Nitesh Tiwari a strict no-phone Archives - Daily Post Punjabi

ਨਿਰਦੇਸ਼ਕ ਨਿਤੇਸ਼ ਤਿਵਾਰੀ ਨੇ ‘ਰਾਮਾਇਣ’ ਦੇ ਸੈੱਟ ਤੋਂ ਫੋਟੋਆਂ ਲੀਕ ਹੋਣ ਤੋਂ ਬਾਅਦ No Phone ਨੀਤੀ ਕੀਤੀ ਲਾਗੂ
Nophone Policy Ramayana Set: ਨਿਤੇਸ਼ ਤਿਵਾਰੀ ਦੀ ਫਿਲਮ ‘ਰਾਮਾਇਣ’ ਦੇ ਸੈੱਟ ਤੋਂ ਹਾਲ ਹੀ ‘ਚ ਕੁਝ ਤਸਵੀਰਾਂ ਅਤੇ ਵੀਡੀਓਜ਼ ਵਾਇਰਲ ਹੋਈਆਂ

ਸਨ। ਨਿਤੇਸ਼ ਤਿਵਾਰੀ ਨੂੰ ਸੈੱਟ ‘ਤੇ ਇਹ ਘਟਨਾ ਬਿਲਕੁਲ ਵੀ ਪਸੰਦ ਨਹੀਂ ਆਈ ਹੈ। ਅਜਿਹੇ ‘ਚ ਇਸ ਘਟਨਾ ਤੋਂ ਬਾਅਦ ਉਨ੍ਹਾਂ ਨੇ ਸੈੱਟ ‘ਤੇ ਨੋ-ਫੋਨ ਪਾਲਿਸੀ ਲਗਾ ਦਿੱਤੀ ਹੈ।

Nophone Policy Ramayana Set

ਫਿਲਮ ਨਾਲ ਜੁੜੇ ਇਕ ਸੂਤਰ ਨੇ ਦੱਸਿਆ ਕਿ ਨਿਰਦੇਸ਼ਕ ਅਤੇ ਉਨ੍ਹਾਂ ਦੀ ਟੀਮ ਨੇ ਸ਼ੂਟਿੰਗ ਸ਼ੁਰੂ ਹੋਣ ‘ਤੇ ਵਾਧੂ ਸਟਾਫ ਅਤੇ ਕਰੂ ਨੂੰ ਸੈੱਟ ਤੋਂ ਬਾਹਰ ਰਹਿਣ ਦੇ ਨਿਰਦੇਸ਼ ਦਿੱਤੇ ਹਨ। ਸੀਨ ਦੇ ਮੁਤਾਬਕ ਸੈੱਟ ‘ਤੇ ਸਿਰਫ ਜ਼ਰੂਰੀ ਸਿਤਾਰਿਆਂ ਅਤੇ ਤਕਨੀਸ਼ੀਅਨਾਂ ਨੂੰ ਹੀ ਰਹਿਣ ਲਈ ਕਿਹਾ ਗਿਆ ਹੈ। ਬਾਕੀ ਸਾਰਿਆਂ ਦੇ ਦਾਖਲੇ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਕੁਝ ਦਿਨ ਪਹਿਲਾਂ ਸੈੱਟ ਤੋਂ ਕੁਝ ਤਸਵੀਰਾਂ ਵਾਇਰਲ ਹੋਈਆਂ ਸਨ। ਤਸਵੀਰਾਂ ਤੋਂ ਪਤਾ ਲੱਗਾ ਹੈ ਕਿ ਫਿਲਮ ‘ਚ ਅਰੁਣ ਗੋਵਿਲ ਰਾਜਾ ਦਸ਼ਰਥ ਦੀ ਭੂਮਿਕਾ ‘ਚ ਨਜ਼ਰ ਆਉਣਗੇ। ਜਦੋਂ ਕਿ ਲਾਰਾ ਦੱਤਾ ਨੂੰ ਰਾਣੀ ਕੈਕੇਈ ਦੇ ਕਿਰਦਾਰ ਵਿੱਚ ਕਾਸਟ ਕੀਤਾ ਗਿਆ ਹੈ। ਰਿਪੋਰਟ ਮੁਤਾਬਕ ਫਿਲਮ ਨਾਲ ਜੁੜੇ ਇਕ ਸੂਤਰ ਨੇ ਦੱਸਿਆ ਕਿ ਫਿਲਮ ਸਿਟੀ ‘ਚ ਗੁਰੂਕੁਲ ਦਾ ਸੈੱਟ ਤਿਆਰ ਹੋ ਗਿਆ ਹੈ। ਇੱਥੇ ਫਿਲਮ ਦੇ ਪਹਿਲੇ ਸ਼ੈਡਿਊਲ ਵਿੱਚ ਰਾਮ, ਲਕਸ਼ਮਣ ਅਤੇ ਭਰਤ ਦੇ ਬਚਪਨ ਦੀਆਂ ਭੂਮਿਕਾਵਾਂ ਨਿਭਾਉਣ ਵਾਲੇ ਬਾਲ ਕਲਾਕਾਰਾਂ ਦੀ ਸ਼ੂਟਿੰਗ ਚੱਲ ਰਹੀ ਹੈ।

