nikita murder case Archives - Daily Post Punjabi

ਨਿਕਿਤਾ ਕਤਲ ਕੇਸ: SIT ਨੇ 11 ਦਿਨਾਂ ਵਿੱਚ ਦਾਖਲ ਕੀਤੀ 700 ਪੰਨਿਆਂ ਦੀ ਚਾਰਜਸ਼ੀਟ
nikita murder case sit: ਐਸਆਈਟੀ ਨੇ ਬੱਲਭਗੜ੍ਹ, ਫਰੀਦਾਬਾਦ ਵਿੱਚ ਨਿਕਿਤਾ ਤੋਮਰ ਕਤਲ ਕੇਸ ਵਿੱਚ ਚਾਰਜਸ਼ੀਟ ਦਾਇਰ ਕੀਤੀ ਹੈ। ਇਸ ਕੇਸ ਦੀ ਜਾਂਚ ਲਈ ਇੱਕ ਐਸਆਈਟੀ ਬਣਾਈ ਗਈ ਸੀ, ਜਿਸ ਨੇ 11 ਦਿਨਾਂ ਵਿੱਚ ਚਾਰਜਸ਼ੀਟ ਦਾਖਲ ਕੀਤੀ ਹੈ। ਐਸਆਈਟੀ ਨੇ ਸ਼ੁੱਕਰਵਾਰ ਦੁਪਹਿਰ ਕਰੀਬ 1 ਵਜੇ ਫਰੀਦਾਬਾਦ ਜ਼ਿਲ੍ਹਾ ਅਦਾਲਤ ਦੀ ਸਹੂਲਤ ਅਦਾਲਤ ਦੇ ਸੁਵਿਧਾ ਕੇਂਦਰ ਵਿਖੇ 700 ਪੰਨਿਆਂ ਦੀ ਚਾਰਜਸ਼ੀਟ ਦਾਇਰ ਕੀਤੀ ਹੈ। ਏਕਤਰਫ਼ਾ ਪਿਆਰ ਦੇ ਮਾਮਲੇ ਵਿੱਚ ਦਿਨ ਦਿਹਾੜੇ ਨਿਕਿਤਾ ਤੋਮਰ ਕਤਲ ਕੇਸ ਦੀ ਜਾਂਚ ਲਈ ਐਸਆਈਟੀ ਬਣਾਈ ਗਈ ਸੀ, ਜਿਸ ਨੇ 11 ਦਿਨਾਂ ਵਿੱਚ ਚਾਰਜਸ਼ੀਟ ਦਾਇਰ ਕੀਤੀ ਹੈ। ਇਸ 700 ਪੰਨਿਆਂ ਦੀ ਚਾਰਜਸ਼ੀਟ ਵਿੱਚ 60 ਗਵਾਹਾਂ ਦੇ ਬਿਆਨ ਵੀ ਦਰਜ ਕੀਤੇ ਗਏ ਹਨ। ਕੇਸ ਨੂੰ ਮਜ਼ਬੂਤ ​​ਬਣਾਉਣ ਲਈ ਚਾਰਜਸ਼ੀਟ ਵਿੱਚ ਫੋਰੈਂਸਿਕ ਸਬੂਤ ਵੀ ਸ਼ਾਮਿਲ ਕੀਤੇ ਗਏ ਹਨ। ਚਾਰਜਸ਼ੀਟ ਦਾਖਲ ਕਰਨ ਤੋਂ ਪਹਿਲਾਂ ਪੁਲਿਸ ਅਧਿਕਾਰੀਆਂ ਨੇ ਸੀਨੀਅਰ ਅਧਿਕਾਰੀਆਂ ਨੂੰ ਕਾਨੂੰਨੀ ਪਹਿਲੂਆਂ ਬਾਰੇ ਦੱਸਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਚਾਰਜਸ਼ੀਟ ਦਾਖਲ ਕਰਨ ਤੋਂ ਪਹਿਲਾਂ ਸਾਰੇ ਪਹਿਲੂਆਂ ਦਾ ਧਿਆਨ ਰੱਖਿਆ ਗਿਆ ਸੀ ਅਤੇ ਉਨ੍ਹਾਂ ਦੀ ਕੋਸ਼ਿਸ਼ ਹੈ ਕਿ ਦੋਸ਼ੀ ਨੂੰ ਜਲਦੀ ਤੋਂ ਜਲਦੀ ਸਜ਼ਾ ਦਿੱਤੀ ਜਾ ਸਕੇ।

