nitish bhardwaj Archives - Daily Post Punjabi

ਮਹਾਭਾਰਤ ਸੀਰੀਅਲ ਦੇ ‘ਕ੍ਰਿਸ਼ਨ’ ਨਿਤੀਸ਼ ਭਾਰਦਵਾਜ ਦੀ ਜਾਇਦਾਦ ਵੇਚਣਾ ਚਾਹੁੰਦੀ ਹੈ ਸਾਬਕਾ ਪਤਨੀ, ਅਦਾਲਤ ਤੋਂ ਮੰਗੀ ਮਦਦ
ਮਸ਼ਹੂਰ ਟੀਵੀ ਸੀਰੀਅਲ ‘ਮਹਾਭਾਰਤ’ ‘ਚ ਭਗਵਾਨ ਕ੍ਰਿਸ਼ਨ ਦੀ ਭੂਮਿਕਾ ਨਿਭਾ ਕੇ ਘਰ-ਘਰ ‘ਚ ਮਸ਼ਹੂਰ ਹੋਏ ਅਭਿਨੇਤਾ ਨਿਤੀਸ਼ ਭਾਰਦਵਾਜ ਦੀ ਨਿੱਜੀ ਜ਼ਿੰਦਗੀ ‘ਚ ਸਭ ਕੁਝ ਠੀਕ ਨਹੀਂ ਚੱਲ ਰਿਹਾ ਹੈ। ਹਾਲ ਹੀ ‘ਚ ਉਸ ਨੇ ਆਪਣੀ ਸਾਬਕਾ ਪਤਨੀ ਅਤੇ ਮੱਧ ਪ੍ਰਦੇਸ਼ ਕੇਡਰ ਦੀ ਆਈਏਐਸ ਸਮਿਤਾ ਭਾਰਦਵਾਜ ‘ਤੇ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਕਰਨ ਦਾ ਦੋਸ਼ ਲਗਾਇਆ ਸੀ।

nitish bhardwaj ex wife

ਅਭਿਨੇਤਾ ਨੇ ਕਿਹਾ ਸੀ ਕਿ ਉਨ੍ਹਾਂ ਦੀ ਸਾਬਕਾ ਪਤਨੀ ਸਮਿਤਾ ਉਨ੍ਹਾਂ ਨੂੰ ਆਪਣੀਆਂ ਜੁੜਵਾ ਬੇਟੀਆਂ ਨੂੰ ਮਿਲਣ ਨਹੀਂ ਦਿੰਦੀ। ਹੁਣ ਸਮਿਤਾ ਨੇ ਨਿਤੀਸ਼ ਭਾਰਦਵਾਜ ਦੀ ਜਾਇਦਾਦ ਵੇਚਣ ਲਈ ਅਦਾਲਤ ਤੱਕ ਪਹੁੰਚ ਕੀਤੀ ਹੈ।

ਵੀਡੀਓ ਲਈ ਕਲਿੱਕ ਕਰੋ –

“ਖੁਸ਼ਖਬਰੀ ! ਕੈਨੇਡਾ ਦੇ Student Visa ‘ਚ ਬਦਲਾਅ ਤੋਂ ਬਾਅਦ ਵੀ ਆਸਾਨੀ ਨਾਲ ਜਾ ਸਕਦੇ ਓ ਕੈਨੇਡਾ !”

ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ

ਖਬਰਾਂ ਮੁਤਾਬਕ 23 ਫਰਵਰੀ ਨੂੰ ਸਮਿਤਾ ਭਾਰਦਵਾਜ ਨੇ ਨਿਤੀਸ਼ ਦੀ ਜਾਇਦਾਦ ਦੀ ਵਿਕਰੀ ਲਈ ਮੁੰਬਈ ਦੀ ਫੈਮਿਲੀ ਕੋਰਟ ਤੋਂ ਮਦਦ ਮੰਗੀ ਹੈ। ਉਸ ਨੇ ਤਲਾਕ ਦੇ ਬਦਲੇ ਪੈਸਿਆਂ ਦੀ ਮੰਗ ਕੀਤੀ ਹੈ। ਸਮਿਤਾ ਨੇ ਇਹ ਵੀ ਦੋਸ਼ ਲਾਇਆ ਹੈ ਕਿ ਅਦਾਲਤੀ ਹੁਕਮਾਂ ਦੇ ਬਾਵਜੂਦ ਨਿਤੀਸ਼ ਲੜਕੀਆਂ ਦੇ ਪਾਲਣ-ਪੋਸ਼ਣ ਲਈ ਇਕ ਰੁਪਿਆ ਵੀ ਨਹੀਂ ਦੇ ਰਹੇ ਹਨ, ਜਦਕਿ ਉਨ੍ਹਾਂ ਨੂੰ ਆਪਣੀਆਂ ਧੀਆਂ ਦੇ ਖਰਚੇ ਲਈ ਹਰ ਮਹੀਨੇ 10 ਹਜ਼ਾਰ ਰੁਪਏ ਦੇਣ ਦੇ ਹੁਕਮ ਦਿੱਤੇ ਗਏ ਹਨ।

The post ਮਹਾਭਾਰਤ ਸੀਰੀਅਲ ਦੇ ‘ਕ੍ਰਿਸ਼ਨ’ ਨਿਤੀਸ਼ ਭਾਰਦਵਾਜ ਦੀ ਜਾਇਦਾਦ ਵੇਚਣਾ ਚਾਹੁੰਦੀ ਹੈ ਸਾਬਕਾ ਪਤਨੀ, ਅਦਾਲਤ ਤੋਂ ਮੰਗੀ ਮਦਦ appeared first on Daily Post Punjabi.