New Rules from today Archives - Daily Post Punjabi

ਅੱਜ ਤੋਂ ਇਨ੍ਹਾਂ ਨਿਯਮਾਂ ‘ਚ ਹੋਇਆ ਬਦਲਾਅ, ਤੁਹਾਡੀ ਜੇਬ ‘ਤੇ ਪਵੇਗਾ ਸਿੱਧਾ ਅਸਰ !
ਦਸੰਬਰ ਮਹੀਨੇ ਦੀ ਸ਼ੁਰੂਆਤ ਹੁੰਦਿਆਂ ਹੀ ਆਮ ਆਦਮੀ ਦੀ ਰੋਜ਼ਾਨਾ ਜ਼ਿੰਦਗੀ ਨਾਲ ਜੁੜੇ ਕਈ ਨਿਯਮਾਂ ਵਿੱਚ ਬਦਲਾਅ ਹੋ ਗਏ ਹਨ। ਇਨ੍ਹਾਂ ਦਾ ਸਿੱਧਾ ਅਸਰ ਤੁਹਾਡੀ ਜੇਬ ‘ਤੇ ਪੈਣ ਵਾਲਾ ਹੈ। ਇਸ ਕਾਰਨ ਬਦਲੇ ਹੋਏ ਨਿਯਮਾਂ ਦੀ ਜਾਣਕਾਰੀ ਤੁਹਾਡੇ ਲਈ ਬੇਹੱਦ ਜ਼ਰੂਰੀ ਹੈ ਤਾਂ ਜੋ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਆਓ ਜਾਣਦੇ ਹਾਂ ਇਨ੍ਹਾਂ ਨਿਯਮਾਂ ਬਾਰੇ :

New rules from today

ਡਿਜੀਟਲ ਕਰੰਸੀ ਦੀ ਸ਼ੁਰੂਆਤ
ਅੱਜ ਤੋਂ ਕਿਸੇ ਵੀ ਤਰਾਂ ਦਾ ਭੁਗਤਾਨ ਕਰਨ ਦੇ ਲਈ ਡਿਜੀਟਲ ਰੁਪਏ ਦੀ ਸ਼ੁਰੂਆਤ ਹੋ ਰਹੀ ਹੈ। ਭਾਰਤੀ ਰਿਜ਼ਰਵ ਬੈਂਕ ਨੇ ਇਸਦਾ ਪਾਇਲਟ ਪ੍ਰੋਜੈਕਟ ਲਾਂਚ ਕੀਤਾ ਹੈ ਤੇ ਫਿਲਹਾਲ ਇਸਨੂੰ ਚਾਰ ਸ਼ਹਿਰਾਂ ਦੇ ਚਾਰ ਬੈਂਕਾਂ ਵਿੱਚ ਸ਼ੁਰੂ ਕੀਤਾ ਜਾ ਰਿਹਾ ਹੈ। ਡਿਜੀਟਲ ਕਰੰਸੀ ਦੀ ਵਰਤੋਂ ਦੇ ਲਈ ਗਾਹਕਾਂ ਦੇ ਮੋਬਾਇਲ ਜਾਂ ਕਿਸੇ ਹੋਰ ਡਿਵਾਈਜ਼ ਵਿੱਚ ਬੈਂਕਾਂ ਵੱਲੋਂ ਇੱਕ ਡਿਜੀਟਲ ਵਾਲੇਟ ਇੰਸਟਾਲ ਕੀਤਾ ਜਾਵੇਗਾ, ਜਿਸ ਵਿੱਚ ਇਸ ਡਿਜੀਟਲ ਕਰੰਸੀ ਨੂੰ ਰੱਖਿਆ ਜਾ ਸਕਦਾ ਹੈ।

New rules from today

LPG, CNG ਤੇ PNG ਦੀਆਂ ਕੀਮਤਾਂ ‘ਚ ਬਦਲਾਅ
ਗੈਸ ਸਿਲੰਡਰ ਦੀ ਕੀਮਤ ਹਰ ਮਹੀਨੇ ਦੀ ਪਹਿਲੀ ਤਰੀਕ ਨੂੰ ਬਦਲਦੀ ਹੈ । ਪਿਛਲੇ ਮਹੀਨੇ ਵਪਾਰਕ ਸਿਲੰਡਰ ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਸੀ । ਅਜਿਹੇ ਵਿੱਚ CNG-PNG ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਹਾਲਾਂਕਿ, ਦਸੰਬਰ ਮਹੀਨੇ ਵਿੱਚ ਇਨ੍ਹਾਂ ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ।

