤ ਕੀਤਾ ਗਿਆ ਸੀ। ਉਨ੍ਹਾਂ ਨੇ ਬਾਅਦ ਵਿਚ ਕਸ਼ਮੀਰ ਘਾਟੀ ਤੇ ਰਾਜਸਥਾਨ ਦੇ ਰੇਗਿਸਤਾਨ ਵਿਚ ਕਮਾਨ ਸੰਭਾਲੀ। ਜਨਰਲ ਦਿਵੇਦੀ ਨੂੰ ਪਰਮ ਵਿਸ਼ਿਸ਼ਟ ਸੇਵਾ ਮੈਡਲ, ਅਤਿ ਵਿਸ਼ਿਸ਼ਟ ਸੇਵਾ ਮੈਡਲ ਅਤੇ ਤਿੰਨ ਜਨਰਲ ਆਫੀਸਰ ਕਮਾਂਡਿੰਗ-ਇਨ-ਚਾਰਜ (ਜੀਓਸੀ-ਇਨ-ਸੀ) ਪ੍ਰਸ਼ੰਸਾ ਪੱਤਰ ਨਾਲ ਸਨਮਾਨਿਤ ਕੀਤਾ ਗਿਆ ਹੈ।

ਟੈਕਨਾਲੋਜੀ ਦੇ ਇਸਤੇਮਾਲ ਨੂੰ ਲੈਕੇ ਉਤਸ਼ਾਹੀ ਹੋਣ ਦੇ ਨਾਤੇ, ਜਨਰਲ ਦਿਵੇਦੀ ਨੇ ਨਾਰਦਰਨ ਕਮਾਂਡ ਵਿਚ ਸਾਰੇ ਰੈਂਕਾਂ ਦੀ ਟੈਕਨੀਕਲ ਬਾਊਂਡਰੀਜ਼ ਨੂੰ ਵਧਾਉਣ ਦੀ ਦਿਸ਼ਾ ਵਿਚ ਕੰਮ ਕੀਤਾ। ਉਨ੍ਹਾਂ ਨੇ ਬਿਗ ਡਾਟਾ ਐਨਾਲਿਟਿਕਸ, AI, ਕਵਾਂਟਮ ਤੇ ਬਲਾਕਚੇਨ ਬੇਸਡ ਵਰਗੀਆਂ ਮਹੱਤਵਪੂਰਨ ਟੈਕਨਾਲੋਜੀ ਨੂੰ ਬੜ੍ਹਾਵਾ ਦਿੱਤਾ।

ਇਹ ਵੀ ਪੜ੍ਹੋ : ਮਾਨ ਸਰਕਾਰ ਦਾ ਇੱਕ ਹੋਰ ਮਾਅਰਕਾ; ਪੰਜਾਬ ਦੀ ਲੀਚੀ ਦੀ ਪਹਿਲੀ ਖੇਪ ਇੰਗਲੈਂਡ ਲਈ ਕੀਤੀ ਐਕਸਪੋਰਟ

