NOC Archives - Daily Post Punjabi

CM ਮਾਨ ਨੇ ਵਿਧਾਨ ਸਭਾ ‘ਚ ‘ਪੰਜਾਬ ਅਪਾਰਟਮੈਂਟ ਐਂਡ ਪ੍ਰਾਪਰਟੀ ਰੈਗੂਲੇਸ਼ਨ ਸੋਧ ਬਿੱਲ 2024’ ਕੀਤਾ ਪੇਸ਼
ਪੰਜਾਬ ਵਿਧਾਨ ਸਭਾ ਦੇ ਤਿੰਨ ਦਿਨਾਂ ਦੇ ਮਾਨਸੂਨ ਸੈਸ਼ਨ ਦੇ ਦੂਜੇ ਦਿਨ ਅੱਜ (ਮੰਗਲਵਾਰ) ‘ਪੰਜਾਬ ਅਪਾਰਟਮੈਂਟ ਐਂਡ ਪ੍ਰਾਪਰਟੀ ਰੈਗੂਲੇਸ਼ਨ ਸੋਧ ਬਿੱਲ 2024’ ਪੇਸ਼ ਕੀਤਾ ਜਾਵੇਗਾ। ਇਸ ਬਿੱਲ ਨੂੰ CM ਭਗਵੰਤ ਮਾਨ ਨੇ ਸਦਨ ‘ਚ ਪੇਸ਼ ਕੀਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਪ੍ਰਸਤਾਵ ਦਿੱਤਾ ਹੈ ਕਿ ਬਿੱਲ ਨੂੰ ਤੁਰੰਤ ਵਿਚਾਰਿਆ ਜਾਵੇ।

ਮੁੱਖ ਮੰਤਰੀ ਭਗਵੰਤ ਨੇ ਕਿਹਾ ਕਿ ਸੌਖੇ ਸ਼ਬਦਾਂ ਵਿਚ ਕਹੀਏ ਤਾਂ ਇਹ ਐਨ.ਓ.ਸੀ. ਬਿੱਲ ਹੈ। ਜਿਹੜੀਆਂ ਕਲੋਨੀਆਂ ਬਣੀਆਂ ਸਨ, ਪਰ ਬਾਅਦ ਵਿੱਚ ਪਤਾ ਲੱਗਾ ਕਿ ਉਹ ਗ਼ੈਰ-ਕਾਨੂੰਨੀ ਹਨ। ਇਨ੍ਹਾਂ ਵਿੱਚ ਕੋਈ ਮੀਟਰ ਨਹੀਂ ਲੱਗੇ ਹਨ, ਨਾ ਹੀ ਪਾਣੀ ਦਾ ਕੁਨੈਕਸ਼ਨ ਹੈ। ਨਾਲ ਹੀ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਹੁਣ 500 ਗਜ਼ ਦੇ ਪਲਾਟ ਲਈ NOC ਦੀ ਲੋੜ ਨਹੀਂ ਹੋਵੇਗੀ।

ਇਹ ਵੀ ਪੜ੍ਹੋ : ਮਾਤਾ ਵੈਸ਼ਨੋ ਦੇਵੀ ਵਿਖੇ ਹੋਈ ਲੈਂਡ ਸਲਾਈਡਿੰਗ ‘ਚ ਵਿਆਹੁਤਾ ਦੀ ਮੌ.ਤ, ਇੱਕ ਮਹੀਨਾ ਪਹਿਲਾਂ ਹੀ ਹੋਇਆ ਸੀ ਵਿਆਹ

ਇਸ ਬਿੱਲ ਦੇ ਲਾਗੂ ਹੋਣ ਤੋਂ ਬਾਅਦ ਗੈਰ-ਕਾਨੂੰਨੀ ਕਲੋਨੀਆਂ ਕੱਟਣ ਵਾਲਿਆਂ ਨੂੰ 25 ਲੱਖ ਤੋਂ 5 ਕਰੋੜ ਰੁਪਏ ਤੱਕ ਦਾ ਜੁਰਮਾਨਾ ਲਗਾਇਆ ਜਾਵੇਗਾ। ਦਸ ਸਾਲ ਤੱਕ ਦੀ ਸਜ਼ਾ ਵੀ ਹੋਵੇਗੀ। ਇਸ ਤੋਂ ਬਾਅਦ ਸਦਨ ਦੀ ਕਾਰਵਾਈ ਦੁਪਹਿਰ 2.30 ਵਜੇ ਤੱਕ ਲਈ ਮੁਲਤਵੀ ਕਰ ਦਿੱਤੀ ਗਈ।

