newspunjab Archives - Daily Post Punjabi

ਅੰਮ੍ਰਿਤਸਰ ਉੱਤਰੀ ਤੋਂ ਸੁਖਬੀਰ ਬਾਦਲ ਕਰਨਗੇ ਅਨਿਲ ਜੋਸ਼ੀ ਲਈ ਚੋਣ ਪ੍ਰਚਾਰ,ਵਪਾਰੀਆਂ ਨਾਲ ਵੀ ਹੋਵੇਗੀ ਮੁਲਾਕਾਤ
ਅੰਮ੍ਰਿਤਸਰ ਦੀ ਸਭ ਤੋਂ ਹੌਟ ਸੀਟ ਨਾਰਥ ਮੰਨੀ ਜਾਂਦੀ ਹੈ। ਅਕਾਲੀ ਦਲ ਨੇ ਜਿੱਥੇ ਇੱਥੋਂ ਦੇ ਸਾਬਕਾ ਮੰਤਰੀ ਅਨਿਲ ਜੋਸ਼ੀ ਨੂੰ ਮੈਦਾਨ ਵਿੱਚ ਉਤਾਰਨ ਦਾ ਫੈਸਲਾ ਕੀਤਾ ਹੈ, ਉੱਥੇ ਹੀ ਦੂਜੇ ਪਾਸੇ ਆਮ ਆਦਮੀ ਪਾਰਟੀ ਨੇ ਸਾਬਕਾ ਆਈਜੀ ਕੁੰਵਰ ਵਿਜੇ ਪ੍ਰਤਾਪ ਨੂੰ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਅੱਜ ਯਾਨੀ ਸੋਮਵਾਰ ਨੂੰ ਇਸ ਸੀਟ ‘ਤੇ ਚੋਣ ਪ੍ਰਚਾਰ ਕਰਨ ਪਹੁੰਚ ਰਹੇ ਹਨ। ਇਸ ਦੌਰਾਨ ਉਹ ਨਾ ਸਿਰਫ ਨੌਜਵਾਨਾਂ ਨੂੰ ਮਿਲਣਗੇ, ਇਸ ਤੋਂ ਇਲਾਵਾ ਵਪਾਰੀਆਂ ਨਾਲ ਵੀ ਮੀਟਿੰਗ ਕਰਨਗੇ।

Sukhbir Badal from Amritsar

ਜਾਣਕਾਰੀ ਮੁਤਾਬਕ ਸੁਖਬੀਰ ਬਾਦਲ ਅੱਜ ਸਵੇਰੇ 11 ਵਜੇ ਨਾਰਥ ਹਲਕੇ ਵਿੱਚ ਪਹੁੰਚਣਗੇ। ਉਹ ਇੱਥੇ ਆ ਕੇ 88 ਫੁੱਟ ਰੋਡ ‘ਤੇ ਨੌਜਵਾਨਾਂ ਨੂੰ ਸੰਬੋਧਨ ਕਰਨਗੇ ਅਤੇ 12 ਵਜੇ ਉਨ੍ਹਾਂ ਦੀ ਮੀਟਿੰਗ ਐਮ.ਕੇ ਹੋਟਲ ‘ਚ ਵਪਾਰੀਆਂ ਨਾਲ ਹੋਣ ਜਾ ਰਹੀ ਹੈ। ਦੁਪਹਿਰ 3 ਵਜੇ ਉਹ ਮਜੀਠਾ ਵੇਰਕਾ ਬਾਈਪਾਸ ਸਥਿਤ ਸੈਲੀਬ੍ਰੇਸ਼ਨ ਮਾਲ ਵਿਖੇ ਨੌਜਵਾਨਾਂ ਨੂੰ ਸੰਬੋਧਨ ਕਰਨਗੇ ਅਤੇ ਸ਼ਾਮ 5 ਵਜੇ ਸਰਤਾਜ ਪੈਲੇਸ ਵਿਖੇ ਅੰਤਿਮ ਰੈਲੀ ਕੀਤੀ ਜਾਵੇਗੀ।

ਵੀਡੀਓ ਲਈ ਕਲਿੱਕ ਕਰੋ -:

“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”

The post ਅੰਮ੍ਰਿਤਸਰ ਉੱਤਰੀ ਤੋਂ ਸੁਖਬੀਰ ਬਾਦਲ ਕਰਨਗੇ ਅਨਿਲ ਜੋਸ਼ੀ ਲਈ ਚੋਣ ਪ੍ਰਚਾਰ,ਵਪਾਰੀਆਂ ਨਾਲ ਵੀ ਹੋਵੇਗੀ ਮੁਲਾਕਾਤ appeared first on Daily Post Punjabi.