Nikamma Movie Trailer Archives - Daily Post Punjabi

ਸ਼ਿਲਪਾ ਸ਼ੈੱਟੀ-ਅਭਿਮੰਨਿਊ ਦਾਸਾਨੀ ਸਟਾਰਰ ਫਿਲਮ ‘Nikamma’ ਦਾ ਟ੍ਰੇਲਰ ਹੋਇਆ ਰਿਲੀਜ਼
Nikamma Movie Trailer Out: ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ, ਅਭਿਮਨਿਊ ਦਾਸਾਨੀ ਸਟਾਰਰ ਫਿਲਮ ‘ਨਿਕੰਮਾ’ ਦਾ ਧਮਾਕੇਦਾਰ ਟ੍ਰੇਲਰ ਰਿਲੀਜ਼ ਹੋ ਗਿਆ ਹੈ। ‘ਨਿਕੰਮਾ’ ਇਕ ਕਾਮੇਡੀ-ਐਕਸ਼ਨ ਫਿਲਮ ਹੈ ਜਿਸ ਦਾ ਨਿਰਦੇਸ਼ਨ ਸਾਬਿਰ ਖਾਨ ਨੇ ਕੀਤਾ ਹੈ।

Nikamma Movie Trailer Out

ਸੋਮਵਾਰ ਨੂੰ ਇਸ ਫਿਲਮ ਤੋਂ ਸ਼ਿਲਪਾ ਸ਼ੈੱਟੀ ਦਾ ਲੁੱਕ ਸਾਹਮਣੇ ਆਇਆ। ਇਸ ਦੇ ਨਾਲ ਹੀ ਮੰਗਲਵਾਰ ਨੂੰ ਮੇਕਰਸ ਨੇ ‘ਨਿਕੰਮਾ’ ਦਾ ਟ੍ਰੇਲਰ ਰਿਲੀਜ਼ ਕੀਤਾ ਹੈ, ਜੋ ਕਾਫੀ ਸ਼ਾਨਦਾਰ ਹੈ। ਜਦੋਂ ਤੋਂ ਸ਼ਿਲਪਾ ਦਾ ਲੁੱਕ ਸਾਹਮਣੇ ਆਇਆ ਹੈ, ਉਦੋਂ ਤੋਂ ਹੀ ‘ਨਿਕੰਮਾ’ ਦੇ ਟ੍ਰੋਲਰ ਨੂੰ ਲੈ ਕੇ ਦਰਸ਼ਕਾਂ ‘ਚ ਖੂਬ ਚਰਚਾ ਹੈ। ਇਸ ਟ੍ਰੇਲਰ ‘ਚ ਤੁਹਾਨੂੰ ਕਾਮੇਡੀ ਤੋਂ ਲੈ ਕੇ ਰੋਮਾਂਸ ਅਤੇ ਐਕਸ਼ਨ ਤੱਕ ਸਭ ਕੁਝ ਦੇਖਣ ਨੂੰ ਮਿਲੇਗਾ। ਸ਼ਿਲਪਾ ਸ਼ੈੱਟੀ, ਅਭਿਮਨਿਊ ਦਸਾਨੀ ਦੀ ਫਿਲਮ ‘ਨਿਕੰਮਾ’ ਦੇ ਇਸ 2 ਮਿੰਟ 53 ਸੈਕਿੰਡ ਦੇ ਵੀਡੀਓ ‘ਚ ਮੇਕਰਸ ਨੇ ਦਰਸ਼ਕਾਂ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜੋੜੇ ਰੱਖਣ ਦੀ ਪੂਰੀ ਕੋਸ਼ਿਸ਼ ਕੀਤੀ ਹੈ। ਟ੍ਰੇਲਰ ‘ਚ ਤੁਸੀਂ ਦੇਖ ਸਕਦੇ ਹੋ ਕਿ ਅਭਿਮਨਿਊ ਨੂੰ ਇਕ ਮਸਤਮੌਲਾ ਯਾਨੀ ਬੇਕਾਰ ਲੜਕੇ ਦੇ ਕਿਰਦਾਰ ‘ਚ ਦਿਖਾਇਆ ਗਿਆ ਹੈ, ਜੋ ਆਪਣੀ ਜ਼ਿੰਦਗੀ ਨੂੰ ਆਪਣੀ ਮਰਜ਼ੀ ‘ਤੇ ਜੀਣਾ ਪਸੰਦ ਕਰਦਾ ਹੈ। ਸ਼ਿਲਪਾ ‘ਸੁਪਰਵੂਮੈਨ’ ਬਨ ਅਭਿਮਨਿਊ ਨੂੰ ਆਪਣੀ ਜ਼ਿੰਦਗੀ ਦੀਆਂ ਜ਼ਿੰਮੇਵਾਰੀਆਂ ਦਾ ਅਹਿਸਾਸ ਕਰਵਾਉਂਦੀ ਹੈ।

