nihang singh Archives - Daily Post Punjabi

ਫਗਵਾੜਾ ਦੇ ਗੁਰਦੁਆਰਾ ਸਾਹਿਬ ‘ਚ ਕ.ਤਲ ਮਾਮਲਾ, ਪੁਲਿਸ ਨੇ ਨਿਹੰਗ ਸਿੰਘ ਦਾ 7 ਦਿਨ ਦਾ ਰਿਮਾਂਡ ਕੀਤਾ ਹਾਸਲ
ਬੀਤੇ ਦਿਨੀਂ ਫਗਵਾੜਾ ਦੇ ਸਰਾਫਾ ਬਾਜ਼ਾਰ ਵਿਚ ਗੁਰਦੁਆਰਾ ਸਾਹਿਬ ਵਿਚ ਇਕ ਵਿਅਕਤੀ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਜਿਸ ਕਾਰਨ ਫਗਵਾੜਾ ਪੁਲਿਸ ਵੱਲੋਂ ਇਕ ਨਿਹੰਗ ਸਿੰਘ ਨੂੰ ਹਿਰਾਸਤ ਵਿਚ ਲਿਆ ਗਿਆ ਸੀ ਜਿਸ ਦੀ ਪਛਾਣ ਰਮਨਦੀਪ ਮੰਗੂ ਵਜੋਂ ਹੋਈ ਸੀ।

ਰਮਨਦੀਪ ਮੰਗੂ ਨੂੰ ਅੱਜ ਅਦਾਲਤ ਵਿਚ ਪੇਸ਼ ਕੀਤਾ ਗਿਆ ਤੇ ਉਸ ਦਾ 7 ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸਪੀ ਫਗਵਾੜਾ ਨੇ ਦੱਸਿਆ ਕਿ ਰਮਨਦੀਪ ਮੰਗੂ ਦਾ 7 ਦਿਨ ਦਾ ਰਿਮਾਂਡ ਹਾਸਲ ਕਰਕੇ ਪੁੱਛਗਿਛ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਖੇਡ ਮੰਤਰੀ ਮੀਤ ਹੇਅਰ ਨੇ ਕਬੱਡੀ ਖਿਡਾਰੀ ਤੇ ਕੋਚ ਦੇਵੀ ਦਿਆਲ ਦੇ ਦੇਹਾਂਤ ‘ਤੇ ਪ੍ਰਗਟਾਇਆ ਦੁੱਖ

ਜ਼ਿਕਰਯੋਗ ਹੈ ਕਿ ਫਗਵਾੜਾ ਦੇ ਸਰਾਫਾ ਬਾਜ਼ਾਰ ਦੇ ਗੁਰਦੁਆਰਾ ਸਾਹਿਬ ਵਿਚ ਇਕਨ ਨਿਹੰਗ ਸਿੰਘ ਨੇ ਬੇਅਦਬੀ ਦਾ ਦੋਸ਼ ਲਗਾਉਂਦੇ ਹੋਏ ਇਕ ਅਣਪਛਾਤੇ ਵਿਅਕਤੀ ਨੂੰ ਕਤਲ ਕਰ ਦਿੱਤਾ ਸੀ ਜਿਸ ਦੀ ਵੀਡੀਓ ਵਿਚ ਨਿਹੰਗ ਵੱਲੋਂ ਜ਼ਿੰਮੇਵਾਰੀ ਵੀ ਲਈ ਗਈ ਸੀ ਜਿਸ ਕਾਰਨ ਪੁਲਿਸ ਨੇ ਉਸ ਨੂੰ ਹਿਰਾਸਤ ਵਿਚ ਲਿਆ ਸੀ। ਫਿਲਹਾਲ ਪੁਲਿਸ ਰਿਮਾਂਡ ਹਾਸਲ ਕਰਕੇ ਕਤਲ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ।

ਵੀਡੀਓ ਲਈ ਕਲਿੱਕ ਕਰੋ –

“ਰੇਡਾਂ ਮਾਰਨ ਵਾਲਾ ਧਾਕੜ ਅਫ਼ਸਰ ਕਿਉਂ ਰੋ ਪਿਆ ? ਕਹਿੰਦਾ, ਕਦੇ ਵੀ ਵਿਆਹ ਦੀ ਰੋਟੀ ਨਾ ਖਾਓ”

The post ਫਗਵਾੜਾ ਦੇ ਗੁਰਦੁਆਰਾ ਸਾਹਿਬ ‘ਚ ਕ.ਤਲ ਮਾਮਲਾ, ਪੁਲਿਸ ਨੇ ਨਿਹੰਗ ਸਿੰਘ ਦਾ 7 ਦਿਨ ਦਾ ਰਿਮਾਂਡ ਕੀਤਾ ਹਾਸਲ appeared first on Daily Post Punjabi.