nikita murder case sit

ਦੇਸ਼ ਦੀ ਰਾਜਧਾਨੀ, ਦਿੱਲੀ ਤੋਂ ਸਿਰਫ 63 ਕਿਲੋਮੀਟਰ ਦੂਰ, ਹਰਿਆਣਾ ਦੇ ਬੱਲਭਗੜ ਵਿੱਚ, ਕਾਰ ਸਵਾਰਾਂ ਨੇ ਦਿਨ ਦਹਾੜੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਇਹ ਬਦਮਾਸ਼ ਰਸਤੇ ਵਿੱਚ ਕਾਰ ਰੋਕ ਦੇ ਹਨ ਅਤੇ ਜਦੋ ਲੜਕੀ ਉੱਥੇ ਆਉਂਦੀ ਹੈ ਤਾ ਉਸ ਨੂੰ ਕਾਰ ਵਿੱਚ ਖਿੱਚਣਾ ਸ਼ੁਰੂ ਕਰਦੇ ਹਨ। ਲੜਕੀ ਦੇ ਨਾਲ ਉਸ ਦੀ ਇੱਕ ਸਹੇਲੀ ਵੀ ਮੌਜੂਦ ਸੀ। ਉਹ ਵੀ ਵਿਰੋਧ ਕਰਦੀ ਹੈ, ਪਰ ਇਨ੍ਹਾਂ ਬਦਮਾਸ਼ਾਂ ‘ਚ ਕੋਈ ਡਰ ਨਹੀਂ ਦਿਖਦਾ, ਕੋਈ ਪਰਵਾਹ ਨਹੀਂ ਦਿਖਦੀ। ਇਸ ਤੋਂ ਬਾਅਦ ਬਦਮਾਸ਼ ਪਿਸਤੌਲ ਕੱਢ ਕੇ ਧੱਕੇਸ਼ਾਹੀ ਸ਼ੁਰੂ ਕਰਦੇ ਹਨ। ਜਦੋਂ ਲੜਕੀ ਫਿਰ ਵੀ ਨਹੀਂ ਡਰਦੀ, ਤਾਂ ਤੌਫੀਕ ਨੇ ਉਸ ਨੂੰ ਗੋਲੀ ਮਾਰ ਦਿੰਦਾ ਹੈ। ਮ੍ਰਿਤਕ ਵਿਦਿਆਰਥਣ ਦਾ ਨਾਮ ਨਿਕਿਤਾ ਹੈ। ਉਹ ਬੀ.ਕਾਮ ਫਾਈਨਲ ਈਅਰ ਦੀ ਪ੍ਰੀਖਿਆ ਦੇ ਕੇ ਅਗਰਵਾਲ ਕਾਲਜ, ਬੱਲਭਗੜ੍ਹ ਤੋਂ ਵਾਪਿਸ ਆ ਰਹੀ ਸੀ। ਇਹ ਸ਼ਾਮ ਦਾ ਸਮਾਂ ਸੀ। ਜਦੋ ਇੱਕ I-20 ਕਾਰ ਰੁਕੀ ਅਤੇ ਕਾਰ ਸਵਾਰ ਬਾਹਰ ਆਇਆ ਅਤੇ ਨਿਕਿਤਾ ਨੂੰ ਕਾਰ ਵਿੱਚ ਬੈਠਾਉਣ ਦੀ ਕੋਸ਼ਿਸ ਕੀਤੀ। ਉਸ ਸਮੇ ਡਰਾਈਵਿੰਗ ਸੀਟ ‘ਤੇ ਇੱਕ ਹੋਰ ਬਦਮਾਸ਼ ਵੀ ਮੌਜੂਦ ਸੀ। ਇਸ ਵਿਅਸਤ ਸੜਕ ‘ਤੇ ਬਾਕੀ ਲੋਕ ਸਿਰਫ ਤਮਾਸ਼ਬੀਨ ਬਣੇ ਰਹੇ ਅਤੇ ਬਦਮਾਸ਼ ਲੜਕੀ ਨੂੰ ਗੋਲੀ ਮਾਰ ਕੇ ਫਰਾਰ ਹੋ ਗਏ ਸੀ।

The post ਨਿਕਿਤਾ ਕਤਲ ਕੇਸ: SIT ਨੇ 11 ਦਿਨਾਂ ਵਿੱਚ ਦਾਖਲ ਕੀਤੀ 700 ਪੰਨਿਆਂ ਦੀ ਚਾਰਜਸ਼ੀਟ appeared first on Daily Post Punjabi.

