new civil surgeon Archives - Daily Post Punjabi

ਡਾ. ਹਰਿੰਦਰਜੀਤ ਸਿੰਘ ਬਣੇ ਲੁਧਿਆਣਾ ਦੇ ਨਵਾਂ ਸਿਵਲ ਸਰਜਨ, ਇਸ ਦਿਨ ਸੰਭਾਲਣਗੇ ਅਹੁਦਾ
dr harinderjit new civil surgeon: ਲੁਧਿਆਣਾ (ਤਰਸੇਮ ਭਾਰਦਵਾਜ)- ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ‘ਚ ਡਾਇਰੈਕਟਰ-ਕਮ-ਸਿਵਲ ਸਰਜਨ ਅਤੇ ਮੈਡੀਕਲ ਸੁਪਰਡੈਂਟ ਦੀਆਂ ਨਿਯੁਕਤੀਆਂ ਕਰ ਦਿੱਤੀਆਂ ਗਈਆਂ ਹਨ। ਇਸ ਦੇ ਤਹਿਤ ਡਾ. ਹਰਿੰਦਰਜੀਤ ਸਿੰਘ ਲੁਧਿਆਣਾ ਜ਼ਿਲ੍ਹੇ ਦੇ ਨਵੇਂ ਸਿਵਲ ਸਰਜਨ ਹੋਣਗੇ। ਡਾ. ਹਰਿੰਦਰਜੀਤ ਇਕ ਜਨਵਰੀ 2021 ਤੋਂ ਅਹੁਦਾ ਸੰਭਾਲਣਗੇ। ਇਸ ਸਬੰਧ ‘ਚ ਸਿਹਤ ਵਿਭਾਗ ਅਤੇ ਪਰਿਵਾਰ ਭਲਾਈ ਵਿਭਾਗ ਦੇ ਮੁੱਖ ਸਕੱਤਰ ਹੁਸਨ ਲਾਲ ਨੇ ਆਦੇਸ਼ ਜਾਰੀ ਕਰ ਦਿੱਤੇ ਹਨ।

dr harinderjit new civil surgeon

ਦੱਸਣਯੋਗ ਹੈ ਕਿ ਇਸ ਸਮੇਂ ਡਾ. ਰਾਜੇਸ਼ ਬੱਗਾ ਸਿਵਲ ਸਰਜਨ ਹਨ। ਉਹ 31 ਦਸੰਬਰ 2020 ਨੂੰ ਰਿਟਾਇਰ ਹੋ ਰਹੇ ਹਨ। ਦੱਸ ਦੇਈਏ ਕਿ ਡਾ.ਰਾਜੇਸ਼ ਨੇ ਆਪਣੇ ਕਾਰਜਕਾਲ ਦੌਰਾਨ ਜ਼ਿਲ੍ਹੇ ‘ਚ ਸਿਹਤ ਸੇਵਾਵਾਂ ‘ਚ ਕਾਫੀ ਸੁਧਾਰ ਕੀਤਾ ਗੈ। ਉਨ੍ਹਾਂ ਦੀ ਅਗਵਾਈ ‘ਚ ਸਿਹਤ ਵਿਭਾਗ ਨੇ ਕੋਰੋਨਾ ਦੇ ਖਿਲਾਫ ਜਾਰੀ ਜੰਗ ‘ਚ ਜਿਸ ਤਰ੍ਹਾਂ ਲੜਾਈ ਲੜੀ ਏ, ਉਸ ਦੀ ਹਰ ਪਾਸੇ ਤਾਰੀਫ ਹੋ ਰਹੀ ਹੈ।

ਇਹ ਵੀ ਦੇਖੋ–

The post ਡਾ. ਹਰਿੰਦਰਜੀਤ ਸਿੰਘ ਬਣੇ ਲੁਧਿਆਣਾ ਦੇ ਨਵਾਂ ਸਿਵਲ ਸਰਜਨ, ਇਸ ਦਿਨ ਸੰਭਾਲਣਗੇ ਅਹੁਦਾ appeared first on Daily Post Punjabi.