NIIMS Archives - Daily Post Punjabi

ਹੈਦਰਾਬਾਦ ਦੇ NIIMS ‘ਚ ਸ਼ੁਰੂ ਹੋਇਆ ਭਾਰਤ ਦੀ ਪਹਿਲੀ ਕੋਰੋਨਾ ਵੈਕਸੀਨ ਦਾ ਮਨੁੱਖੀ ਟ੍ਰਾਇਲ
Covaxin Human Trial Process: ਹੈਦਰਾਬਾਦ: ਇੰਡੀਅਨ ਕੌਂਸਲ ਫਾਰ ਮੈਡੀਕਲ ਰਿਸਰਚ (ICMR) ਨੇ ਭਾਰਤ ਬਾਇਓਟੈਕ ਨਾਲ ਮਿਲ ਕੇ ਭਾਰਤ ਦਾ ਪਹਿਲਾ ਕੋਵਿਡ -19 ਟੀਕਾ ਤਿਆਰ ਕੀਤਾ ਹੈ । ਇਸ ਟੀਕੇ ਦਾ ਨਾਮ ਕੋਵੈਕਸਿਨ ਹੈ । ਹੈਦਰਾਬਾਦ ਦੇ ਨਿਮਸ (NIIMS) ਵਿੱਚ ਇਸ ਦਾ ਮਨੁੱਖੀ ਟ੍ਰਾਇਲ ਵੀ ਸ਼ੁਰੂ ਹੋ ਗਿਆ ਹੈ। ਇਸ ਦੇ ਨਾਲ ਹੀ ICMR ਨੇ ਕਈ ਹੋਰ ਸੰਸਥਾਨਾਂ ਨੂੰ ਵੀ ਇਸ ਵੈਕਸੀਨ ਦਾ ਟ੍ਰਾਇਲ ਕਰਨ ਲਈ ਪੱਤਰ ਲਿਖਿਆ ਹੈ । ਇੱਕ ਚੋਟੀ ਦੇ ਮੈਡੀਕਲ ਅਧਿਕਾਰੀ ਨੇ ਦੱਸਿਆ ਕਿ ਕੋਵਿਡ -19 ਟੀਕੇ ਦੇ ਮਨੁੱਖੀ ਟ੍ਰਾਇਲ ਦੀ ਪ੍ਰਕਿਰਿਆ ਮੰਗਲਵਾਰ ਨੂੰ ਨਿਜ਼ਾਮ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ (NIIMS) ਵਿਖੇ ਸ਼ੁਰੂ ਹੋਈ। ਇਸ ਸਬੰਧੀ NIIMS ਦੇ ਡਾਇਰੈਕਟਰ ਡਾਕਟਰ ਕੇ ਮਨੋਹਰ ਨੇ ਕਿਹਾ, “ਅਸੀਂ ਤੰਦਰੁਸਤ ਵਿਅਕਤੀਆਂ ਦੀ ਚੋਣ ਕਰਾਂਗੇ ਅਤੇ ਖੂਨ ਲਵਾਂਗੇ । ਨਵੀਂ ਦਿੱਲੀ ਵਿੱਚ ਨਾਮੀ ਪ੍ਰਯੋਗਸ਼ਾਲਾਵਾਂ ਵਿੱਚ ਖੂਨ ਦੇ ਨਮੂਨੇ ਭੇਜਾਂਗੇ । ਜੇਕਰ ਉਹ ਹਰੀ ਝੰਡੀ ਦਿੰਦੇ ਹਨ ਤਾਂ ਟੀਕੇ ਦੇ ਪਹਿਲੇ ਸ਼ਾਟ ਦਾ ਸਹੀ ਨਿਰੀਖਣ ਕੀਤਾ ਜਾਵੇਗਾ ।”