ਫਿਲਮ ਦਾ ਟ੍ਰੇਲਰ ਦੇਖਣਾ ਮਜ਼ੇਦਾਰ ਹੈ। ਇਸ ‘ਚ ਤੁਹਾਨੂੰ ਰੋਮਾਂਸ ਦੇ ਨਾਲ ਕਾਫੀ ਐਕਸ਼ਨ ਦੇਖਣ ਨੂੰ ਮਿਲੇਗਾ। ਤੁਹਾਨੂੰ ਦੱਸ ਦੇਈਏ ਕਿ ਇਸ ਫਿਲਮ ‘ਚ ਸ਼ਿਲਪਾ ਸ਼ੈੱਟੀ ਅਤੇ ਅਭਿਮਨਿਊ ਦਸਾਨੀ ਤੋਂ ਇਲਾਵਾ ਅਦਾਕਾਰਾ ਸ਼ਰਲੀ ਸੇਤੀਆ, ਸੁਨੀਲ ਗਰੋਵਰ ਅਤੇ ਸਮੀਰ ਸੋਨੀ ਵੀ ਨਜ਼ਰ ਆਉਣਗੇ। ਫਿਲਮ ਦੀ ਸ਼ੂਟਿੰਗ ਜੁਲਾਈ 2019 ਵਿੱਚ ਸ਼ੁਰੂ ਹੋਈ ਸੀ ਅਤੇ ਇਸ ਦੀ ਸ਼ੂਟਿੰਗ ਨਵੰਬਰ 2020 ਵਿੱਚ ਪੂਰੀ ਹੋਈ ਸੀ। ਇਹ ਫਿਲਮ ਸਾਲ 2020 ਦੇ ਮੱਧ ‘ਚ ਰਿਲੀਜ਼ ਹੋਣੀ ਸੀ ਪਰ ਕੋਰੋਨਾ ਵਾਇਰਸ ਕਾਰਨ ਇਸ ਦੀ ਰਿਲੀਜ਼ ਨੂੰ ਟਾਲ ਦਿੱਤਾ ਗਿਆ ਸੀ। ਤੁਹਾਨੂੰ ਦੱਸ ਦੇਈਏ ਕਿ ਇਹ ਸਾਲ 2017 ‘ਚ ਰਿਲੀਜ਼ ਹੋਈ ਤੇਲਗੂ ਫਿਲਮ ਮਿਡਲ ਕਲਾਸ ਅਬਾਈ ਦਾ ਹਿੰਦੀ ਰੀਮੇਕ ਹੈ। ਇਸ ਦੇ ਨਾਲ ਹੀ ਇਹ ਫਿਲਮ 17 ਜੂਨ 2022 ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਵੇਗੀ।

The post ਸ਼ਿਲਪਾ ਸ਼ੈੱਟੀ-ਅਭਿਮੰਨਿਊ ਦਾਸਾਨੀ ਸਟਾਰਰ ਫਿਲਮ ‘Nikamma’ ਦਾ ਟ੍ਰੇਲਰ ਹੋਇਆ ਰਿਲੀਜ਼ appeared first on Daily Post Punjabi.