news latest news Archives - Daily Post Punjabi

ਸੋਨੂ ਨਿਗਮ ਨੇ ਸਾਧਿਆ ਸੀ ਭੂਸ਼ਣ ਕੁਮਾਰ ਤੇ ਨਿਸ਼ਾਨਾ, ਹੁਣ ਪਤਨੀ ਦਿੱਵਿਆ ਖੌਸਲਾ ਨੇ ਦਿੱਤਾ ਕਰਾਰਾ ਜਵਾਬ
bhushan calls sonu thankless:ਇਨ੍ਹਾਂ ਦਿਨੀਂ ਸੋਸ਼ਲ ਮੀਡੀਆ ਤੇ ਸੋਨੂ ਨਿਗਮ ਅਤੇ ਭੂਸ਼ਣ ਕੁਮਾਰ ਦੇ ਵਿੱੱਚ ਜੰਗ ਛਿੜੀ ਹੈ। ਪਰ ਹੁਣ ਇਸ ਲੜਾਈ ਦੇ ਮੈਦਾਨ ਵਿੱਚ ਭੂਸ਼ਣ ਕੁਮਾਰ ਦੀ ਪਤਨੀ ਦਿਵਿਆ ਖੌਸਲਾ ਕੁਮਾਰ ਵੀ ਆ ਚੁੱਕੀ ਹੈ। ਜੀ ਹਾਂ ਬਾਲੀਵੁਡ ਦੇ ਮਸ਼ਹੂਰ ਸਿੰਗਰ ਗਾਇਕ ਸੋਨੂ ਨਿਗਮ ਨੇ ਜਦੋਂ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਵੀਡੀਓ ਜਾਰੀ ਕਰਕੇ ਨਿਰਮਾਤਾ ਭੂਸ਼ਣ ਕੁਮਾਰ ਤੇ ਹਮਲਾ ਬੋਲਿਆ।ਇਸ ਤੋਂ ਬਾਅਦ ਲਗਾਤਾਰ ਇਹ ਵਾਰ ਵੱਧਦਾ ਹੋਇਆ ਨਜ਼ਰ ਆ ਰਿਹਾ ਹੈ।ਹੁਣ ਬੀਤੀ ਰਾਤ ਇੱਕ ਵਾਰ ਫਿਰ ਸੋਨੂ ਨਿਗਮ ਨੇ ਭੂਸ਼ਣ ਕੁਮਾਰ ਤੇ ਨਿਸ਼ਾਨਾ ਸਾਧਿਆ।ਪਰ ਇਸਦਾ ਜਵਾਬ ਸੋਨੂ ਨਿਗਮ ਨੂੰ ਭੂਸ਼ਣ ਕੁਮਾਰ ਤੋਂ ਪਹਿਲਾਂ ਉਨ੍ਹਾਂ ਦੀ ਪਤਨੀ ਦਿੱਵਿਆ ਕੁਮਾਰ ਖੌਸਲਾ ਨੇ ਦਿੱਤਾ ਹੈ।

