newzealand supermarket stabbing terrorist attack Archives - Daily Post Punjabi

ਨਿਊਜ਼ੀਲੈਂਡ ਦੇ ਆਕਲੈਂਡ ‘ਚ ਹੋਇਆ ਅੱਤਵਾਦੀ ਹਮਲਾ, ISIS ਅੱਤਵਾਦੀ ਨੇ ਦਿੱਤਾ ਘਟਨਾ ਨੂੰ ਅੰਜ਼ਾਮ, ਪੁਲਿਸ ਨੇ ਹਮਲਾਵਰ ਵੀ ਕੀਤਾ ਢੇਰ
ਸ਼ੁੱਕਰਵਾਰ ਨੂੰ ਨਿਊਜ਼ੀਲੈਂਡ ਦੇ ਆਕਲੈਂਡ ਵਿੱਚ ਇੱਕ ਵੱਡੇ ਅੱਤਵਾਦੀ ਹਮਲਾ ਹੋਇਆ ਹੈ। ਇਸ ਵਾਰਦਾਤ ਬਾਰੇ ਜਾਣਕਾਰੀ ਦਿੰਦਿਆਂ ਦੇਸ਼ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਨੇ ਇਸ ਨੂੰ ਅੱਤਵਾਦੀ ਹਮਲਾ ਕਰਾਰ ਦਿੱਤਾ ਹੈ।

newzealand supermarket stabbing terrorist attack

ਜੈਸਿੰਡਾ ਆਰਡਰਨ ਨੇ ਕਿਹਾ, ਆਈਐਸਆਈਐਸ ਤੋਂ ਪ੍ਰੇਰਿਤ ਅੱਤਵਾਦੀ ਨੇ ਸ਼ੁੱਕਰਵਾਰ ਨੂੰ ਆਕਲੈਂਡ ਸੁਪਰਮਾਰਕੀਟ ਵਿੱਚ ਛੇ ਲੋਕਾਂ ਨੂੰ ਚਾਕੂ ਮਾਰ ਇਸ ਹਮਲੇ ਨੂੰ ਅੰਜ਼ਾਮ ਦਿੱਤਾ ਹੈ। ਉਸੇ ਸਮੇਂ, ਪੁਲਿਸ ਨੇ ਅੱਤਵਾਦੀ ਨੂੰ ਵੀ ਗੋਲੀ ਮਾਰ ਕੇ ਢੇਰ ਕਰ ਦਿੱਤਾ ਹੈ। ਪ੍ਰਧਾਨ ਮੰਤਰੀ ਨੇ ਕਿਹਾ, ਅੱਜ ਜੋ ਹੋਇਆ ਉਹ ਨਿੰਦਣਯੋਗ, ਨਫ਼ਰਤ ਨਾਲ ਭਰਿਆ ਅਤੇ ਗਲਤ ਸੀ। ਉਨ੍ਹਾਂ ਕਿਹਾ ਕਿ ਹਮਲਾਵਰ ਸ੍ਰੀਲੰਕਾਈ ਨਾਗਰਿਕ ਸੀ ਜੋ 2011 ਵਿੱਚ ਨਿਊਜ਼ੀਲੈਂਡ ਆਇਆ ਸੀ।

newzealand supermarket stabbing terrorist attack

ਪ੍ਰਧਾਨ ਮੰਤਰੀ ਨੇ ਕਿਹਾ ਕਿ ਹਮਕਾਵਰ “Isis ਤੋਂ ਪ੍ਰੇਰਿਤ ਸੀ ਜੋ ਨਿਰੰਤਰ ਪੁਲਿਸ ਨਿਗਰਾਨੀ ਅਧੀਨ ਸੀ। ਘਰ ਤੋਂ ਨਿਕਲਣ ਤੋਂ ਬਾਅਦ ਹੀ ਪੁਲਿਸ ਉਸ ਵਿਅਕਤੀ ਦਾ ਪਿੱਛਾ ਕਰ ਰਹੀ ਸੀ ਅਤੇ ਅੱਜ ਦੁਪਹਿਰ New Lynn Countdown ਵਿੱਚ ਗਿਆ ਜਿੱਥੇ ਉਸ ਨੇ ਇੱਕ ਚਾਕੂ ਲੈ ਲੋਕਾਂ ‘ਤੇ ਹਮਲਾ ਕਰ ਦਿੱਤਾ। ਇਸ ਘਟਨਾ ਦੌਰਾਨ 6 ਲੋਕ ਜਖ਼ਮੀ ਹੋਏ ਹਨ, ਜਿਨ੍ਹਾਂ ਵਿੱਚੋਂ ਇਸ ਸਮੇ 3 ਦੀ ਹਾਲਤ ਗੰਭੀਰ ਬਣੀ ਹੋਈ ਹੈ।

