new corona Archives - Daily Post Punjabi

ਕੋਰੋਨਾ ਕਾਲ: ਲੁਧਿਆਣਾ ਜ਼ਿਲੇ ਕੋਰੋਨਾ ਦੇ 74 ਨਵੇਂ ਮਾਮਲੇ ਆਏ ਸਾਹਮਣੇ…..
new corona cases in ludhiana: ਲੁਧਿਆਣਾ ਜ਼ਿਲੇ ਨੂੰ ਕੋਰੋਨਾ ਦਾ ਗੜ ਮੰਨਿਆ ਜਾਂਦਾ ਰਿਹਾ।ਪਿਛਲੇ 8 ਅੱਠ ਦਿਨਾਂ ਤੋਂ ਦਸੰਬਰ ‘ਚ ਦੂਜੀ ਵਾਰ ਰਾਹਤ ਭਰੇ ਦਿਨ ਹਨ ਜਦੋਂ ਕਿਸੇ ਵੀ ਕੋਰੋਨਾ ਮਰੀਜ਼ ਦੀ ਮੌਤ ਨਹੀਂ ਹੋਈ।ਦੂਜੇ ਪਾਸੇ ਸੋਮਵਾਰ ਨੂੰ ਪਾਜ਼ੇਟਿਵ ਆਉਣ ਵਾਲੇ ਮਰੀਜ਼ਾਂ ਦੀ ਗਿਣਤੀ ਦੀ ‘ਚ ਵੀ ਗਿਰਾਵਟ ਦੇਖਣ ਨੂੰ ਮਿਲੀ ਹੈ।ਸੋਮਵਾਰ ਨੂੰ ਜ਼ਿਲੇ ‘ਚ 74 ਨਵੇਂ ਮਾਮਲੇ ਸਾਹਮਣੇ ਆਏ ਹਨ।ਇਨ੍ਹਾਂ ‘ਚ 65 ਮਰੀਜ਼ ਲੁਧਿਆਣਾ ਨਾਲ ਸੰਬੰਧਿਤ ਹਨ।ਦੱਸਣਯੋਗ ਹੈ ਕਿ 9 ਮਰੀਜ਼ ਹੋਰ ਜ਼ਿਲਿਆਂ ਅਤੇ ਸੂਬਿਆਂ ਦੇ ਹਨ।ਦਸੰਬਰ ਦੇ 14 ਦਿਨਾਂ ‘ਚ 30 ਮਰੀਜ਼ਾਂ ਦੀ ਮੌਤ ਹੋਈ ਹੈ।ਇਸ ‘ਚ ਸਭ ਤੋਂ ਵੱਧ ਮੌਤਾਂ 4 ਦਸੰਬਰ ਨੂੰ ਹੋਈਆਂ ਹਨ।4ਦਸੰਬਰ ਨੂੰ ਲੁਧਿਆਣਾ ‘ਚ 5 ਮਰੀਜ਼ਾਂ ਦੀ ਮੌਤ ਹੋਈ ਸੀ।ਸੋਮਵਾਰ ਨੂੰ ਲੁਧਿਆਣਾ ‘ਚ ਦੋ ਮੌਤਾਂ ਹੋੲਆਂ ਸਨ, ਪਰ ਦੋਵੇਂ ਹੀ ਮਰੀਜ਼ ਹੋਰ ਜ਼ਿਲੇ ਨਾਲ ਸੰਬੰਧਿਤ ਸਨ।ਸੋਮਵਾਰ ਨੂੰ 77 ਨਵੇਂ ਮਰੀਜ਼ਾਂ ਨੂੰ ਡਿਸਚਾਰਜ਼ ਕੀਤਾ ਗਿਆ।ਲੁਧਿਆਣਾ ਦੇ ਹੁਣ ਤੱਕ 24007 ਮਰੀਜ਼ਾਂ ਦੀ ਰਿਪੋਰਟ ਨੈਗੇਟਿਵ ਆ ਚੁੱਕੀ ਹੈ।ਇਨ੍ਹਾਂ ‘ਚ 22365 ਮਰੀਜ਼ ਸਿਹਤਮੰਦ ਹੋ ਚੁੱਕੇ ਹਨ।938 ਮਰੀਜ਼ਾਂ ਦੀ

