Nihang Singh on Dilrose Case Archives - Daily Post Punjabi

‘ਦਿਲਰੋਜ਼ ਦਾ ਕਤਲ ਕਰਨ ਵਾਲੀ ਗੁਆਂਢਣ ਨੂੰ 5 ਮਿੰਟ ‘ਚ ਗੁਰੂ ਮਹਾਰਾਜ ਯਾਦ ਕਰਵਾ ਦੇਵਾਂਗੇ’- ਨਿਹੰਗ ਸਿੰਘ
ਲੁਧਿਆਣਾ ਦੇ ਸ਼ਿਮਲਾਪੁਰੀ ਕੁਆਲਟੀ ਚੌਕ ਕੋਲ ਇੱਕ ਔਰਤ ਵੱਲੋਂ ਢਾਈ ਸਾਲਾਂ ਬੱਚੀ ਦਾ ਕਤਲ ਕਰ ਕੇ ਖੌਫਨਾਕ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਇਸ ਖੌਫਨਾਕ ਵਾਰਦਾਤ ਨੂੰ ਅੰਜਾਮ ਦੇਣ ਵਾਲੀ ਔਰਤ ਖਿਲਾਫ਼ ਲੋਕਾਂ ਵਿੱਚ ਬਹੁਤ ਜ਼ਿਆਦਾ ਰੋਸ ਪਾਇਆ ਜਾ ਰਿਹਾ ਹੈ। ਲੋਕਾਂ ਵੱਲੋਂ ਇਸ ਜ਼ਾਲਮ ਔਰਤ ਨੂੰ ਲਗਾਤਾਰ ਫਾਂਸੀ ਦੇਣ ਦੀ ਮੰਗ ਕੀਤੀ ਜਾ ਰਹੀ ਹੈ। ਇਸ ਮਾਮਲੇ ‘ਤੇ ਇਤਰਾਜ਼ ਜ਼ਾਹਿਰ ਕਰਦਿਆਂ ਨਿਹੰਗ ਸਿੰਘਾਂ ਵੱਲੋਂ ਮੰਗ ਕੀਤੀ ਗਈ ਹੈ।

Nihang Singh on Dilrose Case

ਨਿਹੰਗ ਸਿੰਘਾਂ ਨੇ ਮੰਗ ਕਰਦਿਆਂ ਕਿਹਾ ਕਿ ਜੇਕਰ ਪ੍ਰਸਾਸ਼ਨ ਵੱਲੋਂ ਇਸ ਜ਼ਾਲਮ ਔਰਤ ਨੂੰ ਕੋਈ ਸਖਤ ਸਜ਼ਾ ਨਹੀਂ ਦਿੱਤੀ ਜਾਂਦੀ ਤਾਂ ਘੜੀ ਦੇਖ ਕੇ ਇਸ ਔਰਤ ਨੂੰ ਬਸ 5 ਮਿੰਟ ਲਈ ਹੀ ਉਨ੍ਹਾਂ ਹਵਾਲੇ ਕਰ ਦਿੱਤਾ ਜਾਵੇ, ਉਹ ਉਸਨੂੰ ਗੁਰੂ ਮਹਾਰਾਜ ਯਾਦ ਕਰਵਾ ਦੇਣਗੇ। ਅਸੀਂ 5 ਮਿੰਟਾਂ ਵਿੱਚ ਉਸ ਔਰਤ ਦੇ ਇੱਕ ਲੱਖ ਟੁੱਕੜੇ ਕਰ ਦਿਆਂਗੇ। ਇਸ ਤੋਂ ਬਾਅਦ ਛੇਵਾਂ ਮਿੰਟ ਪ੍ਰਸ਼ਾਸਨ ਦਾ ਹੋਵੇਗਾ। ਉਨ੍ਹਾਂ ਕਿਹਾ ਕਿ ਉਹ ਛੇਵੇਂ ਮਿੰਟ ਵਿੱਚ ਇਸ ਔਰਤ ਨੂੰ ਪ੍ਰਸ਼ਾਸਨ ਹਵਾਲੇ ਕਰ ਦੇਣਗੇ । ਉਨ੍ਹਾਂ ਕਿਹਾ ਕਿ ਰੋਸ, ਧਰਨਿਆਂ ਨਾਲ ਦਿਲ ਨੂੰ ਸ਼ਾਂਤੀ ਨਹੀਂ ਮਿਲੇਗੀ।

ਇਹ ਵੀ ਪੜ੍ਹੋ: ਓਬਰਾਏ ਨੇ CM ਚੰਨੀ ਵੱਲੋਂ ਅਹੁਦੇ ਦੀ ਪੇਸ਼ਕਸ਼ ਠੁਕਰਾਈ, ‘ਸਿਆਸੀ ਕੰਮਾਂ ‘ਚ ਦਿਲਚਸਪੀ ਨਹੀਂ’

ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਵਿੱਚ ਕੁੜੀਆਂ, ਬੱਚਿਆਂ ਨਾਲ ਆਏ ਦਿਨ ਬਲਾਤਕਾਰ ਆਦਿ ਦੀਆਂ ਘਟਨਾਵਾਂ ਵਿੱਚ ਵਾਧਾ ਹੋ ਰਿਹਾ ਹੈ, ਪਰ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ। ਜਿਸ ਕਾਰਨ ਅਸੀਂ ਪ੍ਰਸਾਸ਼ਨ ਤੋਂ ਮੰਗ ਕਰਦੇ ਹਾਂ ਕਿ ਇਸ ਔਰਤ ਨੂੰ ਸਾਡੇ ਹਵਾਲੇ ਕਰ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲੋਂ ਬੱਚੀ ਦੀ ਮਾਂ ਦਾ ਦਰਦ ਨਹੀ ਦੇਖਿਆ ਜਾ ਰਿਹਾ।

ਵੀਡੀਓ ਲਈ ਕਲਿੱਕ ਕਰੋ -:

CM ਚੰਨੀ ਦਾ EXLUSIVE INTERVIEW “ਵਿਰੋਧੀਆਂ ਨੂੰ ਜਵਾਬ, ਕਿਹਾ “ਮੈਂ ਕਿਸੇ ਦੀ COPY ਨੀ ਕਰਦਾ, ਆਪਣੀ ਚਾਲ ਚੱਲਦਾ!”

The post ‘ਦਿਲਰੋਜ਼ ਦਾ ਕਤਲ ਕਰਨ ਵਾਲੀ ਗੁਆਂਢਣ ਨੂੰ 5 ਮਿੰਟ ‘ਚ ਗੁਰੂ ਮਹਾਰਾਜ ਯਾਦ ਕਰਵਾ ਦੇਵਾਂਗੇ’- ਨਿਹੰਗ ਸਿੰਘ appeared first on Daily Post Punjabi.