ਤੌਸੀਫ ਨੇ ਕਬੂਲਿਆ ਨਿਕਿਤਾ ਦਾ ਕਤਲ, ਕਿਹਾ, ਇਹ ਮੇਰੀ ਗ੍ਰਿਫਤਾਰੀ ਦਾ ਬਦਲਾ
nikita murder case accused taushif acceped: ਹਰਿਆਣਾ ਦੇ ਬੱਲਭਗੜ ‘ਚ ਨਿਕਿਤਾ ਨਾਮੀ ਲੜਕੀ ਦੀ ਦਿਨ-ਦਿਹਾੜੇ ਗੋਲੀ ਮਾਰ ਕੇ ਹੱਤਿਆ ਕਰਨ ਵਾਲੇ ਦੋਸ਼ੀ ਤੌਸੀਫ ਸਮੇਤ ਦੋਵਾਂ ਦੋਸ਼ੀਆਂ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ।ਇਸੇ ਦੌਰਾਨ ਪੁਲਸ ਵਲੋਂ ਪੁੱਛਗਿੱਛ ਦੌਰਾਨ ਆਪਣਾ ਜ਼ੁਰਮ ਕਬੂਲ ਲਿਆ ਕਰ ਲਿਆ ਹੈ ਅਤੇ ਉਸਨੇ ਇਹ ਵੀ ਦੱਸਿਆ ਕਿ ਉਸਦੀ ਆਖਰੀ ਵਾਰ ਨਿਕਿਤਾ ਨਾਲ ਫੋਨ ‘ਤੇ ਗੱਲਬਾਤ ਕਦੋਂ ਹੋਈ ਸੀ।ਦਰਅਸਲ, ਨਿਕਿਤਾ ਨਾਮੀ ਲੜਕੀ ਦੀ ਦਿਨ ਦਿਹਾੜੇ

nikita murder case accused taushif acceped

ਕਤਲ ਹੋਣ ਨਾਲ ਸੂਬੇ ‘ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।ਪੀੜਤ ਪਰਿਵਾਰ ਇਨਸਾਫ ਦੀ ਮੰਗ ਕਰਦਿਆਂ ਸੜਕ ‘ਤੇ ਬੈਠ ਕੇ ਨਾਅਰੇਬਾਜ਼ੀ ਕਰ ਰਿਹਾ ਹੈ।ਪਰਿਵਾਰ ਨੇ ਦਿੱਲੀ-ਮਥੁਰਾ ਹਾਈਵੇ ਨੂੰ ਜਾਮ ਕੀਤਾ ਹੋਇਆ ਹੈ।ਹਾਲਾਂਕਿ ਬਾਅਦ ‘ਚ ਪੀਵਤ ਪਰਿਵਾਰ ਵਲੋਂ ਫਰੀਦਾਬਾਦ-ਮਥੁਰਾ ਹਾਈਵੇ ਤੋਂ ਧਰਨਾ ਹਟਾ ਦਿੱਤਾ ਗਿਆ।ਦੱਸਣਯੋਗ ਹੈ ਕਿ ਇਸ ਦੌਰਾਨ ਦੋਸ਼ੀ ਤੌਸੀਫ ਨੇ ਆਪਣਾ ਜ਼ੁਰਮ ਕਬੂਲ ਕਰ ਲਿਆ ਹੈ।ਉਸਨੇ ਕਿਹਾ ਕਿ ਮੈਂ ਉਸਨੂੰ ਮਾਰ ਦਿੱਤਾ ਹੈ ਕਿਉਂਕਿ ਉਸਦਾ ਕਿਸੇ ਹੋਰ ਨਾਲ ਵਿਆਹ ਹੋਣ ਵਾਲਾ ਸੀ।ਤੌਸੀਫ ਨੇ ਇਹ ਵੀ ਕਬੂਲਿਆ ਹੈ ਕਿ 24 ਅਤੇ 25 ਤਾਰੀਕ ਦੀ ਰਾਤ ਨੂੰ ਦੋਵਾਂ ਨੇ

