new york Archives - Daily Post Punjabi

ਜ਼ੋਹਰਾਨ ਮਮਦਾਨੀ ਨੇ ਰਚਿਆ ਇਤਿਹਾਸ, ਨਿਊਯਾਰਕ ਦੇ ਪਹਿਲੇ ਮੁਸਲਿਮ ਤੇ ਭਾਰਤੀ ਮੂਲ ਦੇ ਮੇਅਰ ਬਣੇ
ਭਾਰਤੀ ਮੂਲ ਦੇ ਜ਼ੋਹਰਾਨ ਮਮਦਾਨੀ ਨੇ ਨਿਊਯਾਰਕ ਸਿਟੀ ਮੇਅਰ ਦੀ ਚੋਣ ਜਿੱਤ ਕੇ ਇਤਿਹਾਸ ਰਚ ਦਿੱਤਾ। ਇਹ ਚੋਣ ਇੱਕ ਨੇੜਿਓਂ ਵੇਖੀ ਗਈ ਚੋਣ ਸੀ, ਜਿਸ ਨਾਲ ਉਹ ਅਮਰੀਕਾ ਦੇ ਸਭ ਤੋਂ ਵੱਡੇ ਸ਼ਹਿਰ ਵਿੱਚ ਸਿਖਰਲੇ ਅਹੁਦੇ ‘ਤੇ ਕਾਬਜ਼ ਹੋਣ ਵਾਲੇ ਪਹਿਲੇ ਦੱਖਣੀ ਏਸ਼ੀਆਈ ਅਤੇ ਮੁਸਲਿਮ ਬਣ ਗਏ। ਮੰਗਲਵਾਰ ਨੂੰ, ਉਸਨੇ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਕਰਟਿਸ ਸਲੀਵਾ ਅਤੇ ਰਾਜਨੀਤਿਕ ਤੌਰ ‘ਤੇ ਪ੍ਰਭਾਵਸ਼ਾਲੀ ਨਿਊਯਾਰਕ ਰਾਜ ਦੇ ਸਾਬਕਾ ਗਵਰਨਰ ਐਂਡਰਿਊ ਕੁਓਮੋ ਨੂੰ ਹਰਾਇਆ। ਜੋਹਰਾਨ ਮਮਦਾਨੀ ਨੂੰ 50.3% ਵੋਟਾਂ ਮਿਲੀਆਂ।

ਮਮਦਾਨੀ ਨੇ ਨਿਊਯਾਰਕ ਸਿਟੀ ਦੇ ਮੇਅਰ ਅਹੁਦੇ ਲਈ ਡੈਮੋਕ੍ਰੇਟਿਕ ਪ੍ਰਾਇਮਰੀ ਵਿੱਚ ਕੁਓਮੋ ਨੂੰ ਹਰਾ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਇਸ ਸਾਲ ਜੂਨ ਵਿੱਚ ਪ੍ਰਾਇਮਰੀ ਵਿੱਚ ਉਸਨੂੰ ਜੇਤੂ ਐਲਾਨਿਆ ਗਿਆ ਸੀ। ਉਸਦੀ ਮੁਹਿੰਮ ਟੀਮ ਨੇ ਕਿਹਾ, “ਜ਼ੋਹਰਾਨ ਮਮਦਾਨੀ ਮਜ਼ਦੂਰ-ਸ਼੍ਰੇਣੀ ਦੇ ਨਿਊਯਾਰਕ ਵਾਸੀਆਂ ਲਈ ਰਹਿਣ-ਸਹਿਣ ਦੀ ਲਾਗਤ ਘਟਾਉਣ ਲਈ ਮੇਅਰ ਲਈ ਚੋਣ ਲੜ ਰਿਹਾ ਹੈ।” ਦੇਸ਼ ਦੀ ਮੁਸ਼ਕਲ ਆਰਥਿਕ ਅਤੇ ਰਾਜਨੀਤਿਕ ਸਥਿਤੀ ਦੇ ਵਿਚਕਾਰ, ਮਮਦਾਨੀ ਨੇ ਵਧਦੀ ਮਹਿੰਗਾਈ ਅਤੇ ਨੌਕਰੀ ਦੀ ਅਨਿਸ਼ਚਿਤਤਾ ਨਾਲ ਜੂਝ ਰਹੇ ਨੌਜਵਾਨਾਂ ਅਤੇ ਮਜ਼ਦੂਰ ਵਰਗ ਵਿੱਚ ਲਗਾਤਾਰ ਸਮਰਥਨ ਪ੍ਰਾਪਤ ਕੀਤਾ।