ਵੀਡੀਓ ਲਈ ਕਲਿੱਕ ਕਰੋ -:

Amritpal Brother | Exclusive Interview | Live | ਜੇਲ੍ਹ ‘ਚ ਕੀ-ਕੀ ਹੋਇਆ MP ਅੰਮ੍ਰਿਤ/ਪਾਲ ਦੇ ਭਰਾ ਨਾਲ ||

The post CM ਮਾਨ ਨੇ ਵਿਧਾਨ ਸਭਾ ‘ਚ ‘ਪੰਜਾਬ ਅਪਾਰਟਮੈਂਟ ਐਂਡ ਪ੍ਰਾਪਰਟੀ ਰੈਗੂਲੇਸ਼ਨ ਸੋਧ ਬਿੱਲ 2024’ ਕੀਤਾ ਪੇਸ਼ appeared first on Daily Post Punjabi.

ਮਾਲੇਰਕੋਟਲਾ : ਲੇਟ ਫੀਸ ਭਰਨ ਕਰਕੇ ਸਕੂਲ ਨੇ ਕੱਟਿਆ ਵਿਦਿਆਰਥੀ ਦਾ ਨਾਂ, NOC ਹੋਈ ਰੱਦ
Private school cuts off student : ਸੰਗਰੂਰ : ਸਕੂਲ ਸਿੱਖਿਆ ਪੰਜਾਬ ਵਿਭਾਗ ਨੇ ਵੀਰਵਾਰ ਨੂੰ ਮਾਲੇਰਕੋਟਲਾ ਸਥਿਤ ਇਕ ਨਿੱਜੀ ਸਕੂਲ ਦੀ ਐਨ.ਓ.ਸੀ. (ਨਾਨ-ਇਤਰਾਜ਼ ਸਰਟੀਫਿਕੇਟ) ਰੱਦ ਕਰ ਦਿੱਤੀ। ਇਸ ਦਾ ਕਾਰਨ ਸਕੂਲ ਵੱਲੋਂ ਦੇਰ ਨਾਲ ਫੀਸ ਦੀ ਅਦਾਇਗੀ ਕਾਰਨ ਇਕ ਵਿਦਿਆਰਥੀ ਦਾ ਨਾਂ ਕੱਟਣਾ ਸੀ। ਸਕੂਲ ਸਿੱਖਿਆ ਵਿਭਾਗ ਦੇ ਸਕੱਤਰ ਹਰਪਾਲ ਸਿੰਘ ਵੱਲੋਂ ਜਾਰੀ ਕੀਤੇ ਗਏ ਆਦੇਸ਼ਾਂ ਅਨੁਸਾਰ ਸਕੂਲ ਸਿੱਖਿਆ ਵਿਭਾਗ ਨੇ ਸੰਗਰੂਰ ਜ਼ਿਲ੍ਹੇ ਦੇ ਸੀਤਾ ਗ੍ਰਾਮਰ ਸਕੂਲ, ਮਾਲੇਰਕੋਟਲਾ ਨੂੰ ਰਾਜ ਸਰਕਾਰ ਅਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਦੀ ਉਲੰਘਣਾ ਕਰਨ ਲਈ ਜਾਰੀ ਕੀਤੀ ਗਈ ਐਨਓਸੀ ਨੂੰ ਰੱਦ ਕਰ ਦਿੱਤਾ ਹੈ। ਦੱਸਣਯੋਗ ਹੈ ਕਿ ਮਈ ਵਿਚ, ਸਕੂਲ ਸਿੱਖਿਆ ਵਿਭਾਗ ਨੇ ਕੋਵਿਡ -19 ਮਹਾਂਮਾਰੀ ਦੇ ਮੱਦੇਨਜ਼ਰ ਸਾਰੇ ਪ੍ਰਾਈਵੇਟ ਸਕੂਲਾਂ ਨੂੰ ਸਕੂਲ ਫੀਸਾਂ, ਆਨਲਾਈਨ/ ਦੂਰ ਦੀ ਸਿਖਲਾਈ ਦੀਆਂ ਕਲਾਸਾਂ, ਤਨਖਾਹਾਂ ਅਤੇ ਸਟਾਫ ਦੀਆਂ ਸੇਵਾਵਾਂ ਆਦਿ ਸੰਬੰਧੀ ਵੱਖ-ਵੱਖ ਨਿਰਦੇਸ਼ ਜਾਰੀ ਕੀਤੇ ਹਨ।