ਸੁਲਤਾਨਪੁਰ ਲੋਧੀ ‘ਚ ਨਿਹੰਗਾਂ ਤੇ ਪੁਲਿਸ ‘ਚ ਮੁੱਠਭੇੜ, ਪੁਲਿਸ ਕਾਂਸਟੇਬਲ ਦੀ ਹੋਈ ਮੌ.ਤ, 3 ਜ਼+ਖ਼ਮੀ
ਗੁਰਦੁਆਰਾ ਅਕਾਲ ਬੁੰਗਾ ਸਾਹਿਬ ਯਾਦਗਰ ਸਿੰਘ ਸਾਹਿਬ ਨਵਾਬ ਕਪੂਰ ਸਿੰਘ, ਛਾਉਣੀ ਨਿਹੰਗ ਸਿੰਘ ਬੁੱਢਾ ਦਲ ਸੁਲਤਾਨਪੁਰ ਲੋਧੀ ‘ਤੇ ਕਬਜ਼ੇ ਨੂੰ ਲੈ ਕੇ ਬੁੱਢਾ ਦਲ ਦੇ 2 ਧੜਿਆਂ ‘ਚ ਚੱਲ ਰਿਹਾ ਵਿਵਾਦ ਇੰਨ੍ਹਾ ਵੱਧ ਗਿਆ ਕਿ ਪੁਲਿਸ ਨੂੰ ਆਉਣਾ ਪਿਆ। ਮਿਲੀ ਜਾਣਕਾਰੀ ਅਨੁਸਾਰ ਹੁਣ ਪੁਲਿਸ ਅਤੇ ਨਿਹੰਗਾਂ ਵਿਚਾਲੇ ਮੁੱਠ.ਭੇੜ ਹੋਈ। ਜਿਸ ਵਿੱਚ ਪੁਲਿਸ ਕਾਂਸਟੇਬਲ ਦੀ ਮੌਤ ਹੋ ਗਈ। ਝੜਪ ‘ਚ ਪੁਲਿਸ ਦੇ 3 ਮੁਲਾਜ਼ਮ ਜ਼ਖਮੀ ਵੀ ਹੋਏ ਹਨ।

sultanpur lodhi nihang singh

ਮਾਮਲਾ ਗੁਰਦੁਆਰਾ ਅਕਾਲ ਬੁੰਗਾ ਉਤੇ ਕਬਜ਼ੇ ਦਾ ਦੱਸਿਆ ਜਾ ਰਿਹਾ ਹੈ। ਨਿਹੰਗਾਂ ਨੇ ਪੁਲਿਸ ‘ਤੇ ਫਾਇਰਿੰਗ ਕੀਤੀ ਹੈ, ਜਿਸ ਕਾਰਨ ਇੱਕ ਪੁਲਿਸ ਕਾਂਸਟੇਬਲ ਦੀ ਮੌ.ਤ ਹੋ ਗਈ ਹੈ। ਜਵਾਬ ‘ਚ ਪੁਲਿਸ ਨੇ ਵੀ ਫਾਇਰਿੰਗ ਕੀਤੀ ਹੈ। ਪੁਲਿਸ ਇਥੇ ਕੁਝ ਨਿਹੰਗਾਂ ਦੀ ਗ੍ਰਿਫ਼ਤਾਰੀ ਲਈ ਗਈ ਸੀ।

ਵੀਡੀਓ ਲਈ ਕਲਿੱਕ ਕਰੋ : –

“ਪੰਜਾਬ ਦੇ ਅਰਬਾਂਪਤੀ MLA ਰਾਣਾ ਗੁਰਜੀਤ ਤੇ ਪੁੱਤਰ ਰਾਣਾ ਇੰਦਰ ਪ੍ਰਤਾਪ ਦਾ ਬੇਬਾਕ ਇੰਟਰਵਿਊ !

ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ

ਇਸ ਤੋਂ ਬਾਅਦ ਪੁਲਿਸ ਨੇ ਵੀ ਸਖ਼ਤੀ ਦਿਖਾਈ। ਪੁਲਿਸ ਅਤੇ ਨਿਹੰਗਾਂ ਵਿਚਕਾਰ ਲੜਾਈ ਮਗਰੋਂ ਇਲਾਕੇ ‘ਚ ਤਣਾਅ ਹੈ। ਪੁਲਿਸ ਨੇ ਸਾਰੇ ਜ਼ਖਮੀਆਂ ਨੂੰ ਨੇੜੇ ਦੇ ਹਸਪਤਾਲ ‘ਚ ਭਰਤੀ ਕਰਵਾਇਆ ਹੈ। ਇਸ ਹਮਲੇ ਵਿਚ ਕਿੰਨੇ ਲੋਕ ਸ਼ਾਮਲ ਹਨ, ਇਸ ਦੀ ਵੀ ਜਾਂਚ ਕੀਤੀ ਜਾ ਰਹੀ ਹੈ।

The post ਸੁਲਤਾਨਪੁਰ ਲੋਧੀ ‘ਚ ਨਿਹੰਗਾਂ ਤੇ ਪੁਲਿਸ ‘ਚ ਮੁੱਠਭੇੜ, ਪੁਲਿਸ ਕਾਂਸਟੇਬਲ ਦੀ ਹੋਈ ਮੌ.ਤ, 3 ਜ਼+ਖ਼ਮੀ appeared first on Daily Post Punjabi.