ਉਹ ਆਪਣੀਆਂ ਦੋ ਵਿਦੇਸ਼ੀ ਅਸਾਈਨਮੈਂਟਾਂ ਦੌਰਾਨ ਸੋਮਾਲੀਆ ਹੈੱਡਕੁਆਰਟਰ UNOSOM II ਦਾ ਹਿੱਸਾ ਸਨ। ਸੇਸ਼ੇਲਸ ਸਰਕਾਰ ਦੇ ਫੌਜੀ ਸਲਾਹਕਾਰ ਵਜੋਂ ਵੀ ਕੰਮ ਕੀਤਾ। ਜਨਰਲ ਦਿਵੇਦੀ ਨੇ ਡਿਫੈਂਸ ਸਰਵਿਸਿਜ਼ ਸਟਾਫ ਕਾਲਜ, ਵੈਲਿੰਗਟਨ ਅਤੇ ਏਡਬਲਿਊਸੀ, ਮਹੂ ਵਿਖੇ ਹਾਈ ਕਮਾਂਡ ਸਿਲੇਬਸ ਵਿੱਚ ਵੀ ਸ਼ਿਰਕਤ ਕੀਤੀ। ਉਨ੍ਹਾਂ ਨੂੰ USAWC, Carlisle, USA ਵਿਖੇ ਡਿਸਟਿੰਗੂਇਸ਼ਡ ਫੈਲੋ ਨਾਲ ਸਨਮਾਨਿਤ ਕੀਤਾ ਗਿਆ। ਉਨ੍ਹਾਂ ਨੇ ਰੱਖਿਆ ਅਤੇ ਪ੍ਰਬੰਧਨ ਅਧਿਐਨ ਵਿੱਚ ਐਮਫਿਲ ਦੀ ਡਿਗਰੀ ਪ੍ਰਾਪਤ ਕੀਤੀ ਹੈ। ਇਸ ਤੋਂ ਇਲਾਵਾ ਮਿਲਟਰੀ ਸਾਇੰਸ ਵਿੱਚ ਦੋ ਮਾਸਟਰ ਡਿਗਰੀਆਂ ਹਨ, ਜਿਨ੍ਹਾਂ ਵਿੱਚੋਂ ਇੱਕ USAWC USA ਤੋਂ ਹੈ।

ਵੀਡੀਓ ਲਈ ਕਲਿੱਕ ਕਰੋ -:

ਮੈਨੂੰ ਆਪਣੀ ਬਾਪ ਦੀ ਮੌਤ ਦਾ 6 ਮਹੀਨੇ ਬਾਅਦ ਪਤਾ ਲੱਗਾ ! ਅਫੀਮ ਦੀ ਖੇਤੀ ਦੇ ਹੱਕ ‘ਚ ਹਾਂ ਮੈਂ”, ਸੁਣੋ ਕੌਣ ਨੇ ਅਸਲੀ ਬੰਦੀ ਸਿੰਘ ? ਤੱਤੇ ਸਵਾਲਾਂ ‘ਤੇ ਵਿਰਸਾ ਸਿੰਘ ਵਲਟੋਹਾ ਦੀ ਬੇਬਾਕ ਇੰਟਰਵਿਊ

The post ਦੇਸ਼ ਨੂੰ ਮਿਲਿਆ ਨਵਾਂ ਆਰਮੀ ਚੀਫ਼, ਜਨਰਲ ਉਪੇਂਦਰ ਦਿਵੇਦੀ ਨੇ ਸੰਭਾਲਿਆ ਚਾਰਜ appeared first on Daily Post Punjabi.

ਉਪੇਂਦਰ ਦਿਵੇਦੀ ਬਣੇ ਨਵੇਂ ਥਲ ਸੈਨਾ ਮੁਖੀ, 30 ਜੂਨ ਨੂੰ ਸੰਭਾਲਣਗੇ ਆਪਣਾ ਅਹੁਦਾ
ਦੁਨੀਆ ਦੀ ਚੌਥੀ ਵੱਡੀ ਫੌਜ ਨੂੰ ਨਵਾਂ ਮੁਖੀ ਮਿਲ ਗਿਆ ਹੈ। ਥਲ ਸੈਨਾ ਦੇ ਸਹਿ ਮੁਖੀ ਲੈਫਟੀਨੈਂਟ ਜਨਰਲ ਉਪੇਂਦਰ ਦਿਵੇਦੀ ਅਗਲੇ ਫੌਜ ਮੁਖੀ ਹੋਣਗੇ। ਲੈਫਟੀਨੈਂਟ ਜਨਰਲ ਦਿਵੇਦੀ ਮੌਜੂਦਾ ਫੌਜ ਮੁਖੀ ਜਨਰਲ ਮਨੋਜ ਪਾਂਡੇ ਤੋਂ 30 ਜੂਨ ਨੂੰ ਦੁਪਹਿਰ ਬਾਅਦ ਅਹੁਦਾ ਸੰਭਾਲਣਗੇ। ਜਨਰਲ ਪਾਂਡੇ ਪਹਿਲਾਂ 31 ਮਈ ਨੂੰ ਰਿਟਾਇਰ ਹੋਣ ਵਾਲੇ ਸੀ ਪਰ ਸਰਕਾਰ ਨੇ ਉਨ੍ਹਾਂ ਦਾ ਕਾਰਜਕਾਲ 30 ਜੂਨ ਤੱਕ ਵਧਾ ਦਿੱਤਾ ਸੀ।