New rules from today

ATM ਤੋਂ ਨਕਦੀ ਕਢਵਾਉਣ ਦੇ ਤਰੀਕੇ ‘ਚ ਬਦਲਾਅ
ਦਸੰਬਰ ਮਹੀਨੇ ਤੋਂ ਏਟੀਐਮ ਤੋਂ ਪੈਸੇ ਕਢਵਾਉਣ ਦੇ ਨਿਯਮਾਂ ਵਿੱਚ ਵੀ ਬਦਲਾਅ ਹੋ ਗਿਆ ਹੈ। ਪੰਜਾਬ ਨੈਸ਼ਨਲ ਬੈਂਕ ਵੱਲੋਂ ਹੁਣ ATM ਤੋਂ ਨਕਦੀ ਕਢਵਾਉਣ ਦੀ ਪ੍ਰਕਿਰਿਆ ਵਿੱਚ ਬਦਲਾਅ ਕਰ ਦਿੱਤਾ ਗਿਆ ਹੈ। ਹੁਣ ਤੁਸੀਂ ਜਿਵੇਂ ਹੀ ਮਸ਼ੀਨ ਵਿੱਚ ATM ਕਾਰਡ ਪਾਓਗੇ, ਤੁਹਾਡੇ ਮੋਬਾਈਲ ਨੰਬਰ ‘ਤੇ ਇੱਕ OTP ਆਵੇਗਾ। ਜਿਸ ਤੋਂ ਬਾਅਦ OTP ਅਤੇ ATM ਪਿਨ ਨੂੰ ਦਰਜ ਕਰ ਕੇ ਹੀ ਪੈਸੇ ਕੱਢੇ ਜਾ ਸਕਣਗੇ।

ਇਹ ਵੀ ਪੜ੍ਹੋ: ਮਹਿਲਾ ਨੇ ਮੰਦਰ ਨੂੰ ਦਾਨ ਕਰ ਦਿੱਤੀ 1 ਕਰੋੜ ਦੀ ਜਾਇਦਾਦ, ਕਿਹਾ-‘ਪੁੱਤ ਨਾ ਕਰਨ ਸਾਡਾ ਅੰਤਿਮ ਸਸਕਾਰ’

ਪੈਨਸ਼ਨਰ ਲਈ ਜੀਵਨ ਸਰਟੀਫਿਕੇਟ
ਜੇਕਰ ਤੁਸੀਂ ਵੀ ਸਰਕਾਰ ਵੱਲੋਂ ਜਾਰੀ ਪੈਨਸ਼ਨ ਲੈਂਦੇ ਹੋ ਤਾਂ ਤੁਹਾਨੂੰ ਦੱਸ ਦੇਈਏ ਕਿ ਇਸਦੇ ਲਈ ਜ਼ਰੂਰੀ ਜੀਵਨ ਸਰਟੀਫਿਕੇਟ ਜਮ੍ਹਾ ਕਰਵਾਉਣ ਦੀ ਆਖਰੀ ਮਿਤੀ ਖਤਮ ਹੋ ਗਈ ਹੈ। ਅੱਜ ਯਾਨੀ ਕਿ 1 ਦਸੰਬਰ ਤੱਕ ਜੀਵਨ ਸਰਟੀਫਿਕੇਟ ਜਮ੍ਹਾ ਕਰਵਾਉਣ ਵਾਲੇ ਪੈਨਸ਼ਨਰਜ਼ ਨੂੰ ਪੈਨਸ਼ਨ ਲੈਣ ਵਿੱਚ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

New rules from today

ਟਰੇਨਾਂ ਦੇ ਸਮੇਂ ‘ਚ ਬਦਲਾਅ
ਦਸੰਬਰ ਮਹੀਨੇ ਵਿੱਚ ਠੰਡ ਤੇ ਧੁੰਦ ਵਧਣ ਕਾਰਨ ਰੇਲਵੇ ਵੱਲੋਂ ਕਈ ਟਰੇਨਾਂ ਦੇ ਸਮੇਂ ਵਿੱਚ ਬਦਲਾਅ ਕੀਤਾ ਜਾਂਦਾ ਹੈ। ਧੁੰਦ ਦੇ ਮੱਦੇਨਜ਼ਰ ਰੇਲਵੇ ਨੇ ਵੀ ਆਪਣਾ ਟਾਈਮ ਟੇਬਲ ਬਦਲਿਆ ਹੈ। ਉੱਥੇ ਹੀ ਕੁਝ ਟ੍ਰੇਨਾਂ ਦਸੰਬਰ ਤੋਂ ਫਰਵਰੀ-ਮਾਰਚ ਤੱਕ ਰੱਦ ਰਹਿੰਦੀਆਂ ਹਨ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