ਇਹ ਵੀ ਪੜ੍ਹੋ : ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ : ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋ ਰਹੇ ਸ਼ਰਧਾਲੂ, ਰਾਤ ਨੂੰ ਹੋਵੇਗੀ ਦੀਪਮਾਲਾ-ਆਤਸ਼ਬਾਜ਼ੀ

ਭਾਰਤੀ ਮੂਲ ਦਾ ਮਮਦਾਨੀ, ਪ੍ਰਸਿੱਧ ਫਿਲਮ ਨਿਰਮਾਤਾ ਮੀਰਾ ਨਾਇਰ ਅਤੇ ਕੋਲੰਬੀਆ ਯੂਨੀਵਰਸਿਟੀ ਦੇ ਪ੍ਰੋਫੈਸਰ ਮਹਿਮੂਦ ਮਮਦਾਨੀ ਦਾ ਪੁੱਤਰ ਹੈ। ਮਮਦਾਨੀ ਨੇ ਰਹਿਣ-ਸਹਿਣ ਦੀ ਲਾਗਤ ਘਟਾਉਣ ਅਤੇ ਨਿਊਯਾਰਕ ਵਾਸੀਆਂ ਲਈ ਜੀਵਨ ਆਸਾਨ ਬਣਾਉਣ ਦਾ ਵਾਅਦਾ ਕੀਤਾ ਹੈ। ਉਸਨੇ ਕਿਹਾ ਹੈ ਕਿ ਮੇਅਰ ਹੋਣ ਦੇ ਨਾਤੇ, ਉਹ ਸਾਰੇ ਸਥਾਈ ਕਿਰਾਏਦਾਰਾਂ ਲਈ ਕਿਰਾਏ ਨੂੰ ਤੁਰੰਤ ਸਥਿਰ ਕਰਨਗੇ। ਉਸਨੇ ਇਹ ਵੀ ਕਿਹਾ ਕਿ ਉਹ ਰਿਹਾਇਸ਼ ਬਣਾਉਣ ਅਤੇ ਨਿਊਯਾਰਕ ਵਾਸੀਆਂ ਨੂੰ ਲੋੜੀਂਦੇ ਕਿਰਾਏ ਘਟਾਉਣ ਲਈ ਹਰ ਉਪਲਬਧ ਸਰੋਤ ਦੀ ਵਰਤੋਂ ਕਰਨਗੇ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਜ਼ੋਹਰਾਨ ਮਮਦਾਨੀ ਨੇ ਰਚਿਆ ਇਤਿਹਾਸ, ਨਿਊਯਾਰਕ ਦੇ ਪਹਿਲੇ ਮੁਸਲਿਮ ਤੇ ਭਾਰਤੀ ਮੂਲ ਦੇ ਮੇਅਰ ਬਣੇ appeared first on Daily Post Punjabi.

ਅਮਰੀਕਾ ਵੱਸਦੇ ਭਾਰਤੀਆਂ ਲਈ ਖੁਸ਼ਖ਼ਬਰੀ, ਦੀਵਾਲੀ ‘ਤੇ ਸਰਕਾਰੀ ਛੁੱਟੀ ਕਰਨ ਦੀ ਤਿਆਰੀ!
ਦੁਨੀਆ ਦੇ ਸਭ ਤੋਂ ਪੁਰਾਣੇ ਲੋਕਤੰਤਰੀ ਪ੍ਰਣਾਲੀ ਵਾਲੇ ਦੇਸ਼ ਅਮਰੀਕਾ ‘ਚ ਹੁਣ ਦੀਵਾਲੀ ‘ਤੇ ਸਰਕਾਰੀ ਛੁੱਟੀ ਹੋ ​​ਸਕਦੀ ਹੈ। ਨਿਊਯਾਰਕ ਸਟੇਟ ਅਸੈਂਬਲੀ ਵਿੱਚ ਇਸ ਸਬੰਧੀ ਕਾਨੂੰਨ ਬਣਾਉਣ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਇਸ ਫੈਸਲੇ ਦਾ ਸਕੂਲਾਂ ਦੇ ਕੈਲੰਡਰ ‘ਤੇ ਕੀ ਅਸਰ ਪਵੇਗਾ, ਫਿਲਹਾਲ ਇਸ ‘ਤੇ ਚਰਚਾ ਚੱਲ ਰਹੀ ਹੈ।

