New romantic song of Shakkar Paare Archives - Daily Post Punjabi

ਸ਼ੱਕਰ ਪਾਰੇ : ਪ੍ਰਭ ਗਿੱਲ ਦੀ ਮਨਮੋਹਕ ਆਵਾਜ਼ ‘ਚ ਨਵਾਂ ਰੋਮਾਂਟਿਕ ਗੀਤ ‘ਮਹਿਕ ਤੇਰੀ’ ਹੋਇਆ ਰਿਲੀਜ਼।
ਕਹਾਣੀ, ਪ੍ਰਦਰਸ਼ਨ ਅਤੇ ਨਿਰਦੇਸ਼ਨ ਤੋਂ ਇਲਾਵਾ, ਜੇ ਕੋਈ ਅਜਿਹੀ ਚੀਜ਼ ਹੈ ਜੋ ਫਿਲਮ ਦੇ ਬਲਾਕਬਸਟਰ ਬਣਨ ਦੀ ਸੰਭਾਵਨਾ ਨੂੰ ਬਣਾ ਸਕਦੀ ਹੈ ਜਾਂ ਤੋੜ ਸਕਦੀ ਹੈ, ਉਹ ਫਿਲਮ ਦਾ ਸੰਗੀਤ ਹੁੰਦਾ ਹੈ। ਤੁਸੀਂ ਰੋਮਾਂਟਿਕ ਕਾਮੇਡੀ ਫਿਲਮਾਂ ਤਾਂ ਬਹੁਤ ਦੇਖੀਆਂ ਹੋਣਗੀਆਂ ਪਰ ਇਹ ਕਹਾਣੀ ਕੁਝ ਵੱਖਰੀ ਹੈ। 2 ਪ੍ਰੇਮੀਆਂ ਦੀ ਇੱਕ ਵੱਖਰੀ ਪ੍ਰੇਮ ਕਹਾਣੀ ‘ਸ਼ੱਕਰ ਪਾਰੇ’। ਇਸ ਦਾ ਟ੍ਰੇਲਰ ਅਤੇ ਖੂਬਸੂਰਤ ਗੀਤ ਪਹਿਲਾਂ ਹੀ ਚਰਚਾ ਦਾ ਵਿਸ਼ਾ ਬਣ ਚੁੱਕੇ ਹਨ।

New romantic song of Shakkar Paare

ਰੋਮਾਂਟਿਕ ਟਰੈਕ ‘ਮਹਿਕ ਤੇਰੀ’, ਜੋ ਅੱਜ ਰਿਲੀਜ਼ ਹੋਇਆ ਹੈ ਇਸ ਨੂੰ ਫਿਲਮ ਦੀ ਮੁੱਖ ਸਟਾਰਕਾਸਟ- ਏਕਲਵਿਆ ਅਤੇ ਲਵ ਗਿੱਲ ਦੇ ਪ੍ਰਸ਼ੰਸਕਾਂ ਦੁਆਰਾ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ ਅਤੇ ਦੁਨੀਆ ਭਰ ਤੋਂ ਇਸ ਗੀਤ ਨੂੰ ਪ੍ਰਸ਼ੰਸਾ ਮਿਲ ਰਹੀ ਹੈ। ਬਾਕਮਾਲ ਲੇਖਣੀ ਦੇ ਮਾਲਕ, ਅਦਬ ਅਤੇ ਮਿਊਜ਼ਿਕ ਰੋਮੀਓ ਦੇ ਸੰਗੀਤ ਨਾਲ, ‘ਮਹਿਕ ਤੇਰੀ’ ਦੇ ਵੀਡੀਓ ਨੂੰ ਸ਼ਾਨਦਾਰ ਤਰੀਕੇ ਕੋਰੀਓਗ੍ਰਾਫ ਕੀਤਾ ਗਿਆ ਹੈ ਅਤੇ ਪ੍ਰਭ ਗਿੱਲ ਦੀ ਮਨਮੋਹਕ ਆਵਾਜ਼ ਨੇ ਇਸਨੂੰ ਹੋਰ ਵੀ ਮਨ ਭਾਉਂਦਾ ਬਣਾ ਦਿੱਤਾ ਹੈ।

