New Song punjabi Archives - Daily Post Punjabi

ਅਰਸ਼ੀ ਖਾਨ ਦਾ ਨਵਾਂ ਗਾਣਾ ‘ਬੁੱਕ ਲਿੱਖਦਾ’ ਜਲਦ ਹੋਵੇਗਾ ਰਿਲੀਜ਼
arshi khan new song: ਛੋਟੇ ਪਰਦੇ ‘ਤੇ ਵਿਵਾਦਪੂਰਨ ਰਿਐਲਿਟੀ ਸ਼ੋਅ’ ਬਿੱਗ ਬੌਸ 14 ‘ਨੇ ਦਰਸ਼ਕਾਂ ਦੇ ਵਿਚਕਾਰ ਇਕ ਖਾਸ ਜਗ੍ਹਾ ਬਣਾਈ ਹੈ। ਸ਼ੋਅ ਖਤਮ ਹੋਣ ਤੋਂ ਬਾਅਦ ਵੀ ਅਰਸ਼ੀ ਕਿਸੇ ਨਾ ਕਿਸੇ ਕਾਰਨ ਸੁਰਖੀਆਂ ਵਿਚ ਬਣੀ ਰਹਿੰਦੀ ਹੈ।

arshi khan new song

ਉਸ ਸਮੇਂ ਤੋਂ, ਉਸਨੂੰ ਕਈ ਹੋਰ ਪ੍ਰੋਜੈਕਟਾਂ ਦੀਆਂ ਪੇਸ਼ਕਸ਼ਾਂ ਮਿਲ ਰਹੀਆਂ ਹਨ। ਹੁਣ ਅਰਸ਼ੀ ਖਾਨ ਸ਼ੋਕ-ਈ ਦੁਆਰਾ ਗਾਏ ਆਉਣ ਵਾਲੇ ਪੰਜਾਬੀ ਗਾਣੇ ‘ਬੁੱਕ ਲਿੱਖਦਾ’ ‘ਚ ਨਜ਼ਰ ਆਵੇਗੀ। ਅਰਸ਼ੀ ਕਹਿੰਦੀ ਹੈ, ‘ਮੈਂ ਗੀਤਾਂ’ ਚ ਕੰਮ ਕਰਨ ਲਈ ਉਤਸ਼ਾਹਤ ਹਾਂ, ਅੱਜ ਕੱਲ ਲੋਕ ਨਾ ਸਿਰਫ ਇਥੇ, ਬਲਕਿ ਵਿਦੇਸ਼ਾਂ ‘ਚ ਵੀ ਪੰਜਾਬੀ ਗਾਣਿਆਂ ਦਾ ਅਨੰਦ ਲੈਂਦੇ ਹਨ। ਉਸ ਤੋਂ ਬਾਅਦ ਹੋਰ ਗਾਣੇ ਆਉਣ ਵਾਲੇ ਹਨ। ਤੁਹਾਨੂੰ ਦੱਸ ਦੇਈਏ ਕਿ ਅਰਸ਼ੀ ਨੇ ਹਾਲ ਹੀ ਵਿੱਚ ਇੱਕ ਚਿੱਤਰ ਰੂਪਾਂਤਰਣ ਕੀਤਾ ਹੈ, ਜਿਸ ਬਾਰੇ ਉਹ ਕਾਫ਼ੀ ਚਰਚਾ ਵਿੱਚ ਰਹੀ ਹੈ।

