NI MAIN SASS KUTTNI Archives - Daily Post Punjabi

ਫ਼ਿਲਮ ‘ਨੀ ਮੈਂ ਸੱਸ ਕੁੱਟਣੀ’ ਹੋਈ ਲੀਕ, ਤਾਮਿਲਰੌਕਰਸ ‘ਤੇ ਮੁਫਤ ‘ਚ ਹੋ ਰਹੀ ਹੈ ਡਾਊਨਲੋਡ
‘Ni Main Sass Kuttni’ movie leaked : ਮਹਿਤਾਬ ਵਿਰਕ ਦੀ ਡੈਬਿਊ ਫ਼ਿਲਮ ‘ਨੀ ਮੈਂ ਸੱਸ ਕੁੱਟਣੀ’ ਤੇਲਗੂ ਵਿੱਚ ਤਾਮਿਲਰੌਕਰਸ ‘ਤੇ ਡਾਊਨਲੋਡ ਕਰਨ ਲਈ ਆਨਲਾਈਨ ਲੀਕ ਹੋਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਮਹਿਤਾਬ ਵਿਰਕ, ਤਨਵੀ ਨਾਗੀ, ਨਿਰਮਲ ਰਿਸ਼ੀ, ਨੀਸ਼ਾ ਬਾਨੋ, ਅਨਿਤਾ ਦੇਵਗਨ, ਗੁਰਪ੍ਰੀਤ ਘੁੱਗੀ ਤੇ ਕਰਮਜੀਤ ਅਨਮੋਲ ਸਟਾਰਰ ਫ਼ਿਲਮ ‘ਨੀ ਮੈਂ ਸੱਸ ਕੁੱਟਣੀ’ ਨੂੰ ਤਾਮਿਲਰੋਕਰਜ਼ ‘ਤੇ ਮੁਫ਼ਤ ਡਾਊਨਲੋਡ ਕਰਨ ਲਈ ਆਨਲਾਈਨ ਲੀਕ ਕੀਤਾ ਗਿਆ ਹੈ।

Ni Main Sass Kuttni’ movie leaked

ਦੱਸ ਦਈਏ ਮਹਿਤਾਬ ਵਿਰਕ ਤੇ ਤਨਵੀ ਨਾਗੀ ਸਟਾਰਰ ਫ਼ਿਲਮ ‘ਨੀ ਮੈਂ ਸੱਸ ਕੁੱਟਣੀ’ ਜੋ ਕਿ 22 ਅਪ੍ਰੈਲ ਨੂੰ ਸਿਨੇਮਾ ਘਰਾਂ ‘ਚ ਰਿਲੀਜ਼ ਹੋਈ ਹੈ। ਦਰਸ਼ਕਾਂ ਵੱਲੋਂ ਪਰਿਵਾਰਕ ਰਿਸ਼ਤਿਆਂ ਉੱਤੇ ਬਣੀ ਇਸ ਫ਼ਿਲਮ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਦਰਅਸਲ ਭਾਰਤ ਵਿੱਚ ਪਾਇਰੇਸੀ ਗੈਰ-ਕਾਨੂੰਨੀ ਹੈ ਪਰ ਨਵੀਨਤਮ ਫਿਲਮਾਂ ਆਨਲਾਈਨ ਲੀਕ ਹੋ ਜਾਂਦੀਆਂ ਹਨ। ਇਸੇ ਤਰ੍ਹਾਂ, ‘ਨੀ ਮੈਂ ਸੱਸ ਕੁੱਟਣੀ’ ਪੂਰੀ ਫ਼ਿਲਮ ਦਾ ਲਿੰਕ ਹੋਰ ਕਈ ਪਾਇਰੇਸੀ ਵੈੱਬਸਾਈਟਾਂ ਦੇ ਨਾਲ ਤਮਿਲ ਰਾਕਰਸ, ਟੈਲੀਗ੍ਰਾਮ ਅਤੇ ਫਿਲਮੀਵੈਪ ‘ਤੇ ਮੁਫਤ ਡਾਊਨਲੋਡ ਕਰਨ ਲਈ ਆਨਲਾਈਨ ਲੀਕ ਕੀਤਾ ਗਿਆ ਹੈ।

