Nikita tomar murder case Archives - Daily Post Punjabi

ਨਿਕਿਤਾ ਤੋਮਰ ਕਤਲ ਕੇਸ ‘ਚ ਅਦਾਲਤ ਨੇ ਸੁਣਾਇਆ ਫੈਸਲਾ, ਦੋਵਾਂ ਦੋਸ਼ੀਆਂ ਤੌਸੀਫ ਅਤੇ ਰੇਹਾਨ ਨੂੰ ਦਿੱਤੀ ਇਹ ਸਜ਼ਾ
Nikita tomar murder case : ਹਰਿਆਣਾ ਦੇ ਫਰੀਦਾਬਾਦ ਦੇ ਨਿਕਿਤਾ ਤੋਮਰ ਕਤਲ ਕੇਸ ਵਿੱਚ ਫਰੀਦਾਬਾਦ ਦੀ ਫਾਸਟ੍ਰੈਕ ਅਦਾਲਤ ਨੇ ਦੋਵਾਂ ਦੋਸ਼ੀਆਂ ਤੌਸੀਫ ਅਤੇ ਰੇਹਾਨ ਨੂੰ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਹੈ। ਨਿਕਿਤਾ ਤੋਮਰ ਕਤਲ ਕੇਸ ਵਿੱਚ ਫਰੀਦਾਬਾਦ ਦੀ ਵਿਸ਼ੇਸ਼ ਅਦਾਲਤ ਨੇ ਬੁੱਧਵਾਰ ਨੂੰ ਮੁਲਜ਼ਮ ਤੌਸੀਫ ਅਤੇ ਉਸਦੇ ਸਾਥੀ ਰਿਹਾਨ ਨੂੰ ਆਪਣਾ ਫ਼ੈਸਲਾ ਸੁਣਾਉਂਦਿਆਂ ਦੋਸ਼ੀ ਕਰਾਰ ਦਿੱਤਾ ਸੀ। ਜਿਸ ਤੋਂ ਬਾਅਦ ਸ਼ੁੱਕਰਵਾਰ ਨੂੰ ਦੋਵਾਂ ਦੋਸ਼ੀਆਂ ਨੂੰ ਸਜ਼ਾ ਦੇਣ ਲਈ ਅਦਾਲਤ ਵਿੱਚ ਬਹਿਸ ਕੀਤੀ ਗਈ, ਜਿਸ ਤੋਂ ਬਾਅਦ ਹੁਣ ਸਜ਼ਾ ਦਾ ਐਲਾਨ ਕਰ ਦਿੱਤਾ ਗਿਆ ਹੈ।

Nikita tomar murder case

ਤੌਸੀਫ ਅਤੇ ਰੇਹਾਨ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਦੱਸ ਦਈਏ ਕਿ ਸ਼ੁੱਕਰਵਾਰ ਸਵੇਰੇ ਤੌਸੀਫ, ਰੇਹਾਨ ਨੂੰ ਫਰੀਦਾਬਾਦ ਦੀ ਅਦਾਲਤ ਵਿੱਚ ਲਿਆਂਦਾ ਗਿਆ ਸੀ। ਜਿਸ ਤੋਂ ਬਾਅਦ ਸਜ਼ਾ ‘ਤੇ ਬਹਿਸ ਹੋਈ। ਫਰੀਦਾਬਾਦ ਦੀ ਅਦਾਲਤ ਨੇ ਸ਼ੁੱਕਰਵਾਰ ਦੁਪਹਿਰ ਸਾਢੇ ਤਿੰਨ ਵਜੇ ਸਜ਼ਾ ਸੁਣਾਈ ਹੈ। ਬਹਿਸ ਦੌਰਾਨ ਸਰਕਾਰੀ ਵਕੀਲ ਨੇ ਮੌਤ ਦੀ ਸਜ਼ਾ ਦੀ ਮੰਗ ਕੀਤੀ ਅਤੇ ਕੇਸ ਨੂੰ ਗੰਭੀਰ ਸ਼੍ਰੇਣੀ ਵਿੱਚ ਲੈਣ ਦੀ ਅਪੀਲ ਕੀਤੀ। ਹਾਲਾਂਕਿ, ਬਚਾਅ ਪੱਖ ਨੇ ਕਿਹਾ ਹੈ ਕਿ ਦੋਸ਼ੀ ਮੈਡੀਕਲ ਦਾ ਵਿਦਿਆਰਥੀ ਹੈ ਅਤੇ ਉਸਦਾ ਪਹਿਲਾਂ ਕੋਈ ਅਪਰਾਧਿਕ ਰਿਕਾਰਡ ਨਹੀਂ ਹੈ। ਅਜਿਹੀ ਸਥਿਤੀ ਵਿੱਚ, ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਹੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਤੌਸੀਫ, ਰੇਹਾਨ ਤੋਂ ਇਲਾਵਾ ਅਜ਼ਰੂਦੀਨ ਨਾਮ ਦਾ ਵਿਅਕਤੀ ਵੀ ਇਸ ਕੇਸ ਵਿੱਚ ਦੋਸ਼ੀ ਸੀ। ਹਾਲਾਂਕਿ, ਉਸ ‘ਤੇ ਦੋਸ਼ ਸਾਬਿਤ ਨਹੀਂ ਹੋਇਆ ਸੀ। ਇਸ ਕਾਰਨ ਕਰਕੇ ਅਦਾਲਤ ਨੇ ਉਸ ਨੂੰ ਬਰੀ ਕਰ ਦਿੱਤਾ।