ਇਸ ਬਾਰੇ ਗੱਲ ਕਰਦਿਆਂ ਅਰਸ਼ੀ ਕਹਿੰਦੀ ਹੈ, ‘ਮੈਂ ਸਦਾ ਹੀ ਇਕ ਅੰਦਾਜ਼ ਨਾਲ ਸਧਾਰਣ ਲੁੱਕ ਦਾ ਅਨੰਦ ਲਿਆ ਹੈ, ਪਰ ਹੁਣ ਤਾਲਾਬੰਦੀ ਨੇ ਮੇਰੀ ਲੁੱਕ ਦੇ ਨਾਲ ਪ੍ਰਯੋਗ ਕਰਨ ਵਿਚ ਸਹਾਇਤਾ ਕੀਤੀ ਹੈ ਅਤੇ ਮੈਂ ਸੱਚਮੁੱਚ ਇਸਦਾ ਅਨੰਦ ਲੈ ਰਹੀ ਹਾਂ। ਮੈਂ ਇੱਕ ਰਾਜਕੁਮਾਰੀ ਵਰਗਾ ਮਹਿਸੂਸ ਕਰਦੀ ਹਾਂ ਅਤੇ ਯਕੀਨਨ ਮੇਰੇ ਇਸ ਗੀਤ ਵਿੱਚ ਮੇਰਾ ਨਵਾਂ ਰੂਪ ਵੇਖਣਗੇ।

‘ਬੁੱਕ ਲਿੱਖਦਾ’ਦਾ ਸੰਗੀਤ ਜ਼ੀ ਪ੍ਰੋ ਦੁਆਰਾ ਦਿੱਤਾ ਗਿਆ ਹੈ ਅਤੇ ਬੋਲ ਹਨੀ ਕਾਕੋਵਾਲੀਆ ਦੇ ਹਨ। ਇਹ ਗਾਣਾ 5 ਅਗਸਤ ਨੂੰ ਰਿਲੀਜ਼ ਹੋਣ ਜਾ ਰਿਹਾ ਹੈ। ” ਸਾਵਿਤਰੀ ਦੇਵੀ ਕਾਲਜ ਅਤੇ ਹਸਪਤਾਲ ”, ” ਵਿਸ਼ ” ਅਤੇ ” ਇਸ਼ਕ ਮੈਂ ਮਰਜਾਵਾਂ ” ਵਰਗੇ ਟੈਲੀਵਿਜ਼ਨ ਸ਼ੋਅ ” ਚ ਨਾਮਜ਼ਦ ਕਰਨ ਵਾਲੀ ਅਰਸ਼ੀ ਜਲਦੀ ਹੀ ਆਪਣੇ ਆਉਣ ਵਾਲੇ ਰਿਐਲਿਟੀ ਟੈਲੀਵਿਜ਼ਨ ਸ਼ੋਅ ” ਸਵੈਮਵਾਰ ” ਦੀ ਸ਼ੂਟਿੰਗ ਸ਼ੁਰੂ ਕਰੇਗੀ, ਜਿਸਦਾ ਸਿਰਲੇਖ ਹੈ ” ਆਯਾਂਗੇ ਤੇਰੇ ਸੱਜਨਾ ”।

The post ਅਰਸ਼ੀ ਖਾਨ ਦਾ ਨਵਾਂ ਗਾਣਾ ‘ਬੁੱਕ ਲਿੱਖਦਾ’ ਜਲਦ ਹੋਵੇਗਾ ਰਿਲੀਜ਼ appeared first on Daily Post Punjabi.

ਪੰਜਾਬੀ ਅਦਾਕਾਰ ਦਰਸ਼ਨ ਔਲਖ ਦਾ ਨਵਾਂ ਗੀਤ ‘ਲਾਲ ਕਿਲੇ ਤੇ ਝੰਡਾ’ ਹੋਇਆ ਰਿਲੀਜ਼
Darshan Aulakh’s new song : ਪਿਛਲੇ ਕੁੱਝ ਸਮੇਂ ਤੋਂ ਖੇਤੀ ਬਿੱਲਾਂ ਨੂੰ ਲੈ ਕੇ ਜਿੱਥੇ ਕਿਸਾਨਾਂ ਵਿੱਚ ਰੋਸ ਵੱਧਦਾ ਜਾ ਰਿਹਾ ਹੈ ਉੱਥੇ ਕਿਸਾਨਾਂ ਦਾ ਹੌਂਸਲਾ ਵਧਾਉਣ ਲਈ ਨਵੇਂ ਤੋਂ ਨਵੇਂ ਗਾਣੇ ਵੀ ਰਿਲੀਜ਼ ਹੋ ਰਹੇ ਹਨ । ਇਸੇ ਤਰ੍ਹਾਂ ਦਾ ਇੱਕ ਗਾਣਾ ਦਰਸ਼ਨ ਔਲਖ ਤੇ ਉਹਨਾਂ ਦੇ ਸਾਥੀ ਮਨੋਹਰ ਸਿੰਘ ਸੈਣੀ ਵੱਲੋਂ ਰਿਲੀਜ਼ ਕੀਤਾ ਗਿਆ ਹੈ । ਇਹ ਗੀਤ ‘ਲਾਲ ਕਿਲੇ ਤੇ ਝੰਡਾ’ ਟਾਈਟਲ ਹੇਠ ਰਿਲੀਜ਼ ਕੀਤਾ ਗਿਆ ਹੈ ।