ਸੋਨੂ ਨਿਗਮ ਨੇ ਵੀਡੀਓ ਵਿੱਚ ਕਿਹਾ ਕਿ ਟੀਸੀਰੀਜ ਮਿਊਜਿਕ ਕੰਪਨੀ ਬਾਲੀਵੁਡ ਇੰਡਸਟਰੀ ਵਿੱਚ ਇੱਕ ਮਾਫੀਆ ਦੀ ਤਰ੍ਹਾਂ ਕੰਮ ਕਰਦੀ ਹੈ।ਸੋਨੂ ਨਿਗਮ ਨੇ ਵੀਡੀਓ ਸਾਫ ਸ਼ਬਦਾਂ ਵਿੱਚ ਕਿਹਾ ਕਿ ‘ ਭੂਸ਼ਣ ਕੁਮਾਰ ਹੁਣ ਤਾਂ ਮੈਨੂੰ ਤੇਰਾ ਨਾਮ ਲੈਣਾ ਹੀ ਪਵੇਗਾ।ਤੂੰ ਗਲਤ ਆਦਮੀ ਨਾਲ ਪੰਗਾ ਲੈ ਲਿਆ ਹੈ।ਤੂੰ ਭੁੱਲ ਗਿਆ ਹੈ ਉਹ ਟਾਈਮ, ਜਦੋਂ, ਜਦੋਂ ਤੁੰ ਮੇਰੇ ਘਰ ਤੇ ਆ ਕੇ ਕਹਿੰਦਾ ਸੀ ਕਿ ਮੇਰੀ ਐਲਬਮ, ਭਰਾ ਮੈਨੂੰ ਬਾਲ ਠਾਕਰੇ ਨਾਲ ਮਿਲਵਾ ਦੋ, ਭਰਾ ਮੈਨੂੰ ਅਬੁ ਸਲੇਮ ਤੋਂ ਬਚਾ ਲਓ…ਯਾਦ ਹੈ ਨਾ..ਮੈਨੂੰ ਤੈਨੂੰ ਕਹਿ ਰਿਹਾ ਹਾਂ ਕਿ ਤੂੰ ਮੇਰੇ ਮੂੰਹ ਮ ਨਾ ਲਗਣਾ, ਮੇਰਾ ਕੋਲ ਇੱਕ ਵੀਡੀਓ ਪਿਆ ਹੈ…ਯਾਦ ਹੈ ਨਾ… ਮੈਂ ਤੈਨੂੰ ਕਹਿ ਰਿਹਾ ਹਾਂ ਕਿ ਤੂੰ ਮੇਰੇ ਮੂੰਹ ਨਾ ਲਗਣਾਮੇਰੇ ਕੋਲ ਇੱਕ ਵੀਡੀਓ ਪਿਆ ਹੈ, ਜੇਕਰ ਤੂੰ ਮੇਰੇ ਨਾਲ ਹੁਣ ਪੰਗਾ ਲਿਆ ਤਾਂ ਮੈਂ ਉਸ ਨੂੰ ਯੂ ਟਿਊਬ ਤੇ ਪਾ ਦਵਾਂਗਾ, ਇਸਲਈ ਹੁਣ ਤੂੰ ਮੇਰੇ ਮੂੰਹ ਨਾ ਲਗਣਾ।ਪਰ ਗੱਲ ਇੱਥੇ ਹੀ ਖਤਮ ਨਹੀੰ ਹੋਈ ਭੂਸ਼ਣ ਕੁਮਾਰ ਦੀ ਪਤਨੀ ਦਿੱਵਿਆ ਖੌਸਲਾ ਕੁਮਾਰ ਨੇ ਹੁਣ ਸੋਨੂ ਨਿਗਮ ਨੂੰ ਜਵਾਬ ਦੇਣ ਦੇ ਲਈ ਇੰਸਟਾ ਸਟੋਰੀ ਵਿੱਚ ਪੋਸਟ ਸ਼ੇਅਰ ਕੀਤਾ ਹੈ।