new corona cases in ludhiana

ਮੌਤ ਹੋ ਚੁੱਕੀ ਹੈ।ਦੂਜੇ ਪਾਸੇ 705 ਸਰਗਰਮ ਮਾਮਲੇ ਹਨ।ਐਕਟਿਵ ਕੇਸਾਂ ‘ਚ 532 ਹੋਮ ਆਈਸੋਲੇਸ਼ਨ ‘ਚ ਹਨ।20 ਸਿਵਲ ਅਤੇ 88 ਨਿੱਜੀ ਹਸਪਤਾਲ ‘ਚ ਦਾਖਲ ਹਨ।ਲੁਧਿਆਣਾ ਦੇ 6 ਮਰੀਜ਼ ਵੈਂਟੀਲੇਂਟਰ ‘ਤਟ ਹਨ।ਹੋਰ ਜ਼ਿਲਿਆਂ ਅਤੇ ਸੂਬਿਆਂ ਦੇ ਹੁਣ ਤੱਕ 3494ਮਰੀਜ਼ਾਂ ਦੀ ਰਿਪੋਰਟ ਨੈਗੇਟਿਵ ਆ ਚੁੱਕੀ ਹੈ।ਇਨ੍ਹਾਂ ‘ਚ 78 ਐਕਟਿਵ ਕੇਸ ਹਨ।ਜਦੋਂ ਕਿ 412 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।ਸੋਮਵਾਰ ਨੂੰ ਪਾਜ਼ੇਟਿਵ ਆਉਣ ਵਾਲੇ ਮਾਮਲਿਆਂ ‘ਚ ਪਾਜ਼ੇਟਿਵ ਮਰੀਜ਼ਾਂ ਦੇ ਸੰਪਰਕ ‘ਚ 10 ਮਰੀਜ਼, ਓਪੀਡੀ ਦੇ 21 ਮਰੀਜ਼, ਇਨਫਲ਼ੂਏਂਜਾ ਲਾਈਕ ਇਲਨੈਸ ਦੇ 30 ਮਰੀਜ਼ਾਂ ਦੀ ਰਿਪੋਰਟ ਪਾਜ਼ੇਟਿਵ ਪਾਈ ਗਈ।38 ਰੈਪਿਡ ਰਿਸਪਾਂਸ ਟੀਮਾਂ ਵਲੋਂ 175 ਮਰੀਜ਼ਾਂ ਦੀ ਜਾਂਚ ਕੀਤੀ ਗਈ।ਇਨ੍ਹਾਂ ‘ਚ 174 ਨੂੰ ਹੋਮ ਕੁਆਰਟਾਈਨ ਕੀਤਾ ਗਿਆ।2562 ਐਕਟਿਵ ਹੋਮ ਕੁਆਰੰਟਾਈਨ ਮਾਮਲੇ ਹਨ।ਹੁਣ ਤੱਕ 53371 ਮਰੀਜ਼ਾਂ ਨੂੰ ਹੋਮ ਕੁਆਰੰਟਾਈਨ ਕੀਤਾ ਜਾ ਚੁੱਕਾ ਹੈ।

Rajewal ਦੇ ਬਿਆਨ ਤੋਂ ਖੜੇ ਹੋਏ ਬਵਾਲ ‘ਤੇ ਬੋਲੇ ਰੁਲਦੂ ਸਿੰਘ ਮਾਨਸਾ, ਮੁਆਫ਼ੀ ਮੰਗਦੇ ਸੁਣੋ ਕੀ ਕਿਹਾ…

The post ਕੋਰੋਨਾ ਕਾਲ: ਲੁਧਿਆਣਾ ਜ਼ਿਲੇ ਕੋਰੋਨਾ ਦੇ 74 ਨਵੇਂ ਮਾਮਲੇ ਆਏ ਸਾਹਮਣੇ….. appeared first on Daily Post Punjabi.