ਖਬਰਾਂ ਮੁਤਾਬਕ ਰਣਬੀਰ ਵੀ ਜਲਦ ਹੀ ਇਸ ਫਿਲਮ ਦੀ ਸ਼ੂਟਿੰਗ ਸ਼ੁਰੂ ਕਰਨਗੇ। ਮੇਕਰਸ ਅਤੇ ਉਨ੍ਹਾਂ ਦੀ ਟੀਮ ਚਾਹੁੰਦੇ ਹਨ ਕਿ ਰਣਬੀਰ ਦੀ ਕੋਈ ਵੀ ਅਸਲੀ ਫੁਟੇਜ ਲੀਕ ਨਾ ਹੋਵੇ। ਇਸ ਕਾਰਨ ਉਹ ਸੈੱਟ ‘ਤੇ ਉਸ ਦਾ ਬਾਡੀ ਡਬਲ ਰੱਖਣ ‘ਤੇ ਵੀ ਵਿਚਾਰ ਕਰ ਰਹੇ ਹਨ। ਨਿਰਮਾਤਾ ਫਿਲਮ ਰਾਮਾਇਣ ਨੂੰ 3 ਭਾਗਾਂ ਵਿੱਚ ਰਿਲੀਜ਼ ਕਰਨਗੇ। ਉਮੀਦ ਹੈ ਕਿ ਪਹਿਲਾ ਭਾਗ ਅਗਲੇ ਸਾਲ ਦੇ ਦੂਜੇ ਅੱਧ ਤੱਕ ਰਿਲੀਜ਼ ਹੋ ਜਾਵੇਗਾ। ਫਿਲਮ ‘ਚ ਰਣਬੀਰ ਤੋਂ ਇਲਾਵਾ ਸਾਈ ਪੱਲਵੀ ਨੂੰ ਮਾਂ ਸੀਤਾ ਦੇ ਕਿਰਦਾਰ ‘ਚ ਕਾਸਟ ਕੀਤਾ ਗਿਆ ਸੀ। ਉਥੇ ਹੀ KGF ਸਟਾਰ ਯਸ਼ ਰਾਵਣ ਦੇ ਕਿਰਦਾਰ ‘ਚ ਨਜ਼ਰ ਆ ਸਕਦੇ ਹਨ। ਇਸ ਤੋਂ ਇਲਾਵਾ ਰਵੀ ਦੂਬੇ ਲਕਸ਼ਮਣ ਦੇ ਕਿਰਦਾਰ ‘ਚ ਅਤੇ ਸਨੀ ਦਿਓਲ ਹਨੂੰਮਾਨ ਦੇ ਕਿਰਦਾਰ ‘ਚ ਨਜ਼ਰ ਆ ਸਕਦੇ ਹਨ। ਹਾਲਾਂਕਿ, ਨਿਰਮਾਤਾਵਾਂ ਵੱਲੋਂ ਅਧਿਕਾਰਤ ਘੋਸ਼ਣਾ ਅਜੇ ਬਾਕੀ ਹੈ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ .

The post ਨਿਰਦੇਸ਼ਕ ਨਿਤੇਸ਼ ਤਿਵਾਰੀ ਨੇ ‘ਰਾਮਾਇਣ’ ਦੇ ਸੈੱਟ ਤੋਂ ਫੋਟੋਆਂ ਲੀਕ ਹੋਣ ਤੋਂ ਬਾਅਦ No Phone ਨੀਤੀ ਕੀਤੀ ਲਾਗੂ appeared first on Daily Post Punjabi.