New Zealand reports first death Archives - Daily Post Punjabi

ਨਿਊਜ਼ੀਲੈਂਡ ‘ਚ Pfizer ਦੀ ਵੈਕਸੀਨ ਲੈਣ ਤੋਂ ਬਾਅਦ ਮਹਿਲਾ ਦੀ ਮੌਤ, ਸਿਹਤ ਵਿਭਾਗ ਨੇ ਕੀਤੀ ਪੁਸ਼ਟੀ
ਨਿਊਜ਼ੀਲੈਂਡ ਵਿੱਚ ਸੋਮਵਾਰ ਨੂੰ ਫਾਈਜ਼ਰ ਦੀ ਕੋਰੋਨਾ ਵੈਕਸੀਨ ਲੈਣ ਤੋਂ ਬਾਅਦ ਇੱਕ ਮਹਿਲਾ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਕਿਹਾ ਕਿ ਦੇਸ਼ ਵਿੱਚ ਫਾਈਜ਼ਰ ਵੈਕਸੀਨ ਨਾਲ ਜੁੜੀ ਇਹ ਪਹਿਲੀ ਮੌਤ ਹੈ । ਇਹ ਜਾਣਕਾਰੀ ਨਿਊਜ਼ੀਲੈਂਡ ਦੇ ਸਿਹਤ ਵਿਭਾਗ ਵੱਲੋਂ ਦਿੱਤੀ ਗਈ ਹੈ।

New Zealand reports first death

ਦੱਸ ਦੇਈਏ ਕਿ ਇਸ ਘਟਨਾ ਤੋਂ ਬਾਅਦ ਸਰਕਾਰ ਨੇ ਇੱਕ ਸੁਤੰਤਰ ਕੋਵਿਡ-19 ਵੈਕਸੀਨ ਸੁਰੱਖਿਆ ਨਿਗਰਾਨੀ ਬੋਰਡ ਨੂੰ ਮੌਤ ਦਾ ਸਹੀ ਕਾਰਨ ਦੱਸਣ ਲਈ ਕਿਹਾ ਸੀ । ਇਸ ਤੋਂ ਬਾਅਦ ਬੋਰਡ ਨੇ ਹਰ ਪੱਧਰ ਤੋਂ ਜਾਂਚ ਕੀਤੀ ਅਤੇ ਮੰਨਿਆ ਕਿ ਮਹਿਲਾ ਦੀ ਮੌਤ ਵੈਕਸੀਨ ਦੇ ਮਾੜੇ ਪ੍ਰਭਾਵ ਕਾਰਨ ਹੋਈ ਹੈ।

ਇਹ ਵੀ ਪੜ੍ਹੋ: ਕਰਨਾਲ ‘ਚ ਹੋਏ ਲਾਠੀਚਾਰਜ ਦੇ ਵਿਰੋਧ ਵਿੱਚ ਕਿਸਾਨਾਂ ਨੇ ਭਾਜਪਾ ਖਿਲਾਫ ਕੀਤਾ ਇਹ ਐਲਾਨ

ਬੋਰਡ ਨੇ ਆਪਣੀ ਰਿਪੋਰਟ ਵਿੱਚ ਮੰਨਿਆ ਕਿ ਮਹਿਲਾ ਦੀ ਮੌਤ ਮਾਇਓਕਾਰਡੀਟਿਸ ਕਾਰਨ ਹੋਈ ਸੀ ਅਤੇ ਇਸ ਕਾਰਨ ਫਾਈਜ਼ਰ ਦੀ ਕੋਰੋਨਾ ਵੈਕਸੀਨ ਦੇ ਮਾੜੇ ਪ੍ਰਭਾਵ ਵੀ ਹਨ । ਮਾਇਓਕਾਰਡੀਟਿਸ ਇੱਕ ਤਰ੍ਹਾਂ ਨਾਲ ਦਿਲ ਦੀ ਮਾਸਪੇਸ਼ੀਆਂ ਦੀ ਸੋਜਸ਼ ਹੈ ਜਿਸ ਵਿੱਚ ਖੂਨ ਨੂੰ ਪੰਪ ਕਰਨ ਲਈ ਸਰੀਰ ਦੇ ਬਹੁਤ ਸਾਰੇ ਹਿੱਸੇ ਪ੍ਰਭਾਵਿਤ ਹੋ ਸਕਦੇ ਹਨ ਅਤੇ ਦਿਲ ਦੀ ਧੜਕਣ ਵਿੱਚ ਵੱਧ-ਘੱਟ ਸਕਦੀ ਹੈ। ਹਾਲਾਂਕਿ, ਬੋਰਡ ਨੇ ਇਹ ਵੀ ਨੋਟ ਕੀਤਾ ਕਿ ਮਹਿਲਾ ਨੂੰ ਹੋਰ ਡਾਕਟਰੀ ਸਮੱਸਿਆਵਾਂ ਵੀ ਹੋ ਸਕਦੀਆਂ ਹਨ ਜੋ ਟੀਕਾਕਰਣ ਤੋਂ ਬਾਅਦ ਵੱਧ ਗਈਆਂ ਹੋ ਸਕਦੀਆਂ ਹਨ।

New Zealand reports first death

ਦੱਸ ਦੇਈਏ ਕਿ ਨਿਊਜ਼ੀਲੈਂਡ ਵਿੱਚ ਕੋਰੋਨਾ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। 6 ਮਹੀਨਿਆਂ ਤੱਕ ਦੇਸ਼ ਵਿੱਚ ਕੋਰੋਨਾ ਦਾ ਇੱਕ ਵੀ ਮਾਮਲਾ ਨਹੀਂ ਸੀ, ਪਰ ਸੋਮਵਾਰ ਯਾਨੀ ਕਿ ਅੱਜ ਕੋਰੋਨਾ ਦੇ 53 ਮਾਮਲੇ ਸਾਹਮਣੇ ਆਏ। ਜਿਸ ਤੋਂ ਬਾਅਦ ਦੇਸ਼ ਵਿੱਚ ਸਰਗਰਮ ਮਾਮਲਿਆਂ ਦੀ ਗਿਣਤੀ 562 ਹੋ ਗਈ ਹੈ।

ਇਹ ਵੀ ਦੇਖੋ: ਪੁਲਿਸ ਨਾਲ ਭਿੜ ਗਈ ਖੱਟਰ ਦਾ ਵਿਰੋਧ ਕਰਨ ਆਈ ਇੱਕਲੀ ਸਿੰਘਣੀ, ਪੈ ਗਏ ਖਿਲਾਰੇ, ਦੇਖੋ Live ਤਸਵੀਰਾਂ

The post ਨਿਊਜ਼ੀਲੈਂਡ ‘ਚ Pfizer ਦੀ ਵੈਕਸੀਨ ਲੈਣ ਤੋਂ ਬਾਅਦ ਮਹਿਲਾ ਦੀ ਮੌਤ, ਸਿਹਤ ਵਿਭਾਗ ਨੇ ਕੀਤੀ ਪੁਸ਼ਟੀ appeared first on Daily Post Punjabi.