New York Plane Crash Archives - Daily Post Punjabi

ਨਿਊਯਾਰਕ : ਜਹਾਜ਼ ਹਾਦਸੇ ‘ਚ ਭਾਰਤੀ ਮੂਲ ਦੀ ਔਰਤ ਦੀ ਮੌ.ਤ, ਧੀ ਤੇ ਪਾਇਲਟ ਗੰਭੀਰ ਜ਼ਖਮੀ
ਅਮਰੀਕਾ ਦੇ ਨਿਊਯਾਰਕ ‘ਚ ਐਤਵਾਰ ਨੂੰ ਇਕ ਜਹਾਜ਼ ਹਾਦਸੇ ‘ਚ ਭਾਰਤੀ ਮੂਲ ਦੀ ਇਕ ਔਰਤ ਦੀ ਮੌਤ ਹੋ ਗਈ। ਜਦਕਿ ਉਸ ਦੀ ਬੇਟੀ ਗੰਭੀਰ ਜ਼ਖਮੀ ਹਨ। ਜਹਾਜ਼ ‘ਚ ਦੋਵਾਂ ਨਾਲ ਇਕ ਪਾਇਲਟ ਵੀ ਮੌਜਦ ਸੀ ਜੋ ਕਿ ਜ਼ਖਮੀ ਹੈ। ਦੋਵਾਂ ਨੂੰ ਇਲਾਜ਼ ਲਈ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਸ਼ੁਰੂਆਤੀ ਜਾਂਚ ਮੁਤਾਬਕ ਇਹ ਹਾਦਸਾ ਜਹਾਜ਼ ਦੇ ਕਾਕਪਿਟ ‘ਚ ਅੱਗ ਲੱਗਣ ਕਾਰਨ ਵਾਪਰਿਆ ਹੈ।

New York Plane Crash

ਜਾਣਕਾਰੀ ਅਨੁਸਾਰ ਇਹ ਜਹਾਜ਼ ਲੌਂਗ ਆਈਲੈਂਡ ਨੇੜੇ ਹਾਦਸਾਗ੍ਰਸਤ ਹੋਇਆ ਹੈ। 5 ਮਾਰਚ ਨੂੰ 63 ਸਾਲਾ ਰੋਮਾ ਗੁਪਤਾ ਅਤੇ 33 ਸਾਲਾਂ ਬੇਟੀ ਰੀਵਾ ਗੁਪਤਾ ਹਵਾਈ ਜਹਾਜ਼ ਉਡਾਉਣਾ ਸਿੱਖ ਰਹੀਆਂ ਸਨ। ਜਹਾਜ਼ ‘ਚ ਪਾਇਲਟ ਵੀ ਮੌਜੂਦ ਸੀ ਜੋ ਕਿ ਪੂਰੀ ਤਰ੍ਹਾਂ ਸਿਖਲਾਈ ਪ੍ਰਾਪਤ ਸੀ। ਸੂਚਨਾ ਮੁਤਾਬਕ ਜਿਵੇ ਹੀ ਉਨ੍ਹਾਂ ਨੇ ਜਹਾਜ਼ ਉਡਾਉਣਾ ਸ਼ੁਰੂ ਕੀਤਾ ‘ਤਾਂ ਪਾਇਲਟ ਨੇ ਕਾਕਪਿਟ ਵਿੱਚ ਧੂੰਆਂ ਉੱਠਦਾ ਦੇਖਿਆ। ਉਸਨੇ ਤੁਰੰਤ ਇਸ ਦੀ ਸੂਚਨਾ ਏਅਰ ਟ੍ਰੈਫਿਕ ਕੰਟਰੋਲ ਨੂੰ ਦਿੱਤੀ।

New York Plane Crash

ਇਸ ਦਰਦਨਾਕ ਹਾਦਸੇ ਵਿਚ 63 ਸਾਲਾ ਰੋਮਾ ਗੁਪਤਾ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਸ ਦੇ ਨਾਲ ਹੀ ਕਾਕਪਿਟ ਵਿਚ ਅੱਗ ਲੱਗਣ ਕਰਨ 33 ਸਾਲਾਂ ਰੀਵਾ ਗੁਪਤਾ ਅਤੇ ਪਾਇਲਟ ਬੁਰੀ ਤਰਾਂ ਝੁਲਸ ਗਏ ਹਨ। ਦੱਸਿਆ ਜਾ ਰਿਹਾ ਹੈ ਹਾਦਸੇ ਵਿੱਚ ਮ੍ਰਿਤਕ ਔਰਤ ਦੀ ਧੀ ਥਰਡ ਡਿਗਰੀ ਸੜ ਗਈ ਹੈ। ਜਿਸ ਕਾਰਨ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।

ਇਹ ਵੀ ਪੜ੍ਹੋ : ਹਿਮਾਚਲ ‘ਚ ਵੱਡਾ ਹਾਦਸਾ, ਇਨੋਵਾ ਨੇ 9 ਲੋਕਾਂ ਨੂੰ ਦਰੜਿਆ, 5 ਦੀ ਮੌਕੇ ‘ਤੇ ਮੌ.ਤ, 3 PGI ਰੈਫਰ

ਜਹਾਜ਼ ਦੇ ਮਾਲਕ ਅਨੁਸਾਰ ਉਡਾਣ ਭਰਨ ਤੋਂ ਪਹਿਲਾਂ ਇਸ ਦੀ ਚੰਗੀ ਤਰ੍ਹਾਂ ਜਾਂਚ ਕੀਤੀ ਗਈ ਸੀ। ਉਸ ਸਮੇਂ ਜਹਾਜ਼ ਵਿੱਚ ਕੋਈ ਖ਼ਰਾਬੀ ਨਹੀਂ ਪੈ ਗਈ ਸੀ। ਫਿਲਹਾਲ ਅਮਰੀਕਾ ਦੇ ਨੈਸ਼ਨਲ ਟਰਾਂਸਪੋਰਟੇਸ਼ਨ ਸੇਫਟੀ ਬੋਰਡ ਦੇ ਅਧਿਕਾਰੀ ਜਹਾਜ਼ ਹਾਦਸੇ ਦੀ ਜਾਂਚ ਲਈ ਵਾਰ-ਵਾਰ ਹਾਦਸੇ ਵਾਲੀ ਥਾਂ ਦਾ ਦੌਰਾ ਕਰ ਰਹੇ ਹਨ। ਹਾਦਸੇ ਦੇ ਕਾਰਨਾਂ ਦਾ ਪਤਾ ਲੱਗਣ ਤੱਕ ਜਾਂਚ ਜਾਰੀ ਰਹੇਗੀ।

ਵੀਡੀਓ ਲਈ ਕਲਿੱਕ ਕਰੋ -:

“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “

The post ਨਿਊਯਾਰਕ : ਜਹਾਜ਼ ਹਾਦਸੇ ‘ਚ ਭਾਰਤੀ ਮੂਲ ਦੀ ਔਰਤ ਦੀ ਮੌ.ਤ, ਧੀ ਤੇ ਪਾਇਲਟ ਗੰਭੀਰ ਜ਼ਖਮੀ appeared first on Daily Post Punjabi.