Nitin Gadkari Movie Archives - Daily Post Punjabi

ਕੇਂਦਰੀ ਮੰਤਰੀ ਨਿਤਿਨ ਗਡਕਰੀ ਦੀ ਬਾਇਓਪਿਕ ਦਾ ਟੀਜ਼ਰ ਹੋਇਆ OUT, 27 ਅਕਤੂਬਰ ਨੂੰ ਰਿਲੀਜ਼ ਹੋਵੇਗੀ ਫਿਲਮ
Nitin Gadkari Biopic Teaser: ਬਾਲੀਵੁੱਡਡ ਤੋਂ ਇੱਕ ਵਾਰ ਫਿਰ ਬਾਇਓਪਿਕ ਦਾ ਐਲਾਨ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਕਈ ਨੇਤਾਵਾਂ ਅਤੇ ਖਿਡਾਰੀਆਂ ‘ਤੇ ਬਾਇਓਪਿਕ ਬਣਾਉਣ ਤੋਂ ਬਾਅਦ ਇਕ ਵਾਰ ਫਿਰ ਤੋਂ ਬਾਇਓਪਿਕ ਪੇਸ਼ ਕੀਤੀ ਜਾ ਰਹੀ ਹੈ। 6 ਅਕਤੂਬਰ ਨੂੰ ਕੇਂਦਰੀ ਮੰਤਰੀ ਨਿਤਿਨ ਗਡਕਰੀ ਦੀ ਬਾਇਓਪਿਕ ਦਾ ਐਲਾਨ ਕੀਤਾ ਗਿਆ ਸੀ। ਨਿਤਿਨ ਗਡਕਰੀ ਦੀ ਬਾਇਓਪਿਕ ਦਾ ਪੋਸਟਰ ਵੀ ਰਿਲੀਜ਼ ਕੀਤਾ ਗਿਆ। ਇਸ ਪੋਸਟਰ ‘ਚ ਅਦਾਕਾਰ ਪਿੱਠ ਮੋੜ ਕੇ ਖੜ੍ਹਾ ਹੈ। ਇਹ ਮਰਾਠੀ ਫਿਲਮ ਹੋਵੇਗੀ।