ਸਿੰਘੂ ਬਾਰਡਰ ਤੋਂ ਨਹੀਂ ਹਟਣਗੇ ਨਿਹੰਗ ਸਿੰਘ, ਕਿਹਾ- ਜੇ ਕੋਈ ਬੇਅਦਬੀ ਹੋਈ ਤਾਂ ਅਸੀਂ ਆਪ ਕਾਰਵਾਈ ਕਰਾਂਗੇ
Nihang singh sacrilege action: 15 ਅਕਤੂਬਰ ਨੂੰ ਸਿੰਘੂ ਬਾਰਡਰ ‘ਤੇ ਲਖਬੀਰ ਸਿੰਘ ਦੇ ਕਤਲ ਤੋਂ ਬਾਅਦ ਕਿਸਾਨ ਅੰਦੋਲਨ ‘ਚ ਨਿਹੰਗ ਸਿੰਘਾਂ ਦੀ ਮੌਜੂਦਗੀ ‘ਤੇ ਸਵਾਲ ਖੜ੍ਹੇ ਹੋ ਗਏ ਸਨ। ਇਸ ਦੌਰਾਨ ਬੁੱਧਵਾਰ ਨੂੰ ਨਿਹੰਗ ਸਿੰਘਾਂ ਦੀ ਜੱਥੇਬੰਦੀਆਂ ਨੇ ਐਲਾਨ ਕੀਤਾ ਹੈ ਕਿ ਉਹ ਸਿੰਘੂ ਸਰਹੱਦ ਤੋਂ ਨਹੀਂ ਹਟਣਗੇ। ਇੱਥੋਂ ਨਿਹੰਗ ਸਿੰਘਾਂ ਦੇ ਜਥੇ ਪੰਜਾਬ ਦੇ ਵੱਖ-ਵੱਖ ਹਿੱਸਿਆਂ ‘ਚ ਜਾ ਕੇ ਗੁਰਦੁਆਰਾ ਸਾਹਿਬ ਦੀ ਜਾਂਚ ਕਰਨਗੇ ਅਤੇ ਜੇਕਰ ਬੇਅਦਬੀ ਦੀ ਘਟਨਾ ਸਾਹਮਣੇ ਆਉਂਦੀ ਹੈ ਤਾਂ ਨਿਹੰਗ ਸਿੰਘਾਂ ਵੱਲੋਂ ਕਾਨੂੰਨੀ ਨਹੀਂ, ਆਪਣੇ ਤਰੀਕੇ ਨਾਲ ਕਾਰਵਾਈ ਕੀਤੀ ਜਾਵੇਗੀ। ਨਿਹੰਗ ਸਿੰਘਾਂ ਵੱਲੋਂ ਬੁੱਧਵਾਰ ਨੂੰ ਸਰਹੱਦ ‘ਤੇ ਧਾਰਮਿਕ ਸਮਾਗਮ ਬੁਲਾਇਆ ਗਿਆ ਸੀ, ਜਿਸ ਵਿੱਚ ਪੰਜਾਬ ਤੋਂ ਵੱਖ-ਵੱਖ ਧਾਰਮਿਕ ਜਥੇਬੰਦੀਆਂ ਦੇ ਮੈਂਬਰ ਅਤੇ ਆਗੂ ਪਹੁੰਚੇ।

Nihang singh sacrilege action

ਇਸ ਦੌਰਾਨ ਵੱਖ-ਵੱਖ ਆਗੂਆਂ ਨੇ ਆਪਣੇ ਸੰਬੋਧਨ ‘ਚ ਕਿਹਾ ਹੈ ਕਿ ਜੇਕਰ ਸਿੰਘੂ ਬਾਰਡਰ ‘ਤੇ ਨਿਹੰਗ ਸਿੰਘ ਨਾ ਹੁੰਦੇ ਤਾਂ ਕਿਸਾਨਾਂ ਦੀ ਸਟੇਜ ‘ਤੇ ਕਦੋਂ ਦਾ ਕਬਜ਼ਾ ਹੋ ਜਾਣਾ ਸੀ। ਇਸ ਲਈ ਕੋਈ ਵੀ ਨਿਹੰਗ ਸਿੰਘਾਂ ਦੀ ਜਥੇਬੰਦੀ ਇੱਥੋਂ ਪਿੱਛੇ ਨਹੀਂ ਹਟੇਗੀ ਅਤੇ ਇਹ ਕਿਸੇ ਇੱਕ ਪਾਰਟੀ ਜਾਂ ਜਥੇਬੰਦੀ ਦਾ ਪ੍ਰਦਰਸ਼ਨ ਨਹੀਂ ਸਗੋਂ ਸਭ ਦਾ ਸਾਂਝਾ ਪ੍ਰਦਰਸ਼ਨ ਹੈ। ਇਸ ਲਈ ਉਨ੍ਹਾਂ ਨੂੰ ਇੱਥੋਂ ਹਟਾਉਣ ਵਾਲਾ ਕੋਈ ਨਹੀਂ ਹੈ।

ਵੀਡੀਓ ਲਈ ਕਲਿੱਕ ਕਰੋ -:

Atta Burfi Recipe | ਦੁੱਧ ਅਤੇ ਖੋਏ ਤੋਂ ਬਿਨਾਂ ਆਟਾ ਬਰਫੀ | Wheat Flour Burfi | Diwali Special Desserts

