Noida DM Suhas Yathiraj Archives - Daily Post Punjabi

Tokyo Paralympics: ਨੋਇਡਾ ਦੇ DM ਸੁਹਾਸ ਐਲ ਯਥੀਰਾਜ ਨੇ ਰਚਿਆ ਇਤਿਹਾਸ, ਬੈਡਮਿੰਟਨ ’ਚ ਜਿੱਤਿਆ ਚਾਂਦੀ ਦਾ ਤਮਗਾ
ਟੋਕੀਓ ਵਿੱਚ ਚੱਲ ਰਹੇ ਪੈਰਾਲੰਪਿਕ ਖੇਡਾਂ ਦੇ ਆਖਰੀ ਦਿਨ ਯਾਨੀ ਕਿ ਐਤਵਾਰ ਨੂੰ ਨੋਇਡਾ ਦੇ ਡੀਐੱਮ ਸੁਹਾਸ ਐੱਲ ਯਥਿਰਾਜ ਨੇ ਭਾਰਤ ਲਈ ਚਾਂਦੀ ਦਾ ਤਗਮਾ ਜਿੱਤ ਕੇ ਸ਼ਾਨਦਾਰ ਸ਼ੁਰੂਆਤ ਦਿਵਾਈ ਹੈ।

Noida DM Suhas Yathiraj

ਵਿਸ਼ਵ ਦੇ ਤੀਜੇ ਨੰਬਰ ਦੇ ਬੈਡਮਿੰਟਨ ਖਿਡਾਰੀ ਸੁਹਾਸ ਨੇ ਅੱਜ ਪੁਰਸ਼ ਸਿੰਗਲਜ਼ SL4 ਈਵੈਂਟ ਦੇ ਗੋਲਡ ਮੈਡਲ ਮੈਚ ਵਿੱਚ ਕੜੀ ਮਿਹਨਤ ਦੇ ਬਾਵਜੂਦ ਫਰਾਂਸ ਦੇ ਐੱਲ ਮਾਜੂਰ ਤੋਂ 21-15, 17-21, 15-21 ਤੋਂ ਹਾਰ ਗਏ।  ਹਾਲਾਂਕਿ ਇਸ ਹਾਰ ਦੇ ਬਾਵਜੂਦ ਵੀ ਉਨ੍ਹਾਂ ਨੇ ਭਾਰਤ ਲਈ ਇਸ ਟੂਰਨਾਮੈਂਟ ਵਿੱਚ ਇਤਿਹਾਸ ਰਚ ਦਿੱਤਾ ਹੈ।

ਇਹ ਵੀ ਪੜ੍ਹੋ: ਟੀਚਰਸ-ਡੇ ‘ਤੇ ਇਸ ‘ਗੁਰੂ’ ਨੂੰ ‘ਪ੍ਰਣਾਮ’- ਲੁਧਿਆਣਾ ਦੇ ਵਕੀਲ ਨੇ ਕੂੜਾ ਚੁੱਕਣ ਵਾਲੇ ਬੱਚਿਆਂ ਹੱਥ ਫੜਾ ‘ਤੀਆਂ ਕਿਤਾਬਾਂ, ਹੁਣ ਤੱਕ 500 ਨੂੰ ਕਰ ਚੁੱਕੇ ਸਿੱਖਿਅਤ

ਜ਼ਿਕਰਯੋਗ ਹੈ ਕਿ ਉਨ੍ਹਾਂ ਨੇ ਸ਼ਨੀਵਾਰ ਨੂੰ ਸੈਮੀਫਾਈਨਲ ਵਿੱਚ ਜਿੱਤ ਦਰਜ ਕਰਨ ਤੋਂ ਪਹਿਲਾਂ ਗਰੁੱਪ ਪੜਾਅ ਵਿੱਚ ਤਿੰਨ ਮੈਚ ਖੇਡੇ ਤੇ ਇੱਕ ਮੁਕਾਬਲੇ ਨੂੰ ਛੱਡ ਕੇ ਸਾਰਿਆਂ ਵਿੱਚ ਉਨ੍ਹਾਂ ਦਾ ਪ੍ਰਦਰਸ਼ਨ ਬੇਹੱਦ ਸ਼ਾਨਦਾਰ ਸੀ। ਸੈਮੀਫਾਈਨਲ ਮੁਕਾਬਲੇ ਵਿੱਚ ਸੁਹਾਸ ਨੇ ਇੰਡੋਨੇਸ਼ੀਆ ਦੇ ਫ੍ਰੇਡੀ ਸੇਤੀਆਵਾਨ ਨੂੰ 21-9, 21-15 ਨਾਲ ਮਾਤ ਦਿੱਤੀ ਸੀ।

Noida DM Suhas Yathiraj

ਦੱਸ ਦੇਈਏ ਕਿ ਸੁਹਾਸ ਦੀ ਜਿੱਤ ‘ਤੇ ਪੀਐੱਮ ਮੋਦੀ ਨੇ ਵੀ ਟਵੀਟ ਕਰ ਕੇ ਵਧਾਈ ਦਿੱਤੀ ਹੈ। ਉਨ੍ਹਾਂ ਨੇ ਟਵੀਟ ਕਰਦਿਆਂ ਲਿਖਿਆ ਕਿ ਸੇਵਾ ਤੇ ਖੇਡ ਦਾ ਅਦਭੁੱਤ ਸੰਗਮ, ਸੁਹਾਸ ਯਥਿਰਾਜ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਪੂਰੇ ਦੇਸ਼ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਬੈਡਮਿੰਟਨ ਵਿੱਚ ਸਿਲਵਰ ਮੈਡਲ ਜਿੱਤਣ ‘ਤੇ ਉਨ੍ਹਾਂ ਨੂੰ ਬਹੁਤ-ਬਹੁਤ ਵਧਾਈ। ਉਨ੍ਹਾਂ ਦੇ ਭਵਿੱਖ ਲਈ ਸ਼ੁੱਭਕਾਮਨਾਵਾਂ।

ਇਹ ਵੀ ਦੇਖੋ: Hollywood ਦੇ ਸਟੰਟਮੈਨ ਵੀ ਫੇਲ੍ਹ ਕੀਤੇ ਪਿੰਡ ਦੇ ਇਸ ਮੁੰਡੇ ਨੇ!ਇਹਦੀ ਮਿਹਨਤ ਬਾਰੇ ਸੁਣ ਲਾਓਗੇ ਕੰਨਾਂ ਨੂੰ ਹੱਥ

The post Tokyo Paralympics: ਨੋਇਡਾ ਦੇ DM ਸੁਹਾਸ ਐਲ ਯਥੀਰਾਜ ਨੇ ਰਚਿਆ ਇਤਿਹਾਸ, ਬੈਡਮਿੰਟਨ ’ਚ ਜਿੱਤਿਆ ਚਾਂਦੀ ਦਾ ਤਮਗਾ appeared first on Daily Post Punjabi.