Private school cuts off student

ਹੁਕਮ ਵਿੱਚ ਅੱਗੇ ਕਿਹਾ ਗਿਆ ਹੈ ਕਿ ਵਿਭਾਗ ਨੇ ਵਿਦਿਆਰਥੀ ਦੇ ਪਿਤਾ ਸਾਹਿਲ ਜਿੰਦਲ ਦੀ ਸ਼ਿਕਾਇਤ ‘ਤੇ ਕਾਰਵਾਈ ਕੀਤੀ ਹੈ ਜਿਸਦਾ ਨਾਮ ਫੀਸ ਦੀ ਦੇਰ ਨਾਲ ਅਦਾਇਗੀ ਕਾਰਨ ਕੱਟ ਦਿੱਤਾ ਗਿਆ ਸੀ। ਉਸਨੂੰ ਆਪਣੇ ਬੱਚੇ ਦੀ 3 ਮਹੀਨੇ ਦੀ ਅਡਵਾਂਸ ਫੀਸ ਅਦਾ ਕਰਨ ਲਈ ਕਿਹਾ ਗਿਆ ਸੀ ਅਤੇ ਉਸਦੇ ਬੱਚੇ ਦਾ ਨਾਮ ਸਕੂਲ ਤੋਂ ਹਟਾ ਦਿੱਤਾ ਗਿਆ। ਮਾਪਿਆਂ ਦੀ ਸ਼ਿਕਾਇਤ ਤੋਂ ਬਾਅਦ ਸਕੂਲ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਸੀ। ਜਦੋਂ ਕਿ ਇਸ ਦਾ ਜਵਾਬ ਵਿਭਾਗ ਨੂੰ ਮਿਲਿਆ ਸੀ, ਪਰ ਇਹ ਅਸੰਤੁਸ਼ਟ ਪਾਇਆ ਗਿਆ, ਜਿਸ ਤੋਂ ਬਾਅਦ ਕਾਰਵਾਈ ਕਰਦੇ ਹੋਏ ਸਕੂਲ ਦੀ NOC ਰੱਦ ਕਰ ਦਿੱਤੀ ਗਈ।

Private school cuts off student

ਜ਼ਿਕਰਯੋਗ ਹੈ ਕਿ ਬੀਤੇ ਮਹੀਨੇ ਵੀ ਸਕੂਲ ਸਿੱਖਿਆ ਵਿਭਾਗ ਵੱਲੋਂ 9 ਸਕੂਲਾਂ ਦੀ ਐਨਓਸੀ ਰੱਦ ਕੀਤੀ ਗਈ ਸੀ। ਇਨ੍ਹਾਂ ਵਿੱਚ ਅੰਮ੍ਰਿਤਸਰ ਦੇ ਸਕੂਲ, ਫਤਿਹਗੜ੍ਹ ਸਾਹਿਬ, ਹੁਸ਼ਿਆਰਪੁਰ, ਬਠਿੰਡਾ ਤੇ ਜਲੰਧਰ ਜ਼ਿਲ੍ਹੇ ਨਾਲ ਸੰਬੰਧਤ ਇੱਕ-ਇੱਕ ਸਕੂਲ ਸ਼ਾਮਲ ਸਨ। ਇਸ ਤੋਂ ਇਲਾਵਾ ਹੁਸ਼ਿਆਰਪੁਰ ਦਾ ਰਿਆਤ ਬਾਹਰਾ ਇੰਟਰਨੈਸ਼ਨਲ ਸਕੂਲ ਵੀ ਇਸ ਵਿੱਚ ਸ਼ਾਮਲ ਸੀ। ਸਿੱਖਿਆ ਵਿਭਾਗ ਵੱਲੋਂ ਸਕੂਲਾਂ ਨੂੰ ਕੋਰੋਨਾ ਮਹਾਮਾਰੀ ਦੌਰਾਨ ਸਕੂਲਾਂ ਲਈ ਕੁਝ ਹਿਦਾਇਤਾਂ ਜਾਰੀ ਕੀਤੀਆਂ ਗਈਆਂ ਸਨ, ਜਿਸ ਮੁਤਾਬਕ ਕੋਈ ਵੀ ਫੀਸ ਲੇਟ ਹੋਣ ਜਾਂ ਫੀਸ ਨਾ ਮਿਲਣ ਕਾਰਨ ਕਿਸੇ ਵਿਦਿਆਰਥੀ ਦਾ ਨਾਂ ਨਹੀਂ ਕੱਟ ਸਕਦਾ ਅਤੇ ਕੋਰੋਨਾ ਕਾਲ ਦੌਰਾਨ ਵੀ ਉਨ੍ਹਾਂ ਨੂੰ ਆਪਣੇ ਮੁਲਾਜ਼ਮਾਂ ਨੂੰ ਤਨਖਾਹਾਂ ਅਦਾ ਕਰਨ ਲਈ ਕਿਹਾ ਗਿਆ ਸੀ। ਇਸ ਸੰਬੰਧੀ ਕੋਈ ਵੀ ਸ਼ਿਕਾਇਤ ਮਿਲਣ ‘ਤੇ ਸਿੱਖਿਆ ਵਿਭਾਗ ਵੱਲੋਂ ਸਖਤੀ ਨਾਲ ਕਾਰਵਾਈ ਕਰਨ ਦੇ ਹੁਕਮ ਦਿੱਤੇ ਗਏ ਹਨ।