ਨਿਊਯਾਰਕ ਅਸੈਂਬਲੀ ਦੇ ਸਪੀਕਰ ਕਾਰਲ ਹੈਸਟੀ ਨੇ ਬੁੱਧਵਾਰ (24 ਮਈ) ਨੂੰ ਇਕ ਬਿਆਨ ਜਾਰੀ ਕਰਕੇ ‘ਦੀਵਾਲੀ ‘ਤੇ ਸਰਕਾਰੀ ਛੁੱਟੀ’ ਸ਼ੁਰੂ ਕਰਨ ਦੇ ਪ੍ਰਸਤਾਵ ਦੀ ਪੁਸ਼ਟੀ ਕੀਤੀ। ਬਿਆਨ ਵਿੱਚ ਉਨ੍ਹਾਂ ਕਿਹਾ ਕਿ ਅਜਿਹਾ ਨਿਊਯਾਰਕ ਦੇ ਅਮੀਰ ਅਤੇ ਵੰਨ-ਸੁਵੰਨੇ ਸੱਭਿਆਚਾਰ ਨੂੰ ਪਛਾਣਨ ਲਈ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ‘ਨਿਊਯਾਰਕ ਅਸੈਂਬਲੀ ਵਿਚ ਚੰਦਰ ਨਵੇਂ ਸਾਲ ਅਤੇ ਦੀਵਾਲੀ ‘ਤੇ ਛੁੱਟੀ ਦੇਣ ਲਈ ਵਿਧਾਨ ਸਭਾ ਦੇ ਸੈਸ਼ਨ ਦੀ ਸਮਾਪਤੀ ਤੋਂ ਪਹਿਲਾਂ ਇਸ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਜਾ ਸਕਦੀ ਹੈ।’

ਨਿਊਯਾਰਕ ਵਿਧਾਨ ਸਭਾ ਸੈਸ਼ਨ 8 ਜੂਨ ਤੱਕ ਚੱਲੇਗਾ। ਮੰਨਿਆ ਜਾ ਰਿਹਾ ਹੈ ਕਿ ਸੈਸ਼ਨ ਦੇ ਅਖੀਰ ਤੱਕ ‘ਦੀਵਾਲੀ ‘ਤੇ ਸਰਕਾਰੀ ਛੁੱਟੀ’ ਕਰਨ ਦੇ ਪ੍ਰਸਤਾਵ ਨੂੰ ਮਨਜ਼ੂਰੀ ਮਿਲ ਸਕਦੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਇਸ ਪ੍ਰਸਤਾਵ ਨੂੰ ਦੀਵਾਲੀ ਡੇਅ ਐਕਟ ਦਾ ਨਾਂ ਦਿੱਤਾ ਗਿਆ ਹੈ, ਜਿਸ ਤਹਿਤ ਨਿਊਯਾਰਕ ‘ਚ ਦੀਵਾਲੀ ਦੀ ਛੁੱਟੀ ਨੂੰ 12ਵੀਂ ਸਰਕਾਰੀ ਛੁੱਟੀ ਐਲਾਨਿਆ ਜਾਵੇਗਾ।

ਅਮਰੀਕਾ ਵਿੱਚ ਦੀਵਾਲੀ ਨੂੰ ਸਰਕਾਰੀ ਛੁੱਟੀ ਐਲਾਨਣ ਕਰਨ ਨਾਲ ਉੱਥੇ ਰਹਿੰਦੇ ਲੱਖਾਂ ਭਾਰਤੀ ਮੂਲ ਦੇ ਲੋਕਾਂ ਨੂੰ ਫਾਇਦਾ ਹੋਵੇਗਾ। ਉਹ ਦੀਵਾਲੀ ਦਾ ਤਿਉਹਾਰ ਆਪਣੇ ਪਰਿਵਾਰ ਅਤੇ ਦੋਸਤਾਂ ਨਾਲ ਚੰਗੀ ਤਰ੍ਹਾਂ ਮਨਾ ਸਕਣਗੇ। ਦੱਸ ਦੇਈਏ ਕਿ ਅਮਰੀਕਾ ਵਿੱਚ 20 ਲੱਖ ਤੋਂ ਵੱਧ ਹਿੰਦੂ ਰਹਿੰਦੇ ਹਨ ਅਤੇ ਉੱਥੇ ਭਾਰਤੀ ਮੂਲ ਦੇ ਲੋਕਾਂ ਦੀ ਕੁੱਲ ਗਿਣਤੀ 30 ਲੱਖ ਤੋਂ ਵੱਧ ਹੈ।