ਇਸ ਗੀਤ ਨੂੰ ਸੋਸ਼ਲ ਮੀਡੀਆ ਤੇ ਕਾਫੀ ਪਿਆਰ ਮਿਲ ਰਿਹਾ ਹੈ ਕਿਉਂਕਿ ਇਸ ਗੀਤ ਰਾਹੀਂ ਕਿਸਾਨਾਂ ਦਾ ਹੌਂਸਲਾ ਵਧਾਉਣ ਦੀ ਕੋਸ਼ਿਸ਼ ਕੀਤੀ ਗਈ ਹੈ । ਰੋਮੀ ਬੈਂਸ ਵੱਲੋਂ ਗੀਤ ਦੇ ਬੋਲ ਲਿਖੇ ਗਏ ਹਨ ਜਿਹੜੇ ਕਿ ਕਿਸਾਨਾਂ ਦੇ ਮਜ਼ਬੂਤ ਹੌਂਸਲੇ ਨੂੰ ਦਰਸਾਉਂਦੇ ਹਨ । ਸਮਨ ਵੱਲੋਂ ਫਿਲਮਾਏ ਗਏ ਇਸ ਗੀਤ ਵਿੱਚ ਕਿਸਾਨ ਮੋਰਚੇ ਦੇ ਹਰ ਪੱਖ ਨੂੰ ਪੇਸ਼ ਕੀਤਾ ਗਿਆ ਹੈ ।

Darshan Aulakh’s new song

ਤੁਹਾਨੂੰ ਦੱਸ ਦਿੰਦੇ ਹਾਂ ਕਿ ਦਰਸ਼ਨ ਔਲਖ ਤੇ ਉਹਨਾਂ ਦੇ ਸਾਥੀ ਕਿਸਾਨ ਅੰਦੋਲਨ ਦੇ ਨਾਲ ਲਗਾਤਾਰ ਜੁੜੇ ਹੋਏ ਹਨ । ਜਿੱਥੇ ਉਹਨਾਂ ਵੱਲੋਂ ਕਿਸਾਨਾਂ ਦੇ ਨਾਲ ਸਟੇਜਾਂ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ ਉੱਥੇ ਉਹਨਾਂ ਵੱਲੋਂ ਕਿਸਾਨ ਮੋਰਚੇ ਵਿੱਚ ਹਰ ਤਰ੍ਹਾਂ ਦੀ ਸੇਵਾ ਨਿਭਾਈ ਜਾ ਰਹੀ ਹੈ ।

ਦੇਖੋ ਵੀਡੀਓ : ਖੁਦ ਤੇ ਲੱਗੇ ਇਲਜ਼ਾਮਾਂ ਤੇ ਕੀ ਬੋਲੇ Gurnam Singh Charruni ? ਸੰਯੁਕਤ ਕਿਸਾਨ ਮੋਰਚੇ ਦੇ ਨਾਲ ਨੇ ਜਾਂ ਵੱਖ ?

The post ਪੰਜਾਬੀ ਅਦਾਕਾਰ ਦਰਸ਼ਨ ਔਲਖ ਦਾ ਨਵਾਂ ਗੀਤ ‘ਲਾਲ ਕਿਲੇ ਤੇ ਝੰਡਾ’ ਹੋਇਆ ਰਿਲੀਜ਼ appeared first on Daily Post Punjabi.

