Nihang aman singh parents Archives - Daily Post Punjabi

ਬਾਬਾ ਅਮਨ ਸਿੰਘ ਘਰੋਂ ਨੇ ਬੇਦਖ਼ਲ, ਕੈਂਸਰ ਨਾਲ ਜੂਝ ਰਹੀ ਮਾਂ, ਪਿਤਾ ਨੇ ਖੋਲ੍ਹੇ ਕਈ ਰਾਜ਼, ਸੁਣੋ ਵੀਡੀਓ
ਸਿੰਘੂ ਬਾਰਡਰ ਕਤਲੇਆਮ ਦੀ ਜ਼ਿੰਮੇਵਾਰੀ ਲੈਣ ਵਾਲੀ ਨਿਹੰਗ ਗਰੁੱਪ ਦਾ ਆਗੂ ਨਿਹੰਗ ਅਮਨ ਸਿੰਘ ਪਿਛਲੇ ਕਈ ਦਿਨਾਂ ਤੋਂ ਚਰਚਾ ਵਿੱਚ ਹੈ। ਭਾਜਪਾ ਆਗੂਆਂ ਨਾਲ ਉਸਦੀਆਂ ਤਸਵੀਰਾਂ ਵਾਇਰਲ ਹੋਣ ਤੋਂ ਬਾਅਦ ਹੁਣ ਉਸ ਦਾ ਪਰਿਵਾਰ ਵੀ ਸਾਹਮਣੇ ਆਇਆ ਹੈ।

Nihang aman singh parents

ਇੱਕ ਰਿਪੋਰਟ ਅਨੁਸਾਰ ਨਿਹੰਗ ਅਮਨ ਸਿੰਘ ਦਾ ਪਰਿਵਾਰ ਸੰਗਰੂਰ ਦੇ ਪਿੰਡ ਬੱਬਨਪੁਰ ਵਿੱਚ ਰਹਿੰਦਾ ਹੈ। ਮੀਡੀਆ ਨਾਲ ਗੱਲਬਾਤ ਦੌਰਾਨ ਅਮਨ ਸਿੰਘ ਦੇ ਮਾਪਿਆਂ ਨੇ ਦੱਸਿਆ ਕਿ ਉਨ੍ਹਾਂ ਨੇ ਸਾਲ 2018 ਵਿੱਚ ਅਮਨ ਨੂੰ ਘਰੋਂ ਬੇਦਖਲ ਕਰ ਦਿੱਤਾ ਸੀ ।

ਇਹ ਵੀ ਦੇਖੋ: ਸਿੰਘੂ ਬਾਡਰ ‘ਤੇ ਗੱਜਣ ਵਾਲੇ ਨਿਹੰਗ ਅਮਨ ਸਿੰਘ ਦੇ ਮਾਪਿਆਂ ਤੋਂ ਸੁਣੋ ਸਾਰੇ ਇਲਜਾਮਾਂ ਦਾ ਸੱਚ! ਅੱਖਾਂ…

ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਇਹ ਕਦਮ ਅਮਨ ਦੇ ਬਦਲੇ ਹੋਏ ਸੁਭਾਅ ਕਾਰਨ ਲਿਆ ਸੀ । ਪਰਿਵਾਰ ਮੈਂਬਰਾਂ ਨੇ ਦੱਸਿਆ ਕਿ ਅਮਨ ਇੱਕ ਕੱਬਡੀ ਦਾ ਖਿਡਾਰੀ ਸੀ। ਉਹ ਕੁਝ ਸਮਾਂ ਪਹਿਲਾਂ ਹੀ ਨਿਹੰਗਾਂ ਦੀ ਜੱਥੇਬੰਦੀ ਨਾਲ ਜੁੜਿਆ ਸੀ।

