nimrat khaira new song Archives - Daily Post Punjabi

ਨਿਮਰਤ ਖਹਿਰਾ ਦੀ ਪਹਿਲੀ ਐਲਬਮ ‘ਨਿੰਮੋ’ ਦਾ ਪੋਸਟਰ ਆਇਆ ਸਾਹਮਣੇ, ਜਾਣੋ ਕਿਸ ਦਿਨ ਹੋਵੇਗੀ ਰਿਲੀਜ਼
nimrat khaira new song: ਨਿਮਰਤ ਖਹਿਰਾ ਆਪਣੇ ਸ਼ਾਨਦਾਰ ਪੰਜਾਬੀ ਗੀਤਾਂ ਤੋਂ ਇਲਾਵਾ ਆਪਣੀ ਸਾਦਗੀ ਅਤੇ ਖੂਬਸੂਰਤੀ ਲਈ ਜਾਣੀ ਜਾਂਦੀ ਹੈ। ਉਨ੍ਹਾਂ ਨੇ ਆਪਣੇ ਗਾਇਕੀ ਕੈਰੀਅਰ ਦੀ ਸ਼ੁਰੂਆਤ ਨਿਸ਼ਾਨ ਭੁੱਲਰ ਦੇ ਨਾਲ ਇੱਕ ਡੁਏਟ ਗੀਤ “ਰਬ ਕਰਕੇ” ਤੋਂ ਕੀਤੀ ਸੀ। ਗੀਤ ਨੂੰ ਦਰਸ਼ਕਾਂ ਦਾ ਬਹੁਤ ਪਿਆਰ ਮਿਲਿਆ ਸੀ। ਪਰ ਉਨ੍ਹਾਂ ਨੇ 2016 ਵਿੱਚ ਰਿਲੀਜ਼ ਹੋਏ ਆਪਣੇ ਅਗਲੇ ਦੋ ਗੀਤ “ਇਸ਼ਕ ਕਚਹਿਰੀ” ਅਤੇ “ਐਸਪੀ ਦੇ ਰੈਂਕ ਵਰਗੀ” ਦੁਆਰਾ ਬਹੁਤ ਪ੍ਰਸਿੱਧੀ ਪ੍ਰਾਪਤ ਕੀਤੀ ਸੀ।

nimrat khaira new song

ਦੱਸ ਦੇਈਏ ਕਿ ਹੁਣ ਉਹ ਆਪਣੀ ਪਹਿਲੀ ਐਲਬਮ ‘ਨਿੰਮੋ’ ਲੈਕੇ ਆ ਰਹੀ ਹੈ। ਜਿਸਦੇ ਬਾਰੇ ਉਨ੍ਹਾਂ ਨੇ ਪ੍ਰਸ਼ੰਸਕਾਂ ਨੂੰ ਜਾਣਕਾਰੀ ਦਿਤੀ ਸੀ। ਹਾਲ ਹੀ ਵਿੱਚ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ‘ਤੇ ਐਲਬਮ ‘ਨਿੰਮੋ’ ਦਾ ਪੋਸਟਰ ਸਾਂਝਾ ਕੀਤਾ ਹੈ। ਜਿਸ ਵਿੱਚ ਐਲਬਮ ਦੀ ਰਿਲੀਜ਼ ਡੇਟ ਵੀ ਦਸੀ ਗਈ ਹੈ। ਨਿਮਰਤ ਦੀ ਪਹਿਲੀ ਐਲਬਮ ‘ਨਿੰਮੋ’ 02 ਫਰਵਰੀ ਨੂੰ ਰਿਲੀਜ਼ ਹੋਵੇਗੀ। ਰਿਲੀਜ਼ ਦੀ ਮਿਤੀ ਦੀ ਘੋਸ਼ਣਾ ਤੋਂ ਬਾਅਦ ਪ੍ਰਸ਼ੰਸਕਾਂ ਵਿੱਚ ਇਸ ਐਲਬਮ ਨੂੰ ਲੈਕੇ ਕਾਫੀ ਉਤਸ਼ਾਹ ਹੈ।

ਇਸ ਦੇ ਨਾਲ ਹੀ ਇਹ ਵੀ ਸਾਹਮਣੇ ਆਇਆ ਹੈ ਕਿ ਇਹ ਐਲਬਮ ਅਰਜਨ ਢਿੱਲੋਂ ,ਗਿਫਟੀ ਤੇ ਬਚਨ ਬੇਦਿਲ ਦੁਆਰਾ ਲਿਖੀ ਗਈ ਹੈ। ਐਲਬਮ ਦਾ ਸੰਗੀਤ ਦੇਸੀ ਕਰਿਊ ,ਯਿਹ ਪਰੂਫ ਨੇ ਦਿੱਤਾ ਹੈ। ਪ੍ਰਸ਼ੰਸਕ ਇਸ ਐਲਬਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।

The post ਨਿਮਰਤ ਖਹਿਰਾ ਦੀ ਪਹਿਲੀ ਐਲਬਮ ‘ਨਿੰਮੋ’ ਦਾ ਪੋਸਟਰ ਆਇਆ ਸਾਹਮਣੇ, ਜਾਣੋ ਕਿਸ ਦਿਨ ਹੋਵੇਗੀ ਰਿਲੀਜ਼ appeared first on Daily Post Punjabi.