new sansad bhawan Archives - Daily Post Punjabi

ਨਵੇਂ ਸੰਸਦ ਭਵਨ ‘ਚ ਕੇਂਦਰੀ ਮੰਤਰੀਆਂ ਨੂੰ ਅਲਾਟ ਕੀਤੇ ਗਏ ਕਮਰੇ, ਅਮਿਤ ਸ਼ਾਹ ਸਣੇ 11 ਨੂੰ ਮਿਲੀ ਇਹ ਜਗ੍ਹਾ
ਨਵੇਂ ਸੰਸਦ ਭਵਨ ਵਿਚ ਕੇਂਦਰੀ ਮੰਤਰੀਆਂ ਨੂੰ ਕਮਰੇ ਵੰਡੇ ਗਏ ਹਨ। 11 ਸੀਨੀਅਰ ਕੈਬਨਿਟ ਮੰਤਰੀਆਂ ਨੂੰ ਉਪਰ ਗਰਾਊਂਡ ਫਲੋਰ ‘ਤੇ ਕਮਰੇ ਦਿੱਤੇ ਗਏ ਹਨ। ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ, ਆਵਾਜਾਈ ਮੰਤਰੀ ਨਿਤਿਨ ਗਡਕਰੀ, ਵਿੱਤ ਮੰਤਰੀ ਸੀਤਾਰਮਨ, ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ, ਵਪਾਰ ਮੰਤਰੀ ਪੀਯੂਸ਼ ਗੋਇਲ, ਵਿਦੇਸ਼ ਮੰਤਰੀ ਐੱਸ. ਜੈਸ਼ੰਕਰ, ਕੇਂਦਰੀ ਮੰਤਰੀ ਅਰਜੁਨ ਮੁੰਡਾ, ਸਮ੍ਰਿਤੀ ਇਰਾਨੀ, ਧਰਮਿੰਦਰ ਪ੍ਰਧਾਨ, ਅਸ਼ਵਨੀ ਵੈਸ਼ਣਵ ਨੂੰ ਗਰਾਊਂਡ ਫਲੋਰ ‘ਤੇ ਕਮਰਾ ਮਿਲਿਆ ਹੈ ਜਦੋਂ ਕਿ ਕੇਂਦਰੀ ਮੰਤਰੀ ਨਾਰਾਇਣ ਰਾਣੇ, ਸਰਵਾਨੰਦ ਸੋਨੋਵਾਲ, ਵੀਰੇਂਦਰ ਕੁਮਾਰ, ਗਿਰੀਰਾਜ ਸਿੰਘ, ਜਯੋਤੀਰਾਦਿਤਯ ਸਿੰਧੀਆ, ਪਸ਼ੂਪਤੀ ਕੁਮਾਰ ਪਾਰਸ, ਗਜੇਂਦਰ ਸਿੰਘ ਸ਼ੇਖਾਵਤ, ਕਿਰੇਨ ਰਿਜੁਜੂ, ਆਰਕੇ ਸਿੰਘ ਸਣੇ ਹੋਰ ਮੰਤਰੀਆਂ ਨੂੰ ਫਸਟ ਫਲੋਰ ‘ਤੇ ਕਮਰਾ ਮਿਲਿਆ ਹੈ। ਮੌਜੂਦਾ ਸੰਸਦ ਭਵਨ ਵਿਚ ਵੀ ਸੀਨੀਅਰ ਕੈਬਨਿਟ ਮੰਤਰੀਆਂ ਨੂੰ ਗਰਾਊਂਡ ਫਲੋਰ ‘ਤੇ ਕਮਰਾ ਦਿੱਤਾ ਗਿਆ ਸੀ। ਇਹ ਸਾਰੇ ਮੰਤਰੀ ਸੰਸਦ ਦੇ ਵਿਸ਼ੇਸ਼ ਸੈਸ਼ਨ ਦੌਰਾਨ ਨਵੇਂ ਕਮਰਿਆਂ ਵਿਚ ਸ਼ਿਫਟ ਕਰਨਗੇ।

