niagara falls Archives - Daily Post Punjabi

ਅਮਰੀਕਾ ‘ਚ ਬਰਫ਼ੀਲੇ ਤੂਫ਼ਾਨ ਕਾਰਨ ਜੰਮਿਆ ‘Niagara Falls’, -52 ਡਿਗਰੀ ਦਰਜ ਕੀਤਾ ਗਿਆ ਪਾਰਾ
ਅਮਰੀਕਾ ਅਤੇ ਕੈਨੇਡਾ ਵਿੱਚ ਆਏ ਬੰਬ ਚੱਕਰਵਾਤ ਨੂੰ ਸਦੀ ਦੇ ਸਭ ਤੋਂ ਵੱਡੇ ਬਰਫੀਲੇ ਤੂਫਾਨਾਂ ਵਿੱਚੋਂ ਇੱਕ ਮੰਨਿਆ ਜਾ ਰਿਹਾ ਹੈ। ਇਸ ਨੇ ਉਥੋਂ ਦੇ ਲੋਕਾਂ ਦੇ ਜਨ-ਜੀਵਨ ਵਿੱਚ ਰੁਕਾਵਟ ਪਾ ਦਿੱਤੀ ਹੈ। ਉੱਥੇ ਹੀ ਇੱਸ ਬਰਫ਼ੀਲੇ ਤੂਫ਼ਾਨ ਕਾਰਨ ਦੁਨੀਆ ਦੇ ਸਭ ਤੋਂ ਉੱਚੇ ਝਰਨੇ ਨਿਆਗਰਾ ਫਾਲਸ ਨੂੰ ਵੀ ਜਮਾ ਦਿੱਤਾ ਹੈ। ਸੋਸ਼ਲ ਮੀਡੀਆ ‘ਤੇ ਜੰਮੇ ਹੋਏ ਨਿਆਗਰਾ ਫਾਲਸ ਦੇ ਵੀਡੀਓ ਕਾਫੀ ਵਾਇਰਲ ਹੋ ਰਹੇ ਹਨ । ਨਿਆਗਰਾ ਫਾਲਜ਼ ਅਮਰੀਕਾ ਦੇ ਨਿਊਯਾਰਕ ਅਤੇ ਕੈਨੇਡਾ ਦੇ ਓਨਟਾਰੀਓ ਬਾਰਡਰ ‘ਤੇ ਪੈਂਦਾ ਹੈ। ਇੱਥੇ ਤਾਪਮਾਨ -52 ਡਿਗਰੀ ਸੈਲਸੀਅਸ ਤੱਕ ਦਰਜ ਕੀਤਾ ਗਿਆ ਹੈ। ਅਮਰੀਕਾ ਦੇ ਬਰਫੀਲੇ ਤੂਫਾਨ ਦਾ ਸਭ ਤੋਂ ਜ਼ਿਆਦਾ ਅਸਰ ਨਿਊਯਾਰਕ ਵਿੱਚ ਹੀ ਦੇਖਣ ਨੂੰ ਮਿਲਿਆ ਹੈ। ਜਿੱਥੇ ਹੁਣ ਤੱਕ 28 ਲੋਕਾਂ ਦੀ ਮੌਤ ਹੋ ਚੁੱਕੀ ਹੈ।

Niagara Falls Frozen

ਤਾਪਮਾਨ ਜ਼ੀਰੋ ਡਿਗਰੀ ਤੋਂ ਹੇਠਾਂ ਜਾਣ ਕਾਰਨ ਨਿਆਗਰਾ ਫਾਲਜ਼ ਵਿੱਚ ਪਾਣੀ ਦੀ ਚਾਦਰ ਬਰਫ਼ ਵਿੱਚ ਬਦਲ ਗਈ ਹੈ। ਜਿਸ ਕਾਰਨ ਇੱਥੋਂ ਦਾ ਨਜ਼ਾਰਾ ਕਿਸੇ ਵੰਡਰਲੈਂਡ ਵਰਗਾ ਹੋ ਗਿਆ ਹੈ। ਕੜਾਕੇ ਦੀ ਠੰਡ ਵਿੱਚ ਵੀ ਸੈਲਾਨੀ ਉੱਥੇ ਜਾ ਕੇ ਤਸਵੀਰਾਂ ਸਾਂਝੀਆਂ ਕਰ ਰਹੇ ਹਨ । ਦੁਨੀਆ ਦਾ ਸਭ ਤੋਂ ਉੱਚਾ ਝਰਨਾ ਪਾਣੀ ਦੇ ਜ਼ਿਆਦਾ ਵਿਸਤਾਰ ਕਾਰਨ ਕਦੇ ਵੀ ਪੂਰੀ ਤਰ੍ਹਾਂ ਨਹੀਂ ਜੰਮਦਾ।

ਇਹ ਵੀ ਪੜ੍ਹੋ: ਵਿਆਹ ‘ਤੇ ਪਹਿਲੀ ਵਾਰ ਬੋਲੇ ਰਾਹੁਲ ਗਾਂਧੀ-‘ਮੇਰੀ ਦਾਦੀ ਤੇ ਮਾਂ ਵਰਗੀਆਂ ਖੂਬੀਆਂ ਹੋਣ, ਅਜਿਹੀ ਕੁੜੀ ਚਾਹੀਦੀ’

