new satellite Archives - Daily Post Punjabi

ਸੈਟੇਲਾਈਟ ਰਾਹੀਂ ਪਹਿਲੀ ਵਾਰ ਪੁਲਾੜ ‘ਚ ਭੇਜੀ ਜਾਵੇਗੀ ਭਗਵਦ ਗੀਤਾ ਅਤੇ PM ਮੋਦੀ ਦੀ ਫੋਟੋ
New Satellite to carry PM Modi Photo: ਨਵੀਂ ਦਿੱਲੀ: ਫਰਵਰੀ ਦੇ ਆਖ਼ਰੀ ਦਿਨਾਂ ਵਿੱਚ ਇੱਕ ਸੈਟੇਲਾਈਟ ਲਾਂਚ ਕੀਤੀ ਜਾਵੇਗੀ, ਜੋ ਆਪਣੇ ਨਾਲ ਭਗਵਦ ਗੀਤਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫੋਟੋ ਲੈ ਕੇ ਪੁਲਾੜ ਵਿੱਚ ਜਾਵੇਗੀ । ਇਸ ਨੈਨੋ ਸੈਟੇਲਾਈਟ ਦਾ ਨਾਮ ਭਾਰਤ ਦੇ ਪੁਲਾੜ ਪ੍ਰੋਗਰਾਮ ਨੂੰ ਆਕਾਰ ਦੇਣ ਵਾਲੇ ਮਹਾਨ ਵਿਗਿਆਨ ਸਤੀਸ਼ ਧਵਨ ਦੇ ਨਾਂ ‘ਤੇ ਪਿਆ ਹੈ । ਦੱਸ ਦੇਈਏ ਕਿ ਨਿੱਜੀ ਖੇਤਰ ਦਾ ਇਹ ਪਹਿਲਾ ਉਪਗ੍ਰਹਿ ਹੋਵੇਗਾ, ਜੋ ਦੂਜੇ ਪੁਲਾੜ ਮਿਸ਼ਨ ਦੀ ਤਰ੍ਹਾਂ ਭਗਵਦ ਗੀਤਾ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫੋਟੋ ਅਤੇ ਹੋਰ 25 ਹਜ਼ਾਰ ਲੋਕਾਂ ਦੇ ਨਾਮ ਨੂੰ ਲੈ ਕੇ ਲੈ ਕੇ ਪੁਲਾੜ ਵਿੱਚ ਜਾਣ ਵਾਲਾ ਹੈ। ਇਸ ਨੈਨੋ ਸੈਟੇਲਾਈਟ ਨੂੰ ਪੋਲਰ ਸੈਟੇਲਾਈਟ ਲਾਂਚ ਵਹੀਕਲ ਵੱਲੋਂ ਲਾਂਚ ਕੀਤਾ ਜਾਵੇਗਾ।

New Satellite to carry PM Modi Photo

ਦਰਅਸਲ, ਇਹ ਨੈਨੋ ਸੈਟੇਲਾਈਟ ਸਪੇਸਕਿਡਸ ਇੰਡੀਆ ਵਲੋਂ ਵਿਕਸਿਤ ਕੀਤੀ ਜਾ ਰਹੀ ਹੈ। ਇਹ ਇੱਕ ਅਜਿਹੀ ਸੰਸਥਾ ਹੈ, ਜੋ ਵਿਦਿਆਰਥੀਆਂ ਵਿਚਾਲੇ ਪੁਲਾੜ ਵਿਗਿਆਨ ਨੂੰ ਵਧਾਵਾ ਦਿੰਦੀ ਹੈ ਤੇ ਇਸਨੂੰ ਮਹਾਨ ਵਿਗਿਆਨਿਕ ਸਤੀਸ਼ ਚੰਦਰ ਧਵਨ ਵੱਲੋਂ ਬਣਾਇਆ ਗਿਆ ਸੀ। ਇਹ ਸੈਟੇਲਾਈਟ ਆਪਣੇ ਨਾਲ 3 ਹੋਰ ਪੇਲੋਡਸ ਵੀ ਲੈ ਕੇ ਆਵੇਗੀ । ਇਸ ਸਬੰਧੀ ਸਪੇਸਕਿਡਸ ਇੰਡੀਆ ਦੀ ਸੰਸਥਾਪਕ ਅਤੇ CEO ਡਾ. ਕੇਸਨ ਦਾ ਕਹਿਣਾ ਹੈ ਕਿ ਹਾਲੇ ਅਸੀਂ ਸਭ ਬਹੁਤ ਉਤਸੁਕ ਹਾਂ । ਇਹ ਪੁਲਾੜ ਵਿੱਚ ਤਾਇਨਾਤ ਹੋਣ ਵਾਲੀ ਪਹਿਲੀ  ਸੈਟੇਲਾਈਟ ਹੋਵੇਗੀ ।