ਇਹ ਵੀ ਪੜ੍ਹੋ : ਅਫਗਾਨਿਸਤਾਨ : ਪੰਜਸ਼ੀਰ ਘਾਟੀ ‘ਚ ਕਈ ਮੋਰਚਿਆਂ ‘ਤੇ ਜੰਗ ਜਾਰੀ, ਸ਼ੌਤੁਲ ‘ਚ 40 ਲੜਾਕਿਆਂ ਦੀਆਂ ਲਾਸ਼ਾਂ ਛੱਡ ਭੱਜੇ ਤਾਲਿਬਾਨੀ

ਪੁਲਿਸ ਨੇ ਅਜੇ ਤੱਕ ਇਹ ਨਹੀਂ ਦੱਸਿਆ ਕਿ ਇਸ ਹਮਲੇ ਦੇ ਪਿੱਛੇ ਹਮਲਾਵਰ ਦਾ ਇਰਾਦਾ ਕੀ ਸੀ। ਹਮਲੇ ਬਾਰੇ ਜਾਣਕਾਰੀ ਦੇ ਬਾਰੇ ਚਸ਼ਮਦੀਦਾਂ ਨੇ ਦੱਸਿਆ ਕਿ ਹਮਲਾਵਰ ਚਾਕੂ ਲੈ ਕੇ ਆਇਆ ਅਤੇ ਫਿਰ ਲੋਕਾਂ ‘ਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ। ਕੋਰੋਨਾਵਾਇਰਸ ਦੇ ਖਤਰਨਾਕ ਡੈਲਟਾ ਰੂਪ ਦੇ ਕਾਰਨ ਆਕਲੈਂਡ ਵਿੱਚ ਇਸ ਵੇਲੇ ਤਾਲਾਬੰਦੀ ਲਾਗੂ ਹੈ। ਇਸ ਕਾਰਨ,ਵੱਡੀ ਗਿਣਤੀ ਵਿੱਚ ਲੋਕ ਬਾਹਰ ਨਹੀਂ ਸਨ। ਨਿਊਜ਼ੀਲੈਂਡ ਵਿੱਚ ਸਭ ਤੋਂ ਵੱਡਾ ਅੱਤਵਾਦੀ ਹਮਲਾ ਮਾਰਚ 2019 ਵਿੱਚ ਹੋਇਆ ਸੀ। ਦਰਅਸਲ, ਇੱਕ ਬੰਦੂਕਧਾਰੀ ਨੇ ਕ੍ਰਾਈਸਟਚਰਚ ਦੀਆਂ ਮਸਜਿਦਾਂ ਵਿੱਚ ਗੋਲੀਬਾਰੀ ਕੀਤੀ ਸੀ। ਉਸ ਸਮੇ ਹਮਲੇ ਦੇ ਵਿੱਚ 51 ਲੋਕਾਂ ਦੀ ਮੌਤ ਹੋ ਗਈ ਸੀ ਅਤੇ ਇੱਕ ਹੋਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਸੀ।

ਇਹ ਵੀ ਪੜ੍ਹੋ : ਗੱਲ੍ਹ ‘ਚ ਗੈਸ ਸਿਲੰਡਰ ਪਾ ਸੜਕ ‘ਤੇ ਬੈਠ ਰੋਟੀਆਂ ਬਣਾ ਰਿਹਾ ਇਹ ਸ਼ਕਸ ਕੱਢ ਰਿਹਾ ਹੈ ਸਰਕਾਰ ਦਾ ਜਲੂਸ | Gas Cylinder

The post ਨਿਊਜ਼ੀਲੈਂਡ ਦੇ ਆਕਲੈਂਡ ‘ਚ ਹੋਇਆ ਅੱਤਵਾਦੀ ਹਮਲਾ, ISIS ਅੱਤਵਾਦੀ ਨੇ ਦਿੱਤਾ ਘਟਨਾ ਨੂੰ ਅੰਜ਼ਾਮ, ਪੁਲਿਸ ਨੇ ਹਮਲਾਵਰ ਵੀ ਕੀਤਾ ਢੇਰ appeared first on Daily Post Punjabi.