ਜਿਸ ਵਿੱਚ ਉਨ੍ਹਾਂ ਨੇ ਆਪਣੇ ਪਤੀ ਦਾ ਪੱਖ ਰੱਖਦੇ ਹੋਏ ਸੋਨੂ ਨਿਗਮ ਨੂੰ ਪੁਰਾਣਾ ਸਮਾਂ ਯਾਦ ਦਿਲਵਾਇਆ ਹੈ।ਦਿੱਵਿਆ ਖੌਸਲਾ ਕੁਮਾਰ ਨੇ ਇੰਸਟਾ ਸਟੋਰੀ ਤੇ ਲਿਖਿਆ ‘ ਅੱਜ ਦੀ ਸੱਚਾਈ ਕੇਵਲ ਇਹ ਹੈ ਕਿ ਕੌਣ ਕਿੰਨਾ ਚੰਗਾ ਕੈਂਪੇਲ ਚਲਾ ਸਕਦਾ ਹੈ। ਮੈਂ ਦੇਖ ਸਕਦੀ ਹਾਂ ਕਿ ਲੋਕ ਕਿਸ ਤਰ੍ਹਾਂ ਕੈਂਪੇਲ ਚਲਾ ਕੇ ਝੂਠ ਵੇਚ ਰਹੇ ਹਨ। ਸੋਨੂ ਨਿਗਮ ਵਰਗੇ ਲੋਕ ਦਰਸ਼ਕਾਂ ਦੇ ਦਿਮਾਗ ਨਾਲ ਖੇਡ ਰਹੇ ਹਨ , ਭਗਵਾਨ ਇਸ ਦੁਨੀਆ ਤੋਂ ਬਚਾਏ।ਇਸ ਤੋਂ ਉਨ੍ਹਾਂ ਨੇ ਲਿਖਿਆ ‘ ਸੋਨੂ ਨਿਗਮ ਜੀ ਟੀਸੀਰੀਜ ਨੇ ਤੁਹਾਨੂੰ ਇੰਡਸਟਰੀ ਵਿੱਚ ਬਰੇਕ ਦਿੱਤਾ, ਤੁਹਾਨੂੰ ਇੰਨਾ ਅੱਗੇ ਵਧਾਇਆ, ਜੇਕਰ ਤੁਹਾਨੂੰ ਇੰਨੀ ਦਿੱਕਤ ਸੀ ਭੂਸ਼ਣ ਤਾਂ ਇਸ ਤੋਂ ਪਹਿਲਾਂ ਕਿਉਂ ਨੀ ਬੋਲੇ?

ਅੱਜ ਪਬਲਿਸਿਟੀ ਦੇ ਲਈ ਕਿਉਂ ਕਰ ਰਹੇ ਹੋ ਇਹ ਸਭ, ਤੁਹਾਨੂੰ ਪਿਤਾ ਜੀ ਦੇ ਇੰਨੇ ਵੀਡੀਜ਼ ਮੈਂ ਖੁਦ ਡਾਇਰੈਕਟ ਕੀਤੇ ਜਿਸਦੇ ਲਈ ਉਹ ਇਂਨੇ ਧੰਨਵਾਦੀ ਰਹੇ।ਅਜਿਹਾ ਲੱਗਦਾ ਹੈ ਕਿ ਕੁੱਝ ਲੋਤੁਹਾਨੂੰ ਦੱਸ ਦੇਈਏ ਕਿ ਇਸ ਵਾਰ ਦੀ ਸ਼ੁਰੂਆਤ ਸੁਸ਼ਾਂਤ ਸਿੰਘ ਰਾਜਪੂਤ ਦੀ ਸੁਸਾਈਡ ਤੋਂ ਬਾਅਦ ਸੋਨੂ ਨਿਗਮ ਦੁਆਰਾ ਜਾਰੀ ਕੀਤੇ ਇੱਕ ਵੀਡੀਓ ਤੋਂ ਬਾਅਦ ਹੋਈ। ਜਿਸ ਵਿੱਚ ਉਨ੍ਹਾਂ ਨੇ ਮਿਊਜਿਕ ਨਿਰਮਾਤਾਵਾਂ ਤੇ ਨਿਸ਼ਾਨਾ ਸਾਧਿਆ ਸੀ ਅਤੇ ਕਿਹਾ ਸੀ ਕਿ ਇੰਨੇ ਦੇ ਕਾਰਨ ਹੁਣ ਨਵੇਂ ਸਿੰਗਰਜ਼ ਵੀ ਸੁਸਾਈਡ ਕਰ ਸਕਦੇ ਹਨ।ਕ ਅਹਿਸਾਨ ਫਰਾਮੋਸ਼ ਹੁੰਦੇ ਹਨ।

The post ਸੋਨੂ ਨਿਗਮ ਨੇ ਸਾਧਿਆ ਸੀ ਭੂਸ਼ਣ ਕੁਮਾਰ ਤੇ ਨਿਸ਼ਾਨਾ, ਹੁਣ ਪਤਨੀ ਦਿੱਵਿਆ ਖੌਸਲਾ ਨੇ ਦਿੱਤਾ ਕਰਾਰਾ ਜਵਾਬ appeared first on Daily Post Punjabi.