ਕੋਰੋਨਾ ਕਾਲ!ਲੁਧਿਆਣਾ ਜ਼ਿਲੇ ‘ਚ 121 ਨਵੇਂ ਕੋਰੋਨਾ ਮਾਮਲੇ ਆਏ ਸਾਹਮਣੇ, 7 ਮੌਤਾਂ
new corona cases in ludhiana: ਲੁਧਿਆਣਾ ਜ਼ਿਲੇ ਕੋਰੋਨਾ ਮਹਾਂਮਾਰੀ ਦਾ ਸ਼ੁਰੂ ਤੋਂ ਹੀ ਭਿਆਨਕ ਰੂਪ ਦੇਖਣ ਨੂੰ ਮਿਲਿਆ ਹੈ।ਜਿਵੇਂ-ਜਿਵੇਂ ਕੋਰੋਨਾ ਮਾਮਲੇ ਘੱਟਦੇ ਦਿਸ ਰਹੇ ਹਨ,ਪਰ ਲੁਧਿਆਣਾ ਜ਼ਿਲੇ ‘ਚ ਕੋਰੋਨਾ ਮਾਮਲੇ ਘਟਦੇ ਨਹੀਂ ਦਿਸ ਰਹੇ।ਕੋਰੋਨਾ ਦੀ ਤਾਜ਼ਾ ਸਥਿਤੀ ਤੋਂ ਜਾਣੂ ਕਰਵਾਉਂਦਿਆਂ ਸਿਵਿਲ ਸਰਜਨ ਲੁਧਿਆਣਾ ਡਾ. ਰਜੇਸ਼ ਕੁਮਾਰ ਬੱਗਾ ਨੇ ਦੱਸਿਆ ਕਿ ਅੱਜ ਤੱਕ ਜ਼ਿਲੇ ‘ਚ 18053 ਕੋਰੋਨਾ ਮਰੀਜ਼ਾਂ ਨੇ ਕੋਰੋਨਾ ਨੂੰ ਮਾਤ ਦਿੱਤੀ ਹੈ।ਲੁਧਿਆਣਾ ‘ਚ ਅੱਜ ਤੱਕ 331893 ਸ਼ੱਕੀ ਵਿਅਕਤੀਆਂ ਦੇ ਕੋਰੋਨਾ ਸੈਂਪਲ ਲਏ ਗਏ ਹਨ ਜਿਨ੍ਹਾਂ ‘ਚੋਂ ਆਰ.ਟੀ.ਪੀ.ਸੀ.ਆਰ 179795, ਐਂਟੀਜਨ 150877 ਅਤੇ ਟਰੂਨੈਟ 1221 ਹਨ।ਅੱਜ ਪੈਂਡਿੰਗ ਰਿਪੋਰਟਾਂ ‘ਚੋਂ