ਬਾਬਾ ਅਮਨ ਸਿੰਘ ਦੀ ਟੀਮ ਵਿੱਚੋਂ ਬਾਬਾ ਰਾਜਾ ਰਾਮ ਨੇ ਦੱਸਿਆ ਕਿ ਹੁਣ ਉਹ ਪੰਜਾਬ ਵਿੱਚ ਵੀ ਗੁਰਦੁਆਰਾ ਸਾਹਿਬ ਜਾਣਗੇ। ਨਿਹੰਗ ਸਿੰਘਾਂ ਦੇ ਜਥੇ ਉਥੇ ਜਾਂਚ ਕਰਨਗੇ। ਜਿੱਥੇ ਚੌਕੀਦਾਰ ਨਹੀਂ, ਉੱਥੇ ਚੌਕੀਦਾਰ ਹੋਵੇਗਾ। ਉਹ ਆਪਣਾ ਸੰਪਰਕ ਨੰਬਰ ਦੇ ਕੇ ਗੁਰਦੁਆਰਾ ਸਾਹਿਬ ਆਉਣਗੇ। ਜੇਕਰ ਕਿਤੇ ਵੀ ਕੋਈ ਬੇਅਦਬੀ ਹੁੰਦੀ ਹੈ ਤਾਂ ਉਹ ਕਾਨੂੰਨੀ ਨਹੀਂ, ਆਪਣੇ ਤਰੀਕੇ ਨਾਲ ਕਾਰਵਾਈ ਕਰਨਗੇ।

The post ਸਿੰਘੂ ਬਾਰਡਰ ਤੋਂ ਨਹੀਂ ਹਟਣਗੇ ਨਿਹੰਗ ਸਿੰਘ, ਕਿਹਾ- ਜੇ ਕੋਈ ਬੇਅਦਬੀ ਹੋਈ ਤਾਂ ਅਸੀਂ ਆਪ ਕਾਰਵਾਈ ਕਰਾਂਗੇ appeared first on Daily Post Punjabi.

Ajay Devgan ਨੂੰ ਲਲਕਾਰਨ ਵਾਲਾ ਨਿਹੰਗ , Ammy Virk ਸਣੇ ਪੰਜਾਬੀ ਕਲਾਕਾਰਾਂ ਨੂੰ ਹੋ ਵੀ ਗਿਆ ਸਿੱਧਾ | Ammy Virk
The post Ajay Devgan ਨੂੰ ਲਲਕਾਰਨ ਵਾਲਾ ਨਿਹੰਗ , Ammy Virk ਸਣੇ ਪੰਜਾਬੀ ਕਲਾਕਾਰਾਂ ਨੂੰ ਹੋ ਵੀ ਗਿਆ ਸਿੱਧਾ | Ammy Virk appeared first on Daily Post Punjabi.

