njp Archives - Daily Post Punjabi

ਕਿਸਾਨਾਂ ਨੂੰ ਸਮਝਾਉਣ ਗਏ BJP ਆਗੂਆਂ ਦਾ ਪਿੰਡ ਵਾਲਿਆਂ ਨੇ ਟ੍ਰੈਕਟਰ ਲਗਾ ਕੇ ਰੋਕਿਆ ਰਾਹ, ਕੀਤੀ ਨਾਅਰੇਬਾਜ਼ੀ
BJP leaders went to meet khap chaudhary: ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਤਿੰਨੋਂ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਲਗਾਤਾਰ ਜਾਰੀ ਹੈ।  ਜਿਸ ਕਾਰਨ ਭਾਜਪਾ ਦੇ ਲੀਡਰਾਂ ਨੂੰ ਲੋਕਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸੇ ਤਰ੍ਹਾਂ ਦੀ ਇੱਕ ਖਬਰ ਉੱਤਰ ਪ੍ਰਦੇਸ਼ ਦੇ ਸ਼ਾਮਲੀ ਜ਼ਿਲ੍ਹੇ ਤੋਂ ਸਾਹਮਣੇ ਆ ਰਹੀ ਹੈ, ਜਿੱਥੇ ਕੇਂਦਰੀ ਰਾਜ ਮੰਤਰੀ ਸੰਜੀਵ ਬਾਲਿਆਨ ਤੇ ਭਾਜਪਾ ਦੇ ਹੋਰ ਨੇਤਾ ਯੂਪੀ ਵਿੱਚ ਕਿਸਾਨਾਂ ਤੇ ਖਾਪ ਚੌਧਰੀਆਂ ਨਾਲ ਗੱਲਬਾਤ ਕਰਨ ਗਏ ਸਨ, ਜਿੱਥੇ ਉਨ੍ਹਾਂ ਨੂੰ ਕਿਸਾਨਾਂ ਦੀ ਭਾਰੀ ਨਾਰਾਜ਼ਗੀ ਦਾ ਸਾਹਮਣਾ ਕਰਨਾ ਪਿਆ । ਦਰਅਸਲ, ਜਦੋਂ ਇਹ ਸਾਰੇ ਆਗੂ ਕਿਸਾਨਾਂ ਨਾਲ ਮਿਲਣ ਪਹੁੰਚੇ ਤਾਂ ਖਾਪ ਚੌਧਰੀਆਂ ਨੇ ਇਨ੍ਹਾਂ ਨੇਤਾਵਾਂ ਨੂੰ ਮਿਲਣ ਤੋਂ ਇਨਕਾਰ ਕਰ ਦਿੱਤਾ।

BJP leaders went to meet khap chaudhary

ਇਸ ਦੌਰਾਨ ਕਿਸਾਨਾਂ ਨੇ ਨਾਅਰਾ ਲਗਾਉਂਦਿਆਂ ਕਿਹਾ ਕਿ ਪਹਿਲਾਂ ਇਹ ਤਿੰਨੋਂ ਕਾਲੇ ਕਾਨੂੰਨ ਵਾਪਸ ਵਾਪਿਸ ਕਰਵਾਓ, ਜਿਸ ਤੋਂ ਬਾਅਦ ਹੂ ਉਨ੍ਹਾਂ ਨੂੰ ਪਿੰਡ ਵਿੱਚ ਆਉਣ ਦਿੱਤਾ ਜਾਵੇਗਾ। ਕਿਸਾਨਾਂ ਨਾਲ ਗੱਲਬਾਤ ਕਰਨ ਜਾ ਰਹੇ ਭਾਜਪਾ ਨੇਤਾਵਾਂ ਦੇ ਕਾਫਲੇ ਨੂੰ ਪਿੰਡ ਵਾਸੀਆਂ ਨੇ ਕਈ ਥਾਵਾਂ ‘ਤੇ ਟਰੈਕਟਰ ਲਾ ਕੇ ਰੋਕਿਆ। ਇੰਨਾ ਹੀ ਨਹੀਂ ਇਨ੍ਹਾਂ ਆਗੂਆਂ ਖਿਲਾਫ਼ ਪਿੰਡ ਵਾਲਿਆਂ ਵੱਲੋਂ ਨਾਅਰੇਬਾਜ਼ੀ ਵੀ ਕੀਤੀ ਗਈ। ਗੌਰਤਲਬ ਹੈ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਭਾਜਪਾ ਨਾਲ ਜੁੜੇ ਕਿਸਾਨ ਨੇਤਾਵਾਂ ਅਤੇ ਖ਼ਾਸਕਰ ਜਾਟ ਨੇਤਾਵਾਂ ਨੂੰ ਖਾਪ ਚੌਧਰੀ ਤੇ ਕਿਸਾਨਾਂ ਵਿਚਾਲੇ ਖੇਤੀਬਾੜੀ ਕਾਨੂੰਨਾਂ ਬਾਰੇ ਭੁਲੇਖੇ ਦੂਰ ਕਰਨ ਲਈ ਜ਼ਿੰਮੇਵਾਰੀ ਸੌਂਪੀ ਹੈ।

ਦੱਸ ਦੇਈਏ ਕਿ ਕਿਸਾਨਾਂ ਵੱਲੋਂ ਕੀਤੇ ਗਏ ਵਿਰੋਧ ਤੋਂ ਬਾਅਦ ਕੇਂਦਰੀ ਮੰਤਰੀ ਨੇ ਕਿਹਾ ਕਿ ਕੁਝ ਲੋਕਾਂ ਦੇ ਵਿਰੋਧ ਕਾਰਨ ਉਹ ਰੁਕਣ ਨਹੀਂ ਜਾ ਰਹੇ ਹਨ ਅਤੇ ਉਹ ਕਿਸਾਨਾਂ ਨੂੰ ਸੱਚ ਦੱਸਦੇ ਰਹਿਣਗੇ।

ਇਹ ਵੀ ਦੇਖੋ: ਉਗਰਾਹਾਂ ਦਾ ਚੈਲੇਂਜ, ਕਹਿੰਦਾ ਜੇ ਨੋਟਿਸ ਆਵੇ- ਚੁੱਲੇ ‘ਚ ਪਾ ਦਿਓ, ਮੈਂ ਦੇਖਦਾਂ ਕੋਈ ਕਿਵੇਂ ਹੱਥ ਲਾਉਂਦਾ ਆਗੂਆਂ ਨੂੰ

The post ਕਿਸਾਨਾਂ ਨੂੰ ਸਮਝਾਉਣ ਗਏ BJP ਆਗੂਆਂ ਦਾ ਪਿੰਡ ਵਾਲਿਆਂ ਨੇ ਟ੍ਰੈਕਟਰ ਲਗਾ ਕੇ ਰੋਕਿਆ ਰਾਹ, ਕੀਤੀ ਨਾਅਰੇਬਾਜ਼ੀ appeared first on Daily Post Punjabi.