nikita murder case accused taushif acceped

ਲੰਬੀ ਫੋਨ ‘ਤੇ ਗੱਲਬਾਤ ਵੀ ਕੀਤੀ ਸੀ।ਤੌਸੀਫ ਦਾ ਕਹਿਣਾ ਹੈ ਕਿ ਮੈਂ ਆਪਣੀ ਮੈਡੀਕਲ ਦੀ ਪੜਾਈ ਪੂਰੀ ਨਹੀਂ ਕਰ ਸਕਿਆ ਕਿਉਂਕਿ ਮੈਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ।ਜਾਣਕਾਰੀ ਮੁਤਾਬਕ ਉਕਤ ਦੋਸ਼ੀ ਮ੍ਰਿਤਕਾ ਨਿਕਿਤਾ ਨਾਲ 12ਵੀਂ ਜਮਾਤ ‘ਚ ਇਕੱਠੇ ਪੜਦੇ ਸਨ।ਉਹ ਉਸ ‘ਤੇ ਦੋਸਤੀ ਕਰਨ ਲਈ ਦਬਾਅ ਪਾ ਰਿਹਾ ਸੀ।ਦੋਸ਼ੀ ਨੇ ਸਾਲ 2018 ‘ਚ ਵਿਦਿਆਰਥਣ ਨੂੰ ਕਿਡਨੈਪ ਵੀ ਕੀਤਾ ਸੀ।ਪਰ ਬਾਅਦ ‘ਚ ਮਾਮਲਾ ਰਫਾ-ਦਫਾ ਹੋ ਗਿਆ ਸੀ।ਨਿਕਿਤਾ ਦੇ ਪਰਿਵਾਰ ਦਾ ਕਹਿਣਾ ਹੈ ਕਿ ਇਹ ਲੜਕਾ ਕਈ ਸਾਲਾਂ ਤੋਂ ਨਿਕਿਤਾ ਨੂੰ ਤੰਗ ਕਰ ਰਿਹਾ ਸੀ।ਅਸੀਂ 2018 ‘ਚ ਐੱਫਆਈਆਰ ਦਰਜ ਕਰਵਾਈ ਸੀ, ਜਿਸ ਤੋਂ ਬਾਅਦ ਪੁਲਸ ਨੇ ਦੋਸ਼ੀ ਲੜਕੇ ਨੂੰ ਗ੍ਰਿਫਤਾਰ ਕਰ ਲਿਆ ਸੀ।ਇਸ ਤੋਂ ਬਾਅਦ ਲੜਕੇ ਦੇ ਪਰਿਵਾਰ ਨੇ ਹੱਥ-ਪੈਰ ਜੋੜ ਕੇ ਉਸ ਨੂੰ ਬਚਾਅ ਲਿਆ।

The post ਤੌਸੀਫ ਨੇ ਕਬੂਲਿਆ ਨਿਕਿਤਾ ਦਾ ਕਤਲ, ਕਿਹਾ, ਇਹ ਮੇਰੀ ਗ੍ਰਿਫਤਾਰੀ ਦਾ ਬਦਲਾ appeared first on Daily Post Punjabi.