ਇਹ ਵੀ ਪੜ੍ਹੋ : 2000 ਦੇ ਨੋਟਾਂ ਕਰਕੇ ਜਲੰਧਰ ‘ਚ ਖੂਨੀ ਝੜਪ, ਪੇਮੈਂਟ ਨੂੰ ਲੈ ਕੇ ਹੋਏ ਝਗੜੇ ‘ਚ ਚੱਲੇ ਹਥਿਆਰ

ਆਬਾਦੀ ਦੇ ਲਿਹਾਜ਼ ਨਾਲ ਅਮਰੀਕਾ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਦੇਸ਼ ਹੈ। ਉੱਥੇ ਦੀ ਆਬਾਦੀ 33 ਕਰੋੜ ਤੋਂ ਵੱਧ ਹੈ। ਇਨ੍ਹਾਂ 33 ਕਰੋੜ ਲੋਕਾਂ ‘ਚੋਂ 20 ਕਰੋੜ ਤੋਂ ਵੱਧ ਲੋਕ ਈਸਾਈ ਹਨ, ਜਦਕਿ ਮੁਸਲਮਾਨਾਂ ਦੀ ਗਿਣਤੀ ਲੱਖਾਂ ‘ਚ ਹੈ।

ਵੀਡੀਓ ਲਈ ਕਲਿੱਕ ਕਰੋ -:

“ਦੌੜ ‘ਚ ਤੂਫਾਨ ਵਾਂਗ ਧੱਕ ਪਾਉਣ ਵਾਲਾ athlete, ਈ-ਰਿਕਸ਼ਾ ਚਲਾਉਣ ਲਈ ਹੋਇਆ ਮਜ਼ਬੂਰ, CM Mann ਤੱਕ ਪਹੁੰਚਾ ਦਿਓ”

The post ਅਮਰੀਕਾ ਵੱਸਦੇ ਭਾਰਤੀਆਂ ਲਈ ਖੁਸ਼ਖ਼ਬਰੀ, ਦੀਵਾਲੀ ‘ਤੇ ਸਰਕਾਰੀ ਛੁੱਟੀ ਕਰਨ ਦੀ ਤਿਆਰੀ! appeared first on Daily Post Punjabi.

ਨਿਊਯਾਰਕ ‘ਚ ਬਫੇਲੋ ਦੀ ਸੁਪਰਮਾਰਕੀਟ ‘ਚ ਚੱਲੀਆਂ ਅੰਨ੍ਹੇਵਾਹ ਗੋਲੀਆਂ, 10 ਲੋਕਾਂ ਦੀ ਮੌਤ
ਨਿਊਯਾਰਕ ਦੇ ਬਫੇਲੋ ਇਲਾਕੇ ਵਿੱਚ ਸ਼ਨੀਵਾਰ ਨੂੰ ਇਕ ਸੁਪਰਮਾਰਕੀਟ ਵਿੱਚ ਗੋਲੀਬਾਰੀ ਹੋਈ, ਜਿਸ ਵਿੱਚ ਹੁਣ ਤੱਕ 10 ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਹੋ ​​ਚੁੱਕੀ ਹੈ। ਇਸ ਗੋਲੀਬਾਰੀ ਵਿੱਚ 3 ਲੋਕ ਜ਼ਖਮੀ ਹੋਏ ਹਨ। ਮਰਨ ਵਾਲਿਆਂ ਵਿੱਚ ਇੱਕ ਸੁਰੱਖਿਆ ਗਾਰਡ ਵੀ ਸ਼ਾਮਿਲ ਹੈ। ਇਹ ਘਟਨਾ ਸ਼ਨੀਵਾਰ ਦੁਪਹਿਰ 2:30 ਵਜੇ (ਭਾਰਤੀ ਸਮੇਂ ਅਨੁਸਾਰ ਐਤਵਾਰ ਰਾਤ 12 ਵਜੇ) ਦੀ ਹੈ। ਜਿਨ੍ਹਾਂ 13 ਲੋਕਾਂ ਨੂੰ ਗੋਲੀ ਲੱਗੀ ਹੈ, ਉਨ੍ਹਾਂ ਵਿੱਚੋਂ 11 ਅਸ਼੍ਵੇਤ ਹਨ।

