Nivia Ambassador Archives - Daily Post Punjabi

ਪੰਜਾਬ ਦੀਆਂ 2 ਧੀਆਂ ਨੇ ਵਧਾਇਆ ਮਾਪਿਆਂ ਦਾ ਮਾਣ, ਬਣੀਆਂ Nivia ਦੀਆਂ ਬ੍ਰਾਂਡ ਅੰਬੈਸਡਰ
ਪਟਿਆਲਾ ਦੀਆਂ 2 ਧੀਆ ਨੇ ਕੌਮਾਂਤਰੀ ਪੱਧਰ ‘ਤੇ ਮਾਪਿਆਂ ਤੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ ਹੈ। ਹਰਮਿਲਨ ਤੇ ਗੁਰਨਾਜ਼ ਨਾਂ ਦੀਆਂ ਦੋ ਭੈਣਾਂ ਨੇ ਇੰਟਰਨੈਸ਼ਲ ਲੈਵਲ ‘ਤੇ ਕੰਪਨੀ Nivia ਦੀਆਂ ਬ੍ਰਾਂਡ ਅੰਬੈਸਡਰ ਬਣੀਆਂ ਹਨ। ਇਹ ਦੋਵੇਂ ਭੈਣਾਂ ਅੰਤਰਾਸ਼ਟਰੀ ਪੱਧਰ ਦੀਆਂ ਫੁੱਟਬਾਲ ਖਿਡਾਰਣਾਂ ਵੀ ਹਨ।

ਇਸ ਸਾਲ Nivia ਦੀ ਬ੍ਰਾਂਡ ਅੰਬੈਸਡਰ ਬਣੀ ਫੁੱਟਬਾਲ ਪਲੇਅਰ ਗੁਰਨਾਜ਼ ਨੇ ਦੱਸਿਆ ਕਿ ਪਿਛਲੇ ਸਾਲ ਉਸ ਦੀ ਭੈਣ ਹਰਮਿਲਨ Nivia ਦੀ ਬ੍ਰਾਂਡ ਅੰਬੈਸਡਰ ਬਣੀ ਸੀ ਤਾਂ ਉਸ ਵੇਲੇ ਮੈਂ ਕਿਹਾ ਸੀ ਕਿ ਮੈਂ ਵੀ ਇਕ ਸਾਲ ਦੇ ਅੰਦਰ-ਅੰਦਰ Nivia ਜੁਆਇਨ ਕਰ ਲਵਾਂਗੀ ਤੇ ਮੈਨੂੰ ਖੁਸ਼ੀ ਹੈ ਕਿ ਮੈਂ ਆਪਣੇ ਸ਼ਬਦਾਂ ‘ਤੇ ਖਰੀ ਉਤਰੀ ਹਾਂ। ਮੈਨੂੰ 28 ਮਾਰਚ ਨੂੰ Nivia ਦੀ ਬ੍ਰਾਂਡ ਅੰਬੈਸਡਰ ਵਜੋਂ ਸਾਈਨ ਕੀਤਾ ਗਿਆ ਜੋ ਕਿ ਮੇਰੇ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਮੈਂ ਛੋਟੇ ਹੁੰਦੇ ਤੋਂ ਹੀ ਨੀਵੀਆ ਸ਼ੂਜ਼ ਪਾਏ ਹਨ। ਜਰਸੀ, ਸ਼ਾਟ ਵੀ Nivia ਦੇ ਪਾਏ ਹਨ ਪਰ ਅੱਜ ਮੈਂ ਉਸੇ ਕੰਪਨੀ ਦੀ ਬ੍ਰਾਂਡ ਅੰਬੈਸਡਰ ਬਣੀ ਹਾਂ, ਇਸ ਗੱਲ ‘ਤੇ ਵਿਸ਼ਵਾਸ ਨਹੀਂ ਹੋ ਰਿਹਾ। ਉਨ੍ਹਾਂ ਕਿਹਾ ਕਿ ਮੇਰਾ ਰੋਲ ਮਾਡਲ ਮੇਰੀ ਭੈਣ ਹਰਮਿਲਨ ਹੈ। ਮੈਂ ਆਪਣੀ ਭੈਣ ਨੂੰ ਦੇਖ ਕੇ ਫੁੱਟਬਾਲ ਖੇਡਣਾ ਸ਼ੁਰੂ ਕੀਤਾ ਸੀ।

ਇਹ ਵੀ ਪੜ੍ਹੋ : ਲੋਕ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ ਵੱਲੋਂ ਦੂਜੀ ਲਿਸਟ ਜਾਰੀ, ਐਲਾਨੇ 2 ਉਮੀਦਵਾਰ

ਗੁਰਨਾਜ਼ ਨੇ ਸੋਸ਼ਲ ਮੀਡੀਆ ਬਾਰੇ ਵੀ ਅੱਜ ਕੱਲ ਦੇ ਬੱਚਿਆਂ ਨੂੰ ਜਾਗਰੂਕ ਕੀਤਾ। ਉਨ੍ਹਾਂ ਕਿਹਾ ਕਿ ਸੋਸ਼ਲ ਹੋਣ ਚਾਹੀਦਾ ਹੈ ਪਰ 24 ਘੰਟੇ ਅਜਿਹਾ ਨਹੀਂ ਰਹਿਣਾ ਚਾਹੀਦਾ ਹੈ। ਹਰੇਕ ਚੀਜ਼ ਦੀ ਲਿਮਟ ਹੁੰਦੀ ਹੈ।ਬਿਨਾਂ ਮਤਲਬ ਦੇ ਸੋਸ਼ਲ ਮੀਡੀਆ ਯੂਜ਼ ਕਰੋਗੇ ਤਾਂ ਇਹ ਗਲਤ ਹੈ। ਨੀਵੀਆ ਦਾ ਬ੍ਰੈਂਡ ਅੰਬੈਸਡਰ ਬਣਨਾ ਬਹੁਤ ਵੱਡੀ ਗੱਲ ਹੈ। ਦੱਸ ਦੇਈਏ ਕਿ ਗੁਰਨਾਜ਼ ਦੇ ਪਿਤਾ ਵੀ ਇੰਟਰਨੈਸ਼ਨਲ ਲੈਵਲ ਦੇ ਖਿਡਾਰੀ ਰਹੇ ਹਨ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਪੰਜਾਬ ਦੀਆਂ 2 ਧੀਆਂ ਨੇ ਵਧਾਇਆ ਮਾਪਿਆਂ ਦਾ ਮਾਣ, ਬਣੀਆਂ Nivia ਦੀਆਂ ਬ੍ਰਾਂਡ ਅੰਬੈਸਡਰ appeared first on Daily Post Punjabi.