ਨਿਕਿਤਾ ਕਤਲ ਮਾਮਲੇ ‘ਤੇ ਹੰਗਾਮਾ, ਦਿੱਲੀ-ਮਥੁਰਾ ਹਾਈਵੇ ਜਾਮ, ਪਰਿਵਾਰ ਨੇ ਯੂ.ਪੀ. ਵਰਗਾ ਇਨਸਾਫ ਮਿਲੇ…
nikita murder case family protest encounter demand: ਹਰਿਆਣਾ ਦੇ ਬੱਲਭਗੜ ‘ਚ ਸ਼ਰੇਆਮ ਵਿਦਿਆਰਥਣ ਦੀ ਹੱਤਿਆ ਮਾਮਲੇ ‘ਤੇ ਬਵਾਲ ਮੱਚਿਆ ਹੋਇਆ ਹੈ।ਪੀੜਤ ਪਰਿਵਾਰ ਸੜਕ ‘ਤੇ ਬੈਠ ਗਿਆ ਹੈ।ਇਸ ਘਿਨੌਣੀ ਘਟਨਾ ਨੂੰ ਲੈ ਕੇ ਲੋਕਾਂ ਦਾ ਗੁੱਸਾ 7ਵੇਂ ਆਸਮਾਨ ‘ਤੇ ਹੈ।ਪੁਲਸ ਨੇ ਮੁੱਖ ਦੋਸ਼ੀ ਤੌਫੀਕ ਸਮੇਤ ਦੋਵਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ।ਧਰਨੇ ‘ਤੇ ਬੈਠਾ ਪੀੜਤ ਪਰਿਵਾਰ ਲਗਾਤਾਰ ਇਨਸਾਫ ਦੀ ਮੰਗ ਕਰ ਰਿਹਾ ਹੈ।ਪਰਿਵਾਰ ਨੇ ਦਿੱਲੀ -ਮਥੁਰਾ ਹਾਈਵੇ ਜਾਮ ਕਰ ਦਿੱਤਾ ਹੈ।ਪਰਿਵਾਰ ਦਾ ਕਹਿਣਾ ਹੈ ਕਿ ਅਸੀਂ ਪ੍ਰਧਾਨ ਮੰਤਰੀ ਮੋਦੀ ਨੂੰ ਅਪੀਲ ਕਰਦੇ ਹਾਂ ਕਿ ਜੇਕਰ ਯੂਪੀ ‘ਚ ਦੋਸ਼ੀਆਂ ਦਾ ਇਨਕਾੳਂੂਟਰ ਹੋ ਸਕਦਾ ਹੈ ਤਾਂ ਹਰਿਆਣਾ ‘ਚ ਕਿਉਂ ਨਹੀਂ ਹੋ ਸਕਦਾ।ਸਾਨੂੰ ਯੂ.ਪੀ ਵਰਗਾ ਹੀ ਨਿਆਂ ਚਾਹੀਦਾ ਹੈ।ਅਸੀਂ ਹਮੇਸ਼ਾਂ ਬੀਜੇਪੀ ਦੇ ਨਾਲ ਖੜੇ ਰਹੇ ਹਾਂ।ਪਰ ਅੱਜ ਸਾਡੇ ਨਾਲ ਕੋਈ ਵੀ ਨਹੀਂ ਹੈ, ਕਿਸੇ ਵੀ ਸਿਆਸੀ ਪਾਰਟੀ ਨੇ ਪਰਿਵਾਰ ਦੀ ਕੋਈ ਸਾਰ ਨਹੀਂ ਲਈ।ਨਿਕਿਤਾ ਦੇ ਪਰਿਵਾਰ ਦਾ ਕਹਿਣਾ ਹੈ ਕਿ ਇਹ ਲੜਕਾ ਕਈ ਸਾਲਾਂ ਤੋਂ ਨਿਕਿਤਾ ਨੂੰ ਤੰਗ ਕਰ ਰਿਹਾ ਸੀ।ਅਸੀਂ 2018 ‘ਚ ਐੱਫਆਈਆਰ ਦਰਜ ਕਰਵਾਈ ਸੀ।ਜਿਸ ਤੋਂ ਬਾਅਦ ਪੁਲਸ ਨੇ ਦੋਸ਼ੀ ਲੜਕੇ ਨੂੰ ਗ੍ਰਿਫਤਾਰ ਕੀਤਾ ਸੀ।ਇਸ ਤੋਂ ਬਾਅਦ ਲੜਕੇ ਦੇ ਪਰਿਵਾਰ ਵਾਲਿਆਂ ਨੇ ਹੱਥ ਪੈਰ ਜੋੜ ਲਏ, ਮਾਫੀ ਮੰਗ ਲਈ ਸੀ ਅਤੇ