Firing in New York

ਮਿਲੀ ਜਾਣਕਾਰੀ ਅਨੁਸਾਰ ਇਹ ਘਟਨਾ ਜਿਸ ਇਲਾਕੇ ਵਿੱਚ ਵਾਪਰੀ ਹੈ, ਉਹ ਅਸ਼੍ਵੇਤ ਲੋਕਾਂ ਦਾ ਇਲਾਕਾ ਹੈ। ਪੁਲਿਸ ਨਸਲੀ ਹਮਲੇ ਦੇ ਐਂਗਲ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇਸ ਹਮਲੇ ਤੋਂ ਬਾਅਦ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ । ਉਸ ਨੂੰ ਅਦਾਲਤ ‘ਚ ਪੇਸ਼ ਕੀਤਾ ਗਿਆ ਹੈ, ਜਿੱਥੇ ਉਸ ‘ਤੇ ਫਰਸਟ ਡਿਗਰੀ ਕਤਲ ਦਾ ਚਾਰਜ ਲਗਾਇਆ ਗਿਆ ਹੈ। ਵ੍ਹਾਈਟ ਹਾਊਸ ਦੇ ਪ੍ਰੈੱਸ ਸਕੱਤਰ ਜੀਨ-ਪੀਅਰ ਨੇ ਦੱਸਿਆ ਕਿ ਰਾਸ਼ਟਰਪਤੀ ਜੋ ਬਾਇਡੇਨ ਨੂੰ ਗੋਲੀਬਾਰੀ ਅਤੇ ਉਸ ਤੋਂ ਬਾਅਦ ਦੀ ਜਾਂਚ ਬਾਰੇ ਲਗਾਤਾਰ ਜਾਣਕਾਰੀ ਦਿੱਤੀ ਜਾ ਰਹੀ ਹੈ।

ਇਹ ਵੀ ਪੜ੍ਹੋ: ਵਿਵਾਦਿਤ ਕਿਤਾਬਾਂ ਦੇ ਮਾਮਲੇ ‘ਚ ਵੱਡਾ ਐਕਸ਼ਨ, ਲੇਖਕਾਂ ਤੇ ਪਬਲਿਸ਼ਰਾਂ ਖਿਲਾਫ ਕੇਸ ਦਰਜ

ਬਫੇਲੋ ਪੁਲਿਸ ਦੇ ਅਨੁਸਾਰ ਗੋਲੀਬਾਰੀ ਇੱਕ ਟੌਪਸ ਸੁਪਰਮਾਰਕੀਟ ਦੇ ਗਰਾਸਰੀ ਸਟੋਰ ‘ਤੇ ਹੋਈ । ਹਮਲਾਵਰ ਦੀ ਪਛਾਣ 18 ਸਾਲਾਂ ਪੇਟਨ ਐਸ ਗੈਂਡਰੋਨ ਵਜੋਂ ਹੋਈ ਹੈ। ਉਹ ਹਮਲੇ ਲਈ ਮਿਲਟਰੀ ਸਟਾਈਲ ਗੀਅਰਸ ਨਾਲ ਸੁਪਰਮਾਰਕੀਟ ਵਿੱਚ ਦਾਖਲ ਹੋਇਆ ਸੀ। ਉਸ ਨੇ ਬੁਲੇਟਪਰੂਫ ਜੈਕਟ ਵੀ ਪਾਈ ਹੋਈ ਸੀ। ਹਮਲਾਵਰ ਨੇ ਆਪਣੇ ਹੈਲਮੇਟ ‘ਤੇ ਲੱਗੇ ਕੈਮਰੇ ਨਾਲ ਹਮਲੇ ਦੀ ਲਾਈਵ ਸਟ੍ਰੀਮਿੰਗ ਵੀ ਕੀਤੀ। ਹਾਲਾਂਕਿ, ਉਸ ਦੀ ਫੁਟੇਜ ਫਿਲਹਾਲ ਉਪਲਬਧ ਨਹੀਂ ਹੈ।

ਵੀਡੀਓ ਲਈ ਕਲਿੱਕ ਕਰੋ -:

“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”

The post ਨਿਊਯਾਰਕ ‘ਚ ਬਫੇਲੋ ਦੀ ਸੁਪਰਮਾਰਕੀਟ ‘ਚ ਚੱਲੀਆਂ ਅੰਨ੍ਹੇਵਾਹ ਗੋਲੀਆਂ, 10 ਲੋਕਾਂ ਦੀ ਮੌਤ appeared first on Daily Post Punjabi.