The post ਅੱਜ ਤੋਂ ਇਨ੍ਹਾਂ ਨਿਯਮਾਂ ‘ਚ ਹੋਇਆ ਬਦਲਾਅ, ਤੁਹਾਡੀ ਜੇਬ ‘ਤੇ ਪਵੇਗਾ ਸਿੱਧਾ ਅਸਰ ! appeared first on Daily Post Punjabi.

ਅੱਜ ਤੋਂ ਬਦਲ ਗਏ ਇਹ ਨਿਯਮ, ਜਿਨ੍ਹਾਂ ਨਾਲ ਤੁਹਾਡੀ ਜੇਬ ‘ਤੇ ਪਵੇਗਾ ਅਸਰ
New Rules from today: ਨਵੀਂ ਦਿੱਲੀ: ਇੱਕ ਪਾਸੇ ਜਿੱਥੇ ਦੇਸ਼ ਵਿੱਚ ਕੋਰੋਨਾ ਵਾਇਰਸ ਦਾ ਸੰਕਟ ਜਾਰੀ ਹੈ, ਇਸ ਦੌਰਾਨ ਅੱਜ ਯਾਨੀ 1 ਜੁਲਾਈ ਤੋਂ ਬਹੁਤ ਸਾਰੇ ਨਿਯਮ ਬਦਲ ਗਏ ਹਨ। ਅਨਲੌਕ -2 ਦੀ ਪ੍ਰਕਿਰਿਆ ਵੀ 1 ਜੁਲਾਈ ਤੋਂ ਸ਼ੁਰੂ ਹੋ ਗਈ ਹੈ । ਅਜਿਹੇ ਵਿੱਚ ਕੁਝ ਬਦਲਾਅ ਵੀ ਹੋਣਗੇ, ਜੋ ਸਿੱਧੇ ਤੌਰ ‘ਤੇ ਲੋਕਾਂ ਦੀ ਜੇਬ ‘ਤੇ ਅਸਰ ਪਾਉਣਗੇ।  ਜਿਵੇਂ ਕਿ ਗੈਸ ਦੀਆਂ ਕੀਮਤਾਂ ਬਦਲ ਸਕਦੀਆਂ ਹਨ, ਏਟੀਐਮ ਨਾਲ ਜੁੜੇ ਬਦਲਾਅ ਅਤੇ ਘੱਟੋ-ਘੱਟ ਖਾਤਾ ਬਕਾਏ ਦੇ ਨਿਯਮ ਵੀ ਬਦਲ ਗਏ ਹਨ। ਇਹ ਸਾਰੇ ਬਦਲੇ ਹੋਏ ਨਿਯਮ ਹੇਠ ਲਿਖੇ ਅਨੁਸਾਰ ਹਨ:

New Rules from today

1.ATM ਤੋਂ ਪੈਸੇ ਕਢਵਾਉਣ ਨਾਲ ਜੁੜਿਆ ਨਿਯਮ
ਮਾਰਚ ਵਿੱਚ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਭਾਰਤ ਵਿੱਚ ਕੋਰੋਨਾ ਵਾਇਰਸ ਕਾਰਨ ਕਿਸੇ ਵੀ ਏਟੀਐਮ ਤੋਂ ਪੈਸੇ ਕਢਵਾਉਣ ਦੀ ਛੂਟ ਦਿੱਤੀ ਸੀ । ਇਹ ਛੂਟ 3 ਮਹੀਨਿਆਂ ਲਈ ਦਿੱਤੀ ਗਈ ਸੀ, ਜੋ 30 ਜੂਨ ਨੂੰ ਖਤਮ ਹੋ ਗਈ ਹੈ। ਰਾਹਤ ਦੇ ਤਹਿਤ ਗਾਹਕ ਕਈ ਵਾਰ ਕਿਸੇ ਵੀ ਬੈਂਕ ਦੇ ਏਟੀਐਮ ਤੋਂ ਪੈਸੇ ਕਢਵਾ ਸਕਦੇ ਸਨ ਅਤੇ ਉਨ੍ਹਾਂ ‘ਤੇ ਕੋਈ ਵਾਧੂ ਚਾਰਜ ਨਹੀਂ ਲਗਾਇਆ ਜਾਂਦਾ ਸੀ। ਏਟੀਐਮ ਤੋਂ ਹੁਣ ਇੱਕ ਨਿਸ਼ਚਤ ਸੀਮਾ ਤੋਂ ਵੱਧ ਪੈਸੇ ਕਢਵਾਉਣ ‘ਤੇ ਪ੍ਰਤੀ ਟ੍ਰਾਂਜੈਕਸ਼ਨ ਲਈ 20 ਰੁਪਏ ਵਾਧੂ ਚਾਰਜ ਲੱਗੇਗਾ।