ਨਿਊਯਾਰਕ ਸਟੇਟ ਪਾਰਕ ਦੇ ਮੁਤਾਬਕ ਨਿਆਗਰਾ ਫਾਲਜ਼ ਵਿੱਚੋਂ ਹਰ ਸਕਿੰਟ ਵਿੱਚ 3160 ਟਨ ਪਾਣੀ ਵਹਿੰਦਾ ਹੈ। ਜੋ 32 ਫੁੱਟ ਪ੍ਰਤੀ ਸਕਿੰਟ ਦੀ ਰਫਤਾਰ ਨਾਲ ਡਿੱਗਦਾ ਹੈ । 9 ਸਾਲ ਪਹਿਲਾਂ 2014 ਵਿੱਚ ਝਰਨੇ ਦਾ ਪਾਣੀ ਵੀ ਹਵਾ ਵਿੱਚ ਬਰਫ਼ ਬਣ ਗਿਆ ਸੀ। ਤਾਪਮਾਨ -12 ਡਿਗਰੀ ਹੋਣ ਕਾਰਨ ਅੱਗੇ ਨਦੀ ਪੂਰੀ ਤਰ੍ਹਾਂ ਜੰਮ ਗਈ ਸੀ।ਆਇਸ ਬ੍ਰੇਕਰ ਕਿਸ਼ਤੀਆਂ ਨਾਲ ਨਦੀ ਵਿੱਚ ਬਰਫ਼ ਦੀ ਕਟਾਈ ਕੀਤੀ ਗਈ ਤਾਂ ਜੋ ਪਾਣੀ ਦਾ ਵਹਾਅ ਬਣਿਆ ਰਹੇ । ਹਾਲਾਂਕਿ, ਕੁਝ ਥਾਵਾਂ ‘ਤੇ ਬਰਫ਼ ਇੰਨੀ ਮਜ਼ਬੂਤ ​​ਹੋ ਗਈ ਸੀ ਕਿ ਇਸ ਨੂੰ ਤੋੜਨਾ ਮੁਸ਼ਕਲ ਸੀ।

Niagara Falls Frozen

ਦੱਸ ਦੇਈਏ ਕਿ ਨਿਆਗਰਾ ਫਾਲਸ ਦਾ ਵਹਾਅ ਇੰਨਾ ਤੇਜ਼ ਹੈ ਕਿ ਇਹ ਹੁਣ ਤੱਕ ਦੇ ਇਤਿਹਾਸ ਵਿੱਚ ਸਿਰਫ 7ਵੀਂ ਵਾਰ ਇਕੱਠਾ ਜੰਮਿਆ ਹੈ। 1848 ਵਿੱਚ ਪਹਿਲੀ ਵਾਰ ਜੰਮਣ ਤੋਂ ਬਾਅਦ 1911, 1912, 1917, 2014 ਅਤੇ 2015 ਵਿੱਚ ਵੀ ਇਹ ਝਰਨਾ ਜੰਮ ਗਿਆ ਸੀ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

The post ਅਮਰੀਕਾ ‘ਚ ਬਰਫ਼ੀਲੇ ਤੂਫ਼ਾਨ ਕਾਰਨ ਜੰਮਿਆ ‘Niagara Falls’, -52 ਡਿਗਰੀ ਦਰਜ ਕੀਤਾ ਗਿਆ ਪਾਰਾ appeared first on Daily Post Punjabi.

ਕੈਨੇਡਾ ਦੇ ਮਸ਼ਹੂਰ Niagara Falls ‘ਤੇ ਪਹਿਲੀ ਵਾਰ 15 ਅਗਸਤ ਮੌਕੇ ਲਹਿਰਾਇਆ ਗਿਆ ਤਿਰੰਗਾ
Canada Niagara Falls illuminated: ਕੋਰੋਨਾ ਦੇ ਕਾਰਨ ਭਾਰਤ ਬੇਸ਼ੱਕ ਇਸ ਸਾਲ 74ਵੇਂ ਆਜ਼ਾਦੀ ਦਿਹਾੜੇ ਨੂੰ ਵੱਡੇ ਪੱਧਰ ‘ਤੇ ਨਹੀਂ ਸਕਿਆ, ਪਰ ਇਸ ਸਾਲ ਭਾਰਤ ਨੇ ਆਪਣੇ ਆਜ਼ਾਦੀ ਦਿਹਾੜੇ ਨੂੰ ਯਾਦਗਾਰ ਬਣਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ । ਇਸ ਸਾਲ ਭਾਰਤ ਦਾ ਤਿਰੰਗਾ ਕਈ ਮਸ਼ਹੂਰ ਥਾਵਾਂ ‘ਤੇ ਲਹਿਰਾਇਆ ਗਿਆ ਅਤੇ ਇਸ ਸੂਚੀ ਵਿੱਚ ਵਿਸ਼ਵ-ਪ੍ਰਸਿੱਧ ਅਮਰੀਕਾ-ਕਨੇਡਾ ਦੀ ਸਰਹੱਦ ‘ਤੇ ਸਥਿਤ ਨਿਆਗਰਾ ਫਾਲ ਦਾ ਨਾਮ ਸ਼ਾਮਿਲ ਹੈ। ਤੁਹਾਨੂੰ ਦੱਸ ਦੇਈਏ ਕਿ ਨਿਆਗਰਾ ਦੁਨੀਆ ਦਾ ਸਭ ਤੋਂ ਖੂਬਸੂਰਤ ਝਰਨਾ ਹੈ, ਜਿੱਥੇ 15 ਅਗਸਤ ਨੂੰ ਭਾਰਤ ਦਾ ਤਿਰੰਗਾ ਲਹਿਰਾਇਆ ਗਿਆ।

