New study on coronavirus claims Archives - Daily Post Punjabi

ਅਧਿਐਨ ‘ਚ ਵੱਡਾ ਦਾਅਵਾ- ਵੁਹਾਨ ਲੈਬ ‘ਚ ਹੀ ਤਿਆਰ ਹੋਇਆ ਕੋਰੋਨਾ, ਚਮਗਾਦੜ ਤੋਂ ਵਾਇਰਸ ਫੈਲਣ ਦਾ ਕੋਈ ਸਬੂਤ ਨਹੀਂ
ਕੋਰੋਨਾ ਵਾਇਰਸ ਦੀ ਕਿਸ ਤਰ੍ਹਾਂ ਪੈਦਾ ਹੋਇਆ? ਇਸ ਬਾਰੇ ਸਵਾਲਾਂ ਦੇ ਜਵਾਬ ਦੁਨੀਆ ਭਰ ਦੇ ਵਿਗਿਆਨੀ ਲੱਭ ਰਹੇ ਹਨ । ਹੁਣ ਇੱਕ ਨਵੇਂ ਅਧਿਐਨ ਵਿੱਚ ਦਾਅਵੇ ਨਾਲ ਕਿਹਾ ਗਿਆ ਹੈ ਕਿ ਕੋਰੋਨਾ ਵਾਇਰਸ ਚੀਨ ਦੇ ਵੁਹਾਨ ਦੀ ਉਸੇ ਲੈਬ ਵਿੱਚ ਬਣਿਆ ਸੀ ਜਿਸ ‘ਤੇ ਦੁਨੀਆ ਨੂੰ ਸ਼ੱਕ ਹੈ ।

New study on coronavirus claims

ਤਾਜ਼ਾ ਅਧਿਐਨ ਅਨੁਸਾਰ ਜਦੋਂ ਕੋਰੋਨਾ ਵਾਇਰਸ ਤਿਆਰ ਹੋ ਗਿਆ ਉਦੋਂ ਰਿਵਰਸ ਇੰਜੀਨੀਅਰਿੰਗ ਦੇ ਦਮ ‘ਤੇ ਉਸ ਨੂੰ ਅਜਿਹਾ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਇਹ ਵਾਇਰਸ ਇੱਕ ਚਮਗਾਦੜ ਕਾਰਨ ਬਣਿਆ ਹੈ।

ਇਹ ਵੀ ਪੜ੍ਹੋ: ਟਾਰਜ਼ਨ ਅਦਾਕਾਰ Joe Lara ਦੀ ਜਹਾਜ਼ ਹਾਦਸੇ ਵਿੱਚ ਹੋਈ ਮੌਤ, ਪਤਨੀ ਸਣੇ ਪੰਜ ਹੋਰ ਲੋਕ ਵੀ ਹੋਏ ਹਾਦਸੇ ਦਾ ਸ਼ਿਕਾਰ

ਇੱਕ ਰਿਪੋਰਟ ਅਨੁਸਾਰ ਬ੍ਰਿਟਿਸ਼ ਪ੍ਰੋਫੈਸਰ ਐਂਗੁਸ ਅਤੇ ਨਾਰਵੇ ਦੇ ਵਿਗਿਆਨੀ ਡਾਕਟਰ ਬਰਡਰ ਨੇ ਅਧਿਐਨ ਵਿੱਚ ਪਾਇਆ ਹੈ ਕਿ ਚੀਨ ਨੇ ਕੋਰੋਨਾ ਨੂੰ ਲੁਕਾਉਣ ਲਈ ਰੇਟ੍ਰੋ ਇੰਜੀਨੀਅਰਿੰਗ ਦੇ ਕਾਗਜ਼ ਤਿਆਰ ਕੀਤੇ ਅਤੇ ਦੁਨੀਆ ਨੂੰ ਧੋਖੇ ਵਿੱਚ ਰੱਖਿਆ।