ਇਹ ਵੀ ਪੜ੍ਹੋ: Breaking News : ਭਿੰਡ ‘ਚ ਭਾਰਤੀ ਹਵਾਈ ਫ਼ੌਜ ਦਾ ਜਹਾਜ਼ ਹੋਇਆ ਕਰੈਸ਼, ਦੇਖੋ ਤਸਵੀਰਾਂ

ਅਮਨ ਦੇ ਪਰਿਵਾਰ ਵਾਲਿਆਂ ਨੇ ਸਿੰਘੂ ਬਾਰਡਰ ‘ਤੇ ਵਾਪਰੀ ਘਟਨਾ ਨੂੰ ਮੰਦਭਾਗਾ ਦੱਸਿਆ ਹੈ। ਉਨ੍ਹਾਂ ਨੇ ਇਸ ਮਾਮਲੇ ਦੀ ਜਾਂਚ ਦੀ ਮੰਗ ਵੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੀ ਆੜ ਹੇਠ ਪੁਲਿਸ ਵੱਲੋਂ ਉਨ੍ਹਾਂ ਨੂੰ ਬਹੁਤ ਜ਼ਿਆਦਾ ਪਰੇਸ਼ਾਨ ਕੀਤਾ ਜਾ ਰਿਹਾ ਹੈ । ਉਨ੍ਹਾਂ ਕਿਹਾ ਕਿ ਅਮਨ ਦਾ ਸਾਡੇ ਨਾਲ ਕੋਈ ਵਾਸਤਾ ਨਹੀਂ ਤੇ ਨਾ ਹੀ ਉਸਦਾ ਪਿੰਡ ਆਉਣਾ ਜਾਣਾ ਹੈ।

Nihang aman singh parents

ਮਿਲੀ ਜਾਣਕਾਰੀ ਅਨੁਸਾਰ ਅਮਨ ਸਿੰਘ ਦੀ ਮਾਂ ਕੈਂਸਰ ਦੀ ਬਿਮਾਰੀ ਤੋਂ ਪੀੜਤ ਹੈ ਜਦਕਿ ਉਸਦਾ ਪਿਤਾ ਵੀ ਬਿਮਾਰ ਰਹਿੰਦਾ ਹੈ । ਅਮਨ ਸਿੰਘ ਦੇ ਪਰਿਵਾਰ ਦੀ ਹਾਲਤ ਇੰਨੀ ਜ਼ਿਆਦਾ ਤਰਸਯੋਗ ਹੈ ਕਿ ਉਨ੍ਹਾਂ ਕੋਲ ਇਲਾਜ ਤੱਕ ਦੇ ਪੈਸੇ ਵੀ ਨਹੀਂ ਹਨ। ਜਿਸ ਕਾਰਨ ਪਿੰਡ ਦੇ ਲੋਕਾਂ ਵੱਲੋਂ ਪੈਸੇ ਇਕੱਠੇ ਕਰ ਕੇ ਉਨ੍ਹਾਂ ਦਾ ਇਲਾਜ ਕਰਵਾਇਆ ਜਾ ਰਿਹਾ ਹੈ ।

ਵੀਡੀਓ ਲਈ ਕਲਿੱਕ ਕਰੋ -:

ਸਰਕਾਰੀ ਬੰਦਾ ਮੰਗੇ ਰਿਸ਼ਵਤ ਤਾਂ ਵੀਡੀਓ ਬਣਾ ਕਰੋ ਇਸ ਨੰਬਰ ਤੇ Send, ਲੱਗੂ ਕਲਾਸ, ਆਹ ਨੰਬਰ ਕਰ ਲਓ Save !

The post ਬਾਬਾ ਅਮਨ ਸਿੰਘ ਘਰੋਂ ਨੇ ਬੇਦਖ਼ਲ, ਕੈਂਸਰ ਨਾਲ ਜੂਝ ਰਹੀ ਮਾਂ, ਪਿਤਾ ਨੇ ਖੋਲ੍ਹੇ ਕਈ ਰਾਜ਼, ਸੁਣੋ ਵੀਡੀਓ appeared first on Daily Post Punjabi.