ਰਿਲੀਜ਼ ਹੋਇਆ ਕਰਮਜੀਤ ਅਨਮੋਲ ਦਾ ਨਵਾਂ ਗੀਤ ‘ਮੱਲੋ ਮੱਲੀ’
Karamjit Anmol New Song: ਪੰਜਾਬੀ ਇੰਡਸਟਰੀ ਦੇ ਮਸ਼ਹੂਰ ਕਮੇਡੀਅਨ ਅਤੇ ਗਾਇਕ ਕਰਮਜੀਤ ਅਨਮੋਲ ਕਾਮੇਡੀ ਦੇ ਨਾਲ ਨਾਲ ਕਾਫ਼ੀ ਖੂਬਸੂਰਤ ਗਾਇਕੀ ਵੀ ਕਰਦੇ ਹਨ। ਅਕਸਰ ਨੂੰ ਲਾਈਵ ਸ਼ੋਅ ਦੌਰਾਨ ਆਪਣੇ ਕਾਮੇਡੀ ਅੰਦਾਜ਼ ਦੇ ਨਾਲ ਨਾਲ ਆਪਣੀ ਆਵਾਜ਼ ਦੇ ਜਲਵੇ ਬਿਖੇਰਦੇ ਨਜ਼ਰ ਆਉਂਦੇ ਹਨ। ਹਾਲ ਹੀ ਵਿੱਚ ਕਰਮਜੀਤ ਅਨਮੋਲ ਨੇ ਆਪਣਾ ਇਕ ਨਵਾਂ ਗੀਤ ਰਿਲੀਜ਼ ਕੀਤਾ ਹੈ ਜਿਸ ਦਾ ਨਾਮ ਮੱਲੋ ਮੱਲੀ ਹੈ। ਕਰਮਜੀਤ ਅਨਮੋਲ ਦਾ ਇਹ ਨਵਾਂ ਗੀਤ ਫੈਂਸ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

Karamjit Anmol New Song

ਹਾਲ ਹੀ ‘ਚ ਕਰਮਜੀਤ ਅਨਮੋਲ ਦਾ ਨਵਾਂ ਗੀਤ ‘ਮੱਲੋ ਮੱਲੀ’ ਰਿਲੀਜ਼ ਹੋਇਆ ਹੈ, ਜਿਸ ਨੂੰ ਦਰਸ਼ਕਾਂ ਵਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਇਸ ਗੀਤ ਦੇ ਬੋਲ ਜੀਤ ਸੰਧੂ ਨੇ ਆਪਣੀ ਕਲਮ ਨਾਲ ਸ਼ਿੰਗਾਰੇ ਹਨ, ਜਿਸ ਦੀਆਂ ਸੰਗੀਤਕ ਧੁਨਾਂ ਹੈਰੀ ਸ਼ਰਨ ਵਲੋਂ ਸਜਾਈਆਂ ਗਈਆਂ ਹਨ। ਇਸ ਗੀਤ ਹਰਜੋਤ ਸਿੰਘ, ਤਨਮਈ, ਬ੍ਰਾਈਰ ਰੋਜ ਨੇ ਫੀਚਰਿੰਗ ਕੀਤੀ ਹੈ। ਇਸ ਗੀਤ ਦੇ ਡਾਇਰੈਕਟਰ ਹਰਜੋਤ ਸਿੰਘ ਅਤੇ ਕੁਰਾਨ ਢਿੱਲੋਂ ਹਨ। ਕਰਮਜੀਤ ਅਨਮੋਲ ਦੇ ਇਸ ਗੀਤ ਨੂੰ ‘ਫ਼ਿਲਮੀ ਲੋਕ’ ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ।