Ni Main Sass Kuttni’ movie leaked

ਇਹ ਪਹਿਲੀ ਵਾਰ ਨਹੀਂ ਹੈ ਜਦੋਂ ਕੋਈ ਪੰਜਾਬੀ ਫ਼ਿਲਮ ਪਾਇਰੇਸੀ ਦਾ ਸ਼ਿਕਾਰ ਹੋਈ ਹੋਵੇ। ‘ਗਲਵੱਕੜੀ’, ‘ਮੈਂ ਤੇ ਬਾਪੂ’ ਵਰਗੀਆਂ ਨਵੀਨਤਮ ਪੰਜਾਬੀ ਫਿਲਮਾਂ ਵੀ ਆਨਲਾਈਨ ਲੀਕ ਹੋਈਆਂ ਸਨ। ਇਹ ਬਹੁਤ ਮੰਦਭਾਗੀ ਗੱਲ ਹੈ ਕਿ ਫ਼ਿਲਮਾਂ ਰਿਲੀਜ਼ ਹੋਣ ਦੇ ਕੁਝ ਦਿਨਾਂ ਬਾਅਦ ਹੀ ਆਨਲਾਈਨ ਲੀਕ ਹੋ ਜਾਂਦੀ ਹੈ। ਅਜਿਹੇ ਹੋਣ ਕਰਕੇ ਇਹ ਫ਼ਿਲਮ ਦੇ ਬਾਕਸ ਆਫ਼ਿਸ ਕਲੈਕਸ਼ਨ ਨੂੰ ਪ੍ਰਭਾਵਿਤ ਕਰਦੀ ਹੈ।

The post ਫ਼ਿਲਮ ‘ਨੀ ਮੈਂ ਸੱਸ ਕੁੱਟਣੀ’ ਹੋਈ ਲੀਕ, ਤਾਮਿਲਰੌਕਰਸ ‘ਤੇ ਮੁਫਤ ‘ਚ ਹੋ ਰਹੀ ਹੈ ਡਾਊਨਲੋਡ appeared first on Daily Post Punjabi.

ਪੰਜਾਬੀ ਫਿਲਮ “ਨੀਂ ਮੈਂ ਸੱਸ ਕੁੱਟਣੀ” ਦਾ ਧਮਾਕੇਦਾਰ ਟ੍ਰੇਲਰ ਹੋਇਆ ਰਿਲੀਜ਼
NI MAIN SASS KUTTNI: ਪੰਜਾਬੀ ਫਿਲਮ ਇੰਡਸਟਰੀ ਵਿੱਚ ਸਭ ਤੋਂ ਵੱਧ ਉਡੀਕੀ ਜਾਣ ਵਾਲੀ ਫ਼ਿਲਮ “ਨੀਂ ਮੈਂ ਸੱਸ ਕੁੱਟਣੀ” ਦਾ ਫੈਂਸ ਨੂੰ ਬੜੀ ਬੇਸਬਰੀ ਨਾਲ ਇੰਤਜ਼ਾਰ ਹੈ। ਲਗਾਤਾਰ ਇਸ ਫ਼ਿਲਮ ਨੂੰ ਲੈ ਕੇ ਨਵੇਂ ਨਵੇਂ ਅਪਡੇਟ ਸਾਹਮਣੇ ਆ ਰਹੇ ਹਨ। ਹੁਣ ਇਸ ਫ਼ਿਲਮ ਦਾ ਧਮਾਕੇਦਾਰ ਟ੍ਰੇਲਰ ਰਿਲੀਜ਼ ਕਰ ਦਿੱਤਾ ਗਿਆ, ਜੋ ਫੈਨਸ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

NI MAIN SASS KUTTNI

ਰਿਲੀਜ਼ ਹੋਏ ਇਸ ਟ੍ਰੇਲਰ ਵਿਚ ਸੱਸ ਅਤੇ ਨੂੰਹ ਵਿੱਚ ਤਿੱਖੀ ਨੋਕ ਝੋਕ ਤੇ ਤਕਰਾਰ ਵੇਖਿਆ ਜਾ ਸਕਦਾ ਹੈ। ਜਾਣਕਾਰੀ ਲਈ ਦੱਸ ਦੇਈਏ ਹਾਲ ਹੀ ਵਿਚ ਇਸ ਫਿਲਮ ਦਾ ਖੂਬਸੂਰਤ ਗੀਤ ਵੀ ਰਿਲੀਜ਼ ਕੀਤਾ ਗਿਆ ਸੀ ਜਿਸ ਵਿੱਚ ਸੁਨਿਧੀ ਚੌਹਾਨ ਨੇ ਆਪਣੀ ਆਵਾਜ਼ ਦਿੱਤੀ ਹੈ। ਇਹ ਫ਼ਿਲਮ 29 ਅਪ੍ਰੈਲ 2022 ਨੂੰ ਸਿਨਮਾ ਘਰਾਂ ਵਿੱਚ ਰਿਲੀਜ਼ ਹੋਣ ਜਾ ਰਹੀ ਹੈ।