ਇਹ ਵੀ ਦੇਖੋ : Delhi Border ‘ਤੇ ਕਿਸਾਨ ਦਾ ਕਤਲ, ਡੱਲੇਵਾਲ ਨੇ ਚੁੱਕੇ ਸਵਾਲ, ਕਿਸਾਨਾਂ ਖਿਲਾਫ ਹੋਈ ਵੱਡੀ ਸਾਜ਼ਿਸ਼ ਦਾ ਖੁਲਾਸਾ

The post ਨਿਕਿਤਾ ਤੋਮਰ ਕਤਲ ਕੇਸ ‘ਚ ਅਦਾਲਤ ਨੇ ਸੁਣਾਇਆ ਫੈਸਲਾ, ਦੋਵਾਂ ਦੋਸ਼ੀਆਂ ਤੌਸੀਫ ਅਤੇ ਰੇਹਾਨ ਨੂੰ ਦਿੱਤੀ ਇਹ ਸਜ਼ਾ appeared first on Daily Post Punjabi.

ਅੱਜ ਮਿਲੇਗੀ ਨਿਕਿਤਾ ਦੇ ਕਾਤਲਾਂ ਨੂੰ ਸਜ਼ਾ! ਪਰਿਵਾਰ ਨੇ ਕੀਤੀ ਫਾਂਸੀ ਦੀ ਮੰਗ
Nikita tomar murder case : ਫਰੀਦਾਬਾਦ ਦੀ ਵਿਸ਼ੇਸ਼ ਅਦਾਲਤ ਨਿਕਿਤਾ ਤੋਮਰ ਕਤਲ ਕੇਸ ਵਿੱਚ ਅੱਜ ਫੈਸਲਾ ਸੁਣਾ ਸਕਦੀ ਹੈ। ਨਿਕਿਤਾ ਤੋਮਰ ਕਤਲ ਕੇਸ ਵਿੱਚ ਫਰੀਦਾਬਾਦ ਦੀ ਵਿਸ਼ੇਸ਼ ਅਦਾਲਤ ਨੇ ਬੁੱਧਵਾਰ ਨੂੰ ਮੁਲਜ਼ਮ ਤੌਸੀਫ ਅਤੇ ਉਸਦੇ ਸਾਥੀ ਰਿਹਾਨ ਨੂੰ ਆਪਣਾ ਫ਼ੈਸਲਾ ਸੁਣਾਉਂਦਿਆਂ ਦੋਸ਼ੀ ਕਰਾਰ ਦਿੱਤਾ ਸੀ। ਇਸ ਮਾਮਲੇ ਵਿੱਚ ਫਰੀਦਾਬਾਦ ਦੀ ਅਦਾਲਤ ‘ਚ ਸਵੇਰੇ 11 ਵਜੇ ਸੁਣਵਾਈ ਸ਼ੁਰੂ ਹੋਵੇਗੀ। ਨਿਕਿਤਾ ਦੇ ਪਰਿਵਾਰ ਨੂੰ ਫਾਂਸੀ ਤੋਂ ਘੱਟ ਕੁੱਝ ਵੀ ਮਨਜੂਰ ਨਹੀਂ ਹੈ। ਅਦਾਲਤ ਦੇ ਫੈਸਲੇ ਤੋਂ ਬਾਅਦ ਨਿਕਿਤਾ ਤੋਮਰ ਦੇ ਪਰਿਵਾਰ ਨੇ ਤਸੱਲੀ ਜ਼ਾਹਿਰ ਕਰਦਿਆਂ ਕਿਹਾ ਕਿ ਪੂਰਾ ਇਨਸਾਫ ਤਾਂ ਓਦੋ ਹੀ ਮਿਲੇਗਾ ਜਦੋਂ ਦੋਸ਼ੀਆਂ ਨੂੰ ਫਾਂਸੀ ਦਿੱਤੀ ਜਾਵੇਗੀ। ਨਿਕਿਤਾ ਦੀ ਉਮਰ 20 ਸਾਲ ਸੀ। 26 ਅਕਤੂਬਰ, 2020 ਨੂੰ ਜਦੋਂ ਨਿਕਿਤਾ ਬੀ.ਕਾਮ ਦੇ ਅੰਤਮ ਸਾਲ ਦੀ ਪ੍ਰੀਖਿਆ ਦੇਣ ਤੋਂ ਬਾਅਦ ਘਰ ਪਰਤ ਰਹੀ ਸੀ, ਜਦੋ ਉਸ ਦਾ ਦਿਨ ਦਿਹਾੜੇ ਉਸ ਨੂੰ ਕਾਰ ਸਵਾਰ ਬਦਮਾਸ਼ਾਂ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ।