The post ਮਾਲੇਰਕੋਟਲਾ : ਲੇਟ ਫੀਸ ਭਰਨ ਕਰਕੇ ਸਕੂਲ ਨੇ ਕੱਟਿਆ ਵਿਦਿਆਰਥੀ ਦਾ ਨਾਂ, NOC ਹੋਈ ਰੱਦ appeared first on Daily Post Punjabi.

ਲੁਧਿਆਣਾ ‘ਚ ਉਦਯੋਗਿਕ ਪਾਰਕ ਨੂੰ ਵਾਤਾਵਰਣ ਮੰਤਰਾਲਾ ਨਹੀਂ ਦੇਵੇਗਾ NOC
ministry environment noc industrial park: ਲੁਧਿਆਣਾ (ਤਰਸੇਮ ਭਾਰਦਵਾਜ)-ਲੁਧਿਆਣਾ ਦੇ ਮੱਤੇਵਾੜਾ ਦੇ ਜੰਗਲਾਂ ‘ਚ ਇਕ ਹਜ਼ਾਰ ਏਕੜ ‘ਚ ਸਥਾਪਿਤ ਕੀਤੇ ਜਾ ਰਹੇ ਉਦਯੋਗਿਕ ਪਾਰਕ ਨੂੰ ਕੇਂਦਰੀ ਵਾਤਾਵਰਣ ਮੰਤਰਾਲਾ ਵੱਲੋਂ ਐਨ.ਓ.ਸੀ ਨਹੀਂ ਦਿੱਤੀ ਜਾਵੇਗੀ। ਇਸ ਸਬੰਧੀ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਵੱਲੋਂ ਸਾਂਝੀ ਕੀਤੀ ਗਈ ਹੈ ਕਿ ਸਤਲੁਜ ਦਰਿਆ ‘ਚ ਪ੍ਰਦੂਸ਼ਣ ਰੋਕਣ ਲਈ ਦਸੰਬਰ ਮਹੀਨੇ ਤੱਕ ਪੰਜਾਬ ਨੇ ਐਕਸ਼ਨ ਪਲਾਨ ‘ਚ ਕੀ ਪ੍ਰਗਤੀ ਕੀਤੀ ਹੈ, ਇਸ ਦੀ ਰਿਪੋਰਟ ਵੀ ਲਈ ਜਾਵੇਗੀ। ਦੱਸਣਯੋਗ ਹੈ ਕਿ ਐਤਵਾਰ ਨੂੰ ਹਨੂੰਮਾਨਗੜ੍ਹ ‘ਚ ਕੇਂਦਰੀ ਮੰਤਰੀ ਸ਼ੇਖਾਵਤ ਨੂੰ ਦੂਸ਼ਿਤ ਜਸ ਅਸੁਰੱਖਿਅਤ ਕਲ ਜਨ ਜਾਗਰਣ ਸਮਿਤੀ ਨੇ ਮੰਗ ਪੱਤਰ ਦੇ ਕੇ ਮੱਤੇਵਾੜਾ ‘ਚ ਉਦਯੋਗਿਕ ਪਾਰਕ ਨੂੰ ਰੱਦ ਕਰਨ ਦੀ ਮੰਗ ਦਾ ਪੱਤਰ ਦਿੱਤਾ ਹੈ।