ਦੱਸ ਦਈਏ ਕਿ ਕਰਮਜੀਤ ਅਨਮੋਲ ਦੇ ਗੀਤ ‘ਮੱਲੋ ਮੱਲੀ’ ‘ਚ ਕੁੜੀ ਦੇ ਪਿਆਰ ਦੇ ਜ਼ਜਬਾਤਾਂ ਦੀ ਗੱਲ ਕੀਤੀ ਗਈ ਹੈ। ਇਸ ਗੀਤ ਨੂੰ ਲੋਕਾਂ ਵਲੋਂ ਕਾਫ਼ੀ ਪਿਆਰ ਮਿਲ ਰਿਹਾ ਹੈ। ਕਰਮਜੀਤ ਅਨਮੋਲ ਗਾਇਕ ਹੋਣ ਦੇ ਨਾਲ-ਨਾਲ ਚੰਗੇ ਅਦਾਕਾਰ ਤੇ ਗੀਤਕਾਰ ਵੀ ਹਨ। ਹੁਣ ਤੱਕ ਉਹ ਕਈ ਹਿੱਟ ਫ਼ਿਲਮਾਂ ਪੰਜਾਬੀ ਫ਼ਿਲਮ ਜਗਤ ਨੂੰ ਦੇ ਚੁੱਕੇ ਹਨ। ਫ਼ਿਲਮਾਂ ‘ਚ ਉਨ੍ਹਾਂ ਵਲੋਂ ਨਿਭਾਏ ਕਿਰਦਾਰਾਂ ਨੂੰ ਹਮੇਸ਼ਾ ਹੀ ਸਰੋਤਿਆਂ ਨੇ ਖਿੜ੍ਹੇ ਮੱਥੇ ਪਰਵਾਨ ਕੀਤਾ ਹੈ।

The post ਰਿਲੀਜ਼ ਹੋਇਆ ਕਰਮਜੀਤ ਅਨਮੋਲ ਦਾ ਨਵਾਂ ਗੀਤ ‘ਮੱਲੋ ਮੱਲੀ’ appeared first on Daily Post Punjabi.

ਦਰਸ਼ਕਾ ਦੇ ਸਨਮੁਖ ਹੋਇਆ ਰਣਜੀਤ ਬਾਵਾ ਦਾ ਨਵਾਂ ਗੀਤ ” ਮੇਰਾ ਕੀ ਕਸੂਰ”
Ranjit Bawa New Song: ਬਾਲੀਵੁਡ ਅਤੇ ਪਾਲੀਵੁਡ ਦੇ ਸਾਰੇ ਹੀ ਸਿਤਾਰੇ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਇਸ ਦੇ ਜ਼ਰੀਏ ਹੀ ਉਹ ਆਪਣੇ ਫੈਨਜ਼ ਨੂੰ ਆਪਣੇ ਬਾਰੇ ਹਰ ਇੱਕ ਅਪਡੇਟ ਦਿੰਦੇ ਰਹਿੰਦੇ ਹਨ। ਹਾਲ ਹੀ ਵਿੱਚ ਰਣਜੀਤ ਬਾਵਾ ਆਪਣੇ ਨਵੇ ਗੀਤ ‘ਮੇਰਾ ਕੀ ਕਸੂਰ’ ਨਾਲ ਦਰਸ਼ਕਾ ਦੇ ਸਨਮੁਖ ਹੋਏ ਹਨ। ਗੀਤ ਦੀ ਗੱਲ ਕਰੀਏ ਤਾਂ ਗੀਤ ਦੇ ਬੋਲ ਬੀਰ ਸਿੰਘ ਨੇ ਲਿਖੇ ਹਨ ਜਦੋਂ ਕਿ ਗੀਤ ਦਾ ਮਿਊਜ਼ਿਕ ਗੁਰਮੋਹ ਨੇ ਤਿਆਰ ਕੀਤਾ ਹੈ । ਗੀਤ ਦਰਸ਼ਕਾ ਵੱਲੋ ਖੂਬ ਪਸੰਦ ਕੀਤਾ ਜਾ ਰਿਹਾ ਹੈ।