ਲਿਫਟ ਨਾ ਦਿੱਤੀ ਤਾਂ ਨਿਹੰਗ ਸਿੰਘ ਨੇ ਵੱਢ ਦਿੱਤੀਆਂ ਨੌਜਵਾਨ ਦੀਆਂ ਉਂਗਲੀਆਂ
nihang singh attack on boy: ਸ੍ਰੀ ਨੈਨਾ ਦੇਵੀ ਦੇ ਪਿੰਡ ਮੰਡਿਯਾਲੀ ‘ਚ ਇੱਕ ਨਿਹੰਗ ਸਿੰਘ ਵਲੋਂ ਦੋ ਲੋਕਾਂ ਦੇ ਜਾਨਲੇਵਾ ਹਮਲਾ ਕਰਨ ਦੀ ਖਬਰ ਸਾਹਮਣੇ ਆਈ ਹੈ।ਮਿਲੀ ਜਾਣਕਾਰੀ ਅਨੁਸਾਰ ਇੱਕ ਨਿਹੰਗ ਜੋ ਕਿ ਮੰਡਯਾਲੀ ਪਿੰਡ ‘ਚ ਨੈਨਾ ਦੇਵੀ ਕੋਲਾ ਵਾਲਾ ਟੋਬਾ ਸੜਕ ‘ਚ ਜਾ ਰਿਹਾ ਸੀ ਅਤੇ ਸੜਕ ‘ਤੇ ਆ ਰਹੇ ਮੰਡਯਾਲੀ ਪਿੰਡ ਦੇ ਨਿਵਾਸੀ ਬਲਬੀਰ ਪੁੱਤਰ ਜੈ ਰਾਮ (40) ਆਪਣੇ ਮੋਟਰ ਸਾਈਕਲ ‘ਤੇ ਜਾ ਰਿਹਾ ਸੀ ਅਤੇ ਨਿਹੰਗ ਨੇ ਉਸ ਨੂੰ ਆਪਣੇ ਨਾਲ ਬਿਠਾਉਣ ਲਈ ਕਿਹਾ ਇਸ ‘ਤੇ ਬਲਬੀਰ ਨੇ ਨਾਂਹ ਕਰ ਦਿੱਤੀ।ਇਸ ਦੌਰਾਨ ਨਿਹੰਗ ਨੇ ਆਪਣੀ ਤਲਵਾਰ ਨੂੰ ਪਹਿਲਾਂ ਲਹਿਰਾਇਆ ਫਿਰ ਅਚਾਨਕ ਉਸ ਨੇ ਬਲਬੀਰ ‘ਤੇ ਹਮਲਾ ਕਰ ਦਿੱਤਾ ਸਿੱਟਾ ਨਿਕਲਿਆ ਉਸਦੀਆਂ ਖੱਬੇ ਦੀਆਂ ਚਾਰੇ ਉਂਗਲਾਂ ਕੱਟੀਆਂ ਗਈਆਂ ਅਤੇ ਦੂਜੇ ਪਾਸੇ ਉੱਥੇ ਖੜੇ ਦੂਜੇ ਵਿਅਕਤੀ ਧਨੀ ਰਾਨ ਸਪੁੱਤਰ ਸੁਖੀਆ ਰਾਮ (64) ਨੇ ਨਿਹੰਗ ਨੂੰ ਫੜਨ ਦੀ ਕੋਸ਼ਿਸ਼ ਕੀਤੀ ਉਸਨੇ ਧਨੀ ਰਾਮ ਦੇ ਸਿਰ ‘ਤੇ ਹਮਲਾ ਕਰ ਦਿੱਤਾ ਅਤੇ ਦੋਵਾਂ ਨੂੰ ਜਖਮੀ ਕਰ ਕੇ ਨਿਹੰਗ ਜੰਗਲ ਵੱਲ ਭੱਜ ਗਿਆ ਅਤੇ ਸਾਰੇ ਪਿੰਡ ‘ਚ ਇਸ ਬਾਰੇ ਖਬਰ ਫੈਲ ਗਈ ਅਤੇ ਪਿੰਡ ਵਾਸੀਆਂ ਨੇ ਨਿਹੰਗ ਬਾਰੇ ਪੁਲਿਸ ਨੂੰ ਜਾਣਕਾਰੀ ਦਿੱਤੀ ਅਤੇ ਲੱਭ ਕੇ ਉਸ ਨੂੰ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ।ਦੱਸਣਯੋਗ ਹੈ ਕਿ ਦੋਵਾਂ ਜਖਮੀਆਂ ਨੂੰ ਨੈਨਾ ਦੇਵੀ ਦੇ ਸਿਵਿਲ ਹਸਪਤਾਲ ਘਵਾਂਡਲ ‘ਚ ਇਲਾਜ ਲਈ ਭਰਤੀ ਕਰਾਇਆ ਅਤੇ ਬਾਅਦ ‘ਚ ਉਨਾਂ੍ਹ ਨੂੰ ਆਨੰਦਪੁਰ ਰੈਫਰ ਕਰ ਦਿੱਤਾ ਗਿਆ।

nihang singh attack on boy

ਨੈਨਾ ਦੇਵੀ ਹਸਪਤਾਲ ਤੋਂ ਮਿਲੀ ਜਾਣਕਾਰੀ ਅਨੁਸਾਰ ਦੋਵੇਂ ਖਤਰੇ ਤੋਂ ਬਾਹਰ ਹੈ ਬਲਬੀਰ ਦੀ ਚਾਰ ਉਗਲੀਆਂ ਕੱਟੀਆਂ ਗਈਆਂ ਹਨ ਅਤੇ ਉਨਾਂ੍ਹ ਦੇ ਟੰਕੇ ਲਗਾਏ ਗਏ ਹਨ ਜਦੋਂਕਿ ਧਨੀ ਰਾਮ ਦੇ ਸਿਰ ‘ਤੇ ਸੱਟ ਲੱਗੀ ਹੈ ਉਸਦੇ ਟੰਕੇ ਲਗਾਏ ਗਏ ਹਨ ਅਤੇ ਦੋਵੇਂ ਖਤਰੇ ਤੋਂ ਬਾਹਰ ਹਨ।ਪੁਲਸ ਨੇ ਨਿਹੰਗ ਨੂੰ ਗ੍ਰਿਫਤਾਰ ਕਰ ਲਿਆ ਹੈ।ਉਸਦੀ ਪਛਾਣ ਅਜੇ ਤੱਕ ਨਹੀਂ ਹੋਈ ਹੈ ਪਰ ਨਿਹੰਗ ਆਪਣਾ ਨਾਮ ਤੇਜ ਸਿੰਘ ਦੱਸ ਰਿਹਾ ਹੈ।ਪੁਲਿਸ ਏ ਐੱਸਪੀ ਬਿਲਾਸਪੁਰ ਅਮਿਤ ਕੁਮਾਰ ਨੇ ਇਸਦੀ ਪੁਸ਼ਟੀ ਕਰਦਿਆਂ ਕਿਹਾ ਕਿ ਨਿਹੰਗ ਤੇਜ ਸਿੰਘ ਨੂੰ ਥਾਣਾ ਕੋਟ ਅਤੇ ਨੈਨਾ ਦੇਵੀ ਪੁਲਿਸ ਨੇ ਗ੍ਰਿਫਤਾਰ ਕਰ ਕੇ ਉਸਦੇ ਵਿਰੁੱਧ ਧਾਰਾ 307 ਦੇ ਅਧੀਨ ਮਾਮਲਾ ਦਰਜ ਕਰ ਲਿਆ ਹੈ।ਉਨਾਂ੍ਹ ਨੇ ਦੱਸਿਆ ਕਿ ਕਿਉਂਕਿ ਉਸਦੇ ਕੋਲ ਕੋਈ ਪਛਾਣ ਪੱਤਰ ਨਹੀਂ ਹੈ।ਪਰ ਪੁਲਿਸ ਉਸਦੀ ਪਛਾਣ ਕਰਨ ‘ਚ ਜੁੱਟ ਗਈ ਹੈ।