ਨਿਊਯਾਰਕ ਪਹੁੰਚੇ PM ਮੋਦੀ ਦਾ ਹੋਇਆ ਜ਼ੋਰਦਾਰ ਸਵਾਗਤ, ਲੱਗੇ ‘ਵੰਦੇ ਮਾਤਰਮ’ ਤੇ ‘ਭਾਰਤ ਮਾਤਾ ਦੀ ਜੈ’ ਦੇ ਨਾਅਰੇ
ਅਮਰੀਕਾ ਦੇ ਵ੍ਹਾਈਟ ਹਾਊਸ ਵਿੱਚ ਸ਼ੁੱਕਰਵਾਰ ਨੂੰ ਹੋਈ ਕੁਆਡ ਦੇਸ਼ਾਂ ਦੀ ਬੈਠਕ ਵਿੱਚ ਸ਼ਿਰਕਤ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨਿਊਯਾਰਕ ਪਹੁੰਚ ਗਏ ਹਨ। ਉੱਥੇ ਪਹੁੰਚਣ ਤੋਂ ਬਾਅਦ ਉਨ੍ਹਾਂ ਨੇ ਹੋਟਲ ਦੇ ਬਾਹਰ ਲੋਕਾਂ ਨਾਲ ਮੁਲਾਕਾਤ ਕੀਤੀ ਤੇ ਇਸ ਦੌਰਾਨ ‘ਵੰਦੇ ਮਾਤਰਮ’ ਤੇ ‘ਭਾਰਤ ਮਾਤਾ ਦੀ ਜੈ’ ਦੇ ਨਾਅਰੇ ਵੀ ਲਗਾਏ ਗਏ।

PM Narendra Modi reaches New York

ਦੱਸ ਦੇਈਏ ਕਿ ਪੀਐੱਮ ਮੋਦੀ ਅੱਜ ਸੰਯੁਕਤ ਰਾਸ਼ਟਰ ਮਹਾਸਭਾ ਦੇ 76ਵੇਂ ਸੈਸ਼ਨ ਨੂੰ ਸੰਬੋਧਿਤ ਕਰਨ ਵਾਲੇ ਹਨ। ਦਰਅਸਲ, ਸੰਯੁਕਤ ਰਾਸ਼ਟਰ ਮਹਾਸਭਾ ਦਾ 27ਵਾਂ ਸੈਸ਼ਨ ਭਾਰਤ ਲਈ ਬੇਹੱਦ ਖਾਸ ਹੈ। ਕਿਉਂਕਿ ਭਾਰਤ ਵੱਲੋਂ ਇਸਦੀ ਅਗਵਾਈ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: PUNJAB CONGRESS : 72 ਘੰਟਿਆਂ ‘ਚ ਤੀਜੀ ਵਾਰ ਦਿੱਲੀ ਪਹੁੰਚੇ CM ਚੰਨੀ, ਪੰਜਾਬ ਕੈਬਨਿਟ ਨੂੰ ਲੈ ਕੇ ਕੰਫਿਊਜ਼ ਹੋਈ ਕਾਂਗਰਸ ਹਾਈਕਮਾਨ

ਅਜਿਹੇ ਵਿੱਚ ਭਾਰਤ ਵਿਸ਼ਵ ਦੇ ਸਾਰੇ ਦੇਸ਼ਾਂ ਸਾਹਮਣੇ ਮਜ਼ਬੂਤੀ ਨਾਲ ਆਪਣੀ ਗੱਲ ਰੱਖ ਸਕਦਾ ਹੈ। ਪ੍ਰਧਾਨ ਮੰਤਰੀ ਦਾ ਸੰਬੋਧਨ ਭਾਰਤੀ ਸਮੇਂ ਅਨੁਸਾਰ ਸ਼ਾਮ 6.30 ਵਜੇ ਸ਼ੁਰੂ ਹੋਵੇਗਾ। ਜਿਸ ਤੋਂ ਬਾਅਦ ਮੋਦੀ ਹੋਟਲ ਵਿੱਚ ਪਰਤਣ ਤੋਂ ਬਾਅਦ ਰਾਤ 9.15 ਵਜੇ ਭਾਰਤ ਲਈ ਰਵਾਨਾ ਹੋਣਗੇ।

