NEW MINISTERS IN HIMACHAL Archives - Daily Post Punjabi

ਹਿਮਾਚਲ ‘ਚ 7 ​​ਨਵੇਂ ਮੰਤਰੀਆਂ ਨੇ ਚੁੱਕੀ ਸਹੁੰ, 6 ਮੁੱਖ ਸੰਸਦੀ ਸਕੱਤਰ ਨਿਯੁਕਤ
ਹਿਮਾਚਲ ਵਿਚ ਨਵੇਂ ਮੰਤਰੀ ਬਣਾਏ ਗਏ ਹਨ। ਹਿਮਾਚਲ ਦੀ ਕਾਂਗਰਸ ਸਰਕਾਰ ਵੱਲੋਂ ਇਨ੍ਹਾਂ 7 ਮੰਤਰੀਆਂ ਨੂੰ ਸਹੁੰ ਚੁਕਾਈ ਗਈ। ਨਵੇਂ ਮੰਤਰੀਆਂ ਵਿਚ ਕਰਨਲ ਧਨੀਰਾਮ ਸ਼ਾਂਡਿਲ ਨੂੰ ਸਭ ਤੋਂ ਪਹਿਲਾਂ ਸਹੁੰ ਚੁਕਾਈ। ਇਸ ਤੋਂ ਬਾਅਦ ਵਿਧਾਇਕ ਚੰਦਰ ਕੁਮਾਰ, ਹਰਸ਼ਵਰਧਨ, ਜਗਤ ਸਿੰਘ ਨੇਗੀ, ਰੋਹਿਤ ਠਾਕੁਰ, ਅਨਿਰੁਧ ਸਿੰਘ ਅਤੇ ਵਿਕਰਮਾਦਿੱਤਿਆ ਸਿੰਘ ਨੇ ਮੰਤਰੀ ਵਜੋਂ ਸਹੁੰ ਚੁੱਕੀ।

ਇਹ ਵੀ ਪੜ੍ਹੋ : ਹਾਈਕੋਰਟ ਬਾਰ ਚੋਣਾਂ ਨੂੰ ਪ੍ਰੈਜ਼ੀਡੈਂਟ ਉਮੀਦਵਾਰ ਨੇ ਪਟੀਸ਼ਨ ਦਾਇਰ ਕਰ ਦਿੱਤੀ ਚੁਣੌਤੀ, ਕਿਹਾ-‘ਗਿਣਤੀ ‘ਚ ਹੋਈ ਗੜਬੜੀ’

ਦੱਸ ਦੇਈਏ ਕਿ CM ਸੁਖਵਿੰਦਰ ਸੁੱਖੂ ਦੀ ਅਗਵਾਈ ਵਾਲੀ ਹਿਮਾਚਲ ਸਰਕਾਰ ਵਿੱਚ ਕੋਈ ਵੀ ਮਹਿਲਾ ਮੰਤਰੀ ਨਹੀਂ ਬਣੀ ਹੈ। ਮੁੱਖ ਮੰਤਰੀ ਸੁੱਖੂ ਨੇ ਇਸ ਤੋਂ ਪਹਿਲਾਂ ਮੰਤਰੀ ਬਣਨ ਤੋਂ ਖੁੰਝ ਗਏ 6 ਵਿਧਾਇਕਾਂ ਨੂੰ ਮੁੱਖ ਸੰਸਦੀ ਸਕੱਤਰ (CPS) ਦੀ ਸਹੁੰ ਚੁਕਾਈ। ਇਨ੍ਹਾਂ ਵਿੱਚ ਸੁੰਦਰ ਸਿੰਘ ਠਾਕੁਰ, ਐਮਐਲ ਬਰਕਤਾ, ਰਾਮ ਕੁਮਾਰ, ਅਸ਼ੀਸ਼ ਬੁਟੇਲ, ਕਿਸ਼ੋਰੀ ਲਾਲ ਅਤੇ ਸੰਜੇ ਅਵਸਥੀ ਸ਼ਾਮਲ ਹਨ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

The post ਹਿਮਾਚਲ ‘ਚ 7 ​​ਨਵੇਂ ਮੰਤਰੀਆਂ ਨੇ ਚੁੱਕੀ ਸਹੁੰ, 6 ਮੁੱਖ ਸੰਸਦੀ ਸਕੱਤਰ ਨਿਯੁਕਤ appeared first on Daily Post Punjabi.