ਮੱਧ ਪ੍ਰਦੇਸ਼ ਦੇ ਰੀਵਾ ਦੇ ਰਹਿਣ ਵਾਲੇ ਲੈਫਟੀਨੈਂਟ ਜਨਰਲ ਦਿਵੇਦੀ ਦੀ ਸ਼ੁਰੂਆਤੀ ਪੜ੍ਹਾਈ ਸੈਨਿਕ ਸਕੂਲ ਰੀਵਾ ਵਿਚ ਹੋਈ। 1 ਜੁਲਾਈ 1964 ਨੂੰ ਜਨਮ ਤੇ ਨੈਸ਼ਨਲ ਡਿਫੈਂਸ ਅਕਾਦਮੀ ਦੇ ਵਿਦਿਆਰਥੀ ਰਹੇ ਲੈਫਟੀਨੈਂਟ ਜਨਰਲ ਦਿਵੇਦੀ ਸਾਲ 1984 ਵਿਚ ਫੌਜ ਦੀ ਜੰਮੂ-ਕਸ਼ਮੀਰ ਰਾਈਫਲਸ ਦੀ 18ਵੀਂ ਬਟਾਲੀਅਨ ਵਿਚ ਭਰਤੀ ਹੋਏ ਸਨ।

ਆਪਣੇ ਲਗਭਗ 40 ਸਾਲ ਦੇ ਕਰੀਅਰ ਵਿਚ ਕਈ ਮਹੱਤਵਪੂਰਨ ਜ਼ਿੰਮੇਵਾਰੀ ਸੰਭਾਲ ਚੁੱਕੇ ਹਨ। ਥਲ ਸੈਨਾ ਵਿਚ ਇਹ ਫੌਜ ਮੁਖੀ ਬਣਨ ਤੋਂ ਪਹਿਲਾਂ ਲੈਫਟੀਨੈਂਟ ਜਨਰਲ ਦਿਵੇਦੀ ਸੈਨਾ ਦੇ ਉੱਤਰੀ ਕਮਾਨ ਦੇ ਮੁਖੀ ਰਹਿ ਚੁੱਕੇ ਹਨ। ਉੱਤਰੀ ਕਮਾਨ ਦੇ 2022-24 ਦੇ ਕਾਰਜਕਾਲ ਦੌਰਾਨ ਉਨ੍ਹਾਂ ਨੇ ਪੂਰਬੀ ਲੱਦਾਖ ਨੂੰ ਲੈ ਕੇ ਚੀਨ ਦੇ ਨਾਲ ਚੱਲ ਰਹੀ ਗੱਲਬਾਤ ਵਿਚ ਅਹਿਮ ਭੂਮਿਕਾ ਨਿਭਾਈ।

ਇਹ ਵੀ ਪੜ੍ਹੋ : ਪੰਜਾਬ ਨੂੰ ਅਜੇ ਗਰਮੀ ਤੋਂ ਰਾਹਤ ਨਹੀਂ, 4 ਦਿਨ ਰਹੇਗੀ ਹੀਟ ਵੇਵ, 12 ਜ਼ਿਲ੍ਹਿਆਂ ‘ਚ ਯੈਲੋ ਤੇ 8 ‘ਚ ਆਰੇਂਜ ਅਲਰਟ ਜਾਰੀ