New study on coronavirus claims

ਇਸ ਤੋਂ ਇਲਾਵਾ ਅਧਿਐਨ ਵਿੱਚ ਦੱਸਿਆ ਗਿਆ ਹੈ ਕਿ ਪਿਛਲੇ ਸਾਲ ਕੋਰੋਨਾ ਵਾਇਰਸ ਦੇ ਖ਼ਿਲਾਫ਼ ਵੈਕਸੀਨ ਬਣਾਉਣ ਦੌਰਾਨ ਵਿਗਿਆਨੀਆਂ ਨੂੰ ਕੁਝ ਫਿੰਗਰਪ੍ਰਿੰਟਸ ਦਿਖੇ ਜੋ ਵਾਇਰਸ ਵਿੱਚ ਸਨ, ਜਿਸ ਨੇ ਇਹ ਸੰਕੇਤ ਦਿੱਤੇ ਕਿ ਵਾਇਰਸ ਕਿਸੇ ਲੈਬ ਤੋਂ ਆਇਆ ਹੈ। ਵਿਗਿਆਨੀ ਉਦੋਂ ਆਪਣੀ ਇਸ ਗੱਲ ਨੂੰ ਲੁਕਾਉਣਾ ਚਾਹੁੰਦੇ ਸਨ ਪਰ ਕਈ ਵੱਡੀਆਂ ਸੰਸਥਾਵਾਂ ਨੇ ਇਨਕਾਰ ਕਰ ਦਿੱਤਾ ਅਤੇ ਚਮਗਾਦੜ ਵਾਲੀ ਥਿਓਰੀ ਨੂੰ ਹੀ ਸਹੀ ਮੰਨਿਆ।

ਇਹ ਵੀ ਪੜ੍ਹੋ: Big Breaking: ਲੁਧਿਆਣਾ ਵਾਸੀਆਂ ਨੂੰ ਕਰਫਿਊ ਤੋਂ ਮਿਲੀ ਵੱਡੀ ਰਾਹਤ, ਹੁਣ ਸ਼ਾਮ 5 ਵਜੇ ਤੱਕ ਖੁੱਲ੍ਹਣਗੀਆਂ ਦੁਕਾਨਾਂ

ਹੁਣ ਜਦੋਂ ਅਮਰੀਕੀ ਰਾਸ਼ਟਰਪਤੀ ਜੋਅ ਬਾਇਡੇਨ ਨੇ ਜਨਤਕ ਤੌਰ ਤੇ ਕੋਰੋਨਾ ਦੀ ਉਤਪੱਤੀ ਦੀ ਜਾਂਚ ਦੀ ਗੱਲ ਕਹੀ ਹੈ ਉਦੋਂ ਦੁਨੀਆ ਦੇ ਕਈ ਦੇਸ਼ ਇਸ ਵੱਲ ਰੁੱਖ਼ ਕਰ ਰਹੇ ਹਨ। ਬਾਇਡੇਨ ਵੱਲੋਂ ਐਲਾਨ ਉਸ ਸਮੇਂ ਕੀਤਾ ਗਿਆ ਸੀ ਜਦੋਂ ਵ੍ਹਾਈਟ ਹਾਊਸ ਨੂੰ ਦਿੱਤੀ ਗਈ ਇੱਕ ਇੰਟੈਲੀਜੈਂਸ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਕਿ ਨਵੰਬਰ 2019 ਵਿੱਚ ਵੁਹਾਨ ਲੈਬ ਦੇ ਕੁਝ ਕਰਮਚਾਰੀਆਂ ਨੂੰ ਹਸਪਤਾਲ ਵਿੱਚ ਦਾਖਲ ਕੀਤਾ ਗਿਆ ਸੀ, ਜਿਨ੍ਹਾਂ ਵਿੱਚ ਕੋਰੋਨਾ ਦੇ ਲੱਛਣ ਸਨ। ਉਸ ਦੇ ਕੁਝ ਸਮੇਂ ਬਾਅਦ ਹੀ ਕੋਰੋਨਾ ਨੇ ਦੁਨੀਆ ਵਿੱਚ ਤਬਾਹੀ ਮਚਾਉਣੀ ਸ਼ੁਰੂ ਕਰ ਦਿੱਤੀ ਸੀ।

