new show tagline Archives - Daily Post Punjabi

ਕੀ ਹੋਵੇਗਾ ਬਿੱਗ ਬੌਸ 14 ਦੀ ਟੈਗਲਾਈਨ? ਸਲਮਾਨ ਦੇ ਇਸ ਵਾਰ ਸ਼ੋਅ ਵਿੱਚ ਹੋਵੇਗਾ ਸਭ ਕੁੱਝ ਰਾਕਿੰਗ
bigg boss 14 tagline rocking:ਕਲਰਜ਼ ਦੇ ਪਾਪੂਲਰ ਸ਼ੋਅ ਬਿੱਗ ਬੌਸ 14 ਨੂੰ ਲੈ ਕੇ ਰੋਜਾਨਾ ਨਵੇਂ ਅਪਡੇਟ ਸਾਹਮਣੇ ਆ ਰਹੇ ਹਨ। ਇਸ ਵਿੱਚ ਕੰਟੈਸਟੈਂਟ ਦੇ ਨਾਮਾਂ ਤੋਂ ਲੈ ਕੇ ਸ਼ੋਅ ਦੇ ਥੀਮ ਅਤੇ ਫਾਰਮੇਟ ਦੇ ਨਾਲ ਜੁੜੀਆਂ ਜਾਣਕਾਰੀਆਂ ਸ਼ਾਮਿਲ ਹਨ।ਹੁਣ ਬਿੱਗ ਬੌਸ 14 ਦੀ ਟੈਗਲਾਈਨ ਨੂੰ ਲੈ ਕੇ ਨਵਾਂ ਅਪਡੇਟ ਸਾਹਮਣੇ ਆਇਆ ਹੈ। ਦੱਸ ਦੇਈਏ ਕਿ ਹਰ ਸਾਲ ਬਿੱਗ ਬੌਸ ਦੀ ਟੈਗਲਾਈਨ ਅਲੱਗ ਹੁੰਦੀ ਹੈ। ਸ਼ੋਅ ਦੀ ਟੈਗਲਾਈਨ ਕਾਫੀ ਹੱਦ ਤੱਕ ਸ਼ੋਅ ਦੇ ਫਾਰਮੇਟ ਦੇ ਬਾਰੇ ਵਿੱਚ ਦੱਸਦੀ ਹੈ।ਖਬਰਾਂ ਅਨੁਸਾਰ ਪਿਛਲੇ ਸਾਲ ਬਿੱਗ ਬੌਸ 13 ਟੇਡਾ ਸੀ ਉੱਥੇ ਇਸਦਾ ਸੀਜਨ 14 ਰਾਕਿੰਗ ਹੋਵੇਗਾ ਇਸ ਸਾਲ ਬਿੱਗ ਬੌਸ 14 ਹੋਵਗਾ ਰਕਿੰਗ ਟੈਗਲਾਈਨ ਹੋ ਸਕਦੀ ਹੈ।ਸੀਜਨ 14 ਲਾਕਾਡਊਨ ਤੋਂ ਇੰਸਾਪਾਇਰ ਹੋਵੇਗਾ।ਕੋਰੋਨਾ ਵਾਇਰਸ ਦੇ ਕਾਰਨ ਤੋਂ ਸ਼ੋਅ ਦੇ ਫਾਰਮੇਟ ਵਿੱਚ ਕਈ ਤਰ੍ਹਾਂ ਦੇ ਬਦਲਾਅ ਕੀਤੇ ਜਾਣਗੇ।ਕੁੱਝ ਬਦਲਾਅ ਤਾਂ ਅਜਿਹੇ ਹੋਣਗੇ ਜੋ ਬਿੱਗ ਬੌਸ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਣਗੇ।