ਦੱਸ ਦਈਏ ਕਿ 18 ਸਤੰਬਰ ਤੋਂ ਸ਼ੁਰੂ ਹੋਣ ਜਾ ਰਹੇ ਸੰਸਦ ਦੇ ਵਿਸ਼ੇਸ਼ ਸੈਸ਼ਨ ਲਈ ਇਸ ਵਾਰ ਤਿੰਨ ਦਿਨਾਂ ਤੱਕ ਰਿਹਰਸਲ ਕੀਤਾ ਗਿਆ। 19ਸਤੰਬਰ ਨੂੰ ਸੰਸਦ ਦਾ ਸਪੈਸ਼ਲ ਸੈਸ਼ਨ ਨਵੇਂ ਸੰਸਦ ਭਵਨ ਵਿਚ ਹੋਵੇਗਾ। ਸੂਤਰਾਂ ਮੁਤਾਬਕ ਸੰਸਦ ਦੇ ਵਿਸ਼ੇਸ਼ ਸੈਸ਼ਨ ਲਈ ਪੁਰਾਣੇ ਭਵਨ ਵਿਚ ਇਕ ਦਿਨ ਅਤੇ ਸੰਸਦ ਦੇ ਨਵੇਂ ਭਵਨ ਵਿਚ ਦੋ ਦਿਨਾਂ ਤੱਕ ਰਿਹਰਸਲ ਕੀਤੀ ਗਈ। ਸੰਸਦ ਦੇ ਪੁਰਾਣੇ ਭਵਨ ਵਿਚ ਸੰਸਦ ਸੈਸ਼ਨ ਨੂੰ ਲੈ ਕੇ ਸਾਰੇ ਪ੍ਰਬੰਧ ਪਹਿਲਾਂ ਤੋਂ ਹੀ ਮੌਜੂਦ ਹਨ ਕਿਉਂਕਿ ਇਸ ਵਾਰ ਵਿਸ਼ੇਸ਼ ਸੈਸ਼ਨ ਦੇ ਪਹਿਲੇ ਹੀ ਦਿਨ ਯਾਨੀ 18 ਸਤੰਬਰ ਨੂੰ ਸੰਸਦ ਭਵਨ ਦੀ ਪੁਰਾਣੀ ਇਮਾਰਤ ਵਿਚ ਹੀ ਫੋਟੋ ਸੈਸ਼ਨ ਹੋਣਾ ਹੈ।ਇਸ ਲਈ ਖਾਸ ਤਿਆਰੀ ਕੀਤੀ ਗਈ ਹੈ, ਜਦੋਂ ਕਿ ਸੰਸਦ ਦੇ ਨਵੇਂ ਭਵਨ ਲਈ ਇਹ ਪਹਿਲਾ ਸੈਸ਼ਨ ਹੋਵੇਗਾ।

ਵੀਡੀਓ ਲਈ ਕਲਿੱਕ ਕਰੋ -:

“ਹਿੱਟ ਗਾਣਿਆਂ ਦੀ ਝੜੀ ਲਾਉਣ ਵਾਲਾ ਪੰਜਾਬੀ ਗਾਇਕ ਦੇਖੋ ਕਿਉਂ ਬੈਠ ਗਿਆ ਚੁੱਪ ਹੋ ਕੇ ! ਮਿਊਜ਼ਿਕ ਇੰਡਸਟਰੀ ਦੀਆਂ ਖੋਲ੍ਹ…

The post ਨਵੇਂ ਸੰਸਦ ਭਵਨ ‘ਚ ਕੇਂਦਰੀ ਮੰਤਰੀਆਂ ਨੂੰ ਅਲਾਟ ਕੀਤੇ ਗਏ ਕਮਰੇ, ਅਮਿਤ ਸ਼ਾਹ ਸਣੇ 11 ਨੂੰ ਮਿਲੀ ਇਹ ਜਗ੍ਹਾ appeared first on Daily Post Punjabi.