ਫੈਨਸ ਨੂੰ ਇਸ ਫ਼ਿਲਮ ਦਾ ਕਾਫ਼ੀ ਬੇਸਬਰੀ ਨਾਲ ਇੰਤਜ਼ਾਰ ਸੀ। ਲੇਕਿਨ ਹੁਣ ਲਗਦਾ ਹੈ ਉਨ੍ਹਾਂ ਦਾ ਇੰਤਜ਼ਾਰ ਖ਼ਤਮ ਹੁਣ ਜਾ ਰਿਹਾ ਹੈ। ਆਉਣ ਵਾਲੇ ਸਮੇਂ ਵਿੱਚ ਇਹ ਫਿਲਮ ਸਿਨੇਮਾ ਘਰਾਂ ਵਿਚ ਵੱਡਾ ਧਮਾਕਾ ਕਰਦੀ ਨਜ਼ਰ ਆਵੇਗੀ। ਇਸ ਫ਼ਿਲਮ ਵਿੱਚ ਮਹਿਤਾਬ ਵਿਰਕ, ਤਾਨਵੀ ਨਾਗੀ, ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ, ਨਿਰਮਲ ਰਿਸ਼ੀ, ਅਨੀਤਾ ਦੇਵਗਣ, ਨਿਸ਼ਾ ਬਾਨੋ, ਅਕਸ਼ਿਤਾ ਸ਼ਰਮਾ, ਸੀਮਾ ਕੌਸ਼ਲ, ਤਰਸੇਮ ਪਾਲ, ਡੋਲੀ ਸਿੰਘ, ਸੰਨੀ ਗਿੱਲ, ਮਨਜੀਤ ਕੌਰ ਔਲਖ, ਸਤਵੰਤ ਕੌਰ, ਦਿਲਾਵਰ ਸਿੱਧੂ, ਦਵਿੰਦਰ ਮੰਡ ਸਮੇਤ ਕਈ ਕਲਾਕਾਰ ਨਜ਼ਰ ਆਉਣਗੇ। ਇਸ ਫਿਲਮ ਨੂੰ ਪਰਵੀਨ ਕੁਮਾਰ ਨੇ ਡਾਇਰੈਕਟ ਕੀਤਾ ਹੈ। ਇਸ ਫਿਲਮ ਨੂੰ ਰਾਜੂ ਵਰਮਾ ਦੁਆਰਾ ਲਿੱਖਿਆ ਗਿਆ ਹੈ।

The post ਪੰਜਾਬੀ ਫਿਲਮ “ਨੀਂ ਮੈਂ ਸੱਸ ਕੁੱਟਣੀ” ਦਾ ਧਮਾਕੇਦਾਰ ਟ੍ਰੇਲਰ ਹੋਇਆ ਰਿਲੀਜ਼ appeared first on Daily Post Punjabi.

“ਨੀਂ ਮੈਂ ਸੱਸ ਕੁੱਟਣੀ” ਦਾ ਧਮਾਕੇਦਾਰ ਗੀਤ ਹੋਇਆ ਰਿਲੀਜ਼, 29 ਅਪ੍ਰੈਲ ਨੂੰ ਸਿਨਮਾਘਰਾਂ ‘ਚ ਕਰੇਗੀ ਵੱਡਾ ਧਮਾਕਾ
NI MAIN SASS KUTTNI: ਪੰਜਾਬੀ ਫਿਲਮ ਇੰਡਸਟਰੀ ਵਿੱਚ ਸਭ ਤੋਂ ਵੱਧ ਉਡੀਕੀ ਜਾਣ ਵਾਲੀ ਫ਼ਿਲਮ “ਨੀਂ ਮੈਂ ਸੱਸ ਕੁੱਟਣੀ” ਦਾ ਫੈਂਸ ਨੂੰ ਬੜੀ ਬੇਸਬਰੀ ਨਾਲ ਇੰਤਜ਼ਾਰ ਹੈ। ਲਗਾਤਾਰ ਇਸ ਫ਼ਿਲਮ ਨੂੰ ਲੈ ਕੇ ਨਵੇਂ ਨਵੇਂ ਅਪਡੇਟ ਸਾਹਮਣੇ ਆ ਰਹੇ ਹਨ। ਹੁਣ ਇਸ ਫ਼ਿਲਮ ਦਾ ਟਾਈਟਲ ਟਰੈਕ “ਨੀਂ ਮੈਂ ਸੱਸ ਕੁੱਟਣੀ” ਰਿਲੀਜ਼ ਕਰ ਦਿੱਤਾ ਗਿਆ, ਜੋ ਫੈਨਸ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

