Newborn baby found in a bucket Archives - Daily Post Punjabi

ਮਾਪੇ ਹੋਏ ਕੁਮਾਪੇ ! ਬਾਲਟੀ ‘ਚ ਪਾ ਸੜਕ ‘ਤੇ ਸੁੱਟਿਆ ਨਵਜਾਤ ਬੱਚਾ ਤਾਂ ਮੁਹੱਲਾ ਵਾਸੀਆਂ ਨੇ ਦੇਖੋ ਕਿੰਝ ਮਸੀਹਾ ਬਣ ਬਚਾਈ ਜ਼ਿੰਦਗੀ
ਹੁਸ਼ਿਆਰਪੁਰ ਸ਼ਹਿਰ ਦੇ ਭਰਵਾਈ ਰੋਡ ‘ਤੇ ਸਥਿਤ ਸ਼ਿਵਾਲਿਕ ਐਨਕਲੇਵ ਦੀ ਗਲੀ ਨੰਬਰ 3 ਦੇ ਬਾਹਰ ਇੱਕ ਬਾਲਟੀ ਵਿੱਚੋਂ ਇੱਕ ਨਵਜੰਮਾ ਬੱਚਾ ਲਵਾਰਿਸ ਹਾਲਤ ਵਿੱਚ ਮਿਲਿਆ ਹੈ। ਜਦੋਂ ਸੂਰਜ ਅਤੇ ਹਰੀਸ਼ ਸ਼ਰਮਾ ਨਾਮ ਦੇ ਮੁਹੱਲਾ ਨਿਵਾਸੀਆਂ ਨੇ ਬੱਚੇ ਦੇ ਰੋਣ ਦੀ ਅਵਾਜ ਸੁਣੀ ਤਾਂ ਉਹ ਤੁਰੰਤ ਮੌਕੇ ‘ਤੇ ਪਹੁੰਚੇ। ਇਸ ਦੌਰਾਨ ਸ਼ਿਵਾਲਿਕ ਐਨਕਲੇਵ ਵਿੱਚ ਰਹਿਣ ਵਾਲੀ ਡਾ: ਨੀਲਮ ਸਿੱਧੂ ਨੂੰ ਜਾਣਕਾਰੀ ਦਿੱਤੀ ਗਈ।

Newborn baby found in a bucket

ਉਨ੍ਹਾਂ ਨੇ ਨਵਜੰਮੇ ਨੂੰ ਬਾਲਟੀ ਵਿਚੋਂ ਬਾਹਰ ਕੱਢਿਆ, ਉਸਦੀ ਨਾੜ ਨੂੰ ਕੱਟਿਆ ਅਤੇ ਉਸ ਨੂੰ ਫੀਡ ਦੇਣ ਦਾ ਪ੍ਰਬੰਧ ਕੀਤਾ। ਸਿਵਲ ਹਸਪਤਾਲ ਦੇ ਚਿਲਡਰਨਜ਼ ਵਾਰਡ ਵਿੱਚ ਕੰਮ ਕਰਦੇ ਡਾ. ਰਾਜਵੰਤ ਕੌਰ ਨੇ ਦੱਸਿਆ ਕਿ ਨਵਜੰਮੇ ਬੱਚੇ ਦਾ ਜਨਮ ਸਵੇਰ ਤੋਂ ਬਾਅਦ ਹੋਇਆ ਹੋਵੇਗਾ। ਸਮੇਂ ਸਿਰ ਮੁੱਢਲੀ ਸਹਾਇਤਾ ਦੇ ਕਾਰਨ ਬੱਚਾ ਪੂਰੀ ਤਰ੍ਹਾਂ ਤੰਦਰੁਸਤ ਹੈ। ਇਸ ਸਮੇਂ ਬੱਚੇ ਨੂੰ 24 ਘੰਟਿਆਂ ਲਈ ਨਿਗਰਾਨੀ ਹੇਠ ਰੱਖਿਆ ਗਿਆ ਹੈ।

Newborn baby found in a bucket

ਉਕਤ ਸਥਾਨਕ ਨਿਵਾਸੀ ਦਾ ਕਹਿਣਾ ਹੈ ਕਿ ਉਹ ਆਪਣੇ ਦਫਤਰ ਵਿੱਚ ਬੈਠਾ ਸੀ ਅਤੇ ਇੱਕ ਫੋਨ ਆਇਆ ਕਿ ਕਿਸੇ ਨੇ ਨਵੇਂ ਜਨਮੇ ਬੱਚੇ ਨੂੰ ਗਲੀ ਨੰਬਰ 3 ਵਿੱਚ ਬਾਲਟੀ ‘ਚ ਸੁੱਟ ਦਿੱਤਾ ਹੈ, ਜਿਸ ਤੋਂ ਬਾਅਦ ਅਸੀਂ ਆਏ ਅਤੇ ਦੇਖਿਆ ਕਿ ਬੱਚਾ ਠੀਕ ਹੈ ਅਤੇ ਉਸ ਦਾ ਇਲਾਜ ਚੱਲ ਰਿਹਾ ਹੈ। ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਅਜਿਹੇ ਲੋਕਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।

ਇਹ ਵੀ ਪੜ੍ਹੋ :  2022 ਦੀਆਂ ਚੋਣਾਂ ‘ਚ ਕੈਪਟਨ ਹੀ ਹੋਣਗੇ ਪੰਜਾਬ ਕਾਂਗਰਸ ਦੇ ਕਪਤਾਨ, ਪੰਜਾਬ ਸਾਂਸਦਾਂ ਨੇ ਮੁਲਾਕਾਤ ਤੋਂ ਬਾਅਦ CM ਦੀ ਅਗਵਾਈ ‘ਤੇ ਜਤਾਇਆ ਭਰੋਸਾ

ਇਸ ਦੌਰਾਨ ਮੌਕੇ ‘ਤੇ ਪਹੁੰਚੇ ਥਾਣਾ ਇੰਚਾਰਜ ਸਦਰ ਨੇ ਦੱਸਿਆ ਕਿ ਉਨ੍ਹਾਂ ਨੂੰ ਨਵੇਂ ਜਨਮੇ ਬੱਚੇ ਬਾਰੇ ਜਾਣਕਾਰੀ ਮਿਲੀ ਸੀ, ਜਿਸ ਨੂੰ ਹੁਣ ਇਲਾਜ ਲਈ ਹਸਪਤਾਲ’ ਚ ਰੱਖਿਆ ਗਿਆ ਹੈ। ਇਸ ਸਬੰਧੀ ਧਾਰਾ 317 ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਜਾ ਰਹੀ ਹੈ।

ਇਹ ਵੀ ਦੇਖੋ : Gangster Jaipal Bhullar ਦੇ Encounter ਤੋਂ ਬਾਅਦ ਘਰ ਤੇ ਪਰਿਵਾਰ ਦੇ ਕੀ ਹਾਲਾਤ ?

The post ਮਾਪੇ ਹੋਏ ਕੁਮਾਪੇ ! ਬਾਲਟੀ ‘ਚ ਪਾ ਸੜਕ ‘ਤੇ ਸੁੱਟਿਆ ਨਵਜਾਤ ਬੱਚਾ ਤਾਂ ਮੁਹੱਲਾ ਵਾਸੀਆਂ ਨੇ ਦੇਖੋ ਕਿੰਝ ਮਸੀਹਾ ਬਣ ਬਚਾਈ ਜ਼ਿੰਦਗੀ appeared first on Daily Post Punjabi.