Covaxin Human Trial Process

ਦੱਸ ਦਈਏ ਕਿ ਹਾਲ ਹੀ ਵਿੱਚ ICMR ਨੇ ਭਾਰਤ ਦੀ ਪਹਿਲੀ ਕੋਰੋਨਾ ਵੈਕਸੀਨ ਲਈ 12 ਸੰਸਥਾਵਾਂ ਨੂੰ ਇੱਕ ਪੱਤਰ ਲਿਖਿਆ ਸੀ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਅਦਾਰਿਆਂ ਵਿੱਚ ਪਟਨਾ ਏਮਜ਼ ਵੀ ਸ਼ਾਮਿਲ ਹੈ । ਇਨ੍ਹਾਂ ਅਦਾਰਿਆਂ ਨੂੰ ਅੰਦਰੂਨੀ ਕਮੇਟੀ ਤੋਂ ਲੋੜੀਂਦੀ ਪ੍ਰਵਾਨਗੀ ਮੰਗਣ ਦੇ ਨਿਰਦੇਸ਼ ਦਿੱਤੇ ਗਏ ਹਨ । ਪੱਤਰ ਵਿੱਚ ਨਿਰਦੇਸ਼ਾਂ ਦੀ ਪਾਲਣਾ ਨਾ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕਰਨ ਦੀ ਚੇਤਾਵਨੀ ਵੀ ਦਿੱਤੀ ਗਈ ਹੈ । ਮਾਹਰਾਂ ਦੇ ਅਨੁਸਾਰ ਪਹਿਲੇ ਪੜਾਅ ਵਿੱਚ ਇਸ ਵੈਕਸੀਨ ਦਾ ਟ੍ਰਾਇਲ ਘੱਟ ਲੋਕਾਂ ‘ਤੇ ਕੀਤੀ ਜਾਵੇਗਾ, ਪਰ ਸਫਲਤਾ ਤੋਂ ਬਾਅਦ ਦੂਜੇ ਅਤੇ ਤੀਜੇ ਪੜਾਅ ਵਿੱਚ ਵੱਡੀ ਮਾਤਰਾ ਵਿੱਚ ਵੈਕਸੀਨ ਦਾ ਟ੍ਰਾਇਲ ਹੋਵੇਗਾ।

Covaxin Human Trial Process

ਜ਼ਿਕਰਯੋਗ ਹੈ ਕਿ ICMR ਨੇ ਨਿਰਦੇਸ਼ ਦਿੱਤੇ ਸਨ ਕਿ 7 ਜੁਲਾਈ ਤੱਕ ਕੋਵੈਕਸੀਨ ਦਾ ਟ੍ਰਾਇਲ ਸ਼ੁਰੂ ਕਰ ਦਿੱਤਾ ਜਾਵੇ। ਅਜਿਹੀ ਸਥਿਤੀ ਵਿੱਚ ਨਿਮਜ਼ ਵਿਖੇ ਸ਼ੁਰੂ ਹੋਣ ਵਾਲੇ ਪਹਿਲੇ ਪੜਾਅ ਵਿੱਚ ਕੁੱਲ 125 ਲੋਕਾਂ ਨੂੰ ਇਸ ਵੈਕਸੀਨ ਦੀਆਂ ਦੋ ਦੋਜ਼ ਦਿੱਤੀਆਂ ਗਈਆਂ ਸਨ। ਜੇ ਸਫਲ ਹੁੰਦਾ ਹੈ, ਤਾਂ ਇਹ 375 ਵਿਅਕਤੀਆਂ ‘ਤੇ ਟੈਸਟ ਕੀਤਾ ਜਾਵੇਗਾ। ਇਸ ਟੀਕੇ ਦੇ ਪਹਿਲੇ ਪੜਾਅ ਦੀ ਸਫਲਤਾ 3 ਅਗਸਤ ਤੱਕ ਪਤਾ ਲੱਗ ਜਾਵੇਗਾ।

ਗੌਰਤਲਬ ਹੈ ਕਿ ਭਾਰਤ ਬਾਇਓਟੈਕ ਤੋਂ ਇਲਾਵਾ ਕਈ ਹੋਰ ਭਾਰਤੀ ਕੰਪਨੀਆਂ ਨੇ ਕੋਰੋਨਾ ਵੈਕਸੀਨ ਤਿਆਰ ਕਰ ਲਈ ਹੈ। ਇਨ੍ਹਾਂ ਭਾਰਤੀ ਫਰਮਾਂ ਵਿੱਚ ਜ਼ੈਡਸ ਕੈਡਿਲਾ (Zydus Cadila), ਪੈਨੇਸਿਆ ਬਾਇਓਟੈਕ (Panacea Biotech) ਅਤੇ ਸੀਰਮ ਇੰਸਟੀਚਿਊਟ ਆਫ ਇੰਡੀਆ (Serum Institute of India) ਸ਼ਾਮਿਲ ਹਨ।

The post ਹੈਦਰਾਬਾਦ ਦੇ NIIMS ‘ਚ ਸ਼ੁਰੂ ਹੋਇਆ ਭਾਰਤ ਦੀ ਪਹਿਲੀ ਕੋਰੋਨਾ ਵੈਕਸੀਨ ਦਾ ਮਨੁੱਖੀ ਟ੍ਰਾਇਲ appeared first on Daily Post Punjabi.