NI MAIN SASS KUTTNI

ਰਿਲੀਜ਼ ਹੋਈ ਇਸ ਵੀਡੀਓ ਵਿਚ ਸੱਸ ਅਤੇ ਨੂੰਹ ਵਿੱਚ ਤਿੱਖੀ ਨੋਕ ਝੋਕ ਤੇ ਤਕਰਾਰ ਵੇਖਿਆ ਜਾ ਸਕਦਾ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਇਸ ਗੀਤ ਨੂੰ ਸੁਨਿਧੀ ਚੌਹਾਨ ਨੇ ਆਪਣੀ ਆਵਾਜ਼ ਦਿੱਤੀ ਹੈ, ਜੋ ਕਿ ਗਾਣੇ ਦੀ ਰੋਣਕ ਨੂੰ ਦੋਗੁਣਾ ਕਰਦਾ ਨਜ਼ਰ ਆ ਰਿਹਾ ਹੈ। ਇਹ ਫ਼ਿਲਮ 29 ਅਪ੍ਰੈਲ 2022 ਨੂੰ ਸਿਨਮਾ ਘਰਾਂ ਵਿੱਚ ਰਿਲੀਜ਼ ਹੋਣ ਜਾ ਰਹੀ ਹੈ।

ਫੈਨਸ ਨੂੰ ਇਸ ਫ਼ਿਲਮ ਦਾ ਕਾਫ਼ੀ ਬੇਸਬਰੀ ਨਾਲ ਇੰਤਜ਼ਾਰ ਸੀ। ਲੇਕਿਨ ਹੁਣ ਲਗਦਾ ਹੈ ਉਨ੍ਹਾਂ ਦਾ ਇੰਤਜ਼ਾਰ ਖ਼ਤਮ ਹੁਣ ਜਾ ਰਿਹਾ ਹੈ। ਆਉਣ ਵਾਲੇ ਸਮੇਂ ਵਿੱਚ ਇਹ ਫਿਲਮ ਸਿਨੇਮਾ ਘਰਾਂ ਵਿਚ ਵੱਡਾ ਧਮਾਕਾ ਕਰਦੀ ਨਜ਼ਰ ਆਵੇਗੀ। ਇਸ ਫ਼ਿਲਮ ਵਿੱਚ ਮਹਿਤਾਬ ਵਿਰਕ, ਤਾਨਵੀ ਨਾਗੀ, ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ, ਨਿਰਮਲ ਰਿਸ਼ੀ, ਅਨੀਤਾ ਦੇਵਗਣ, ਨਿਸ਼ਾ ਬਾਨੋ, ਅਕਸ਼ਿਤਾ ਸ਼ਰਮਾ, ਸੀਮਾ ਕੌਸ਼ਲ, ਤਰਸੇਮ ਪਾਲ, ਡੋਲੀ ਸਿੰਘ, ਸੰਨੀ ਗਿੱਲ, ਮਨਜੀਤ ਕੌਰ ਔਲਖ, ਸਤਵੰਤ ਕੌਰ, ਦਿਲਾਵਰ ਸਿੱਧੂ, ਦਵਿੰਦਰ ਮੰਡ ਸਮੇਤ ਕਈ ਕਲਾਕਾਰ ਨਜ਼ਰ ਆਉਣਗੇ। ਇਸ ਫਿਲਮ ਨੂੰ ਪਰਵੀਨ ਕੁਮਾਰ ਨੇ ਡਾਇਰੈਕਟ ਕੀਤਾ ਹੈ। ਇਸ ਫਿਲਮ ਨੂੰ ਰਾਜੂ ਵਰਮਾ ਦੁਆਰਾ ਲਿੱਖਿਆ ਗਿਆ ਹੈ।

The post “ਨੀਂ ਮੈਂ ਸੱਸ ਕੁੱਟਣੀ” ਦਾ ਧਮਾਕੇਦਾਰ ਗੀਤ ਹੋਇਆ ਰਿਲੀਜ਼, 29 ਅਪ੍ਰੈਲ ਨੂੰ ਸਿਨਮਾਘਰਾਂ ‘ਚ ਕਰੇਗੀ ਵੱਡਾ ਧਮਾਕਾ appeared first on Daily Post Punjabi.