The post ਲਿਫਟ ਨਾ ਦਿੱਤੀ ਤਾਂ ਨਿਹੰਗ ਸਿੰਘ ਨੇ ਵੱਢ ਦਿੱਤੀਆਂ ਨੌਜਵਾਨ ਦੀਆਂ ਉਂਗਲੀਆਂ appeared first on Daily Post Punjabi.

Bollywood ਵਾਲੇ Ajay Devgan ਨੂੰ ਘੇਰਕੇ ਲਲਕਾਰਣ ਵਾਲਾ Nihang Singh ਆਇਆ ਜੇਲ੍ਹ ‘ਚੋ ਬਾਹਰ
Nihang Singh’s bail granted : ਪਿੱਛਲੇ ਕੁੱਝ ਸਮੇ ਤੋਂ ਚਲ ਰਹੇ ਕਿਸਾਨੀ ਅੰਦੋਲਨ ਨੂੰ ਲੈ ਕੇ ਆਮ ਲੋਕ ਤੇ ਕਿਸਾਨਾਂ ਦੇ ਵਿਚ ਬਾਲੀਵੁੱਡ ਅਦਾਕਾਰਾ ਨੂੰ ਲੈ ਕੇ ਕਾਫੀ ਰੋਸ ਹੈ ਕਿਉਂਕਿ ਬਾਲੀਵੁੱਡ ਅਦਾਕਾਰ ਕਿਸਾਨਾਂ ਦੇ ਹੱਕ ਦੇ ਵਿੱਚ ਕੁੱਝ ਨਹੀਂ ਬੋਲੇ ਚਾਹੇ ਉਹ ਪੰਜਾਬ ਦੇ ਵਿਚ ਆ ਕੇ ਉਹਨਾਂ ਤੇ ਹੀ ਫਿਲਮ ਬਣਾਉਂਦੇ ਹਨ। ਹੁਣ ਕੁੱਝ ਅਜਿਹੇ ਹਾਲਤ ਦੇ ਵਿਚ ਇੱਕ ਵੀਡੀਓ ਸਾਹਮਣੇ ਆਈ ਹੈ ਜਿਸ ਦੇ ਵਿੱਚ ਇੱਕ ਨਿਹੰਗ ਸਿੰਘ ਬਾਲੀਵੁੱਡ ਅਦਾਕਾਰ ਅਜੈ ਦੇਵਗਨ ਦੀ ਗੱਡੀ ਨੂੰ ਘੇਰ ਕੇ ਲਾਹਨਤਾ ਪਾ ਰਿਹਾ ਹੈ। ਇਸ ਵੀਡੀਓ ਵਿੱਚ ਨਿਹੰਗ ਸਿੰਘ ਕਹਿ ਰਿਹਾ ਹੈ ਕਿ – ਦੇਖੋ ਇਹ ਅਜੈ ਦੇਵਗਨ ਹੈ ਇਹ ਜਿਹੜੇ ਪੰਜਾਬ ਦੇ ਖਿਲਾਫ ਤੁਸੀ ਬੋਲਦੇ ਹੋ ਤੁਹਾਨੂੰ ਰੋਟੀ ਕਿਸ ਤਰਾਂ ਪਚ ਜਾਂਦੀ ਹੈ। ਤੁਸੀ ਉਂਝ ਆਪਣੀਆਂ ਫਿਲਮ ਦੇ ਵਿੱਚ ਤਾ ਦਸਤਾਰ ਸਜਾ ਲੈਂਦੇ ਹੋ ਪਰ ਹੁਣ ਤੁਸੀ ਕਿਸਾਨਾਂ ਦੇ ਹੱਕ ਵਿੱਚ ਕੁਝ ਨਹੀਂ ਬੋਲ ਰਹੇ ਕਿਉਂ ? ਅਜੈ ਦੇਵਗਨ ਗੱਡੀ ਦੇ ਵਿੱਚ ਬੈਠੇ ਕੁੱਝ ਨਹੀਂ ਸੀ ਬੋਲ ਰਹੇ ਸਨ ਤੇ ਸਿਰਫ ਕਹਿ ਰਹੇ ਸਨ ਕਿ ਪਿੱਛੇ ਹੱਟ ਜਾਓ ਪਰ ਨਿਹੰਗ ਸਿੰਘ ਲਗਾਤਾਰ ਅਜੈ ਦੇਵਗਨ ਨੂੰ ਲਾਹਨਤ ਪਾਉਂਦਾ ਹੋਇਆ ਦਿਖਾਈ ਦੇ ਰਿਹਾ ਸੀ ਤੇ ਕਿਹਾ ਕਿ ਤੁਸੀ ਤਾ ਨਕਲੀ ਪੰਜਾਬੀ ਹੋ । ਇਹ ਵੀਡੀਓ ਸੋਸ਼ਲ ਮੀਡਿਆ ਤੇ ਕਾਫੀ ਵਾਇਰਲ ਹੋ ਰਹੀ ਹੈ।