New Rules from today

2.ਮਿਨੀਮਮ ਬੈਲੇਂਸ ਨਾਲ ਜੁੜਿਆ ਨਿਯਮ
ਕੋਰੋਨਾ ਵਾਇਰਸ ਦੇ ਮੱਦੇਨਜ਼ਰ ਨਿਰਮਲਾ ਸੀਤਾਰਮਨ ਨੇ ਘੋਸ਼ਣਾ ਕੀਤੀ ਸੀ ਕਿ 30 ਜੂਨ ਤੱਕ ਕਿਸੇ ਨੂੰ ਘੱਟੋ-ਘੱਟ ਬੈਲੇਂਸ ਰੱਖਣ ਦੀ ਜ਼ਰੂਰਤ ਨਹੀਂ ਹੋਵੇਗੀ ਅਤੇ ਹੁਣ ਇਹ ਮਿਆਦ ਪੂਰੀ ਹੋ ਗਈ ਹੈ। ਦੱਸ ਦੇਈਏ ਕਿ ਜ਼ਿਆਦਾਤਰ ਬੈਂਕ ਆਪਣੇ ਗ੍ਰਾਹਕਾਂ ਨੂੰ ਆਪਣੇ ਖਾਤੇ ਵਿੱਚ ਥੋੜਾ ਘੱਟ ਬਕਾਇਆ ਰਖਵਾਉਂਦੇ ਹਨ ਅਤੇ ਜੇ ਉਹ ਅਜਿਹਾ ਨਹੀਂ ਕਰਦੇ ਤਾਂ ਉਨ੍ਹਾਂ ਨੂੰ ਜੁਰਮਾਨਾ ਅਦਾ ਕਰਨਾ ਪੈਂਦਾ ਹੈ। ਯਾਨੀ ਪੁਰਾਣੀ ਪ੍ਰਣਾਲੀ 1 ਜੁਲਾਈ ਤੋਂ ਦੁਬਾਰਾ ਲਾਗੂ ਹੋ ਗਈ ਹੈ ।

New Rules from today

3. ਰਸੋਈ ਗੈਸ ਦੀਆਂ ਕੀਮਤਾਂ ‘ਚ ਵਾਧਾ
ਤੇਲ ਮਾਰਕੀਟਿੰਗ ਕੰਪਨੀਆਂ ਹਰ ਮਹੀਨੇ ਦੇ ਪਹਿਲੇ ਦਿਨ ਐਲਪੀਜੀ ਰਸੋਈ ਗੈਸ ਅਤੇ ਹਵਾਈ ਫਿਊਲ ਏਟੀਐਫ ਦੀਆਂ ਕੀਮਤਾਂ ਨੂੰ ਬਦਲਦੀਆਂ ਹਨ। ਪਿਛਲੇ ਕੁਝ ਮਹੀਨਿਆਂ ਤੋਂ ਕੀਮਤਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ।  ਅੱਜ ਉਨ੍ਹਾਂ ਦੀਆਂ ਕੀਮਤਾਂ ਵਿੱਚ ਫਿਰ ਵਾਧਾ ਹੋ ਗਿਆ ਹੈ।