ਇਸ ਤੋਂ ਅੱਗੇ ਉਨ੍ਹਾਂ ਕਿਹਾ ਕਿ ਜਦੋਂ ਅਸੀਂ ਮਿਸ਼ਨ ਨੂੰ ਆਖਰੀ ਰੂਪ ਦਿੱਤਾ ਤਾਂ ਅਸੀਂ ਲੋਕਾਂ ਨੂੰ ਆਪਣੇ ਨਾਮ ਭੇਜਣ ਲਈ ਕਿਹਾ, ਜੋ ਪੁਲਾੜ ਵਿੱਚ ਜਾਣਗੇ। ਇੱਕ ਹਫ਼ਤੇ ਅੰਦਰ ਸਾਨੂੰ 25 ਹਜ਼ਾਰ ਨਾਮ ਮਿਲ ਗਏ । ਇਨ੍ਹਾਂ ਵਿੱਚੋਂ ਇੱਕ ਹਜ਼ਾਰ ਨਾਮ ਭਾਰਤ ਤੋਂ ਬਾਹਰ ਦੇ ਲੋਕਾਂ ਵਲੋਂ ਭੇਜੇ ਗਏ ਹਨ । ਜਿਨ੍ਹਾਂ ਲੋਕਾਂ ਦੇ ਨਾਂ ਭੇਜੇ ਜਾਣਗੇ, ਨੂੰ ਬੋਰਡਿੰਗ ਪਾਸ ਵੀ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਇਸ ਮਿਸ਼ਨ ਵਿੱਚ ਭਗਵਦ ਗੀਤਾ ਨੂੰ ਵੀ ਪੁਲਾੜ ਵਿੱਚ ਭੇਜਣ ਦਾ ਫ਼ੈਸਲਾ ਲਿਆ ਹੈ। ਇਸ ਤੋਂ ਪਹਿਲਾਂ ਵੀ ਬਾਈਬਲ ਵਰਗੀ ਪਵਿੱਤਰ ਪੁਸਤਕ ਨੂੰ ਵੀ ਪੁਲਾੜ ਵਿੱਚ ਭੇਜਿਆ ਜਾ ਚੁੱਕਿਆ ਹੈ।

ਇਹ ਵੀ ਦੇਖੋ: ਨਿਹੰਗ ਸਿੰਘ ਨੇ ਸਿੰਘੂ ਸਟੇਜ ਤੋਂ ਸਰਕਾਰ ਨੂੰ ਲਲਕਾਰ ਕੇ ਕਿਹਾ ਅਸੀਂ ਦੀਪ ਸਿੱਧੂ ਤੇ ਲੱਖਾ ਸਿਧਾਣਾ ਦੇ ਨਾਲ

The post ਸੈਟੇਲਾਈਟ ਰਾਹੀਂ ਪਹਿਲੀ ਵਾਰ ਪੁਲਾੜ ‘ਚ ਭੇਜੀ ਜਾਵੇਗੀ ਭਗਵਦ ਗੀਤਾ ਅਤੇ PM ਮੋਦੀ ਦੀ ਫੋਟੋ appeared first on Daily Post Punjabi.