Ranjit Bawa New Song

ਜੇ ਗੱਲ ਕਰੀਏ ਰਣਜੀਤ ਬਾਵਾ ਦੇ ਕੰਮ ਦੀ ਤਾਂ ਉਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਅਤੇ ਉਹਨਾ ਨੇ ਦਰਸ਼ਕਾਂ ਦੇ ਦਿਲਾਂ ‘ਚ ਇਕ ਖਾਸ ਜਗਾ ਬਣਾ ਲਈ ਹੈ ਗਾਇਕ ਰਣਜੀਤ ਬਾਵਾ ਨੂੰ ਕਿਸੇ ਪਹਿਚਾਣ ਦੀ ਲੋੜ ਨਹੀਂ ਕਿਉਂਕਿ ਉਸ ਦੇ ਪ੍ਰਸ਼ੰਸਕਾਂ ਦੀ ਇੱਕ ਲੰਮੀ ਕਤਾਰ ਹੈ ਤੇ ਨਾਲ ਹੀ ਉਨ੍ਹਾਂ ਨੇ ‘ਹਾਈ ਹੈਂਡ ਯਾਰੀਆਂ’ ਤੇ ‘ਤਾਰਾ ਮੀਰਾ’ ਵਰਗੀਆਂ ਹਿੱਟ ਫ਼ਿਲਮਾਂ ਵੀ ਦਿੱਤੀਆਂ। ਇਸ ਤੋਂ ਇਲਾਵਾ ਉਹ ‘ਡੈਡੀ ਕੂਲ ਮੁੰਡੇ ਫੂਲ’ ਦੇ ਸਿਕਵਲ ‘ਚ ਜੱਸੀ ਗਿੱਲ ਦੇ ਨਾਲ ਨਜ਼ਰ ਆਉਣਗੇ। ਇਸ ਤੋਂ ਪਹਿਲਾ ਦੀ ਗੱਲ ਕੀਤੀ ਜਾਵੇ ਤਾ ਰਣਜੀਤ ਬਾਵਾ ਆਪਣੀ ਨਵੀਂ ਫ਼ਿਲਮ ‘ਮੈਨ ਇਨ ਬਲੈਕ- ਕਾਲੇ ਕੱਛਿਆਂ ਵਾਲੇ’ ਲੈ ਕੇ ਜਲਦ ਹੀ ਦਰਸ਼ਕਾਂ ਦੇ ਰੁ ਬ ਰੁ ਹੋਣਗੇ।

ਇਸ ਤੋਂ ਇਲਾਵਾ ਤੁਹਾਨੂੰ ਦਸ ਦਈਏ ਕਿ ਰਣਜੀਤ ਬਾਵਾ ਦਾ ਨਵਾਂ ਗੀਤ ਹਾਲ ਹੀ ਵਿਚ “ਰੋਣਾ ਪੈ ਗਿਆ” ਰਿਲੀਜ ਹੋਇਆ ਹੈ ਜਿਸ ਨੂੰ ਦਰਸ਼ਕਾਂ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ।ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦੇਈਏ ਕਿ ਬਾਲੀਵੁਡ ਅਤੇ ਪਾਲੀਵੁਡ ਦੇ ਸਾਰੇ ਹੀ ਸਿਤਾਰੇ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਇਸ ਦੇ ਨਾਲ ਹੀ ਉਹ ਆਪਣੇ ਫੈਨਜ਼ ਨੂੰ ਸਮੇਂ – ਸਮੇਂ ‘ਤੇ ਆਪਣੇ ਪ੍ਰੋਜੈਕਟਸ ਬਾਰੇ ਅਪਡੇਟ ਕਰਦੇ ਰਹਿੰਦੇ ਹਨ। ਸਿਤਾਰੇ ਅਕਸਰ ਹੀ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰਕੇ ਸੁਰਖੀਆਂ ‘ਚ ਆ ਜਾਂਦੇ ਹਨ।

The post ਦਰਸ਼ਕਾ ਦੇ ਸਨਮੁਖ ਹੋਇਆ ਰਣਜੀਤ ਬਾਵਾ ਦਾ ਨਵਾਂ ਗੀਤ ” ਮੇਰਾ ਕੀ ਕਸੂਰ” appeared first on Daily Post Punjabi.