New Rules from today

4. ਮਿਊਚੁਅਲ ਫ਼ੰਡ ਖਰੀਦਣ ‘ਤੇ ਸਟੈਂਪ ਡਿਊਟੀ
1 ਜੁਲਾਈ ਤੋਂ ਮਿਊਚੁਅਲ ਫੰਡਾਂ ਨਾਲ ਜੁੜੇ ਬਦਲਾਅ ਹੋਏ ਹਨ, ਜਿਸ ਦੇ ਤਹਿਤ ਹੁਣ ਤੁਹਾਨੂੰ ਮਿਉਚੁਅਲ ਫੰਡ ਖਰੀਦਣ ‘ਤੇ ਸਟੈਂਪ ਡਿਊਟੀ ਦੇਣੀ ਪਵੇਗੀ। ਭਾਵ, ਜੇ ਤੁਸੀਂ SIP  ਜਾਂ STP ਵਿੱਚ ਨਿਵੇਸ਼ ਕਰਨ ਬਾਰੇ ਸੋਚ ਰਹੇ ਹੋ, ਤਾਂ ਸਟੈਂਪ ਡਿਊਟੀ ਅਦਾ ਕਰਨ ਲਈ ਤਿਆਰ ਰਹੋ। ਨਵੇਂ ਨਿਯਮ ਦੇ ਅਨੁਸਾਰ ਮਿਊਚੁਅਲ ਫੰਡਾਂ ਨੂੰ ਖਰੀਦਣ ‘ਤੇ ਕੁੱਲ ਨਿਵੇਸ਼ ਦਾ 0.005% ਸਟੈਂਪ ਡਿਊਟੀ ਦੇਣੀ ਪਵੇਗੀ।

New Rules from today

5.ਨਵੀਆਂ ਕੰਪਨੀਆਂ ਲਈ ਆਨਲਾਈਨ ਰਜਿਸਟ੍ਰੇਸ਼ਨ
ਜੇ ਤੁਸੀਂ ਇੱਕ ਨਵੀਂ ਕੰਪਨੀ ਖੋਲ੍ਹਣ ਬਾਰੇ ਸੋਚ ਰਹੇ ਹੋ, ਤਾਂ 1 ਜੁਲਾਈ ਤੋਂ ਬਾਅਦ ਇਹ ਤੁਹਾਡੇ ਲਈ ਬਹੁਤ ਸੌਖਾ ਹੋ ਗਿਆ ਹੈ।  ਤੁਸੀਂ ਘਰ ਬੈਠੇ ਹੀ ਆਧਾਰ ਤੋਂ ਕੰਪਨੀ ਰਜਿਸਟਰ ਕਰ ਸਕਦੇ ਹੋ। ਮੌਜੂਦਾ ਸਮੇਂ ਕੰਪਨੀ ਨੂੰ ਰਜਿਸਟਰ ਕਰਾਉਣ ਲਈ ਬਹੁਤ ਸਾਰੇ ਦਸਤਾਵੇਜ਼ ਜਮ੍ਹਾ ਕਰਨੇ ਹੁੰਦੇ ਹਨ, ਜੋ ਇਸ ਪ੍ਰਕਿਰਿਆ ਨੂੰ ਮੁਸ਼ਕਲ ਬਣਾਉਂਦੇ ਹਨ। ਇਸ ਦੇ ਦਿਸ਼ਾ ਨਿਰਦੇਸ਼ ਵੀ ਸਰਕਾਰ ਵੱਲੋਂ ਜਾਰੀ ਕਰ ਦਿੱਤੇ ਗਏ ਹਨ।

6.PNB ਸੇਵਿੰਗ ਅਕਾਊਂਟ ‘ਤੇ ਘੱਟ ਵਿਆਜ
ਪੰਜਾਬ ਨੈਸ਼ਨਲ ਬੈਂਕ ਨੇ ਸੇਵਿੰਗ ਅਕਾਉਂਟ ‘ਤੇ 0.50 ਫੀਸਦ ਦੀ ਕਟੌਤੀ ਕੀਤੀ ਹੈ ਅਤੇ ਨਵੀਂਆਂ ਕੀਮਤਾਂ 1 ਜੁਲਾਈ ਤੋਂ ਲਾਗੂ ਹੋ ਗਈਆਂ ਹਨ । ਹੁਣ, PNB ਸੇਵਿੰਗ ਅਕਾਉਂਟ ‘ਤੇ ਸਾਲਾਨਾ 3.25% ਵਿਆਜ ਮਿਲੇਗਾ। ਹੁਣ PNB ਦੇ ਬਚਤ ਖਾਤੇ ਵਿੱਚ 50 ਲੱਖ ਰੁਪਏ ਤੱਕ ਦਾ 3% ਅਤੇ ਇਸ ਤੋਂ ਵੱਧ ਦਾ 3.5% ਵਿਆਜ ਮਿਲੇਗਾ ।