Nitin Gadkari Biopic Teaser

ਬਾਇਓਪਿਕ ਦੇ ਐਲਾਨ ਤੋਂ ਬਾਅਦ ਇਸ ਦੀ ਰਿਲੀਜ਼ ਡੇਟ ਦਾ ਵੀ ਐਲਾਨ ਕੀਤਾ ਗਿਆ। ਨਿਤਿਨ ਗਡਕਰੀ ਦੀ ਬਾਇਓਪਿਕ ਦਾ ਨਿਰਦੇਸ਼ਨ ਅਨੁਰਾਗ ਰਾਜਨ ਬੁਸਾਰੀ ਕਰਨਗੇ ਅਤੇ ਅਕਸ਼ੈ ਅਨੰਤ ਦੇਸ਼ਮੁਖ ਇਸ ਬਾਇਓਪਿਕ ਦੇ ਨਿਰਮਾਤਾ ਹਨ। ਇਸ ਬਾਇਓਪਿਕ ਨੂੰ ਅਭਿਜੀਤ ਮਜੂਮਦਾਰ ਪੇਸ਼ ਕਰ ਰਹੇ ਹਨ। ਹੁਣ ਫਿਲਮ ਦਾ ਟੀਜ਼ਰ 9 ਅਕਤੂਬਰ ਨੂੰ ਰਿਲੀਜ਼ ਹੋ ਗਿਆ ਹੈ। ਕੇਂਦਰੀ ਮੰਤਰੀ ਨਿਤਿਨ ਗਡਕਰੀ ਐਨਡੀਏ ਦੇ ਵੱਡੇ ਨੇਤਾ ਹਨ। ਮੰਤਰੀ ਨੂੰ ਭਾਰਤ ਦਾ ਹਾਈਵੇਅ ਮੈਨ ਵੀ ਕਿਹਾ ਜਾਂਦਾ ਹੈ। ਇਸ ਸਮੇਂ ਉਹ ਕੇਂਦਰੀ ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰੀ ਹਨ। ਗਡਕਰੀ ਨਾਂ ਦੀ ਬਾਇਓਪਿਕ ਵਿੱਚ ਉਨ੍ਹਾਂ ਦੀ ਰਾਜਨੀਤੀ ਦੇ ਨਾਲ-ਨਾਲ ਉਨ੍ਹਾਂ ਦੇ ਜੀਵਨ ਦੇ ਸੰਘਰਸ਼ ਨੂੰ ਵੀ ਵਿਸਥਾਰ ਨਾਲ ਕੇਂਦਰਿਤ ਕੀਤਾ ਜਾਵੇਗਾ। ਫਿਲਹਾਲ ਫਿਲਮ ਦੀ ਘੋਸ਼ਣਾ ਦੇ ਨਾਲ ਹੀ ਇੱਕ ਪੋਸਟਰ ਵੀ ਜਾਰੀ ਕੀਤਾ ਗਿਆ ਹੈ ਅਤੇ ਫਿਲਮ ਦੀ ਰਿਲੀਜ਼ ਡੇਟ ਦਾ ਵੀ ਐਲਾਨ ਕਰ ਦਿੱਤਾ ਗਿਆ ਹੈ। ਇਹ ਫਿਲਮ 27 ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ ਵਿੱਚ ਗਡਕਰੀ ਦੀ ਭੂਮਿਕਾ ਕੌਣ ਨਿਭਾ ਰਿਹਾ ਹੈ? ਇਸ ਤੋਂ ਪਰਦਾ ਨਹੀਂ ਹਟਿਆ ਹੈ।

View this post on Instagram

A post shared by Taran Adarsh (@taranadarsh)

2019 ਵਿੱਚ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਬਣੀ ਬਾਇਓਪਿਕ ਫਿਲਮ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ ਸੀ। ‘ਪੀਐਮ ਨਰਿੰਦਰ ਮੋਦੀ’ ਨਾਂ ਦੀ ਇਸ ਫ਼ਿਲਮ ਵਿੱਚ ਵਿਵੇਕ ਓਬਰਾਏ ਨੇ ਪ੍ਰਧਾਨ ਮੰਤਰੀ ਦੀ ਭੂਮਿਕਾ ਨਿਭਾਈ ਹੈ। ਨਿਤਿਨ ਗਡਕਰੀ ਮੋਦੀ ਸਰਕਾਰ ਦੇ ਉਨ੍ਹਾਂ ਮੰਤਰੀਆਂ ‘ਚ ਗਿਣੇ ਜਾਂਦੇ ਹਨ, ਜਿਨ੍ਹਾਂ ਦੇ ਕੰਮ ਦੀ ਕਾਫੀ ਤਾਰੀਫ ਹੋ ਰਹੀ ਹੈ। ਉਸ ‘ਤੇ ਆਧਾਰਿਤ ਫਿਲਮ ਕੀ ਕਮਾਲ ਕਰਦੀ ਹੈ, ਇਹ ਤਾਂ ਹੁਣ ਸਿਨੇਮਾਘਰਾਂ ‘ਚ ਹੀ ਪਤਾ ਲੱਗੇਗਾ।

The post ਕੇਂਦਰੀ ਮੰਤਰੀ ਨਿਤਿਨ ਗਡਕਰੀ ਦੀ ਬਾਇਓਪਿਕ ਦਾ ਟੀਜ਼ਰ ਹੋਇਆ OUT,  27 ਅਕਤੂਬਰ ਨੂੰ ਰਿਲੀਜ਼ ਹੋਵੇਗੀ ਫਿਲਮ appeared first on Daily Post Punjabi.