new corona cases in ludhiana

121 ਸੈਂਪਲ ਦੀ ਰਿਪੋਰਟ ਪਾਜ਼ੇਟਿਵ ਪਾਈ ਗਈ ਹੈ ਜਿਨ੍ਹਾਂ ‘ਚੋਂ 104 ਜ਼ਿਲਾ ਲੁਧਿਆਣਾ ਅਤੇ 17 ਮਾਮਲੇ ਹੋਰਾਂ ਜ਼ਿਲਿਆਂ ਨਾਲ ਸਬੰਧਤ ਹਨ।ਭਾਵ ਕਿ ਅੱਜ ਜ਼ਿਲੇ ‘ਚ 104 ਕੋਰੋਨਾ ਮਾਮਲੇ ਸਾਹਮਣੇ ਆਏ ਹਨ।ਦੱਸਣਯੋਗ ਹੈ ਕਿ ਅੱਜ ਤੱਕ ਜ਼ਿਲੇ ‘ਚ ਕੁੱਲ ਕੋਰੋਨਾ ਮਾਮਲਿਆਂ ਦੀ ਗਿਣਤੀ 19339 ਹੋ ਗਈ ਹੈ।ਦੱਸ ਦੇਈਏ ਕਿ ਅੱਜ ਕੋਰੋਨਾ ਨਾਲ ਜ਼ਿਲੇ ‘ਚ 7 ਮੌਤਾਂ ਦੀ ਪੁਸ਼ਟੀ ਹੋਈ ਹੈ ਜਿਨ੍ਹਾਂ ‘ਚੋਂ 4 ਜ਼ਿਲਾ ਲੁਧਿਆਣਾ ਨਾਲ ਸਬੰਧਤ ਹੈ।1 ਜ਼ਿਲਾ ਹੁਸ਼ਿਆਰਪੁਰ,1 ਫਾਜ਼ਿਲਕਾ ਅਤੇ 1ਉੱਤਰ ਪ੍ਰਦੇਸ਼ ਨਾਲ ਸਬੰਧਤ ਹੈ।ਕੁੱਲ ਮਿਲਾ ਹੁਣ ਤੱਕ ਜ਼ਿਲੇ ‘ਚ ਮੌਤਾਂ ਦੀ ਗਿਣਤੀ 806 ਹੋ ਗਈ ਹੈ ਅਤੇ ਹੋਰਾਂ ਜ਼ਿਲਿਆਂ ਦੀਆਂ ਮੌਤਾਂ ਦੀ ਗਿਣਤੀ 293 ਹੋ ਗਈ ਹੈ।ਜੋ ਕਿ ਸਿਹਤ ਪ੍ਰਸ਼ਾਸਨ ਲਈ ਚਿੰਤਾ ਦਾ ਵਿਸ਼ਾ ਹੈ, ਇਸ ਲਈ ਉਨ੍ਹਾਂ ਜਨਤਾ ਨੂੰ ਅਪੀਲ ਕੀਤੀ ਹੈ ਕਿ ਕੋਰੋਨਾ ਨਾਲ ਜੁੜੀ ਹਰ ਸਾਵਧਾਨੀ,ਹਦਾਇਤਾਂ ਦੀ ਪਾਲਣਾ ਕਰਨਾ ਬੇਹੱਦ ਲਾਜ਼ਮੀ ਹੈ।

The post ਕੋਰੋਨਾ ਕਾਲ!ਲੁਧਿਆਣਾ ਜ਼ਿਲੇ ‘ਚ 121 ਨਵੇਂ ਕੋਰੋਨਾ ਮਾਮਲੇ ਆਏ ਸਾਹਮਣੇ, 7 ਮੌਤਾਂ appeared first on Daily Post Punjabi.

ਕੋਰੋਨਾ ਕਾਲ! ਲੁਧਿਆਣਾ ਜ਼ਿਲੇ ‘ਚ 75 ਨਵੇਂ ਕੋਰੋਨਾ ਮਾਮਲਿਆਂ ਦੀ ਪੁਸ਼ਟੀ, 4 ਮੌਤਾਂ
new corona cases in ludhiana : ਲੁਧਿਆਣਾ ਜ਼ਿਲੇ ‘ਚ ਕੋਰੋਨਾ ਮਹਾਂਮਾਰੀ ਨੇ ਆਪਣਾ ਭਿਆਨਕ ਰੂਪ ਧਾਰਨ ਕੀਤਾ ਹੋਇਆ ਸੀ।ਜਿਸ ਨੂੰ ਹੁਣ ਕੁਝ ਠੱਲ੍ਹ ਪੈਂਦੀ ਨਜ਼ਰ ਆ ਰਹੀ ਹੈ।ਲੁਧਿਆਣਾ ਦੇ ਸਿਵਿਲ ਸਰਜਨ ਡਾ. ਰਾਜੇਸ਼ ਬੱਗਾ ਨੇ ਕੋਰੋਨਾ ਮਹਾਂਮਾਰੀ ਦੀ ਤਾਜਾ ਸਥਿਤੀ ਬਾਰੇ ਜਾਣੂ ਕਰਵਾਉਂਦੇ ਹੋਏ ਦੱਸਿਆ ਕਿ ਅੱਜ ਤੱਕ ਜ਼ਿਲੇ ‘ਚ 17983 ਕੋਰੋਨਾ ਪਾਜ਼ੇਟਿਵ ਮਰੀਜ਼ ਕੋਰੋਨਾ ਨੂੰ ਮਾਤ ਦੇ ਚੁੱਕੇ ਹਨ।ਜ਼ਿਲਾ ਲੁਧਿਆਣਾ ‘ਚ ਹੁਣ 328268 ਸ਼ੱਕੀ ਵਿਅਕਤੀਆਂ ਦੇ ਕੋਰੋਨਾ ਸੈਂਪਲ ਲਏ ਗਏ ਹਨ ਜ਼ੋ ਕਿ ਆਰ.ਟੀ.ਪੀ.ਸੀ.ਆਰ-178613, ਐਂਟੀਜਨ-148441 ਅਤੇ ਟਰੂਨੇਟ 1214 ਹਨ।ਅੱਜ ਪੈਡਿੰਗ ਪਈਆਂ ਰਿਪੋਰਟਾਂ ‘ਚੋਂ 75 ਸੈਂਪਲਾਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਪਾਈਆਂ ਗਈਆਂ ਹਨ।