Nikita tomar murder case

ਫਰੀਦਾਬਾਦ ਦੀ ਵਿਸ਼ੇਸ਼ ਅਦਾਲਤ ਨੇ ਤੌਸੀਫ ਅਤੇ ਉਸਦੇ ਸਾਥੀ ਰਿਹਾਨ ਨੂੰ ਕਤਲ ਦੇ ਦੋਸ਼ੀ ਠਹਿਰਾਇਆ ਹੈ। ਦੇਸ਼ ਦੀ ਰਾਜਧਾਨੀ, ਦਿੱਲੀ ਤੋਂ ਸਿਰਫ 63 ਕਿਲੋਮੀਟਰ ਦੂਰ, ਹਰਿਆਣਾ ਦੇ ਬੱਲਭਗੜ ਵਿੱਚ, ਕਾਰ ਸਵਾਰਾਂ ਨੇ ਦਿਨ ਦਹਾੜੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਇਹ ਬਦਮਾਸ਼ ਰਸਤੇ ਵਿੱਚ ਕਾਰ ਰੋਕ ਦੇ ਹਨ ਅਤੇ ਜਦੋ ਲੜਕੀ ਉੱਥੇ ਆਉਂਦੀ ਹੈ ਤਾ ਉਸ ਨੂੰ ਕਾਰ ਵਿੱਚ ਖਿੱਚਣਾ ਸ਼ੁਰੂ ਕਰਦੇ ਹਨ। ਲੜਕੀ ਦੇ ਨਾਲ ਉਸ ਦੀ ਇੱਕ ਸਹੇਲੀ ਵੀ ਮੌਜੂਦ ਸੀ। ਉਹ ਵੀ ਵਿਰੋਧ ਕਰਦੀ ਹੈ, ਪਰ ਇਨ੍ਹਾਂ ਬਦਮਾਸ਼ਾਂ ‘ਚ ਕੋਈ ਡਰ ਨਹੀਂ ਦਿਖਦਾ, ਕੋਈ ਪਰਵਾਹ ਨਹੀਂ ਦਿਖਦੀ। ਇਸ ਤੋਂ ਬਾਅਦ ਬਦਮਾਸ਼ ਪਿਸਤੌਲ ਕੱਢ ਕੇ ਧੱਕੇਸ਼ਾਹੀ ਸ਼ੁਰੂ ਕਰਦੇ ਹਨ। ਜਦੋਂ ਲੜਕੀ ਫਿਰ ਵੀ ਨਹੀਂ ਡਰਦੀ, ਤਾਂ ਤੌਫੀਕ ਨੇ ਉਸ ਨੂੰ ਗੋਲੀ ਮਾਰ ਦਿੰਦਾ ਹੈ। ਇਸ ਵਿਅਸਤ ਸੜਕ ‘ਤੇ ਬਾਕੀ ਲੋਕ ਸਿਰਫ ਤਮਾਸ਼ਬੀਨ ਬਣੇ ਰਹੇ ਅਤੇ ਬਦਮਾਸ਼ ਲੜਕੀ ਨੂੰ ਗੋਲੀ ਮਾਰ ਕੇ ਫਰਾਰ ਹੋ ਗਏ ਸੀ।

ਇਹ ਵੀ ਦੇਖੋ : ਪੰਜਾਬ ਚ ਮੁਕੰਮਲ ਭਾਰਤ ਬੰਦ, Amritsar, Ludhiana, Patiala ਸਮੇਤ ਸਾਰੇ ਸ਼ਹਿਰ ਪੂਰੀ ਤਰ੍ਹਾਂ ਬੰਦ LIVE

The post ਅੱਜ ਮਿਲੇਗੀ ਨਿਕਿਤਾ ਦੇ ਕਾਤਲਾਂ ਨੂੰ ਸਜ਼ਾ! ਪਰਿਵਾਰ ਨੇ ਕੀਤੀ ਫਾਂਸੀ ਦੀ ਮੰਗ appeared first on Daily Post Punjabi.