Canada Niagara Falls illuminated

ਦਰਅਸਲ, ਇਸ ਸਾਲ ਆਜ਼ਾਦੀ ਦਿਹਾੜੇ ਨੂੰ ਹੋਰ ਯਾਦਗਾਰੀ ਬਣਾਉਣ ਲਈ ਭਾਰਤੀ ਤਿਰੰਗਾ ਪਹਿਲੀ ਵਾਰ ਦੁਨੀਆ ਦੇ ਸਭ ਤੋਂ ਸੁੰਦਰ ਝਰਨੇ ਨਿਆਗਰਾ ਫਾਲਸ ਵਿਖੇ ਲਹਿਰਾਇਆ ਗਿਆ । ਇਸ ਸਾਲ ਕੋਰੋਨਾ ਮਹਾਂਮਾਰੀ ਦੇ ਕਾਰਨ ਸਾਰੇ ਪ੍ਰੋਗਰਾਮ ਆਨਲਾਈਨ ਰੱਖੇ ਗਏ। ਝੰਡਾ ਲਹਿਰਾਉਣ ਦੀ ਰਸਮ 15 ਅਗਸਤ ਦੀ ਸ਼ਾਮ ਨੂੰ ਕੀਤੀ ਗਈ। ਇੰਨਾ ਹੀ ਨਹੀਂ, 553 ਮੀਟਰ ਉੱਚੇ ਸੀਐਨ ਟਾਵਰ, ਟੋਰਾਂਟੋ ਅਤੇ ਹੋਰ ਮਹੱਤਵਪੂਰਨ ਥਾਵਾਂ ‘ਤੇ ਵੀ ਭਾਰਤੀ ਝੰਡਾ ਲਹਿਰਾਇਆ ਗਿਆ ।

ਦੱਸ ਦੇਈਏ ਕਿ ਇਸ ਸਾਲ ਓਟਾਵਾ ਅਤੇ ਭਾਰਤੀ ਹਾਈ ਕਮਿਸ਼ਨਾਂ ਅਤੇ ਟੋਰਾਂਟੋ ਅਤੇ ਵੈਨਕੁਵਰ ਦੇ ਕੌਂਸਲੇਟਾਂ ਨੇ ਆਨ ਲਾਈਨ ਝੰਡਾ ਲਹਿਰਾਉਣ ਦਾ ਫੈਸਲਾ ਕੀਤਾ ਤਾਂ ਜੋ ਸਮਾਜਿਕ ਦੂਰੀਆਂ ਦੀ ਪਾਲਣਾ ਕੀਤੀ ਜਾ ਸਕੇ। ਟੋਰਾਂਟੋ ਵਿੱਚ ਭਾਰਤ ਦੇ ਕੌਂਸਲ ਜਨਰਲ ਅਪੂਰਵਾ ਸ਼੍ਰੀਵਾਸਤਵ ਨੇ ਕਿਹਾ ਸੀ ਕਿ ਲੋਕ ਝੰਡਾ ਲਹਿਰਾਉਂਦੇ ਹੋਏ ਆਲਾਈਨ ਵੇਖ ਸਕਦੇ ਹਨ। ਹਰ ਸਾਲ ਕਨੇਡਾ ਵਿਚਲੇ ਭਾਰਤੀ ਭਾਈਚਾਰੇ ਲਈ ਭਾਰਤ ਦੇ ਵੱਖ-ਵੱਖ ਹਿੱਸਿਆਂ ਤੋਂ ਆਉਣ ਵਾਲੇ ਲੋਕਾਂ ਲਈ ਵਰਚੁਅਲ ਪਰੇਡਾਂ ਅਤੇ ਭੋਜਨ ਉਤਸਵ ਵੀ ਕਰਵਾਏ ਜਾਂਦੇ ਹਨ, ਪਰ ਇਸ ਸਾਲ ਸਭ ਕੁਝ ਆਨਲਾਈਨ ਕੀਤਾ ਗਿਆ।

The post ਕੈਨੇਡਾ ਦੇ ਮਸ਼ਹੂਰ Niagara Falls ‘ਤੇ ਪਹਿਲੀ ਵਾਰ 15 ਅਗਸਤ ਮੌਕੇ ਲਹਿਰਾਇਆ ਗਿਆ ਤਿਰੰਗਾ appeared first on Daily Post Punjabi.