ਫੌਜ ਦੇ ਉੱਤਰੀ ਕਮਾਨ ਦਾ ਕੰਮ ਚੀਨ ਨਾ ਲੱਗਦੀ ਸਰਹੱਦ ਦੀ ਸੁਰੱਖਿਆ ਤੇ ਪਾਕਿਸਤਾਨ ਨਾਲ ਲੱਗਦੀ ਭਾਰਤ ਦੀ ਸਰਹੱਦ ਦੀ ਸੁਰੱਖਿਆ ਕਰਨਾ ਹੈ। ਨਾਲ ਹੀ ਇਸ ਦੀ ਜੰਮੂ-ਕਸ਼ਮੀਰ ਵਿਚ ਅੱਤਵਾਦੀ ਵਿਰੋਧੀ ਮੁਹਿੰਮਾਂ ਵਿਚ ਵੀ ਅਹਿਮ ਭੂਮਿਕਾ ਰਹਿੰਦੀ ਹੈ। ਫੌਜ ਦੇ ਨਵੇਂ ਮੁਖੀ ਕੋਲ ਉੱਤਰੀ ਤੇ ਪੱਛਮੀ ਸੀਮਾਵਾਂ ਵਿਚ ਕੰਮ ਕਰਨ ਦਾ ਸ਼ਾਨਦਾਰ ਤਜਰਬਾ ਹੈ। ਉਨ੍ਹਾਂ ਕੋਲ ਅੱਤਵਾਦ ਖਿਲਾਫ ਲੜਨ ਦਾ ਤਜਰਬਾ ਹੈ। ਲੈਫਟੀਨੈਂਟ ਜਨਰਲ ਦਿਵੇਦੀ ਸੈਨਾ ਦੀ ਆਧੁਨਿਕੀਕਰਨ ਪ੍ਰਕਿਰਿਆ ਵਿਚ ਸ਼ਾਮਲ ਰਹੇ ਹਨ। ਨਾਲ ਹੀ ਉਨ੍ਹਾਂ ਨੇ ਆਤਮ ਨਿਰਭਰ ਭਾਰਤ ਵਜੋਂ ਫੌਜ ਵਿਚ ਸਵਦੇਸ਼ੀ ਹਥਿਆਰਾਂ ਨੂੰ ਸ਼ਾਮਲ ਕਰਾਉਣ ਵਿਚ ਵੀ ਅਗਵਾਈ ਕੀਤੀ ਹੈ।

ਵੀਡੀਓ ਲਈ ਕਲਿੱਕ ਕਰੋ -:

ਮੈਨੂੰ ਆਪਣੀ ਬਾਪ ਦੀ ਮੌਤ ਦਾ 6 ਮਹੀਨੇ ਬਾਅਦ ਪਤਾ ਲੱਗਾ ! ਅਫੀਮ ਦੀ ਖੇਤੀ ਦੇ ਹੱਕ ‘ਚ ਹਾਂ ਮੈਂ”, ਸੁਣੋ ਕੌਣ ਨੇ ਅਸਲੀ ਬੰਦੀ ਸਿੰਘ ? ਤੱਤੇ ਸਵਾਲਾਂ ‘ਤੇ ਵਿਰਸਾ ਸਿੰਘ ਵਲਟੋਹਾ ਦੀ ਬੇਬਾਕ ਇੰਟਰਵਿਊ

The post ਉਪੇਂਦਰ ਦਿਵੇਦੀ ਬਣੇ ਨਵੇਂ ਥਲ ਸੈਨਾ ਮੁਖੀ, 30 ਜੂਨ ਨੂੰ ਸੰਭਾਲਣਗੇ ਆਪਣਾ ਅਹੁਦਾ appeared first on Daily Post Punjabi.