ਮਸ਼ਹੂਰ ਕਾਮੇਡੀਅਨ ਨੂੰ ਆਇਆ ਹਾਰਟ ਅਟੈਕ, ICU ਵਿੱਚ ਕਰਵਾਇਆ ਗਿਆ ਦਾਖਲ
shivaji raj comedian hospitalised:ਦੱਖਣ ਭਾਰਤੀ ਫਿਲਮਾਂ ਦੇ ਮੰਨੇ ਪ੍ਰਮੰਨੇ ਅਦਾਕਾਰ ਸ਼ਿਵਾਜੀ ਰਾਜਾ ਨੂੰ ਹਾਰਟ ਅਟੈਕ ਦੀ ਵਜ੍ਹਾ ਨਾਲ ਹੈਦਰਾਬਾਦ ਦੇ ਇੱਕ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦੇ ਸੀਨੇ ਵਿੱਚ ਦਰਦ ਦੀ ਸ਼ਿਕਾਇਤ ਸੀ। ਖਬਰਾਂ ਦੀ ਮੰਨੀਏ ਤਾਂ ਹਸਪਤਾਲ ਵਿੱਚ ਵੀ ਸ਼ਿਵਾਜੀ ਨੂੰ ਹਾਰਟ ਅਟੈਕ ਆਇਆ ਹੈ। ਫਿਲਹਾਲ ਉਨ੍ਹਾਂ ਨੂੰ ਆਈਸੀਯੂ ਵਿੱਚ ਰੱਖਿਆ ਗਿਆ ਹੈ। ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਉਨ੍ਹਾਂ ਦੇ ਕਰੀਬੀ ਦੋਸਤਾਂ ਦੇ ਮੁਤਾਬਿਕ ਸ਼ਿਵਾਜੀ ਰਾਜਾ ਦਾ ਅਚਾਨਕ ਬੀਪੀ ਲੋਅ ਹੋ ਗਿਆ। ਜਿਸ ਦੀ ਵਜ੍ਹਾ ਨਾਲ ਉਨ੍ਹਾਂ ਨੂੰ ਹਾਰਟ ਅਟੈਕ ਆਇਆ। ਉਨ੍ਹਾਂ ਨੇ ਕਿਹਾ ਕਿ ਡਾਕਟਰਸ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਸਟੰਟ ਲਗਾਇਆ ਜਾਏ।

ਸ਼ਿਵਾਜੀ ਰਾਜਾ ਨੂੰ ਅਚਾਨਕ ਦਿਲ ਦਾ ਦੌਰਾ ਪੈਣ ਦੀ ਖਬਰ ਨਾਲ ਸਿਨੇਮਾ ਜਗਤ ਦੀਆਂ ਹਸਤੀਆਂ ਨੂੰ ਝਟਕਾ ਲੱਗ ਗਿਆ ਹੈ। ਉਹ ਉਨ੍ਹਾਂ ਦੀ ਸਿਹਤ ਦੇ ਬਾਰੇ ਵਿਚ ਪੁੱਛ ਰਹੇ ਹਨ ਅਤੇ ਕਾਫੀ ਪਰੇਸ਼ਾਨ ਹਨ। ਸੋਸ਼ਲ ਮੀਡੀਆ ‘ਤੇ ਫੈਨਜ਼ ਉਨ੍ਹਾਂ ਦੀ ਸਲਾਮਤੀ ਦੇ ਲਈ ਪ੍ਰਾਰਥਨਾ ਕਰ ਰਹੇ ਹਨ।