7. ਅਟਲ ਪੈਨਸ਼ਨ ਯੋਜਨਾ ਦੀ ਕਿਸ਼ਤ ਆਟੋ ਡੈਬਿਟ
ਕੇਂਦਰ ਸਰਕਾਰ ਅਟਲ ਪੈਨਸ਼ਨ ਯੋਜਨਾ ਚਲਾਈ ਜਾ ਰਹੀ ਹੈ। ਜਿਸ ਤਹਿਤ ਇਸ ਸਮੇਂ ਆਟੋ ਡੈਬਿਟ ਨਹੀਂ ਕੀਤਾ ਜਾ ਰਿਹਾ, ਪਰ 30 ਜੂਨ ਨੂੰ ਇਹ ਅਵਧੀ ਖ਼ਤਮ ਹੋ ਗਈ ਹੈ। ਯਾਨੀ 1 ਜੁਲਾਈ ਤੋਂ ਇਸ ਸਕੀਮ ਵਿੱਚ ਪੈਸਾ ਲਗਾਉਣ ਵਾਲੇ ਲੋਕਾਂ ਦੇ ਖਾਤੇ ਵਿਚੋਂ ਪੈਸੇ ਆਪਣੇ ਆਪ ਕੱਟ ਲਏ ਜਾਣਗੇ, ਯਾਨੀ ਆਟੋ ਡੈਬਿਟ ਹੋ ਜਾਵੇਗਾ । ਇਸ ਸਥਿਤੀ ਵਿੱਚ ਇਹ ਧਿਆਨ ਰੱਖੋ ਕਿ ਤੁਹਾਡੇ ਖਾਤੇ ਵਿੱਚ ਕਿਸ਼ਤ ਦੀ ਰਕਮ ਰਹੇ।

8. ਕੋਰੋਨਾ ਕਾਲ ‘ਚ PF ਦਾ ਪੈਸੇ ਕੱਢਣਾ ਸੌਖਾ ਨਹੀਂ
ਕੋਰੋਨਾ ਮਹਾਂਮਾਰੀ ਦੇ ਚਲਦਿਆਂ ਲਾਕਡਾਊਨ ਹੋਣ ਅਤੇ ਲੋਕਾਂ ਨੂੰ ਨਕਦੀ ਦੀ ਘਾਟ ਨਾਲ ਜੂਝਦੇ ਹੋਏ ਦੇਖ ਕੇ ਮੋਦੀ ਸਰਕਾਰ ਨੇ ਈਪੀਐਫ ਖਾਤਾ ਧਾਰਕਾਂ ਨੂੰ ਇੱਕ ਵਿਸ਼ੇਸ਼ ਸਹੂਲਤ ਦਿੱਤੀ ਸੀ। ਇਸ ਸਹੂਲਤ ਦੇ ਤਹਿਤ ਲੋਕ ਆਪਣੇ ਪੀਐਫ ਖਾਤੇ ਤੋਂ ਇੱਕ ਨਿਸ਼ਚਤ ਰਕਮ ਵਾਪਸ ਲੈ ਸਕਦੇ ਹਨ, ਤਾਂ ਜੋ ਉਹ ਆਪਣੀਆਂ ਰੋਜ਼ਮਰ੍ਹਾ ਦੀਆਂ ਜ਼ਰੂਰਤਾਂ ਨੂੰ ਪੂਰਾ ਕਰ ਸਕਣ।  ਇਸ ਦੀ ਘੋਸ਼ਣਾ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਖ਼ੁਦ ਕੀਤੀ ਸੀ, ਪਰ ਹੁਣ ਉਹ ਸਮਾਂ ਖ਼ਤਮ ਹੋ ਗਿਆ ਹੈ ।

The post ਅੱਜ ਤੋਂ ਬਦਲ ਗਏ ਇਹ ਨਿਯਮ, ਜਿਨ੍ਹਾਂ ਨਾਲ ਤੁਹਾਡੀ ਜੇਬ ‘ਤੇ ਪਵੇਗਾ ਅਸਰ appeared first on Daily Post Punjabi.