New study on coronavirus claims

ਦੱਸ ਦੇਈਏ ਕਿ ਇਹ ਅਧਿਐਨ ਪੂਰੇ 22 ਪੇਜਾਂ ਦਾ ਹੈ ਜਿਸ ਵਿੱਚ ਵੁਹਾਨ ਲੈਬ ਦੀ ਪੂਰੀ ਕੁੰਡਲੀ ਹੈ । ਦਾਅਵੇ ਅਨੁਸਾਰ ਸਾਲ 2002 ਤੋਂ 2019 ਦੇ ਵਿਚਕਾਰ ਵੁਹਾਨ ਲੈਬ ਵਿੱਚ ਕੀ-ਕੀ ਹੋਇਆ ਉਸ ਦਾ ਪੂਰਾ ਵੇਰਵਾ ਇਸ ਰਿਪੋਰਟ ਵਿੱਚ ਤਿਆਰ ਕੀਤਾ ਗਿਆ ਹੈ। ਜੋ ਕੋਰੋਨਾ ਵਾਇਰਸ ਨੂੰ ਲੈ ਕੇ ਵੱਡੇ ਖੁਲਾਸੇ ਕਰ ਸਕਦਾ ਹੈ।

ਗੌਰਤਲਬ ਹੈ ਕਿ ਕੋਰੋਨਾ ਵਾਇਰਸ ਦੁਨੀਆ ਦੇ ਸਾਹਮਣੇ ਦਸੰਬਰ 2019 ਵਿੱਚ ਆਇਆ ਸੀ। ਉਸ ਮਗਰੋਂ ਹੀ ਹੁਣ ਤੱਕ ਦੁਨੀਆ ਵਿੱਚ ਇਸ ਨੇ ਭਾਰੀ ਤਬਾਹੀ ਮਚਾਈ ਹੋਈ ਹੈ। ਲੱਖਾਂ ਲੋਕਾਂ ਦੀ ਜਾਨ ਜਾ ਚੁੱਕੀ ਹੈ ਅਤੇ ਹਾਲੇ ਵੀ ਲੱਖਾਂ ਲੋਕ ਬੀਮਾਰ ਹਨ । ਦੁਨੀਆ ਦੇ ਕਈ ਵਾਰ ਅਜਿਹਾ ਹੋਣ ਦੇ ਪਿੱਛੇ ਚੀਨ ਦਾ ਹੱਥ ਦੱਸਿਆ ਪਰ ਚੀਨ ਹਰ ਵਾਰ ਇਸ ਗੱਲ ਤੋਂ ਇਨਕਾਰ ਕਰਦਾ ਰਿਹਾ ਹੈ।

ਇਹ ਵੀ ਦੇਖੋ: ਕੰਗਨਾ ਰਣੌਤ ਨੇ ਸੱਚਖੰਡ ਸ਼੍ਰੀ ਹਰਿਮੰਦਿਰ ਸਾਹਿਬ ਵਿਖੇ ਟੇਕਿਆ ਮੱਥਾ, ਦੇਖੋ-LIVE ਤਸਵੀਰਾਂ

The post ਅਧਿਐਨ ‘ਚ ਵੱਡਾ ਦਾਅਵਾ- ਵੁਹਾਨ ਲੈਬ ‘ਚ ਹੀ ਤਿਆਰ ਹੋਇਆ ਕੋਰੋਨਾ, ਚਮਗਾਦੜ ਤੋਂ ਵਾਇਰਸ ਫੈਲਣ ਦਾ ਕੋਈ ਸਬੂਤ ਨਹੀਂ appeared first on Daily Post Punjabi.