ਸ਼ਿਵਾਜੀ ਰਾਜਾ ਕੱਲੂ, ਆਹੋ ਬ੍ਰਹਮਾ ਆਹੋ ਸ਼ਿਸ਼ਆ, ਓਕਾਡੇ, ਪਾਪਨਾ ਸੰਦਾਡੀ,ਸ਼ੰਕਰ ਦਾਦਾ ਐਮਬੀਬੀਐੱਸ ਵਰਗੀਆਂ ਪ੍ਰਸਿੱਧ ਫਿਲਮਾਂ ਵਿੱਚ ਛੋਟੀ ਭੂਮਿਕਾਵਾਂ ਵਿੱਚ ਵੀ ਦਿਖਾਈ ਦਿੱਤੇ ਹਨ। ਉਨ੍ਹਾਂ ਨੂੰ ਚਾਰ ਵਾਰ ਨੰਦੀ ਅੈਵਾਰਡ ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ। ਉਨ੍ਹਾਂ ਨੇ ਕਈ ਟੀਵੀ ਸੀਰੀਅਲ ਵਿੱਚ ਵੀ ਕੰਮ ਕੀਤਾ ਹੈ।ਜਿਸ ਵਿੱਚ ਉਨ੍ਹਾਂ ਦੀ ਅਦਾਕਾਰੀ ਨੂੰ ਕਾਫ਼ੀ ਪਸੰਦ ਕੀਤਾ ਗਿਆ ਹੈ। ਆਂਧਰ ਪ੍ਰਦੇਸ਼ ਵਿੱਚ 26 ਫਰਵਰੀ 1962 ਨੂੰ ਜਨਮੇ ਸ਼ਿਵਾਜੀ ਰਾਜਾ ਨੂੰ ਉਨ੍ਹਾਂ ਦੇ ਫੈਨ ਸੁੱਬਾ ਰਾਜੂ ਦੇ ਨਾਮ ਤੋਂ ਵੀ ਬੁਲਾਉਂਦੇ ਹਨ। ਅਦਾਕਾਰ ਅਤੇ ਪ੍ਰੋਡਿਊਸਰ ਸ਼ਿਵਾਜੀ ਰਾਜਾ ਨੇ ਹੁਣ ਤੱਕ 150 ਤੋਂ ਜ਼ਿਆਦਾ ਫਿਲਮਾਂ ਵਿੱਚ ਕੰਮ ਕੀਤਾ ਹੈ। ਫੈਨਜ਼ ਉਨ੍ਹਾਂ ਦੀ ਐਕਟਿੰਗ ਨੂੰ ਕਾਫੀ ਪਸੰਦ ਕਰਦੇ ਹਨ। ਉਨ੍ਹਾਂ ਦੀ ਫੈਨ ਫਾਲੋਇੰਗ ਕਾਫੀ ਜ਼ਿਆਦਾ ਹੈ।

ਦੱਸ ਦੇਈਏ ਕਿ ਸ਼ਿਵਾਜੀ ਰਾਜਾ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਇਸ ਦੇ ਜ਼ਰੀਏ ਹੀ ਉਹ ਆਪਣੇ ਫੈਨਜ਼ ਨੂੰ ਆਪਣੇ ਬਾਰੇ ਹਰ ਇੱਕ ਅਪਡੇਥਰ ਦਿੰਦੇ ਰਹਿੰਦੇ ਹਨ।ਉਨ੍ਹਾਂ ਨੇ ਹੁਣ ਤੱਕ ਜਿੰਨੀਆਂ ਵੀ ਫਿਲਮਾਂ ‘ਚ ਕੰਮ ਕੀਤੇ ਉਹ ਸਭ ਸੁਪਰਹਿੱਟ ਸਾਬਿਤ ਹੋਈਆਂ ਹਨ।

The post ਮਸ਼ਹੂਰ ਕਾਮੇਡੀਅਨ ਨੂੰ ਆਇਆ ਹਾਰਟ ਅਟੈਕ, ICU ਵਿੱਚ ਕਰਵਾਇਆ ਗਿਆ ਦਾਖਲ appeared first on Daily Post Punjabi.