nikita murder case family protest encounter demand

ਮਾਮਲਾ ਰਫਾ-ਦਫਾ ਕਰ ਦਿੱਤਾ ਸੀ।ਉਸ ਤੋਂ ਬਾਅਦ ਕੋਈ ਮੁਸ਼ਕਿਲ ਨਹੀਂ ਆਈ ਸੀ।ਨਿਕਿਤਾ ਦੇ ਪਰਿਵਾਰ ਦਾ ਕਹਿਣਾ ਹੈ ਕਿ ਤੌਫੀਕ ਕੁਝ ਦਿਨਾਂ ਤੋਂ ਲੜਕੀ ‘ਤੇ ਵਿਆਹ ਕਰਾਉਣ ਦਾ ਦਬਾਅ ਬਣਾ ਰਿਹਾ ਸੀ।ਸੋਮਵਾਰ ਸ਼ਾਮ ਨੂੰ ਲੜਕੀ ਪੇਪਰ ਦੇ ਕੇ ਕਾਲਜ ਤੋਂ ਬਾਹਰ ਆਈ,ਉਪਰੰਤ ਦੋਸ਼ੀ ਨੌਜਵਾਨ ਆਇਆ ਅਤੇ ਜ਼ਬਰਦਸਤੀ ਗੱਡੀ ‘ਚ ਬਿਠਾਉਣ ਦਾ ਯਤਨ ਕਰਨ ਲੱਗਾ।ਜਦੋਂ ਇਸ ‘ਚ ਨਾਕਾਮ ਰਿਹਾ ਤਾਂ ਉਸਨੇ ਲੜਕੀ ਨੂੰ ਗੋਲੀ ਮਾਰ ਦਿੱਤੀ।ਫਰੀਦਾਬਾਦ ਪੁਲਸ ਕਮਿਸ਼ਨਰ ਓਪੀ ਸਿੰਘ ਨੇ ਕਿਹਾ ਕਿ ਇਹ ਇੱਕ ਘਿਨੌਣਾ ਅਪਰਾਧ ਹੈ।ਜਿਸ ਲਈ ਐੱਸਆਈਟੀ ਗਠਿਤ ਕੀਤੀ ਗਈ ਹੈ ਅਤੇ ਰਾਜ-ਪੱਧਰੀ ਅਧਿਕਾਰੀ ਇਸਦੀ ਜਾਂਚ ਕਰਨਗੇ।ਉਨਾਂ੍ਹ ਨੇ ਕਿਹਾ ਕਿ ਜਲਦ ਤੋਂ ਜਲਦ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਣ ਦੀ ਕੋਸ਼ਿਸ ਰਹੇਗੀ।ਨਿਕਿਤਾ ਦਾ ਪਰਿਵਾਰ ਪ੍ਰਦਰਸ਼ਨ ਕਰ ਰਿਹਾ ਹੈ,ਸੜਕਾਂ ‘ਤੇ ਉੱਤਰੇ ਹੋਏ ਹਨ।ਪਰਿਵਾਰ ਪੁਲਸ ‘ਤੇ ਲਾਪਰਵਾਹੀ ਦੇ ਦੋਸ਼ ਲਗਾ ਰਿਹਾ ਹੈ।ਪਰਿਵਾਰ ਦਾ ਕਹਿਣਾ ਹੈ ਕਿ ਦੋ ਸਾਲ ਦੋਸ਼ੀ ਹਤਿਆਰੇ ਵਿਰੁੱਧ ਮਾਮਲਾ ਦਰਜ ਕਰਾਇਆ ਗਿਆ ਸੀ, ਉਦੋਂ ਪੁਲਸ ਵਲੋਂ ਸਖਤੀ ਨਹੀਂ ਵਰਤੀ ਗਈ।ਇਸ ਦੌਰਾਨ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਦਾ ਗੈਰਜ਼ਿੰਮੇਦਾਰ ਬਿਆਨ ਸਾਹਮਣੇ ਆਇਆ ਹੈ।ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਪੁਲਸ ਹਰ ਕਿਸੇ ਨੂੰ ਨਿੱਜੀ ਸੁਰੱਖਿਆ ਨਹੀਂ ਦੇ ਸਕਦੀ।

The post ਨਿਕਿਤਾ ਕਤਲ ਮਾਮਲੇ ‘ਤੇ ਹੰਗਾਮਾ, ਦਿੱਲੀ-ਮਥੁਰਾ ਹਾਈਵੇ ਜਾਮ, ਪਰਿਵਾਰ ਨੇ ਯੂ.ਪੀ. ਵਰਗਾ ਇਨਸਾਫ ਮਿਲੇ… appeared first on Daily Post Punjabi.