ਜਿਸ ਤੋਂ ਬਾਅਦ ਨਿਹੰਗ ਸਿੰਘ ਨੂੰ ਤਦ ਮੌਕੇ ਤੇ ਪਹੁੰਚੀ ਪੁਲਿਸ ਨੇ ਆਈਪੀਸੀ ਦੀ ਧਾਰਾ 341, 505, 506 ਦੇ ਤਹਿਤ ਗ੍ਰਿਫਤਾਰ ਕਰ ਲਿਆ। ਜਿਸ ਤੋਂ ਬਾਅਦ ਨਿਹੰਗ ਸਿੰਘ ਨੂੰ ਦਿੱਲੀ ਦੇ ਵਕੀਲਾਂ ਦੇ ਵਲੋਂ ਰਿਹਾ ਕਰਵਾ ਲਿਆ ਗਿਆ ਉਸ ਤੋਂ ਬਾਅਦ ਵੀ ਇੱਕ ਵੀਡੀਓ ਸਾਹਮਣੇ ਆਈ ਸੀ ਜਿਸ ਵਿੱਚ ਨੌਜੁਆਨ ਨਿਹੰਗ ਸਿੰਘ ਸਭ ਦਾ ਧੰਨਵਾਦ ਕਰ ਰਿਹਾ ਹੈ। ਜਿਹਨਾਂ ਨੇ ਵੀ ਰਾਜਦੀਪ ਸਿੰਘ ਦੀ ਜਮਾਨਤ ਕਾਰਵਾਈ ਹੈ ਇਸ ਵੀਡੀਓ ਦੇ ਵਿੱਚ ਉਹ ਸਭ ਦਾ ਧੰਨਵਾਦ ਕਰ ਰਹੇ ਹਨ।

Nihang Singh’s bail granted

ਦੂਜੇ ਪਾਸੇ ਅਜੈ ਦੇਵਗਨ ਜੋ ਕਿ ਮਸ਼ਹੂਰ ਬਾਲੀਵੁੱਡ ਅਦਾਕਾਰ ਹੁਣ ਤਕ ਕਿਸਾਨਾਂ ਦੇ ਸਮਰਥਨ ਦੇ ਵਿੱਚ ਕੁੱਝ ਵੀ ਨਹੀਂ ਬੋਲੇ ਪਰ ਇੱਕ ਸਰਦਾਰ ਦਾ ਕਿਰਦਾਰ ਆਪਣੀਆਂ ਫਿਲਮਾਂ ਦੇ ਵਿੱਚ ਜ਼ਰੂਰ ਨਿਭਾਇਆ ਹੈ ਇਸ ਕਿਸਾਨੀ ਅੰਦੋਲਨ ਨੂੰ ਇੰਡੀਆ ਵਿਰੁੱਧ ਸਾਜਿਸ਼ ਦੱਸ ਰਹੇ ਹਨ। ਹਾਲ ਹੀ ਵਿੱਚ ਉਹਨਾਂ ਦੀ ਪਤਨੀ ਕਾਜੋਲ ਨੇ ਅੱਪਣੇ ਇੰਸਟਾਗ੍ਰਾਮ ਤੇ ਇਕ ਸਟੋਰੀ ਸਾਂਝੀ ਕੀਤੀ ਹੈ ਜਦਕਿ ਇਸ ਤੋਂ ਪਹਿਲਾ ਉਹਨਾਂ ਦਾ ਇਸ ਮੁੱਦੇ ਤੇ ਕੋਈ ਵੀ ਰੀਐਕਸ਼ਨ ਦੇਖਣ ਨੂੰ ਨਹੀਂ ਮਿਲਿਆ।

ਇਹ ਵੀ ਦੇਖੋ : Bollywood ਵਾਲੇ Ajay Devgn ਨੂੰ ਘੇਰਕੇ ਲਲਕਾਰਣ ਵਾਲਾ Nihang Singh ਆਇਆ ਜੇਲ੍ਹ ‘ਚੋ ਬਾਹਰ,

The post Bollywood ਵਾਲੇ Ajay Devgan ਨੂੰ ਘੇਰਕੇ ਲਲਕਾਰਣ ਵਾਲਾ Nihang Singh ਆਇਆ ਜੇਲ੍ਹ ‘ਚੋ ਬਾਹਰ appeared first on Daily Post Punjabi.