ਇਹ ਵੀ ਪੜ੍ਹੋ: ਗੈਂਗਸਟਰਾਂ ਦੇ ਖਾਤਮੇ ਲਈ CM ਮਾਨ ਦਾ ਐਲਾਨ-‘ਹਰ ਜ਼ਿਲ੍ਹੇ ਵਿੱਚ ਬਣੇਗੀ AGTF, 15 ਮੈਂਬਰ ਹੋਣਗੇ ਸ਼ਾਮਲ

ਇਸ ਅਸਾਧਾਰਨ ਤੌਰ ‘ਤੇ ਸ਼ੂਟ ਕੀਤੇ ਗਏ ਵੀਡੀਓ ਵਿੱਚ ਦੋਵੇਂ ਮੁੱਖ ਅਦਾਕਾਰ ਸਧਾਰਨ ਪਰ ਬਿਲਕੁਲ ਸ਼ਾਨਦਾਰ ਦਿਖਾਈ ਦੇ ਰਹੇ ਹਨ। ਗੀਤ ਨੂੰ ਅਜਿਹੇ ਦਿਲ ਨੂੰ ਛੂਹ ਲੈਣ ਵਾਲੇ ਤਰੀਕੇ ਨਾਲ ਗਾਇਆ ਅਤੇ ਕੰਪੋਜ਼ ਕੀਤਾ ਗਿਆ ਹੈ, ਲੱਗਦਾ ਹੈ ਕਿ ਮਹਿਕ ਤੇਰੀ ਨੂੰ ਪੰਜਾਬੀ ਸੰਗੀਤ ਦੀ ਦੁਨੀਆ ਦੇ ਸਭ ਤੋਂ ਵਧੀਆ ਰੋਮਾਂਟਿਕ ਗੀਤਾਂ ਵਿੱਚੋਂ ਇੱਕ ਵਜੋਂ ਯਾਦ ਕੀਤਾ ਜਾਵੇਗਾ।

New romantic song of Shakkar Paare

ਫਿਲਮ ਦੀ ਕਹਾਣੀ ਵਿਵੇਕ ਮਿਸ਼ਰਾ ਦੁਆਰਾ ਲਿਖੀ ਗਈ ਹੈ, ਵਰੁਣ ਐਸ ਖੰਨਾ ਦੁਆਰਾ ਨਿਰਦੇਸ਼ਤ ਹੈ ਅਤੇ ਵਿਸ਼ਨੂੰ ਕੇ ਪੋਦਾਰ ਅਤੇ ਪੁਨੀਤ ਚਾਵਲਾ ਦੁਆਰਾ ਨਿਰਮਿਤ ਹੈ। ਫਿਲਮ ਸ਼ਕਰ ਪਾਰੇ ਗੋਲਡਨ ਕੀ ਐਂਟਰਟੇਨਮੈਂਟ ਦੁਆਰਾ ਪੇਸ਼ ਕੀਤੀ ਜਾਵੇਗੀ। ਇਹ ਵਿਲੱਖਣ, ਅਨੋਖੀ ਅਤੇ ਮਨੋਰੰਜਕ ਪ੍ਰੇਮ ਕਹਾਣੀ ‘ਸ਼ੱਕਰ ਪਾਰੇ’ 5 ਅਗਸਤ ਨੂੰ ਰਿਲੀਜ਼ ਹੋ ਰਹੀ ਹੈ।

ਵੀਡੀਓ ਲਈ ਕਲਿੱਕ ਕਰੋ -:

“Fastway ਨੂੰ ਲਗਾ ਗਏ ਲੱਖਾਂ ਦਾ ਚੂਨਾ, ਭਰੋਸਾ ਜਿੱਤਣ ਤੋਂ ਬਾਅਦ ਸੁਣੋ ਕਿਵੇਂ ਕੀਤਾ Fraud, ਪਰ ਹੁਣ ਵਾਪਿਸ ਕਰਨਾ ਪੈਣਾ “

The post ਸ਼ੱਕਰ ਪਾਰੇ : ਪ੍ਰਭ ਗਿੱਲ ਦੀ ਮਨਮੋਹਕ ਆਵਾਜ਼ ‘ਚ ਨਵਾਂ ਰੋਮਾਂਟਿਕ ਗੀਤ ‘ਮਹਿਕ ਤੇਰੀ’ ਹੋਇਆ ਰਿਲੀਜ਼। appeared first on Daily Post Punjabi.