NoEntry sequel Archives - Daily Post Punjabi

‘No Entry’ ਦੇ ਸੀਕਵਲ ‘ਚ ਸਲਮਾਨ ਖਾਨ ਨਾਲ ਨਜ਼ਰ ਆਵੇਗੀ ਡੇਜ਼ੀ ਸ਼ਾਹ
NoEntry sequel salman daisy: ਸਾਲ 2005 ‘ਚ ਆਈ ਸੁਪਰਹਿੱਟ ਕਾਮੇਡੀ ਫਿਲਮ ‘ਨੋ ਐਂਟਰੀ’ ਦਾ ਸੀਕਵਲ ਬਣਾਉਣ ਦੀਆਂ ਖਬਰਾਂ ਕਾਫੀ ਸਮੇਂ ਤੋਂ ਆ ਰਹੀਆਂ ਸਨ। ਸਲਮਾਨ ਖਾਨ ਦੀ ਇਸ ਫਿਲਮ ਦਾ ਅਗਲਾ ਭਾਗ ਬਣਾਉਣ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਇਸ ਫਿਲਮ ‘ਚ ਸਲਮਾਨ ਨਾਲ ਡੇਜ਼ੀ ਸ਼ਾਹ ਨਜ਼ਰ ਆਵੇਗੀ।

NoEntry sequel salman daisy

ਡੇਜ਼ੀ ਸ਼ਾਹ ‘ਨੋ ਐਂਟਰੀ’ ਦੇ ਸੀਕਵਲ ‘ਚ ਕੰਮ ਕਰੇਗੀ। ਇਹ ਫਿਲਮ ਅਨੀਸ ਬਜ਼ਮੀ ਦੇ ਨਿਰਦੇਸ਼ਨ ਹੇਠ ਬਣੀ ਸੀ, ਇਸ ਦਾ ਸੀਕਵਲ ਵੀ ਉਹ ਹੀ ਡਾਇਰੈਕਟ ਕਰਨਗੇ। ਫਿਲਮ ‘ਨੋ ਐਂਟਰੀ’ ਦੀ ਕਾਸਟਿੰਗ ਦੀ ਜ਼ਿੰਮੇਵਾਰੀ ਮੁਕੇਸ਼ ਛਾਬੜਾ ਨੂੰ ਦਿੱਤੀ ਗਈ ਹੈ। ਮੀਡੀਆ ਰਿਪੋਰਟਾਂ ਮੁਤਾਬਕ ਇਸ ਫਿਲਮ ਲਈ ਸਲਮਾਨ ਖਾਨ ਅਤੇ ਡੇਜ਼ੀ ਸ਼ਾਹ ਨੂੰ ਸਾਈਨ ਕੀਤਾ ਗਿਆ ਹੈ। ਡੇਜ਼ੀ ਬਹੁਤ ਹੀ ਗਲੈਮਰਸ ਅਦਾਕਾਰਾ ਹੈ। ਫਿਲਮ ‘ਨੋ ਐਂਟਰੀ’ ‘ਚ ਸਲਮਾਨ ਖਾਨ ਤੀਹਰੀ ਭੂਮਿਕਾ ‘ਚ ਨਜ਼ਰ ਆਉਣ ਵਾਲੇ ਹਨ। ਡੇਜ਼ੀ ਸ਼ਾਹ ਸਲਮਾਨ ਨਾਲ ‘ਜੈ ਹੋ’ ਅਤੇ ‘ਰੇਸ 3’ ‘ਚ ਕੰਮ ਕਰ ਚੁੱਕੀ ਹੈ।

ਲੰਬੀ ਯੋਜਨਾ ਤੋਂ ਬਾਅਦ ਹੁਣ ‘ਨੋ ਐਂਟਰੀ’ਦੇ ਸੀਕਵਲ ਦੀ ਸਕ੍ਰਿਪਟ ਨੂੰ ਫਾਈਨਲ ਕਰ ਲਿਆ ਗਿਆ ਹੈ। ਡੇਜ਼ੀ ਸ਼ਾਹ ਤੋਂ ਇਲਾਵਾ ਇਸ ਫਿਲਮ ‘ਚ 8 ਹੋਰ ਅਦਾਕਾਰਾ ਨਜ਼ਰ ਆਉਣਗੀਆਂ। ਪਤੀ-ਪਤਨੀ ਦੇ ਰਿਸ਼ਤੇ ‘ਤੇ ਬਣੀ ਫਿਲਮ ‘ਨੋ ਐਂਟਰੀ’ ‘ਚ ਪਤੀ ਪਤਨੀ ਨਾਲ ਬੇਵਫਾਈ ਕਰਦੇ ਹੋਏ ਬਾਹਰਲੀਆਂ ਕੁੜੀਆਂ ਨਾਲ ਮਸਤੀ ਕਰਦੇ ਹਨ। ਰਿਪੋਰਟਾਂ ਦੀ ਮੰਨੀਏ ਤਾਂ ਇਸ ਫਿਲਮ ਦੀ ਕਹਾਣੀ ਵੀ ਇਹੀ ਹੋਣ ਵਾਲੀ ਹੈ। ਦਰਸ਼ਕਾਂ ਨੂੰ ਫਿਲਮ ‘ਚ ਡੇਜ਼ੀ ਸ਼ਾਹ ਦਾ ਗਲੈਮਰ ਦੇਖਣ ਨੂੰ ਮਿਲੇਗਾ। ਨਵੇਂ ਸਾਲ ‘ਤੇ ਡੇਜ਼ੀ ਸ਼ਾਹ ਨੇ ਸਾਰਿਆਂ ਨੂੰ ਨਵੇਂ ਸਾਲ ਦੀ ਵਧਾਈ ਦਿੱਤੀ ਹੈ।

The post ‘No Entry’ ਦੇ ਸੀਕਵਲ ‘ਚ ਸਲਮਾਨ ਖਾਨ ਨਾਲ ਨਜ਼ਰ ਆਵੇਗੀ ਡੇਜ਼ੀ ਸ਼ਾਹ appeared first on Daily Post Punjabi.