PM Narendra Modi reaches New York

ਦੱਸ ਦੇਈਏ ਕਿ ਸੰਯੁਕਤ ਰਾਸ਼ਟਰ ਮਹਾਸਭਾ ਦੇ ਮੌਜੂਦਾ ਸੈਸ਼ਨ ਵਿੱਚ ਭਾਰਤ ਵੱਲੋਂ ਅੰਤਰਰਾਸ਼ਟਰੀ ਮੁੱਦਿਆਂ ਨੂੰ ਜ਼ੋਰ-ਸ਼ੋਰ ਨਾਲ ਚੁੱਕਿਆ ਜਾਵੇਗਾ। ਇਸ ਨੂੰ ਲੈ ਕੇ ਟੀਐੱਸ ਤ੍ਰਿਮੂਰਤੀ ਨੇ ਦੱਸਿਆ ਸੀ ਕਿ ਭਾਰਤ ਮੌਜੂਦਾ ਸੈਸ਼ਨ ਵਿੱਚ ਅੱਤਵਾਦ, ਜਲਵਾਯੁ ਪਰਿਵਰਤਨ, ਕੋਰੋਨਾ ਵੈਕਸੀਨ ਦੀ ਉਪਲੱਭਧਤਾ ਵਰਗੇ ਮੁੱਦਿਆਂ ਨੂੰ ਚੁੱਕੇਗਾ।

ਇਹ ਵੀ ਪੜ੍ਹੋ: ਰਾਕੇਸ਼ ਟਿਕੈਤ ਦੀ ਅਮਰੀਕੀ ਰਾਸ਼ਟਰਪਤੀ ਨੂੰ ਅਪੀਲ, ਕਿਹਾ – ‘ਜੇ PM ਮੋਦੀ ਨਾਲ ਹੋਵੇ ਮੁਲਾਕਤ ਤਾਂ ਕਿਸਾਨਾਂ ਦਾ ਰੱਖਿਓ ਖਿਆਲ’

ਗੌਰਤਲਬ ਹੈ ਕਿ ਸੰਯੁਕਤ ਰਾਸ਼ਟਰ ਵਿੱਚ ਸੰਬੋਧਨ ਦੇ ਨਾਲ ਹੀ ਪ੍ਰਧਾਨ ਮੰਤਰੀ ਅੱਜ ਸ਼ਾਮ ‘ਗਲੋਬਲ ਸਿਟੀਜ਼ਨ ਲਾਈਵ’ ਪ੍ਰੋਗਰਾਮ ਨੂੰ ਡਿਜ਼ੀਟਲੀ ਸੰਬੋਧਿਤ ਕਰਨਗੇ। ਗਲੋਬਲ ਸਿਟੀਜ਼ਨ ਇੱਕ ਗਲੋਬਲ ਸੰਗਠਨ ਹੈ, ਜੋ ਗਰੀਬੀ ਨੂੰ ਖਤਮ ਕਰਨ ਦੀ ਦਿਸ਼ਾ ‘ਚ ਕੰਮ ਕਰ ਰਿਹਾ ਹੈ।

ਇਹ ਵੀ ਦੇਖੋ: ਨਵੀਂ ਕੈਬਿਨੇਟ ‘ਤੇ ਵੱਡੀ ਖ਼ਬਰ, ਦੇਖੋ ਕਿਹੜੇ ਨਾਮਾਂ ‘ਤੇ ਲੱਗੀ ਮੋਹਰ? ਕਿਹਨਾਂ ਮੰਤਰੀਆਂ ਦੇ ਲਿਖਤੀ ਆਰਡਰ ਜਾਰੀ !

The post ਨਿਊਯਾਰਕ ਪਹੁੰਚੇ PM ਮੋਦੀ ਦਾ ਹੋਇਆ ਜ਼ੋਰਦਾਰ ਸਵਾਗਤ, ਲੱਗੇ ‘ਵੰਦੇ ਮਾਤਰਮ’ ਤੇ ‘ਭਾਰਤ ਮਾਤਾ ਦੀ ਜੈ’ ਦੇ ਨਾਅਰੇ appeared first on Daily Post Punjabi.