ਉਮਰ 75 ਸਾਲ, ਪਰ ਹੌਂਸਲੇ ਬੁਲੰਦ
Ludhiana 75 years old nihang singh  :   ‘ਉਮਰਾਂ ‘ਚ ਕੀ ਰੱਖਿਆ,ਦਿਲ ਹੋਣਾਂ ਚਾਹੀਦਾ ਜਵਾਨ’ ਅਸੀਂ ਸਾਰਿਆਂ ਨੇ ਹੀ ਇਹ ਪੰਜਾਬੀ ਕਹਾਵਤ ਤਾਂ ਸੁਣੀ ਹੋਵੇਗੀ ਪਰ ਇਸ ਨੂੰ ਸੱਚ ਕਰ ਕੇ ਦਿਖਾ ਰਹੇ ਹਨ 75ਸਾਲਾ ਨਿਹੰਗ ਸਿੰਘ  ਆਪਣੇ ਕਰਤੱਬਾਂ ਸਦਕਾ ਅੱਜ ਦੀ ਨੌਜਵਾਨ ਪੀੜ੍ਹੀ ਲਈ ਇੱਕ ਉਦਾਹਰਨ ਪੇਸ਼ ਕਰਦੇ ਹੋਏ ਨਜ਼ਰ ਆ ਰਹੇ ਹਨ।

ਜਿਸ ਉਮਰ ‘ਚ ਇਨਸਾਨ ਦੇ ਦੰਦ ਖਾਣ-ਪੀਣ ਤੋਂ ਜਵਾਬ ਦੇ ਜਾਂਦੇ ਹਨ, ਉਸ ਉਮਰ ‘ਚ ਨਿਹੰਗ ਸਤਨਾਮ ਸਿੰਘ ਆਪਣੇ ਦੰਦਾਂ ਨਾਲ ਇੱਕ ਕੁਇੰਟਲ ਤਕ ਦਾ ਭਾਰ ਚੁੱਕ ਅਤੇ ਖਿੱਚ ਲੈਂਦੇ ਹਨ, ਉਹ ਲੋਕਾਂ ਨਾਲ ਭਰੀ ਗੱਡੀ ਵੀ ਬਿਨ੍ਹਾਂ ਕਿਸੇ ਸਹਾਰੇ ਆਪਣੇ ਮੋਢਿਆਂ ਨਾਲ ਖਿੱਚ ਲੈਂਦੇ ਹਨ।ਨਿਹੰਗ ਸਤਨਾਮ ਸਿੰਘ ਵੱਡੇ ਵੱਡੇ ਪਹਿਲਵਾਨਾਂ ਨੂੰ ਮਾਤ ਪਾ ਰਹੇ ਹਨ।ਉਨ੍ਹਾਂ ਦੀਆਂ ਕਈ ਵੀਡੀੳਜ਼ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ।ਜਾਣਕਾਰੀ ਮੁਤਾਬਕ ਸਤਨਾਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਇੱਕ ਵੀਡੀਓ ਦੇਖਿਆ ਜਿਸ ਤੋਂ ਉਹ ਬਹੁਤ ਪ੍ਰਭਾਵਿਤ ਹੋਏ ਅਤੇ ਉਨ੍ਹਾਂ ਇਹ ਕੋਸ਼ਿਸ਼ਾਂ ਕਰਨੀਆਂ ਸ਼ੁਰੂ ਕੀਤੀਆਂ।ਹੁਣ ਉਹ ਆਪਣੇ ਦੰਦਾਂ ਨਾਲ 1ਕੁਇੰਟਲ ਤਕ ਦਾ ਭਾਰ ਚੁੱਕ ਲੈਂਦੇ ਹਨ।ਇਸ ਤੋਂ ਇਲਾਵਾ ਸਵਾਰੀਆਂ ਨਾਲ ਭਰੀ ਗੱਡੀ ਵੀ ਖਿੱਚ ਲੈਂਦੇ ਹਨ।ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਉਮਰ 75 ਸਾਲ ਹੈ ਪਰ ਸਰੀਰ ‘ਚ ਜਾਨ ਹੈ, ਹੌਂਸਲੇ ਬੁਲੰਦ ਹਨ, ਜਿਸ ਕਰਕੇ ਉਹ ਅੱਜ ਇਹ ਸਭ ਕਰ ਸਕਦੇ ਹਨ ਅਤੇ ਨੌਜਵਾਨਾਂ ਲਈ ਇੱਕ ਉੋਦਾਹਰਨ ਪੇਸ਼ ਕਰ ਰਹੇ ਹਨ।ਉਨ੍ਹਾਂ ਦੱਸਿਆ ਕਿ ਉਹ ਥੋੜੇ ਸਮੇਂ ਤੋਂ ਹੀ ਇਹ ਭਾਰ ਖਿੱਚਣ ਲੱਗੇ ਹਨ।ਉਨ੍ਹਾਂ ਦੱਸਿਆ ਕਿ ਉਹ ਸਿਰਫ ਨੌਜਵਾਨ ਪੀੜ੍ਹੀ ਨੂੰ ਜਾਗਰੂਕ ਕਰਨ ਲਈ ਲੱਗੇ ਹੋਏ ਹਨ ਜੋ ਅੱਜ ਨਸ਼ਿਆਂ ਦੇ ਦਰਿਆ ‘ਚ ਵਹਿ ਕੇ ਜ਼ਿੰਦਗੀਆਂ ਤਬਾਹ ਕਰ ਰਹੇ ਹਨ।

The post ਉਮਰ 75 ਸਾਲ, ਪਰ ਹੌਂਸਲੇ ਬੁਲੰਦ appeared first on Daily Post Punjabi.