ministry environment noc industrial park

ਕਮੇਟੀ ਦੇ ਸੰਯੋਜਕ ਮਹੇਸ਼ ਪੇਡੀਵਾਲ ਦੀ ਅਗਵਾਈ ‘ਚ ਦਿੱਤੇ ਮੰਗ ਪੱਤਰ ਮੁਤਾਬਕ ਪੰਜਾਬ ਸਰਕਾਰ ਵੱਲੋਂ ਮੱਤੇਵਾੜਾ ‘ਚ ਇਕ ਹਜ਼ਾਰ ਹੈਕਟੇਅਰ ‘ਚ ਸਤਲੁਜ ਦਰਿਆ ‘ਤੇ ਉਦਯੋਗਿਕ ਪਾਰਕ ਦਾ ਨਿਰਮਾਣ ਕੀਤਾ ਜਾਣਾ ਪ੍ਰਸਤਾਵਿਤ ਹੈ। ਇਸ ‘ਚ ਟੈਕਸਟਾਇਲ ਮਿੱਲਾਂ ਲੱਗਣੀਆਂ। ਇਨ੍ਹਾਂ ਦਾ ਕੈਮੀਕਲ .ਯੁਕਤ ਪਾਣੀ ਵੀ ਸਤਲੁਜ ਦਰਿਆ ‘ਚ ਛੱਡਿਆ ਜਾਵੇਗਾ। ਕੇਂਦਰੀ ਮੰਤਰੀ ਨੂੰ ਜਾਣੂ ਕਰਵਾਇਆ ਗਿਆ ਹੈ ਕਿ ਲੁਧਿਆਣਾ ‘ਚ ਸਤਲੁਜ ਨਦੀ ਅਤੇ ਬੁੱਢਾ ਨਾਲਾ ਦੇ ਨੇੜੇ 2 ਹਜ਼ਾਰ ਫੈਕਟਰੀਆਂ ਚੱਲ ਰਹੀਆਂ ਹਨ। ਕਈ ਡੇਅਰੀਆਂ ‘ਚ ਇਕ ਲੱਖ ਪਸ਼ੂਆਂ ਦਾ ਪਾਲਣ ਹੋ ਰਿਹਾ ਹੈ। ਇਹ ਉਦਯੋਗ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਮਾਪਦੰਡਾਂ ‘ਤੇ ਖਰੇ ਨਹੀਂ ਉਤਰ ਰਹੇ ਹਨ।

The post ਲੁਧਿਆਣਾ ‘ਚ ਉਦਯੋਗਿਕ ਪਾਰਕ ਨੂੰ ਵਾਤਾਵਰਣ ਮੰਤਰਾਲਾ ਨਹੀਂ ਦੇਵੇਗਾ NOC appeared first on Daily Post Punjabi.

ਕੂੜੇ ਦੇ ਪ੍ਰੋਸੈਸਿੰਗ ਪਲਾਂਟ ਬੰਦ ਹੋਣ ਦਾ ਮਾਮਲਾ: A2Z ਨੂੰ ਨਹੀਂ ਮਿਲੀ ਐੱਨ.ਓ.ਸੀ
Case ClosureGarbage Processing Plant: ਲੁਧਿਆਣਾ (ਤਰਸੇਮ ਭਾਰਦਵਾਜ)- ਸ਼ਹਿਰ ‘ਚ ਡੋਰ-ਟੂ-ਡੋਰ ਕੂੜਾ ਚੁੱਕਣ ਤੋਂ ਬਾਅਦ ਇਸ ਦੀ ਪ੍ਰੋਸੈਸਿੰਗ ਦਾ ਠੇਕਾ ਨਿਗਮ ਨੇ ‘ਏ ਟੂ ਜੈੱਡ ਵੇਸਟ ਮੈਨੇਜਮੈਂਟ’ ਕੰਪਨੀ ਨੂੰ ਦਿੱਤਾ ਪਰ ਕੰਪਨੀ ਦੁਆਰਾ ਮਾਪਦੰਡਾਂ ਮੁਤਾਬਕ ਪਲਾਂਟ ਨਾ ਚਲਾਉਣ ‘ਤੇ ਪੀ.ਪੀ.ਸੀ.ਬੀ ਨੇ ਕੰਸੈਂਟ ਟੂ ਆਪਰੇਟ ਰੱਦ ਕਰ ਦਿੱਤੀ ਹੈ। ਹੁਣ ਦੋਬਾਰਾ ਕੰਸੈਂਟ ਟੂ ਆਪਰੇਟ ਕੰਪਨੀ ਨੂੰ ਦੇਣ ਤੋਂ ਪਹਿਲਾਂ ਪੀ.ਪੀ.ਸੀ.ਬੀ ਨੇ ਸ਼ਰਤ ਲਾਈ ਹੈ ਕਿ ਕੰਪਨੀ ਅੰਡਰਟੇਕਿੰਗ ਦੇਵੇ ਕਿ 100 ਫੀਸਦੀ ਪਲਾਂਟ ਚਲਾਏਗੀ ਪਰ ਇਹ ਸ਼ਰਤ ਕੰਪਨੀ ਨੇ ਪੂਰੀ ਨਹੀਂ ਕੀਤੀ ਹੈ। ਕੰਪਨੀ ਨੇ ਪੀ.ਪੀ.ਸੀ.ਬੀ ਦੇ ਕੋਲ ਸੋਮਵਾਰ ਨੂੰ ਦਸਤਾਵੇਜ ਜਮਾ ਕਰਵਾਏ ਪਰ ਅੰਡਰਟੇਕਿੰਗ ਨਹੀਂ ਮਿਲੀ। ਇਸ ਸਬੰਧੀ ਪੀ.ਪੀ.ਸੀ.ਬੀ ਨੇ ਨਿਗਮ ਨੂੰ ਚਿੱਠੀ ਜਾਰੀ ਕਰ ਕੇ ਦੱਸਿਆ ਹੈ ਕਿ ਕੰਪਨੀ ਨੇ ਪਿਛਲੀ ਮੀਟਿੰਗ ਜੋ ਗੱਲ ਸਵੀਕਾਰੀ ਸੀ, ਉਸ ‘ਤੇ ਖਰੀ ਨਹੀਂ ਉਤਰੀ ਹੈ।