new corona cases in ludhiana

ਜਿਨ੍ਹਾਂ ‘ਚੋਂ 61 ਜ਼ਿਲਾਂ ਲੁਧਿਆਣਾ ਨਾਲ ਸੰਬੰਧਿਤ ਹਨ ਅਤੇ 14 ਪਾਜ਼ੇਟਿਵ ਮਾਮਲੇ ਹੋਰਨਾਂ ਜ਼ਿਲਿਆਂ ਨਾਲ ਸਬੰਧਿਤ ਹਨ।ਦੱਸਣਯੋਗ ਹੈ ਕਿ ਅੱਜ ਪ੍ਰਾਪਤ ਹੋਏ ਅੰਕੜਿਆਂ ‘ਚੋਂ 61 ਨਵੇਂ ਕੋੋਰੋਨਾ ਮਾਮਲੇ ਲੁਧਿਆਣਾ ਨਾਲ ਸੰਬੰਧਿਤ ਹਨ।ਕੁੱਲ ਮਿਲਾ ਕੇ ਲੁਧਿਆਣਾ ਜ਼ਿਲੇ ‘ਚ ਕੋਰੋਨਾ ਪਾਜ਼ੇਟਿਵ ਮਾਮਲਿਆਂ ਦੀ ਗਿਣਤੀ 19235 ਹੋ ਗਈ ਹੈ।ਦੱਸ ਦੇਈਏ ਕਿ ਅੱਜ ਕੋਰੋਨਾ ਨਾਲ ਲੁਧਿਆਣਾ ‘ਚ 4 ਮੌਤਾਂ ਦੀ ਪੁਸ਼ਟੀ ਹੋਈ ਹੈ, ਜਿਨ੍ਹਾਂ ‘ਚੋਂ 3 ਲੁਧਿਆਣਾ ਨਾਲ ਸੰਬੰਧਿਤ ਅਤੇ 1 ਜੰਮੂ-ਕਸ਼ਮੀਰ ਨਾਲ ਸਬੰਧਿਤ ਹੈ।ਕੁੱਲ ਮਿਲਾ ਕੇ ਲੁਧਿਆਣਾ ‘ਚ ਕੋੋਰੋਨਾ ਨਾਲ ਮੌਤਾਂ ਦਾ ਅੰਕੜਾ 802 ਹੋ ਗਈ ਹੈ ਅਤੇ ਹੋਰਾਂ ਸੂਬਿਆਂ ਦੀਆਂ ਮੌਤਾਂ ਦੀ ਗਿਣਤੀ 290 ਹੋ ਗਈ ਹੈ।ਸਿਹਤ ਮੰਤਰਾਲੇ ਵਲੋਂ ਜਨਤਾ ਨੂੰ ਅਪੀਲ ਕੀਤੀ ਹੈ ਕਿ ਕੋਰੋਨਾ ਨਾਲ ਸੰਬੰਧਿਤ ਸਾਵਧਾਨੀਆਂ ਦੀ ਪਾਲਣਾ ਕਰਨਾ ਜਾਰੀ ਰੱਖੋ।

The post ਕੋਰੋਨਾ ਕਾਲ! ਲੁਧਿਆਣਾ ਜ਼ਿਲੇ ‘ਚ 75 ਨਵੇਂ ਕੋਰੋਨਾ ਮਾਮਲਿਆਂ ਦੀ ਪੁਸ਼ਟੀ, 4 ਮੌਤਾਂ appeared first on Daily Post Punjabi.