ਉਂਝ ਇਸ ਤੋਂ ਪਹਿਲਾਂ ਸਾਹਮਣੇ ਆਈ ਰਿਪੋਰਟ ਵਿੱਚ ਕਿਹਾ ਗਿਆ ਸੀਕਿ ਬਿੱਗ ਬੌਸ 14 ਦੀ ਟੈਗਲਾਈਨ ਵਿੱਚ ਲਾਕਡਾਊਨ ਦਾ ਜਿਕਰ ਹੋ ਸਕਦਾ ਹੈ।ਬਿੱਗ ਬੌਸ 14ਵੇਂ ਸੀਜਨ ਦੀ ਟੈਗਲਾਈਨ ਬਿੱਗ ਬੌਸ 14:ਲਾਕਡਾਊਨ ਐਡਿਸ਼ਨ ਹੋਣ ਦੀ ਗੱਲ ਕਹੀ ਗਈ ਸੀ।ਹਾਲਾਂਕਿ ਅਜੇ ਸਭ ਕੁੱਝ ਸੁਰੂਆਤੀ ਫੇਜ ਵਿੱਚ ਹੈ।ਸ਼ੋਅ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੀ ਆਫਿਸ਼ੀਅਲ ਜਾਣਕਾਰੀ ਫਿਲਹਾਲ ਸ਼ੇਅਰ ਨਹੀਂ ਕੀਤੀ ਗਈ ਹੈ।ਪਰ ਇੰਨਾ ਜਰੂਰ ਹੈ ਕਿ ਇਨ੍ਹਾਂ ਸਾਰੀਆਂ ਅਟਕਲਾਂ ਨੇ ਸ਼ੋਅ ਨੂੰ ਫੈਨਜ਼ ਦੇ ਵਿੱਚ ਚਰਚਾ ਵਿੱਚ ਜਰੂਰ ਬਣਾਇਆ ਹੋਇਆ ਹੈ।

ਕਿਹਾ ਜਾ ਰਿਹਾ ਹੈ ਕਿ ਇਸ ਸਾਲ ਹਾਈਜੋਨ ਸ਼ੋਅ ਦੇ ਕਾਨਟ੍ਰੈਕਟ ਦਾ ਸਭ ਤੋਂ ਵੱਡਾ ਪੁਆਈਂਟ ਹੋਵੇਗਾ।ਇਸਦੇ ਆਧਾਰ ਤੇ ਕੰਟੈਸਟੈਂਟ ਨੂੰ ਸ਼ੋਅ ਤੋਂ ਬਾਹਰ ਦਾ ਰਸਤਾ ਵੀ ਦੇਖਣਾ ਪੈ ਸਕਦਾ ਹੈ। ਸਲਮਾਨ ਖਾਨ ਦੇ ਸ਼ੋਅ ਵਿੱਚ ਕਿਸੇ ਵੀ ਅਜਿਹੇ ਕੰਟੈਸਟੈਂਟ ਨੂੰ ਨਹੀਂ ਲਿਆ ਜਾਵੇਗਾ ਜਿਸਦੀ ਇੰਟਰਨੈਸ਼ਨਲ ਟ੍ਰੈਵਲ ਹਿਸਟਰੀ ਰਹੀ ਹੋਵੇ। ਬਿੱਗ ਬੌਸ ਹਾਊਸ ਵਿੱਚ ਕੰਟੈਸਟੈਂਟ ਦੀ ਸੁਰੱਖਿਆ ਦੇ ਮੱਦੇਨਜ਼ਰ ਕਈ ਸਾਰੇ ਨਿਯਮ ਬਣਾਏ ਜਾਣਗੇ। ਇਹ ਵੀ ਕਿਹਾ ਜਾ ਰਿਹਾ ਹੈ ਕਿ ਸਲਮਾਨ ਖਾਨ ਇਸ ਵਾਰ ਸ਼ੋਅ ਨੂੰ ਆਪਣੇ ਪਨਵੇਲ ਦੇ ਫਾਰਮ ਹਾਊਸ ਤੋਂ ਹੀ ਸ਼ੂਟ ਕਰਨਗੇ ਅਤੇ ਉਹ ਇੱਕ ਵਾਰ ਵੀ ਬਿੱਗ ਬੌਸ ਹਾਊਸ ਵਿੱਚ ਨਹੀਂ ਜਾਣਗੇ। ਤੇ ਇਹ ਹੀ ਨਹੀਂ ਵੀਕੈਂਡ ਦੇ ਵਾਰ ਦੇ ਦੌਰਾਨ ਕੋਈ ਸੈਲੀਬਰੇਟੀ ਨੂੰ ਵੀ ਨਹੀਂ ਬੁਲਾਇਆ ਜਾਵੇਗਾ।

The post ਕੀ ਹੋਵੇਗਾ ਬਿੱਗ ਬੌਸ 14 ਦੀ ਟੈਗਲਾਈਨ? ਸਲਮਾਨ ਦੇ ਇਸ ਵਾਰ ਸ਼ੋਅ ਵਿੱਚ ਹੋਵੇਗਾ ਸਭ ਕੁੱਝ ਰਾਕਿੰਗ appeared first on Daily Post Punjabi.