Case ClosureGarbage Processing Plant

ਪੀ.ਪੀ.ਸੀ.ਬੀ ਦੇ ਸੀਨੀਅਰ ਇਨਵਾਇਰਮੈਂਟ ਇੰਜੀਨੀਅਰ ਸੰਦੀਪ ਬਹਨ ਨੇ ਸਪੱਸ਼ਟ ਕੀਤਾ ਹੈ ਕਿ ਪੀ.ਪੀ.ਸੀ.ਬੀ ਹੁਣ ਵੀ ਇਸੇ ਗੱਲ ‘ਤੇ ਅੜੀ ਹੈ, ਜੋ ਪਿਛਲੇ ਦਿਨਾਂ ਦੌਰਾਨ ਨਗਰ ਕਮਿਸ਼ਨਰ ਅਤੇ ਮੇਅਰ ਸੰਧੂ ਦੇ ਸਾਹਮਣੇ ਕੀਤੀ ਸੀ। ਉਨ੍ਹਾਂ ਨੇ ਕਿਹਾ ਹੈ ਜੇਕਰ ਕੰਪਨੀ 100 ਫੀਸਦੀ ਪ੍ਰੋਸੈਸਿੰਗ ਦੇ ਲਈ ਅੰਡਰਟੇਕਿੰਗ ਦੇਵੇਗੀ ਤਾਂ 48 ਘੰਟਿਆਂ ‘ਚ ਕੰਸੈਂਟ ਟੂ ਆਪਰੇਟ ਜਾਰੀ ਹੋਵੇਗੀ। ਕੰਪਨੀ ਨੇ 2 ਦਸਤਾਵੇਜ ਤਾਂ ਦਾਇਰ ਕੀਤੇ ਪਰ ਜੋ ਕਿਹਾ ਗਿਆ ਸੀ ਉਹ ਡਾਕੂਮੈਂਟ ਜਮ੍ਹਾਂ ਨਹੀਂ ਕਰਵਾਏ ਹਨ। ਅਜਿਹੇ ‘ਚ ਬਿਨਾਂ ਸਰਕਾਰੀ ਫੀਸ ਅਤੇ ਅੰਡਰਟੇਕਿੰਗ ਦੇ ਬਿਨ੍ਹਾਂ ਉਹ ਐੱਨ.ਓ.ਸੀ ਨਹੀਂ ਜਾਰੀ ਕਰ ਸਕਦੇ।

The post ਕੂੜੇ ਦੇ ਪ੍ਰੋਸੈਸਿੰਗ ਪਲਾਂਟ ਬੰਦ ਹੋਣ ਦਾ ਮਾਮਲਾ: A2Z ਨੂੰ ਨਹੀਂ ਮਿਲੀ ਐੱਨ.ਓ.ਸੀ appeared first on Daily Post Punjabi.